Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਸਾਡੀ ਸਾਦਗੀ ਨੂੰ ਅਨਪੜ੍ਹਤਾ ਨਾ ਜਾਣੀ...
ਜਿੱਥੇ ਤੇਰੀ ਸੋਚ ਮੁੱਕੇ,. . ਸਾਡੀ ਓੱਥੋਂ ਤੁਰੇ ਕਹਾਣੀ


Download Image

ਤੇਰੇ ਜਿਹੀਆਂ ਲੱਖ ਜੱਗ ਤੇ
ਨੀ ਤੂੰ ਜੱਟ ਜਿਹਾ ਲੱਭ ਕੇ ਵਿਖਾ


Download Image

ਛੱਡਕੇ ਜਹਾਨ ਅਸੀ ਮੁੜਕੇ ਨੀ ਆਉਣਾ,,, ਫਿਰ ਤੇਰੀ ਦੁਨੀਆਂ ਤੇ ਫੇਰਾ ਨਹੀ ਪਾਊਣਾ, ,,ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ,,, ਫੇਰ ਤੈਨੂੰ ਸੱਜਨਾ ਜਰੂਰ ਚੇਤੇ ਆਵਾਂਗੇ...

Download Image

ਅਸੀ👬 ਦੁਨੀਆ🌍 ਤੋ ਹਮੇਸ਼ਾ 2 👣ਕਦਮ ਪਿੱਛੇ 👈🏼ਰਹਿੰਨੇ ਆ ..''ਤਾਹਿ😎 ਤਾਂ 🌍ਦੁਨਿਅਾ ਮੁੜ ਮੁੜ ਕੇ 👀ਦੇਖਦੀ ਆ😊

Download Image

ਨੀ ਮੈਂ ਰਾਹੀ😎 ਛੋਟਿਆ ਰਾਹਾਂ ਦਾ ਕਿਤੇ ਕਰ ਨਾ ਜਾਵੀ😒 ਚੀਟ ਕੁੜੇ ਤੂੰ TOM 😡ਜਿਹੀ ਲੜਾਕਣ ਐ ਮੈਂ JERRY😊 ਜਿਹਾ ਸਵੀਟ ਕੁੜੇ......

Download Image

ਦਿਲ ਕਹਿੰਦਾ ਹੈ ਕੁਝ ਦਿਨਾਂ ਲਈ ਦੁਨੀਆ ਨੂੰ ਛੱਡ ਦੇਵਾਂ...ਸੁਣਿਆ ਲੋਕ
ਬਹੁਤ ਯਾਦ ਕਰਦੇ ਨੇ ਚਲੇ ਜਾਣ ਤੋਂ ਬਾਦ....


Download Image

ਅੱਖ ਚੜੀ ਆ ਤੇ ਮੁੱਛ ਖੜੀ ਆ.

Download Image

ਸ਼ਰਾਰਤਾਂ ਕਰ ਿਲਆ ਕਰ , ਸਾਜਿਸ਼ਾਂ ਨਹੀਂ..!!ਅਸੀਂ ਸਿੱਧੇ ਹਾਂ, ਸਿੱਧਰੇ ਨਹੀ

Download Image

ਵੱਖਰਾ ਗਰੱੁਪ ਸਾਡਾ ਵੱਖਰੀ ਏ ਸ਼ਾਨ
ਕਿਰਪਾ ਏ ਪੂਰੀ ਕਦੇ ਕਰੀਏ ਨਾ ਮਾਣ


Download Image

ਮੈਨੂੰ ਆਦ ਵਿਚਾਲੇ Tangiyaa ਏ ਬੱਸ Ik ਦਿੱਲ ਹੀ ਤੇਥੋ manGiya ਏ ? ਤੰ KYO janni ਤੜਪੋਣੀ ਏ😂
Das da Sde ਕੀ ਚੋਹਣੀ ਏ .


Download Image

ਯਾਰਾਂ ਦਾ ਵੱਖਰਾ SwaG ਵੱਖਰਾ trend 👌ਆ
ਕੰਮ ਕਰੀਦਾ ਏ ਓਹੇ ਜੋ ਦੁਨੀਆ ਕਹੇ End 👌ਆ


Download Image

ਜੇ ਇੰਨੀ #ਨਫ਼ਰਤ ਏ ਤਾ ਅਜਿਹੀ ਦੁਆ ਮੰਗੀ .....
ਤੇਰੀ #ਦੁਆ ਵੀ ਪੂਰੀ ਹੋ ਜਾਵੇ ਤੇ ਮੇਰੀ ਜਿੰਦਗੀ ਵੀ


