Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਤੈਨੂੰ ਦਰਦਾਂ ਦੇ ਮੰਦਰ ਦਿਖਾਵਾਂ, ਜੇ ਤੂੰ ਸਾਡੀ ਗਲੀ ਆਵੇਂ ਸੱਜਣਾ..
ਤੈਨੂੰ ਹਾਸਿਆਂ ਚੋਂ ਜ਼ਖਮ ਦਿਖਾਵਾਂ,ਜੇ ਤੂੰ ਸਾਡੀ ਗਲੀ ਆਵੇ ਸੱਜਣਾ... Download Image Share Image on WhatsApp Copy Text
ਮੈਂ ਆਲ੍ਹਣੇ ਤਾਂ ਪਾ ਦਿਆਂ ਪੰਛੀਆਂ ਨੂੰ,
ਪਰ ਮੇਰੀ ਹਵਾਵਾਂ ਨਾਲ ਨਈਂ ਬਣਦੀ।
ਕੋਈ ਦੱਸ ਦਿਓ ਮੇਰੇ ਨਾਲ ਖਫ਼ਾ ਮੰਜ਼ਿਲਾਂ ਨੂੰ,
ਕਿ ਮੇਰੀ ਹੁਣ ਰਾਹਵਾਂ ਨਾਲ ਨਈਂ ਬਣਦੀ।
ਐ ਜ਼ਿੰਦਗੀ ਤੇਰੇ ਨਾਲ ਪਿਆਰ ਬੜਾ ਏ,
ਪਰ ਕੀ ਕਰਾਂ ਮੇਰੀ ਸਾਹਵਾਂ ਨਾਲ ਨਈਂ ਬਣਦੀ Download Image Share Image on WhatsApp Copy Text
ਇਨੇ ਯੋਗੇ ਨਹੀਂ ਸੀ ਜਿੰਨਾਂ ਮਾਣ ਹੈ ਵਧਾਇਆ।
ਮਣਾਂ ਮੂਹਾਂ ਸੱਜਣਾਂ ਨੇ ਪਿਆਰ ਝੋਲੀ ਪਾਇਆ। Download Image Share Image on WhatsApp Copy Text
ਤੇਰੇ ਵਰਗੇ ਸੁਣਿਆਂ ਉਹ ਕੈਦੀ ਹੋਰ ਬੜੇ ਨੇ
ਇਸ ਦੁਨੀਆ ਤੇ ਯਾਰਾ ਮਤਲਬ ਖੋਰ ਬੜੇ ਨੇ Download Image Share Image on WhatsApp Copy Text
ਰਾਹ ਮੰਜਲਾ ਨੂੰ ਜਾਣ ਵਾਲੇ ਲੱਭੇ ਹੋਏ ਆ
.
ਸ਼ੌਕ ਕਰਨੇ ਆ ਪੂਰੇ ਜਿਹੜੇ ਦਿਲ ਵਿਚ ਦੱਬੇ ਹੋਏ ਆ Download Image Share Image on WhatsApp Copy Text
ਜੇ ਨਾ ਹੁੰਦੀ ਜੱਗ ਤੇ ਸਰਾਬ
ਜਿੰਦਗੀ ਨਾ ਹੁੰਦੀ ਲਾਜਵਾਬ... ਚਾਹ ਪੀ ਕੇ ਕੌਣ ਲਲਕਾਰੇ ਮਾਰਦਾ
ਸੋਫੀਅਾ ਦਾ ਮਿਲਦਾ ਖਿਤਾਬ..... Download Image Share Image on WhatsApp Copy Text
#ਵਗਦੇ ਨੇ ਪਾਣੀ #ਮਿੱਠੇ.... ਸੋਹਣੀਆਂ #ਛੱਲਾਂ ਨੇ_
ਜਿੰਨੀ ਦੇਰ #ਦਮ ਹੈ ਮਿੱਤਰਾ ਉਨੀ ਦੇਰ #ਗੱਲਾਂ ਨੇ Download Image Share Image on WhatsApp Copy Text
ਫੇਰ ਕਰੂੰਬਲ ਫੁੱਟੇਗੀ ਝੱਖੜਾਂ ਦੇ ਝੰਬਿਆ ਰੁੱਖਾਂ ਤੇ,
ਤੂਫਾਨਾਂ ਨੇ ਵਹਿਮ ਪਾਲ ਲਿਅਾ ਕਿ ੳੁਹ ਸਭ ਕੁਝ ਉਡਾ ਕੇ ਲੈ ਗਏ.. Download Image Share Image on WhatsApp Copy Text
Duniya Nu Sakoon Chaida..
