Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਖੋਰੇ ਤੂੰ ਕਦ ਖੋਲੇਗਾ ਬੂਹਾ ਵੇ ਖੈਰਾ ਦਾ,,
ਆਉਂਦਾ ਮੈਨੂੰ ਰੋਜ਼ ਸਵੇਰੇ ਸੁਪਨਾ ਤੇਰੇ ਪੈਰਾ ਦਾ.. Download Image Share Image on WhatsApp Copy Text
ਭੋਲੀ ਜੀ ਸੂਰਤ ਓਹਦੀ, ਦਿਲ ਓਹਦਾ ਝੱਲਾ ਜਿਹਾ
.
ਮੈਨੂੰ ਮਿਲਿਆ ਸਭ ਤੋ ਸੋਹਣਾ, ਯਾਰ ਮੇਰਾ ਅਵੱਲਾ ਜਿਹਾ ❤ Download Image Share Image on WhatsApp Copy Text
"ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ .,ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ .. ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ, ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ .." Download Image Share Image on WhatsApp Copy Text
🏻 ਸ਼ੁਰੂ ਤੋਂ ਹੀ ਅਸੂਲ ਬੜੇ ਕੱਬੇ ਨੇ,ਮਤਲਬੀ ਰਿਸਤੇ ਨਹੀਂ ਰੱਖੇ
.
ਓਹੀ ਰੱਖੇ ਜੋ ਦਿਲ ਨੂੰ ਫੱਬੇ ਨੇ👑✔️ Download Image Share Image on WhatsApp Copy Text
Simple ਜਿਹਾ ਯਾਰ ਤੇਰਾ, ਸਾਦਾ ਜਿਹਾ ਸੁਭਾਅ
ਗੁੱਡੀ ਮੇਰੀ ਦੀ ਡੋਰ ਬਾਬੇ ਹੱਥ, ਆਪੇ ਦਊ ਚੜਾ.. Download Image Share Image on WhatsApp Copy Text
ਰੱਖੀ ਨਿਗਾਹ ਮਿਹਰ
ਦੀ ਦਾਤਾ
ਤੂੰ ਬੱਚੜੇ ਅਣਜਾਣੇ ਤੇ
ਚੰਗਾ ਮਾੜਾ ਸਮਾ
ਗੁਜਾਰਾਂ
ਸਤਿਗੁਰ ਤੇਰੇ ਭਾਣੇ ੇਤ.. Download Image Share Image on WhatsApp Copy Text
ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ,, – ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ_💪🏻💪🏻 Download Image Share Image on WhatsApp Copy Text
ਲੋਕੀਂ ⛪ ਕੋਠੀਆਂ, ਪੈਸਿਆਂ 💵 ਤੇ
ਰਾਜ 🙏 ਕਰਦੇ ਆ 💃
ਪਰ ਯਾਰ 👳 ਤਾਂ ਦਿਲਾਂ 💕 ਤੇ
..... ਰਾਜ ਕਰਦੇ ਆ 👍 Download Image Share Image on WhatsApp Copy Text
ਜੱਟ ਅਤੇ ਸੱਪ ਨਹੀਂਉ ਵੈਰ ਭੁਲਦੇ,
ਚੋਰ ਦੇ ਵੀ ਿੲਕ ਦਿਨ ਭੈਦ ਖੁਲਦੇ,
ਪੱਲੜਾ ਹਮੇਸ਼ਾ ਭਾਰੀ ਹੰੁਦਾ ਏ ਸੱਚ ਦਾ,
ਰਣਾਂ ਦਾ ਸ਼ੋਕੀਨ ਅਤੇ ਜੂਏਬਾਜ
ਬਹੁਤਾ ਚਿਰ ਨਹੀਉ ਬੱਚਦਾ।
Download Image Share Image on WhatsApp Copy Text
ਪਾਟੇ ਹੋਏ ਪੱਲੇ ਨੂੰ ਸਿਤਾਰੇ ਸੱਜੇ ਹੋਏ ਨੇ,,
ਤੂੰ ਐਨਾ ਦਿੱਤਾ ਪਾਤਸ਼ਾਹ🙏,ਕਿ ਨਜ਼ਾਰੇ ਬੱਜੇ ਹੋਏ ਨੇ.!!😎 Download Image Share Image on WhatsApp Copy Text
ਯਾਰੀ ਤਾਂ ਅੋਖੇ ਵੇਲੇ ਪਰਖੀ ਜਾਦੀ ੲੇੇ
ਰੋਜ ਹੱਥ ਮਿਲਾੳੁਣ ਵਾਲੇ ਯਾਰ ਨਹੀ ਹੁੰਦੇ... Download Image Share Image on WhatsApp Copy Text
ਕਹਿੰਦੀ ਤੂੰ ਆਪਣੇ # ਯਾਰ_ਦੀ ਕੋਈ ਗੱਲ ਨੀ ਮੋੜਦਾ ਕਿਓ . . .?
