Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਮਾੜੇ ਵੇਖ ਕੇ ਹਲਾਤ ਨੀ ਮੈਦਾਨ ਛੱਡੀ 🚶♂️ਦੇ
ਚੰਗੀਆ ਹਲਾਤਾ ਚ ਨੀ ਰੱਬ ਭੁੱਲੀਦਾ Download Image Share Image on WhatsApp Copy Text
Oh😑NikKe👦hUnDeYaN tOh DUkh🤐ASsi BaDe👀DEkhe Ne !!
PAr rAB👏Di RaZa☺De viCh__AaSa☺RAkhEYaN !! Download Image Share Image on WhatsApp Copy Text
tEre👈tAnG😉JAhe tOP💃sAnU Fit👎nA
SAaDe👌KuRte PaJAme KhuLLe -- DuLLe👍Ne
Oh🤔AinA🕑tiMe👎KithON ALLaRhAN👩NaAL BAitH🙂Ja
hALe👍YaARaN NaAL🚘LUtnE👉MAiN BuLLe👊Ne Download Image Share Image on WhatsApp Copy Text
Inni Gehrayi nal na padhea kr mere Lafza nu,
Dareya dunga bda meri 'mohabbat' da aive dubb javengi.. Download Image Share Image on WhatsApp Copy Text
ਸੌਖੇ ਨੀ ਸਿਰਾਂ ਤੇ 👑 #ਤਾਜ ਨੱਚਦੇ ✋
ਸਾਨੂੰ #ਜਿੱਤ 💪 ਵਾਲਾ #ਚਸਕਾ 😘 ਵੀ ਪਾਇਆ #ਹਾਰ ✌ ਨੇ Download Image Share Image on WhatsApp Copy Text
ਕਹਿਣਾ ਹੀ ਸੋਖਾ ਹੁੰਦਾ ਹੈ ਕੀ ਸਾਡਾ ਦਿਲ💝 ਬਹੁਤ ਮਜਬੂਤ ਆ😕... ਪਰ ਦਿਲ💘 ਦੀ ਦਿੱਤੀ ਤਕਲੀਫ ਤਾਂ ਵੱਡਿਆਂ ਵੱਡਿਆਂ ਨੂੰ ਰਵਾ 😢ਦਿੰਦੀ ਆ.ਕਹਿਣਾ ਹੀ ਸੋਖਾ ਹੁੰਦਾ ਹੈ ਕੀ ਸਾਡਾ ਦਿਲ💝 ਬਹੁਤ ਮਜਬੂਤ ਆ😕... ਪਰ ਦਿਲ💘 ਦੀ ਦਿੱਤੀ ਤਕਲੀਫ ਤਾਂ ਵੱਡਿਆਂ ਵੱਡਿਆਂ ਨੂੰ ਰਵਾ 😢ਦਿੰਦੀ ਆ. Download Image Share Image on WhatsApp Copy Text
KuRte😎pAJaMe👍JitHe pAaKe👌kHaD JaYe !!
OthE👔tOmMY👖VErSaCe KiTte😝kHeNGe Download Image Share Image on WhatsApp Copy Text
mAi😎KhaAS jA😊sADhAraN👍hOwA
BaSs tEri👈KhUShi😊Da KAraN hOwA👫!!!! Download Image Share Image on WhatsApp Copy Text
BiK💵JanDe Ne🕵GAwAh🤐 AitHe💸KAuDiYaN De🤔BhaV
SCheYaN🙄NaAL JAnDiYaN👎Ne KheLA😐KheLiYaN!!!! Download Image Share Image on WhatsApp Copy Text
ShAaDi😎DOt CoM😉UtTe JiNnE😱RiShtE !!!!
AunDe💪JAtT kAuM😜nU !!!! Download Image Share Image on WhatsApp Copy Text
ਰੁਸ ਜਾਵੇਂ ਕੁਲ ਜਹਾਨ ਭਾਵੇਂ , ਕੋਈ ਦੂਰ ਰਹੇ ਜਾਂ ਪਾਸ ਰਹੇ , ਛੱਡੀ ਨਾ ਹੱਥ ਕਦੇ ਕੱਲੇ ਦਾ " ਮਾਲਕਾ " , ਬਸ ਤੇਰਾ ਸਾਥ ਰਹੇ Download Image Share Image on WhatsApp Copy Text
ਕਹਿੰਦੀ ਮੈਂ ਜਿਹਨੂੰ ਵੀ ਪੁੱਛਿਆ....
