Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਮੈਂ ਕੋਈ ਛੋਟੀ ਜਈ ਕਹਾਣੀ ਨਈਂਂ ਸੀ...✍️
ਬੱਸ ਤੂੰ ਪੰਨੇ ਹੀ ਛੇਤੀ ਪਲਟ ਦਿੱਤੇ ...


Download Image

ਤੇਰੀ ਮੁਸਕਾਨ ਨਾਲ ਹੁੰਦਾ ਹੈ ਮੇਰੀ ਸਿਹਤ ਤੇ ਅਸਰ,ਤੇ ਲੋਕ ਮੈਨੂੰ ਦਵਾਈ ਪੁੱਛਦੇ ਐ

Download Image

ਸ਼ਰੇ ਮਹਿਫਿਲ ਮੈਂ ਬੋਲੂ ਤੋਂ ਜਮਾਨੇ ਕੋ ਖਟਕਤਾਂ ਹੂੰ ,
ਰਹੂ ਮੈਂ ਚੁੱਪ ਤੋਂ ਅੰਦਰ ਕੀ ਬਗਾਵਤ ਮਾਰ ਦੇਤੀ ਹੈ ..


Download Image

ਬੁਰਾ ਵਕਤ ਤੰਗ ਤਾਂ ਕਰਦਾ,
ਪਰ ਮੂੰਹ ਦੇ ਮਿੱਠਿਆਂ ਦੀ
ਅਸਲੀਅਤ ਦਿਖਾ ਜਾਂਦਾ..


Download Image

ਖੁਸ਼ੀਆਂ ਅਸਲ ਜ਼ਿੰਦਗੀ ਵਿੱਚ ਹੋਣੀਆਂ ਚਾਹੀਦੀਆਂ ਨੇ ਤਸਵੀਰਾਂ ਵਿੱਚ ਤਾਂ ਹਰ ਕੋਈ ਮੁਸਕਰਾਂ ਲੈਂਦਾ

Download Image

ਸੋਚਾਂ ਦੇ ਵਿੱਚ ਤੇਰੀ ਹੀ ਤਸਵੀਰ ਬਣਾਈ ਜਾਵਾਂ,
ਜ਼ਿੰਦਗੀ ਤੇਰੇ ਨਾਲ ਕੱਟਣ ਦੇ ਖਾਬ ਸਜਾਈ ਜਾਵਾ..


Download Image

ਤਜਰਬਿਆਂ ਨੇ ਸ਼ੇਰਾ ਨੂੰ ਖਾਮੋਸ਼
ਰਹਿਣਾ ਸਿਖਾਇਆ ਏ….
.
.
ਕਿਉਂਕਿ ਦਹਾੜ ਕੇ ਕਦੇ ਸ਼ਿਕਾਰ
ਨਹੀਂ ਕੀਤੇ ਜਾਂਦੇ !!


Download Image

ਬਰਬਾਦ..

.... ਤੂੰ ਕੀਤਾ ਏ ਮੈਨੂੰ..

ਇਸ ਚ...

....ਲੇਖਾਂ ਦਾ ਕੋਈ ਹੱਥ ਨਹੀਂ।

ਜ਼ਿੰਦਗੀ ਬਿਤਾਉਣ ਲਈ ਦਿਲ ਦਿੱਤਾ ਸੀ

ਤਬਾਹ ਕਰਨ ਦਾ ਹੱਕ ਨਹੀਂ।


Download Image

ਜਿਸਦੇ ਆਉਣ ਤੇ ਮੁਕੱਦਰਾ ਦਾ ਸਿਰਾ ਲੱਗ ਜਾਏ ਕੁੜੀ ਏਸੀ ਤੂੰ ਲਿਖੀ ✍ਵਿੱਚ ਤਕਦੀਰ ਮਾਲਕਾ

Download Image

ਕਹਿੰਦੀ ਤੂੰ ਐਤਕੀਂ ਵੀ ਗੱਲਾਂ😻 ਨਾਲ ਸਾਰਤਾ😢 ਫੁੱਲ ਫੋਨ📱 ਉੱਤੇ ਭੇਜ ਕੇ ਗੁਲਾਬ🌹 ਦਾ😏😞

Download Image

ਪਾਟੇ ਹੋਏ ਪੱਲੇ ਨੂੰ ਸਿਤਾਰੇ ਸੱਜੇ ਹੋਏ ਨੇ ਤੂੰ ਐਨਾ ਦਿੱਤਾ ਪਾਤਸ਼ਾਹ ਕਿ ਨਜ਼ਾਰੇ ਬੱਜੇ ਹੋਏ ਨੇ

Download Image

ਉਹ ਖ਼ਾਬ ਦਫਨਾਏ ਨਹੀਂ ਜਾਂਦੇ..
ਜੋ ਦਿਲ ਵਿੱਚੇ ਮਰ ਜਾਂਦੇ ਨੇ..