.
.
ਮੈਂ ਕਿਹਾ. . .. . . .
# ਕਮਲੀ ਏ ਕੋਈ_ ਰੱਬ ਦੀ ਗੱਲ ਵੀ ਮੋੜਦਾ ਹੁੰਦਾ 💪💪😘 Download Image Share Image on WhatsApp Copy Text
ਦੁੱਖ ਸੁੱਖ ਤਾ ਦਾਤਿਅਾ ਤੇਰੀ ਕੁਦਰਤ ਦੇ ਅਸੂਲ
ਨੇ ਬਸ ੲਿਕੋ ਅਰਦਾਸ ਤੇਰੇ ਅੱਗੇ ਜੇ ਦੁੱਖ ਨੇ ਤਾ
ਹਿੰਮਤ ਬਖਸ਼ੀ ਜੇ ਸੁੱਖ ਨੇ ਤਾ ਨਿਮਰਤਾ ਬਖਸ਼ੀ...ਦੁੱਖ ਸੁੱਖ ਤਾ ਦਾਤਿਅਾ ਤੇਰੀ ਕੁਦਰਤ ਦੇ ਅਸੂਲ
ਨੇ ਬਸ ੲਿਕੋ ਅਰਦਾਸ ਤੇਰੇ ਅੱਗੇ ਜੇ ਦੁੱਖ ਨੇ ਤਾ
ਹਿੰਮਤ ਬਖਸ਼ੀ ਜੇ ਸੁੱਖ ਨੇ ਤਾ ਨਿਮਰਤਾ ਬਖਸ਼ੀ... Download Image Share Image on WhatsApp Copy Text
ਰਹੀ ਹਾਂਜੀ ਹਾਂਜੀ ਕਹੀਕੇ ਸੀਨਾ ਠਾਰਦੀ।
ਮੈ ਲਾਦੂ ਲਾਇਫ-ਟਾਇਮ ਪੈਨਸ਼ਨ ਪਿਆਰ ਦੀ Download Image Share Image on WhatsApp Copy Text
ਜਦ ਲੰਘ ਜੇ ਉਮਰ ਜਵਾਨੀ ਫਿਰ ਪਿਆਰ ਯਾਦ ਆਉਂਦੇ ਨੇ ,ਵਿਛੜ ਜਾਵੇ ਜਦ ਮੇਲਾ ਯਾਰ ਯਾਦ ਆਂਉਦੇ ਨੇ Download Image Share Image on WhatsApp Copy Text
ਕਿਤੇ⛓ ਅੜ ਜੇ ⚙ਗਰਾਰੀ ਯਾਰ👬 ਬਣ ਜਾਦੇ ਥੰਮ 🚏
ਏਥੇ 💦ਦੋਗਲੇ🎭 ਜੇ ਬੰਦਿਆਂ👥 ਦਾ ਹੈਣੀ✖ ਕੋਈ ਕੰਮ Download Image Share Image on WhatsApp Copy Text
👉ਸਾਡੀਆਂ ਰੀਸਾਂ ਨਾ ਐਵੇਂ ਕਰ ਬੱਲਿਆ
ਇੰਨੇ ਵੀ ਨੀ ਸੋਖੇ ਹੁੰਦੇ ਸ਼ੋਂਕ ਪਾਲਣੇ 👑
ਗਿੱਦੜਾਂ ਦੀ ਢਾਣੀ ਕਦੇ ਸ਼ੇਰ ਜੰਮੇ ਨਾ 🔚
🔜ਬਾਜ਼ ਤੂਤ ਉੱਤੇ ਕਦੇ ਨੀ ਬਣਾਉਂਦੇ ਆਲ੍ਹਣੇ⚔ Download Image Share Image on WhatsApp Copy Text
ਤੇਰੇ ਤੱਕ ਅਾਪੇ ਜਾਣੀ ਪਹੁੰਚ ਸੋਹਣੀਏ
ਲੈ ਕਰਤੀ yar ਨੇ ਫੋਟੋ ਲੋਚ ਨੀ Download Image Share Image on WhatsApp Copy Text
ਓ ਤਾਰੇ ਤਾਰੇ ਤਾਰੇ ੳ ਜ਼ਿੰਦਾਬਾਦ ਰਹਿਣ ਯਾਰੀਅਾਂ.....ਮੈਨੂੰ ਜਾਨ ਤੋ ਪਿਅਾਰੇ ਯਾਰ ਸਾਰੇ.... Download Image Share Image on WhatsApp Copy Text
ਜ਼ਿੰਦਗੀ ਦਾ ਅਸੂਲ ਬਣਾ ਲਵੋ |
ਜੋ ਛੱਡ ਗਿਆ ਉਸ ਦੀ ਜੱੜ ਵੱਡ ਦਿੳ | Download Image Share Image on WhatsApp Copy Text
Tu ki jaan tera ta kinna mardi ae main apna ap to vadh k tera kardi ae tu jaan v mangda Haas k oh v da dindi par adeya Mainu tu kde v azmaya hi ne bada pyar ae sajjna dil vich tera layi pr kismat madi tainu nazar oh aya nhi Download Image Share Image on WhatsApp Copy Text