ਸਾਰੇ ਤੇਰੀ ਕਰਦੇ ਤਾਰੀਫ਼ ਆ....
ਪੈਸੇ ਦਿੱਤੇ ਇਹਨਾਂ...
ਨੂੰ ਜਾਂ ਤੂੰ ਸੱਚੀਓ ਏਨਾ ਸ਼ਰੀਫ ਆ.. Download Image Share Image on WhatsApp Copy Text
ਹਦ ਆ ਯਾਰ.......
ਸਰਕਾਰ ਕਹਿੰਦੀ ਐ ਕਿ ਜਾਤ ਪਾਤ
ਹਟਾਓ...
ਪਰ ਕਾਨੂੰਨ ਕਹਿੰਦਾ ਐ ਕਿ ਜਾਤ ਪਾਤ
ਦਾ ਸਰਟੀਫਿਕੇਟ ਦਿਖਾਓ... Download Image Share Image on WhatsApp Copy Text
ਜਦੋ ਕੁੰਡੀਆਂ ਮੁੱਛਾਂ ਨੂੰ ਵੱਟ ਦਈਏ, ਤਾਂ ਟੇਢੀ ਪੱਗ ਰੂਪ ਸਵਾਰ ਦੀ ਏ
.
ਫੇਰ ਲੋਕਾਂ ਦੇ ਵਿਚ ਗੱਲ ਚਲਦੀ, ਟੌਹਰ ਵੱਖਰੀ ਬਈ ਇਹ ਸਰਦਾਰ ਦੀ ਏ Download Image Share Image on WhatsApp Copy Text
Raba ਧੂੜ ਹਾਂ ਤੇਰੇ ਚਰਨਾ ਦੀ,
ਜੇ ਅੜ ਗਏ ਤਾ ਤਲਵਾਰ ਹਾਂ,.
ਬਾਕੀ ਗੱਲਾ ਬਾਦ ਚ ਪਹਿਲਾ #Sardar ਹਾਂ... Download Image Share Image on WhatsApp Copy Text
ਜਦੋ ਕੁੰਡੀਆਂ ਮੁੱਛਾਂ ਨੂੰ ਵੱਟ ਦਈਏ, ਤਾਂ ਟੇਢੀ ਪੱਗ ਰੂਪ ਸਵਾਰ ਦੀ ਏ .
ਫੇਰ ਲੋਕਾਂ ਦੇ ਵਿਚ ਗੱਲ ਚਲਦੀ, ਟੌਹਰ ਵੱਖਰੀ ਬਈ ਇਹ ਸਰਦਾਰ ਦੀ ਏ...
Download Image Share Image on WhatsApp Copy Text
ਰੱਖ K #ਵਰਤ #Sardar ਨਈਉਂ ਮਿਲਣੇ ਨੀ
#ਗੁਰੂ ਘਰ #ਜਾਇਆ ਕਰ #ਸਵੇਰ ਸ਼ਾਮ ਨੀ Download Image Share Image on WhatsApp Copy Text
ਸਾਰਾ ਦਿਨ ਯਾਰਾ ਨਾਲ ਲੁਟੀਂਦੇ ਨਜਾਰੇ
ੲਿੰਨਾ ਬਿਨਾਂ ਨੀ ਸਰਦਾ
ਭਾਵੇ ਕੰਜਰ ਨੇ ਸਾਰੇ
......ਯਾਰੀ ਲਾਉਣੀ ਹੋਵੇ ਤਾਂ ਗੱਲ ਨਫ਼ੇ ਨੁਕਸਾਨ ਦੀ ਨੀ ਸੋਚੀ ਦੀ ਯਾਰ ਖੜਾ ਹੋਵੇ ਜਦੋਂ ਨਾਲ ਤਾਂ ਜਾਂਦੀ ਜਾਨ ਦੀ ਨੀ ਸੋਚੀ ਦੀ Download Image Share Image on WhatsApp Copy Text
ਤੰਦਰੁਸਤੀਆਂ ਬਖਸ਼ੇ ਮਾਲਕ ਕੁਝ ਨੀ ਪੈਸੇ ਧੇਲੈ ਮਰਦਾਂ ਉੱਤੇ ਆਉਂਦੇ- ਰਹਿੰਦੇ ਅੌਖੇ ਸੌਖੇ ਵੇਲੇ .. Download Image Share Image on WhatsApp Copy Text