Par Mainu Ta Sirf Tu Chaida❤ Download Image Share Image on WhatsApp Copy Text
Hath Daddy Kolo Mang La Tu Mundyea....
Massi Mangni Karondi Kite Hor Ve😉❤ Download Image Share Image on WhatsApp Copy Text
Pyaar Tere Lyi Ena Ae Tu Saamb Saamb K Thakk Jana..
Asi Kina Tenu Chaunde Aa Tu Soch Soch K Aukk Jana😍❤ Download Image Share Image on WhatsApp Copy Text
Shaq ik Ajehi Cheez Hai.
Jo Pyaar Nal Bnea Ghar Tod Dinda Hai👍❤ Download Image Share Image on WhatsApp Copy Text
J Tu Jani Khani Naal Hunda Nahi Attach Sohneya..
Main V iphone Wali App Sohneya😉❤ Download Image Share Image on WhatsApp Copy Text
ਜਦ ਸਾਉਣ ਮਹੀਨੇ ਚੱਲਦੀ ਠੰਡੀ ਪੌਣ ਹੋਵੇ…
ਮੈ ਕੀਹਨੂੰ ਆਖਾ ਨਾਲ ਉਦੋ ਫਿਰ ਕੌਣ ਹੋਵੇ…
Download Image Share Image on WhatsApp Copy Text
ਡੂੰਘੀਆਂ ਸੱਟਾਂ ਵੱਜੀਆਂ ਉਤੋਂ ਉਮਰ ਨਿਆਣੀ ਸੀ
ਹੁਣ ਨਈਂ ਹੱਸਦੇ ਚਿਹਰੇ ਇਹ ਤਸਵੀਰ ਪੁਰਾਣੀ ਸੀ. Download Image Share Image on WhatsApp Copy Text
ਸਾਰਿਆਂ ਨੂੰ ਖੁਸ਼ ਕਰਨਾ ਅੱਜ ਕੱਲ ਔਖਾ ਏ
ਯਾਰ ਜੇ ਹੱਸ ਕੇ ਬੋਲੇ ਸ਼ੁਕਰ ਮਨਾਈ ਜਾ... Download Image Share Image on WhatsApp Copy Text
ਬੰਦੇ ਨੂੰ ੳੁਸਦੇ ਗੁਣ ੳੁੱਚਾ ਕਰਦੇ ਨੇ ਜੱਟਾ :੍੍੍੍ ਪਦਵੀ ਨਹੀ .....ਕੁਤਬ ਮੀਨਾਰ.ਤੇ ਬੈਠ ਕੇ ..ਕਾਂ ਬਾਜ਼ ਨੀ ਬਣਿਅਾ ਕਰਦੇ Download Image Share Image on WhatsApp Copy Text
ਰੰਗ ਬਰੰਗੀ ਦੁਨੀਆਂ ਦੇ ਵਿੱਚ, ਕੋਈ ਨਾ ਕਿਸੇ ਦਾ ਯਾਰ,
ਚੱਲ ਸਵਾਰੀਏ ਅਾਪਣੇ ਆਪ ਨੂੰ, ਖੌਰੇ ਬਖਸ਼ ਦਵੇ ਕਰਤਾਰ। Download Image Share Image on WhatsApp Copy Text
•Yaar Di Ni Rep Sun High 📶Ae
.
•Tere Town🏡 Jatta Di Chadai Ae💋
.
•Ikk 😍Chiti Bentley Kadai 🚘Ae
.
•Aapne Hi Dum💪🏻 Te Kamai….💰
.
•Yaar Di Ni Rep Sun High📶 Ae
.
•Tere Town Jatta Di Chadai Ae😈 Download Image Share Image on WhatsApp Copy Text
pyar ਤਾਂ dil❤
ਦੇਖ ਕੇ ਕੀਤਾ ਜਾਂਦਾ😍,,,
😉ਸ਼ਕਲ ਦੇਖ ਕੇ ਤਾਂ
setting 👍ਹੀ ਹੁੰਦੀ ਅਾ Download Image Share Image on WhatsApp Copy Text
ਮੂੰਹੋਂ💋 ਬੋਲ👈 ਕੇ ਹੀ 😊ਸੱਭ 👏#ਦਸਿਆ💟 ਨਈ ✋ਜਾਂਦਾ""
.
ਅੱਖਾਂ👀 ਅੱਖਾਂ 👀ਵਿੱਚ ✌ਵੀ #ਪਿਆਰ😍 ਜਤਾਇਆ✔ ਜਾਂਦਾ 😄ਏ Download Image Share Image on WhatsApp Copy Text
ਨਾ👧 #ਤੇਰੀਅਾ ਨਾ 👦#ਮੇਰੀਅਾ.
