Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਸਮਝ ਨਹੀਂ ਆਉਂਦਾ
ਬਾਅਦ ਚ busy ਹੋਣ ਵਾਲੇ ਸ਼ੁਰੂ ਚ ਵਖਤ ਕਿੱਥੋਂ ਲੈ ਕੇ ਆਉਂਦੇ ਨੇ
Download Image
ਗਵਾ ਦੇਣ ਤੋਂ ਬਾਅਦ ਹੀ ਸਮਝ ਆਉਂਦੀ ਹੈ ਕਿ ਚੀਜ ਕਿੰਨੀ ਕੀਮਤੀ ਸੀ।
Download Image
ਇੱਕ Game ਹੋਰ ਖੇਡਾਂਗੇ ਲਾਲਾ
ਅਕਲ ਆਈ ਐ, ਮੋਤ ਨੀ
Download Image
ਰਾਵਣ ਤੋਂ ਵੀ ਬੁਰਾ ਅੰਤ ਹੋਣਾ ਮੇਰਾ
ਕਿਉਂਕਿ ਮੈਂ ਵੀ
ਰਾਵਣ ਵਾਂਗ ਹਰ ਇੱਕ ਨੂੰ
ਭੇਦ ਦੇ ਦਿੰਦਾ ਹਾਂ
Download Image
ਆਕੜ ਦੀ ਗੱਲ ਨਾ ਕਰ ਭਗਤਾ ਖਾਲੀ
ਜੇਬ ਨਾਲ ਵੀ ਮੈਂ ਅੱਖ ਨੀਵੀਂ ਨੀਂ ਕਰਦਾ
Download Image
ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ, ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ ।
Download Image
"ਮੁਹੱਬਤ ਰੰਗ ਬਦਲੇ ਜਾਂ ਨਾ ਬਦਲੇ, ਪਰ ਤੇਰਾ ਸੰਗ ਕਦੇ ਨਾ ਬਦਲੇ।"
Download Image
"ਲੱਖਾਂ ਚਿਹਰੇ ਨੇ ਦੁਨੀਆ ਤੇ,
ਪਰ ਸਾਨੂੰ ਤੇਰਾ ਹੀ ਚਿਹਰਾ ਜੱਚਦਾ ਏ।"
Download Image
"ਮਿੱਠੇ ਬਣ ਕੇ ਅਸੀਂ ਕਦੇ ਕਿਸੇ ਨੂੰ ਲੁੱਟਿਆ ਨਹੀਂ, ਤੇ ਕੌੜੇ ਬਣ ਕੇ ਅਸੀਂ ਕਦੇ ਕਿਸੇ ਦਾ ਮਾੜਾ ਚਾਹਿਆ ਨਹੀਂ।"
Download Image
"ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜ਼ੀ ਉੱਚੀਆਂ ਹੋਣ, ਪਰ ਰਸਤੇ ਹਮੇਸ਼ਾ ਪੈਰਾਂ ਥੱਲੇ ਹੀ ਹੁੰਦੇ ਨੇ।"
Download Image
"ਨਾਲ ਤਿੰਨ-ਚਾਰ ਰਹਿੰਦੇ ਜੋ ਹਜ਼ਾਰਾਂ ਵਰਗੇ, ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ।"
Download Image
ਬਾਗੀ_ਬੰਦੇ_ਦਿਲਾਂ_ਉੱਤੇ_ਰਾਜ_ਕਰਦੇ
ਬਾਦਸ਼ਾਹੀ_ਧੌਣਾਂ_ਨੂੰ_ਝੁਕਾਕੇ_ਲੰਘਦੀਬਾਗੀ ਹੋਣਾ ਕਦੇ ਵੀ ਗਲਤ ਨਹੀਂ ਹੁੰਦਾ
ਇਹ ਤਾ ਨਿਸ਼ਾਨੀ ਹੈ ਕੇ ਤੁਸੀ ਭੇਡਾਂ ਵਿਚ ਸ਼ਾਮਿਲ ਨਹੀਂ
Download Image
ਖਾਮੋਸ਼ੀ ਨਾਲ ਵੀ ਨੇਕ ਕੰਮ
ਹੁੰਦੇ ਹਨ,
ਮੈਂ ਦੇਖਿਆ ਹੈ ਦਰੱਖਤਾਂ ਨੂੰ ਛਾ
ਦਿੰਦੇ ਹੋਏ 🌳
Download Image
ਖੁਸ਼ੀ ਜੇ ਪੈਸਿਆਂ ਨਾਲ ਮਿਲਦੀ....
ਤਾਂ ਗ਼ਰੀਬ ਕਦੇ ਨਾ ਹੱਸਦਾ!!