Download Image

ਦੁਨੀਆਂ ਦੇ ਲੋਕ ਬਹੁਤ ਜਾਲਮ ਹੁੰਦੇ ਨੇ.. ਉਹ ਤੁਹਾਡਾ ਦੁੱਖ ਰੋ-ਰੋ ਕੇ ਪੁੱਛਦੇ ਨੇ ਤੇ ਹੱਸ-ਹੱਸ ਲੋਕਾਂ ਨੂੰ ਦੱਸਦੇ ਨੇ.

Download Image

ਮੇਰੀ ਮੁਸਕਾਨ ਪਿੱਛੇ ਇੱਕ ਕਹਾਣੀ ਹੈ..
ਜਿਸ ਨੂੰ ਤੂੰ ਕਦੇ ਵੀ ਨਹੀਂ ਸਮਝ ਸਕੇਗੀ..


Download Image

ਰਿਸ਼ਤੇ ਨੂੰ ਇਸ ਤਰ੍ਹਾ ਬਚਾ ਲਿਆ ਕਰੋ..
ਕਦੇ ਮਨ ਜਾਇਆ ਕਰੋ..ਕਦੇ ਮਨਾ ਲਿਆ ਕਰੋ..


Download Image

ਮੁੰਡਾ 👌ਓੁਗਲੀ👆 ਚ, ਛੱਲੇਂ💍 ਜ਼ਿਹਾ ਸ਼ੋਹਣੀੲੇ..
ਚੁੰਮੇਗੀ 😘 ਦਿਨ ਚ, ਵਾਰ- ਵਾਰ ਨੀ


Download Image

ਸੱਪਾਂ ਵਾਂਗੂੰ ਪੂਰਾ ਕੈਮ ਹਾਜਮਾ
ਜੱਟ ਗੁਸੇ ਹੋ ਕੇ ਨਈ ਕਿਸੇ ਦੇ ਰਾਜ ਖੋਲ ਦਾ


Download Image

ਤੈਨੂੰ ਦਿਲ❤ ਦਾ ਹਾਲ ਸੁਨਾਉਣਾ😉 ਤੇਰੀ ਕਮਲੀ ਨੇ😍 ਅੜਿਆ 😘ਤੇਰੇ ਅੜਬਪੁਣੇ😠 ਤੋਂ ਡੱਰਦੀ ਆ

Download Image

ੲਿੱਕ ਨਾ ੲਿੱਕ ਦਿਨ ਹਾਸਿਲ ਕਰ ਹੀ ਲਵਾਗੇ ਮੰਜਿਲ..
ਠੋਕਰਾ ਜਹਿਰ ਤਾਂ ਨਹੀ ਜੋ ਖਾ ਕੇ ਮਰ ਜਾਵਾਂਗੇ ..


Download Image

ਟੀਸੀ ਵਾਲੇ ਬੇਰ ਬੜੇ ਝਾੜੇ ਯਾਰਾਂ ਨੇ,
ਬਹੁਤੇ ਤੱਤੇ ਲਹੂ ਸੀ ਜੋ ਠਾਰੇ ਯਾਰਾਂ ਨੇ...!


Download Image

👉ਰਾਜ਼ੀਨਾਮੇ ਤੇ ਤਾਂ ਬੇਗਾਨੇ ਵੀ ਆ ਖਲੋਂਦੇ ਨੇ,
ਯਾਰ ਓਹ ਜਿਹੜਾ ਮੌਕੇ ਤੇ ਖੜ੍ਹ ਜਾਵੇ👈🚶


Download Image

ਪੱਕਿਆਂ ਇਰਾਦਿਆਂ ਦੀ ਗੱਲ ਕਰਕੇ, ਛੱਡਦੇ Stand ਮੈਂ ਅਖੀਰ ਦੇਖੇ ਆ
.
ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ, ਪੈਸੇ ਪਿੱਛੇ ਵਿਕਦੇ ਜ਼ਮੀਰ ਦੇਖੇ ਆ


Download Image

ਹਰ ਵਾਰ ਧੋਖਾ ਕਰਦੀ ਤਕਦੀਰ ਮੇਰੀ,
ਇਹ ਵੀ ਸੱਜਣਾਂ ਵਾਂਗ ਬੇਵਫਾ ਲਗਦੀ ਏ,
ਪਿਆਰ ਦਾ ਰੋਗ ਲੱਗ ਗਿਆ ਜਿੰਦ ਮੇਰੀ ਨੂੰ,
ਹੁਣ ਨਾ ਦਵਾ ਲਗਦੀ ਏ ਤੇ ਨਾ ਦੁਆ ਲਗਦੀ ਏ..