Download Image

ਸਾਡੀ ਆਪਣੀ ਸਕੀਨ ਬੜੀ ਅੱਥਰੀ ਤੰ ਜੇਬ ਚ ਰੱਖ ਟੋਰ ਨੰ
ਸਾਨੂੰ ਆਪਣਾ style ਜੱਚਦਾ ਕਿਉ follow ਕਰਾ ਕਿਸੇ ਹੋਰ ਨੰ


Download Image

ਰੋਲਾ ਪਾ ਕੇ ਕੀ ਲੈਣਾ ਤੰ ਗੱਲ ਨੰ ਦੱਬੀ ਰੱਖਿਆ ਕਰ
ਓ ਜਿੰਦਗੀ ਛੋਟੀ ਏ ਯਾਰਾ ਸੋਚ ☝ਤਾ
ਵੱਡੀ ਰੱਖਿਆ ਕਰ ।।


Download Image


ਡਾਲਰਾ ਤੋਂ ਵੱਧ ਯਾਰ ਸੋਹਣੀਏ ਕਮਾਏ ਆ
ਨਿਰੇ ਹੀ ਬਰੂਦ ਬੇਲੀ ਜਿੰਨੇ ਵੀ ਬਣਾਏ ਆ


Download Image

ਕੱਢ ਦਿਆਂਗੇ ਉਹ ਵੀ ਜਿਹੜਾ ਤੇਰੇ # ਮਨ ਵਿੱਚ # ਵੇਮ ਆ ਪੁੱਛ ਕੇ ਵੇਖੀ ਆਪਣੀਆਂ # ਸਹੇਲੀਆਂ ਨੰ ਓਹ ਵੀ # lucky. ਦੀਆਂ # ਫੈਨ .n


Download Image

ਦੁਨੀਆ ਦੀ ਗੱਲ #ਝੂਠੀ ਕੋਈ ਕਿਸੇ ਲਈ # ਮਰਦਾ
ਨਹੀ ,
# ਜਾਨ ਦੇਣ ਦਾ #ਫੈਸਲਾ ਬੜਾ ਵੱਡਾ
ਕੋਈ #ਸੂਈ ਚੁੱਬੀ ਤਾਂ # ਜਰਦਾ ਨਹੀ...!.


Download Image

ਜਿੰਦਾ ਤੇਰੇ Husan ਚੜਿਆ,
ਇੰਦਾ ਆ ਗਏ ਨੇ ਦਿਨ ਜੱਟ ਦੇ


Download Image

ਕੁੜੀਆਂ ਸੋਹਣੀਆਂ ta ਬੜੀਆਂ ne
but ਕੀ ਕਰੀਏਂ ..??
.
.
.
.
AttituDE ਨਾਲ ਭਰੀਆਂ ne...
.
munde ਵੀ aJJ kAL ਹੋ ਗਏ ਕੈਮ aa..
assI ਮਰਦੇ ਇਹਨਾ ਤੇ kudiya ਦਾ ਇਹ veham aa...
.
eh kudiya ਤਾ ਆਸ਼ਕੀ ਕਰਨ
ਲਈ vehliya ne..
.
.
ਪਰ sade ਕੋਲ
kithe ਇੰਨਾ ਟਾਇਮ aa


Download Image

ਅੱਜ ਤਾਂ ਖਰੀ ਹੋ ਗਈ..
ਮੈ ਇਕ ਕੁੜੀ ਵੱਲ ਦੇਖਿਆ........
.
ਉਹਨੂੰ ਚਾਅ ਈ .......??

.
.
.
ਇੰਨਾ ਚੜਿਆ..
ਨੰਬਰ ਦਸ ਹੁੰਦੇ Per ਨੌ ਲਿਖ ਕੇ ਹੀ ਫੜਾ ਗਈ


Download Image

...
ਮੁੰਡਾ .. ਜੀ ਸੱਕੂਲ ਦੇ ਰਜਿਸਟਰ ਚੋ ਵੇਖ ਲਵੋ :D
.
??
.
.
.
.
.
.
.
.
.
.
ਅਧਿਆਪਕ .. ਤੂੰ ਕਿਥੋ ਆਉਨਾ ਏ ?
ਮੁੰਡਾ ... ਮੇਰੇ ਜਨਮ ਸਰਟੀਫੀਕੇਟ ਚੌ ਵੇਖ ਲਵੋ :D
.
.
ਅਧਿਆਪਕ ... ਅੱਛਾ ਤੂੰ ਕਿਹਨੂੰ ਸੱਭ ਤੋ ਜਿਆਦਾ ਪਿਆਰ
ਕਰਦਾ :O ਬੇਬੇ ਨੂੰ ਜਾਂ ਬਾਪੂ ਨੂੰ ..?
.
.
ਮੁੰਡਾ ... ਜੀ ਮੇਰੇ ਦਿਲ ਤੌ ਪੁਛ ਲਵੋ ... :D
.
.
.
ਅਧਿਆਪਕ .. ਤੇਰਾ ਦਿਲ ਕਿਥੇ ਏ :O :O ?
.
.
ਮੁੰਡਾ .. ਜੀ ਆਪਣੀ ਕੁੜੀ ਤੌ ਪੁਛ Lavo