Tak tainu umaran da dukh tutde. ..... Hor da deedaar taniyo locheya ni........khama main kasam Teri soneya tera bina jeen bare socheya nahi...... Download Image Share Image on WhatsApp Copy Text
hass-hass k katni zindagi yaaran de naal,
dil la k rakhna baharan de naal, ki hoya j asin
pooja path nahi krde, sadi yaari hai rab varge
YAARAN de naal.... Download Image Share Image on WhatsApp Copy Text
_Yaar mile bandooka warge_
_Ki krna talwara nu_
_Lambia umra bakhshi rabba_ jigri yaaran nu... Download Image Share Image on WhatsApp Copy Text
ਚੰਗੇ ਕੰਮ ਕਰੋ ਤੇ ਨਾਮ ਐਸਾ ਬਣ ਜੇ ਕਿ
ਦੋ ਚਾਰ ਦੇ ਭੌਂਕਣ ਨਾਲ ਬਦਨਾਮ ਨਾ ਹੋਵੇ.. Download Image Share Image on WhatsApp Copy Text
ਜੇ ਹੈਗਾ ਕੋਈ♥️ਦਿਲ ਚੋਂ ਭਲੇਖ਼ਾ💪ਕੱਢ ਦੋ..
ਐਵੇਂ👎ਬਿਨਾ ਗੱਲੋਂ 👊ਪਾਲ਼ੇ ਹੋਏ ਵਹਿਮ💪ਮਾੜੇ ਹੁੰਦੇ ਨੇ..🔥🔫 Download Image Share Image on WhatsApp Copy Text
ਖੁਸ਼ਬੂ ਨਾ ਆਂਉਦੀ ਕਦੇ ਮੁੱਲ ਦਿਆਂ ਫੁੱਲਾਂ ਚੋ..
ਦਿਲ ਭਰੇ ਨਾ ਜੇ ਹਾਮੀ ਫੇਰ ਗੱਲ ਨਿਕਲਦੀ ਨਾ ਬੁੱਲਾਂ ਚੋ... Download Image Share Image on WhatsApp Copy Text
Rabb🙏🏽ਹੋਵੇਂਗਾ ਤੂੰ ਆਪਣੀ
ਜਗਾਹ ਤੇ 👉ਹੋਵੇਗਾ☝
ਪਰ Mere ਬਾਪੂ ਅੱਗੇ ਫਿੱਕਾ!
ਰੁੱਤਬਾ ਆ ਤੇਰਾ . Download Image Share Image on WhatsApp Copy Text
ਓਹਦੇ ਛੱਡ ਜਾਣ ਤੋਂ ਬਾਦ ਅਸੀਂ ਮੁਹੱਬਤ ਨਹੀ ਕਰਦੇ
ਕਿਸੇ ਨੂੰ,
ਥੋੜੀ ਜਿਹੀ ਤਾਂ ਜ਼ਿੰਦਗੀ ਹੈ ਕਿਸ ਕਿਸ ਨੂੰ ਅਜ਼ਮਾਈ
ਜਾਵਾਂਗੇ... Download Image Share Image on WhatsApp Copy Text
ਤੂੰ ਇੱਕ ਦੋ ਵਾਪਸ ਲੈ ਜਾ ਨੀ ,,ਤੇਰੀ ਕਿਰਪਾ ਨਾਲ ਇਲਜਾਮ ਬੜੇ,,,
ਤੂੰ ਜੁਲਮਾ ਲਈ ਮਸ਼ਹੂਰ ਬੜੀ ਅਸੀ ਯਾਰੀ ਲਈ ਬਦਨਾਮ ਬੜੇ Download Image Share Image on WhatsApp Copy Text