Download Image

ਪੂਰੀਆਂ ਕਰਦੇ ਰੱਬਾ ਕੀਤੀਆਂ ਅਰਦਾਸਾਂ ਨੂੰ
.
ਦੇਵੀਂ ਨਾ ਕਿਤੇ ਤੋੜ ਮਾਲਕਾ,ਲਾਈਆਂ ਉੱਚੀਆਂ ਆਸਾਂ ਨੂੰ.


Download Image

ਸਾਡੇ ਲੇਖਕਾਂ ਦੀ ਭਾਸ਼ਾ ਵਿਚ ਜਿਸ ਚੀਜ ਨੂੰ ਅਸੀਂ ਵਪਾਰ ਕਹਿੰਦੇ ਨੇ,
ਉਸੇ ਜਿਸਮਾਨੀ ਸਬੰਦਾ ਦੀ ਲਲਸ ਨੂੰ ਅੱਜ ਕਲ ਦੇ ਲੋਕ ਪਿਆਰ ਕਹਿੰਦੇ ਨੇ


Download Image

ਮੈ ਸੁਨਿਆਂ ਅੱਜ ਕੱਲ
ਤੇਰੀ ਉਹਨਾ ਨਾਲ
ਆ::::: :::::: :ਜਿਹੜੇ
ਸਾਨੂੰ ਕਹਿੰਦੇ ਹੁੰਦੇ ਸੀ
Randhawa saab ਸਾਡੇ ਨਾਲ ਵੀ Koi
ਕੁੜੀ Set
Krvado_..


Download Image

ਲਿੱਖਣ ਦਾ ਨਹੀ ਸੀ ਸ਼ੌਂਕ
ਸਾਨੂੰ ਵੀ ਇੱਕ ਸੋਹਣੇ ਚਿਹਰੇ ਨੇ ਇਹ ਸ਼ੌਂਕ ਪਾ ਦਿੱਤਾ.
ਅਸੀ ਵੀ ਬਹੁਤ ਕੰਮਕਾਰਾ ਵਿੱਚ ਉਲਝੇ ਰਹਿੰਦੇ ਸੀ,
ਯਾਦਾ ਉਸ ਦੀਆ ਨੇ ਵਿਹਲੇ ਰਹਿਣਾ ਸਿਖਾ ਦਿੱਤਾ..


Download Image

ਨੀ ਤੂੰ ਨੈਟ ਪੈਕ ਪਵਾ ਵੈ
ਲੈਕੇ 5 ਰੁਪਏ ਲੋਨ ਤੇ
ਮੁੱਡਾ 45 ਕੱਟਵਾਉਦਾ
ਬੱਬੂ ਮਾਨ ਦੀ ਰਿੰਗ ਟੋਨ ਦੇ


Download Image

ਕਹਿੰਦੀ ਪਿੱਪਲ ਦੀ ਛਾ ਹੋਵੇ ... 😘 😍 😍 😘
ਫ਼ੁਲਾ ਦਾ ਰਸ ਹੋਵੇ .... 🌹 🌹 🌹 🌹 😍 😂 💖
ਜੇ ਮੇਰਾ ਵੱਸ ਚਲੇ ...... 😏 😎 😍 😘 💓
ਤੇਰੀ ਮਾ ਮੇਰੀ ਸੱਸ ਹੋਵੈ ...


Download Image

ਤੈਨੂੰ _ਦੁਨਿਆਂ ਵਿੱਚ_ਬੜੇ ਨੇ _ਚਾਉਣ_ਵਾਲੇ ਅਸੀਂ_ਸਭ_ਤੋਂ_ਵੱਧ
ਕੇ ਚਾਵਾਂਗੇ..! 😎
ਤੁਸੀਂ_ਪਾਣੀ ਪੀ-ਪੀ_ਥੱਕ ਜਾਣਾ ,,,
ਅਸੀਂ_ਹਿੱਚਕੀਆਂ ਬਣ ਬਣ_ਆਵਾਗੇ


Download Image

« Previous1...4041424344...123Next »
📝 Text Status 🏠 Home 📂 Categories 🎥 Video Status