Download Image

ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ
ਬਦਲ ਜਾਣਗੇ ...
.
ਪਰ ਸਿਆਣਿਆਂ ............??
.
.
ਸਚ ਕਿਹਾ .... :O
.
.
ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ..
ਪਰ ਲੋਕਾਂ ਦੇ ਸੁਭਾਅ ਨਹੀ ਬਦਲਦੇ ਹੁੰਦੇ..


Download Image

ਪਾਕਿਸਤਾਨ ਨੂੰ ਕਹਿ ਦੇਊ ਕੀ
ਝੋਨਾ ਵਡ ਕੇ ਲੜਾਗੇ


Download Image

ਉਡਾਇਆ ਨਹੀਂ ਨਜਾਇਜ਼ ਮਾਪਿਆਂ ਦੇ ਕੈਸ਼ ਨੂੰ ,ਨਸ਼ੀਲੀਆਂ ਨੇ ਅੱਖਾਂ ਮੁੰਡਾ ਸ਼ੁੱਧ ਵੈਸ਼ਨੂੰ...

Download Image

ਤੁਹਾਨੂੰ ਪਤਾ ਏ :O ??
..
ਸੋਹਰੇ ਘਰ ਜਵਾਈ ਦੀ ਇੱਜਤ ਕਿਓੁ ਹੁੰ ਦੀ ਏ
ਕਿਓੁ ਕੀ ਸੋਹਰੇ ਵਾਲਿਆ ਨੂੰ ਪਤਾ ਹੁੰਦਾ..?
.
.
. .
..
.
ਕੇ ਸਾਡੇ ਜਵਾਈ ਨੇ ਸਾਡੇ ਘਰ ਦਾ ਤੂਫਾਨ
ਕਿੱਦਾ ਸਾਭ ਕੇ ਰੱਖਿਆ ਏ.


Download Image

ਉਨਾਂ ਤੋ ਰਾਕਾਡ ਕਿਥੋਂ ਪੈਦਾ ਹੋਣਗੇ . ਲਾਉਦੇ ਜੇੜੇ ਨੀਤ ਤੜਕਾ ਰਿਫਾਈਡ ਦਾਂ .ਜਿਥੇ ਖੜਗੇ ਨੀ ਉਥੇ ਬਿਲੋਂ ਅੜਗੇ.ਕਈ ਤੋੜ ਨੀ ਉ ਬਿਲੋਂ ਯਾਰਾ ਦੇ ਸਾਟੇਡ ਦਾ

Download Image

ਬਹੁਤੇ ਲੱਲੇ✋ਭਬਿਅਾ ਦੀ ਲੋੜ😏ਕੋੲੀ ਨਾ ਜਿੰਦਗੀ🙏ਜਿੳੁਨੇ ਅਾ ਅਸੁਲ👍ਿੲਕ ਤੇ

Download Image

Na "call" se,
Na "card" se,
Na "gift" se,
Na "post" se,
Na "email" se,
Na "phone" se,
1din
pehle
"Direct"
;+""+.+""+;
+ DiLsE +"
"+. .+"
"+"
Happy~
*****
Happy~
***
Lohdi~2017.
***


Download Image

ਬੇਸੱਕ ਅਸੀ ਕਿਸੇ ਨਾਲ ਲੜਦੇ ਨਹੀ.
ਪਰ ਅਸੀ ਕਿਸੇ ਕੋਲੋ ਡਰਦੇ ਵੀ ਨਹੀ.. ਕੰਡੇ ਤਾਂ # ਨਸੀਬ ਵਿੱਚ ਆੳਣੇ ਹੀ ਸਨ
ਫੁੱਲ ਜੋ ਅਸੀ # ਗੁਲਾਬ ਦਾ ਚੁਣਿਆ ਸੀ


Download Image

Phone ਕਰ -ਕਰ ,ਕਰ ਨਾ ਤੂੰ ਤੰਗ ਨੀ ....
ਸਾਡੇ ਪਿੰਡ ਹੁਣ ਲੱਗਣ ਵਾਲੀ ਅਾ ਜੰਗ ਨੀ


Download Image

« Previous1...2122232425...123Next »
📝 Text Status 🏠 Home 📂 Categories 🎥 Video Status