Download Image
ਜਿੰਦਗੀ ਯਾਰਾਂ ਨਾਲ ਨਾਪੀ ਜਾਂਦੀ ਐ
ਤੇ ਤਰੱਕੀ ਵੈਰੀਆਂ ਨਾਲ
Download Image
ਗੱਲ ਇੰਨੀ ਮਿੱਠੀ ਕਰੋ ਕਿ ਜੇਕਰ ਕਿਤੇ ਵਾਪਸ ਵੀ ਲੈਣੀ ਪੈ ਜਾਵੇ ਤਾਂ ਤੁਹਾਨੂੰ ਕੌੜੀ ਨਾਂ ਲੱਗੇ
Download Image
ਖਾਨਦਾਨੀ ਰੱਜੇ ਪੁੱਜਿਆ ਦੇ
ਅੰਦਰ ਹੰਕਾਰ ਨਹੀ ਹੁੰਦੇ
Download Image
ਰਾਬਤੇ, ਮਤਲਬ ਬਗੈਰ ਰੱਖੇ
ਕਲਯੁੱਗ ਆ,ਰੱਬ ਖੈਰ ਰੱਖੇ 🖤
Download Image
ਜੇ ਕੋਈ ਸਮਝਾਉਂਦਾ ਤਾਂ ਸਮਝਿਆ ਕਰੋ, ਚੰਗੇ ਰਾਹ ਪਾਉਣ ਆਲਾ ਅਕਸਰ ਮਾੜੇ ਰਾਹਾਂ ਚੋ ਲੰਘਿਆ ਹੁੰਦਾ
Download Image
ਮਰਦ ਬਣੀ ਦਾ ਮੱਲ੍ਹਾ
ਐਵੇਂ ਕਿਸੇ ਨੂੰ ਦੁੱਖ ਨਹੀਂ ਦੱਸੀ ਦੇ
Download Image
ਜਿੰਦਗੀ ਜਿਵੇਂ ਦੀ ਮਰਜ਼ੀ ਆ,ਪਰ ਮੈਂ ਖੁਸ਼ ਆ..ਕਿਉਂਕਿ ਤੂੰ ਮੇਰੇ ਨਾਲ ਆ
Download Image
ਮੈਂ IGNORE ਵੀ ਉੱਨਾਂ ਨੂੰ ਕਰਦਾ ਜੋ ਆਪਣੇ ਆਪ ਨੂੰ ਘੈਂਟ ਕਹਾਉਂਦੇ ਨੇ
Download Image
ਸ਼ਰਾਰਤਾਂ ਕਰਿਆ ਕਰੋ ਸਾਜ਼ਿਸ਼ਾ ਨੀ ਅਸੀਂ ਸਿੱਧੇ ਆ ਸਿੱਧਰੇ ਨਹੀਂ
Download Image
ਛੱਡ ਦਿੱਤਾ ਓਹਨਾ ਲੋਕਾਂ ਨੂੰ ਮੈਂ ਜੋ ਪਿਆਰ ਤਾਂ ਕਰਦੇ ਸੀ ਪਰ ਕਦਰ ਨਹੀਂ
Download Image
ਤੁਹਾਨੂੰ ਡੋਬਣ ਲਈ ਕੁੱਝ ਲੋਕ ਅਜਿਹੇ ਵੀ ਬੈਠੇ ਹੋਣਗੇ ਜਿਨ੍ਹਾਂ ਨੂੰ ਤੈਰਨਾ ਤੁਸੀਂ ਹੀ ਸਿਖਾਇਆ ਹੋਵੇਗਾ
Download Image
ਤਜ਼ਰਬਾ ਦੇਖਣਾ ਤਾ ਅੱਖਾਂ ਚੋ ਦੇਖੀ
ਹਰਕਤਾਂ ਤੋ ਤਾਂ ਮੈਂ ਅੱਜ ਵੀ ਜਵਾਕ ਹੀ ਆ
Download Image
ਅਸੀਂ ਘਾਟੇ ਜ਼ਰ ਲਵਾਂਗੇ ਤੁਹਾਡੇ ਤੋ ਸਾਡੀ ਤਰਕੀ ਜ਼ਰ ਨਹੀਂ ਹੋਣੀ..
Download Image
ਸੁੱਖ ਰੱਬ ਦੀ ਦੇਣ ਦੁੱਖ ਉਸਦਾ ਇਸ਼ਾਰਾ ਹੈ ..
Download Image
ਜ਼ਿੰਦਗੀ ਦੇ ਰਾਜ਼ ਕਿਸੇ ਨੂੰ ਨਾ ਦੱਸੋ ਵਿਗੜੀ ਤੇ ਥਾਂ ਥਾਂ ਜਲੀਲ ਕਰਨਗੇ ..
Download Image
ਕੋਈ ਕਿਸੇ ਨੂੰ ਯਾਦ ਨਹੀਂ ਰੱਖਦਾ ਲੋਕਾਂ ਨੂੰ ਲੋਕ ਮਿਲ ਹੀ ਜਾਂਦੇ ਨੇ..!
Download Image