Assi Janam-Janam To Tere Haan, Sanu ‘Gairaan’ De Wich Rakh Bhave, Tu Sade Layi Amrit Di Boond Jehi, Sanu ‘Zehraan’ De Wich Rakh Bhave, Asi Murshad Tenu Manya Hai, Sanu ‘Khairaan’ De Wich Rakh Bhave, Bas Rutba De De Jhanjar Da, Sanu ‘Pairaan’ De Wich Rakh Bhave... Download Image Share Image on WhatsApp Copy Text
ਸੱਪ ਉਡਣੇ ਨਾ ਜੋਗੀਆ ਤੋ ਕੀਲ ਹੁੰਦੇ ਨੇ
ਪੱਟਣੇ ਅਉਖੇ ਹੋ ਜਾਦੇ ਜੋ ਗੱਬਰੂ ਸੌਕੀਣ ਹੁੰਦੇ
Download Image Share Image on WhatsApp Copy Text
ਜੋ ਖ਼ੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ “
ਆਪਾ ਉਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ Download Image Share Image on WhatsApp Copy Text
ਜੇ ਸੰਤੋਖ ਵੱਡਾ ਤਾਂ ਗਰੀਬੀ ਕੁਝ ਵੀ ਨਹੀਂ,
ਜੇ ਸੰਤੋਖ ਛੋਟਾ ਤਾਂ ਅਮੀਰੀ ਕੁਝ ਵੀ ਨਹੀਂ। Download Image Share Image on WhatsApp Copy Text
ਸਮਾਂ ਅਤੇ ਸਮਝ ਇਕੱਠੇ ਕਿਸਮਤ ਵਾਲਿਆਂ ਨੂੰ ਹੀ ਮਿਲਦੇ ਨੇ । ਕਿਉਂਕਿ ਅਕਸਰ ਸਮੇਂ ਤੇ ਸਮਝ ਨਹੀਂ ਆਉਂਦੀ ਅਤੇ ਸਮਝ ਆਉਣ ਤੱਕ ਸਮਾਂ ਮੁੱਕ ਜਾਂਦਾ ਹੈ । Download Image Share Image on WhatsApp Copy Text
ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ Download Image Share Image on WhatsApp Copy Text
ਦਿਲ ਧੜਕਣ ਵਜੋ ਸਵਾਹ ਹੁੰਦਾ
ਸੱਜਣ ਵਾਜੋ ਸੁੰਨਾ ਰਾਹ ਹੁੰਦਾ
ਮੰਨ ਜਾ ਮੇਰਿਆ ਯਾਰਾ ਉਏ
ਹੋਰ ਨੀ ਦਿਲ ਤੜਫਾ ਹੁੰਦਾ Download Image Share Image on WhatsApp Copy Text
ਬੇਟਾ: ਪਾਪਾ ਸਾਂਢੂ ਸਾਂਢੂ ਕੀ ਹੁੰਦੇ ਹਨ
ਪਾਪਾ: ੲਿਹ ਬੇਟਾ ੲਿੱਕੋ ਕੰਪਨੀ ਵੱਲੋ ਠੱਗੇ ਗੲੇ ਦੋ ਵਿਅਾਕਤੀ ਹੁੰਦੇ ਹਨ 😜😂😂😇 Download Image Share Image on WhatsApp Copy Text
ਸਹੇਲੀ ਦੇ ਵਿਅਾਹ ਦਾ ਕਾਰਡ ਅਾਇਆ...
ਦਿਲ ਟੁੱਟਿਆ ਫਿਰ ਸਭੰਲ਼ ਨਾ ਪਾਇਆ....
ਬੜਾ ਸੋਚਿਆਂ ਜਾਵਾਂ ਕਿ ਨਾ ਜਾਵਾਂ?
ਕਿਵੇਂ ਤੱਕਾਂਗਾ ਮੈਂ ਉਹਦੀਆਂ ਲਾਵਾਂ..?