.
ਸਭ 🕛#ਵਕਤ ਦੀਅਾ 😜#ਹੇਰਾ_ਫੇਰੀਅਾ.
.
ਤੂੰ #ਸੁਣੇ🌃 ਰਾਤ ਨੂੰ 💔#S̶a̶d̶_S̶o̶n̶g̶.
.
#ਇਧਰ😂 ਅਾੳੁਣ 🍺🍷🍷🍷#ਦਾਰੂ ਦੀਅਾ 🍻#ਨੇਰੀਅਾ. Download Image Share Image on WhatsApp Copy Text
🙎ਸੋਹਣੀਏ ਬਦੂਕਾ ਵਾਲਾ ਯਾਰਾ ਦਾ ਗਰੂਪ
😍
#ਜਿਹੜਾ ਕਰ ਦਿੰਦਾ ਸਾਰਿਆ ਨੂੰ ਹੈਗ ਵੇ👑 Download Image Share Image on WhatsApp Copy Text
ਆਪਣੇ ਨੰਨ੍ਹੇ ਬੱਚਿਆਂ ਨੂੰ ਤਹਿਜ਼ੀਬ ਸਿਖਾਵਾਂ ਗੇ,
ਕੀ ਸੀ ਖਾਲਸਾ ਰਾਜ ਬੇਲੀਓ ਅਸੀਂ ਪੜਾਵਾਂ ਗੇ। Download Image Share Image on WhatsApp Copy Text
ਖੁੱਲੀ ਹੋਈ ਪੁਸਤਕ ਵਰਗੇ
ਰੱਖਦੇ ਨਾ ਰਾਜ਼ ਕੁੜੇ
ਟੱਪ ਜਾਂਦੀ ਕੋਠੇ ਸਾਡੇ
ਹਾਸਿਆਂ ਦੀ ਅਵਾਜ਼ ਕੁੜੇ 💖 Download Image Share Image on WhatsApp Copy Text
ਰੋਜ਼ ਆਇਆ ਕਰ ਨਵਾਂ ਦਿਨ ਬਣਕੇ
ਮੇਰੀ ਰਾਤਾਂ ਨਾਲ ਬਾਹਲੀ ਬੋਲ ਚਾਲ ਨੀਂ Download Image Share Image on WhatsApp Copy Text
ਪਾਟੇ ਹੋਏ ਪੱਲੇ ਨੂੰ ਸਿਤਾਰੇ ਸੱਜੇ ਹੋਏ ਨੇ...
ਤੂੰ ਐਨਾ ਦਿੱਤਾ ਪਾਤਸ਼ਾਹ ਕਿ ਨਜ਼ਾਰੇ ਬੱਜੇ ਹੋਏ ਨੇ.... Download Image Share Image on WhatsApp Copy Text
ਚੁੰਨੀ ਦੀ ਨੁੱਕਰ ਵਿੱਚ ਕੁੱਝ ਬੰਨ ਕੇ ਰੱਖਦੀ ਸੀ
ਕਿਸੇ ਟਾਇਮ ਬਚਪਨ ਵਿੱਚ ਮੇਰੀ ਮਾ ਵੀ ਛੋਟਾ ਜਿਹਾ ਏ ਟੀ ਐਮ ਰੱਖਦੀ ਸੀ Download Image Share Image on WhatsApp Copy Text
_ਮੈਨੂੰ ਕਹਿੰਦੀ ÷ਤੇਰੇ ਯਾਰ ਨੀਂ ਹੇਗੈ ਇਹਨਾਂ 3na ਨਾਲ ਹੀ ਘੁੰਮਦਾ ਰਹਿੰਦਾਂ_
..
ਮੈ ਕਿਹਾ ÷ਯਾਰ ਤਾਂ ਸੁੱਖ ਨਾਲ ਬਥੇਰੇ ਆ....ਪਰ ਆਹੀ 3ne ਚੰਦਰੇ ਦਿੱਲ ਦ NeDe Ah.... Download Image Share Image on WhatsApp Copy Text
ਸੱੜਦੀ 😏 ਰਕਾਨੇ ਕਾਤੋਂ ਵੇੱਖ 😳 ਕਾਫਲੇ,👬
ਮੁੰਡਾ 👦🏻 ਹੱਕ ਦੀ ਕੱਮਾਈ 💸 ਵਾਂਗੂ ਯਾਰ ਜੋੜਦਾ Download Image Share Image on WhatsApp Copy Text