ਗੱਲ ਹੋਕੇ ਰਹਿਗੀ ਹੁਣ ਇੱਕ ਤਰਫੀ..
ਪਰ ਕਿੰਨੀ ਪਸੰਦ ਆ ਮੈਨੂੰ ਬਰਫੀ...
ਯਾਰ ਵਲੈਤੋਂ ਮੈਨੂੰ ਸੂਟ ਜੋ ਲਿਆਇਆ..
ਉਹਨੂੰ ਪਾਉਣ ਦਾ ਟੈਮ ਮਸੀਂ ਆਇਆ...
ਚਿਕਨ ਦੀ ਟੰਗੜੀ ਤੇ ਹੱਥ ਅਜ਼ਮਾਵਾਂਗੇ.!
ਪਰਦੇ ਨਾਲ ਇੱਕ ਦੋ ਪੈੱਗ ਵੀ ਲਗਾਵਾਂਗੇ.
ਮੰਨਿਆਂ ਉਹਨੇ ਤੈਥੋਂ ਹੋ ਜਾਣਾ ਦੂਰ ਏ...
ਪਰ ਪਨੀਰ ਦੇ ਪਕੌੜਿਆਂ ਦਾ ਦੱਸ ਕੀ ਕਸੂਰ ਏ..?? Download Image Share Image on WhatsApp Copy Text
"ਜੱਟਵਾਦ
ਇੱਕ ਛੋਟੀ ਬੱਚੀ ਆਪਣੇ ਬਾਪੂ ਨਾਲ ਜਾ ਰਹੀ ਸੀ"
•
•
ਇੱਕ ਪੁੱਲ ਚ ਪਾਣੀ ਬਹੁੱਤ ਤੇਜ਼ੀ ਨਾਲ ਬਹਿ ਰਿਹਾ ਸੀ"
•
• ਬਾਪੂ ਕਹਿੰਦਾ :- ਬੇਟੇ ਡਰੀ ਨਾ , ਤੂੰ ਮੇਰਾ ਹੱਥ ਫੜ ਲੈ"
•
•
ਬੱਚੀ ਜਵਾਬ ਦਿੰਦੀ :- ਨਹੀ ਬਾਪੂ ਜੀ ਤੁਸੀ ਮੇਰਾ ਹੱਥ ਫਵ ਲਵੋ"
•
• ਬਾਪੂ ਮੁਸਕਰਾਉਂਦੇ ਹੋਏ ਕਹਿੰਦਾ"ਦੋਵਾਂ ਚ ਕੀ ਫਰਕ ਏ ਬੇਟਾ ??"
•
•
ਬੱਚੀ ਕਹਿੰਦੀ :- ਜੇ ਮੈਂ ਥੋਡਾ ਹੱਥ ਫਵ ਲਵਾ ਅਤੇ ਅਚਾਨਕ ਕੁਝ ਹੋਜੇ
ਤਾਂ ਸ਼ਾਈਦ ਮੈਂ
ਥੋਡਾ ਹੱਥ ਛੱਡ ਦਵਾਂ" •
•
ਪਰ ਜਦੌ ਤੁਸੀ ਮੇਰਾ ਹੱਥ ਫਵੋਂਗੇ ਤਾਂ ਮੈਨੂੰ ਪਤਾ ਏ ਭਾਵੇਂ ਕੁੱਝ ਵੀ ਹੌਜੇ
•
•
ਤੁਸੀ ਮੇਰਾ ਹੱਥ ਨਹੀ ਛੱਡੋਂਗੇ ..!!! •
•
ਸੱਚਾ ਪਿਆਰ...!
•
•
ਹਮੇਸ਼ਾ ਯਾਦ ਰੱਖੋ ਥੋਡੇ ਪਹਿਲਾ ਪਿਆਰ ਥੋਡੇ ਮਾਪੇ ਈ ਨੇ". Download Image Share Image on WhatsApp Copy Text
ਕੋਟਲਾ♻️ਛਪਾਕੀ ਵਾਲੇ👬ਯਾਰ ਨਹੀ ਬਣਾਏ ❌
ਕਦੇ ਰੁਸ ਗਏ🙇🏻 ਤੇ ਕਦੇ ਯਾਰੋ ਮਨ🤗 ਗਏ‼️ Download Image Share Image on WhatsApp Copy Text