Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਲਫ਼ਜ਼ ਦੇਣਗੇ ਜਾਣ ਦੀ ਇਜਾਜ਼ਤ ਤੈਨੂੰ
ਪਰ ਤੂੰ ਅੱਖਾਂ ਪੜ੍ਹਕੇ ਰੁੱਕ ਜਾਵੀ
Download Image
ਹੁਣ ਫੈਸਲੇ ਕਰਨੇ ਸੀ,,
ਪਰ ਤੂੰ ਹੁਣ ਫਾਸਲੇ ਕਰ ਲਏ,
Download Image
ਮੈਨੂੰ ਅੱਜ ਵੀ ਚੇਤੇ ਹਾਣਦੀਏ,
ਕਹੀ ਮੈਨੂੰ good bye ਤੇਰੀ
Download Image
ਖੁਦ ਨੂੰ ਜੋ ਹੋਰਾਂ ਨਾਲ ਕਰਦਾ Compare ਆ,
ਮਿੱਤਰਾਂ ਦੀ ਨਜ਼ਰ ‘ਚ ਬੰਦਾ ਓਹੋ Fail ਆ
Download Image
ਉਸ ਦਿਨ ਦਾ ਹੌਂਸਲਾ ਪਾ ਕੇ
ਮੇਰੀ ਰੂਹ ਨੇ ਸੀਨਾ ਤਣਿਆ,
ਜਿਸ ਦਿਨ ਦਾ ਯਾਰ, ਭਰਾ ਬਣਿਆ
Download Image
ਬਰਦਾਸਤ ਹੋਣਾ ਨੀ ਹੱਥ ਵਿੱਚ ਅਸਲਾ
ਸੂਈਆਂ ਨਾਲ ਭਾਵੇਂ ਨਾੜਾਂ ਵਿੰਨ੍ਹ ਲਓ
Download Image
ਤੂੰ ਨਵੀਆਂ ਨਵੀਆਂ ਲਾਈਆਂ
ਤੇ ਅਸੀਂ ਠੇਠਰ ਬਹੁਤ ਪੁਰਾਣੇ ਆ
ਤੇਰੇ ਅੰਕਲ ਹੋਰੀਂ ਬਿਲਡਰ
ਤੇ ਸਾਡੇ ਭਾਂਬੜ ਸਾਰੇ ਲਾਣੇ ਆ
ਡੱਬ ਹੀਰ ਚੜ੍ਹਾ ਕੇ ਠੇਕੇ ਤੋਂ
ਪੌਣੀ ਦੀ ਬੰਨ੍ਹਦੇ ਰੇਲ ਕੁੜੇ
ਤੂੰ ਕਿੱਥੋਂ ਪੈੱਗ ਛਡਾ ਦੇਂਗੀ ਨੀ
ਅਸੀਂ ਡਗਟਰ ਕਰਤੇ ਫੇਲ੍ਹ ਕੁੜੇ
🥰
Download Image
ਓ ਬਾਈ ਜਦੋ ਯਾਰ ਯਾਦ ਕਰੇ ਨਾ ਫਿਰ ਕਿ ਦਿਨ ਕਿ ਰਾਤ ਕੋਈ ਫਰਕ ਨਹੀ ਪੈਂਦਾ 🥰
Download Image
ਪਾਣੀ ਵਰਗੇ ਸਾਫ ਜ਼ਰੂਰ ਹਾਂ
ਪਰ ਹਰ ਇਕ ਤੇ ਡੁੱਲਣਾ ਨਹੀ ਆਉਦਾ
Download Image
ਗੁਲਾਮੀ ਤਾਂ ਸਿਰਫ ਤੇਰੇ ਇਸ਼ਕ਼ ਦੀ ਕੀਤੀ ਸੀ
ਦਿਲ ਤਾਂ ਪੇਹ੍ਲਾਂ ਵੀ ਨਵਾਬ ਸੀ ਹੁਣ ਵੀ ਨਵਾਬ ਆ
Download Image
ਜੋ ਹਨੇਰੇ ਅਤੇ ਮੁਸੀਬਤਾਂ ਤੋਂ ਨਹੀਂ ਡਰਦੇ
ਉਹ ਜੀਵਨ ਵਿਚ ਸੂਰਜ ਬਣ ਕੇ ਉੱਗਦੇ ਨੇ
Download Image
ਮਨਜ਼ੂਰ ਹੈ ਥੋੜ੍ਹਾ ਰੁੱਕ ਕੇ ਚੱਲਣਾ!
ਪਰ ਚੱਲਾਂਗੇ ਆਪਣੇ ਦਮ ਤੇ.
Download Image
ਦਿਲਾਂ. ਬੁਰਾ ਵਖਤ ਵੀ ਕਮਾਲ ਦਾ ਹੁੰਦਾ ਜੀ ਜੀ ਕਰਨ ਵਾਲੇ ਵੀ ਤੂੰ ਤੂੰ ਤੇ ਆ ਜਾਂਦੇ ਆ
Download Image
ਰਾਤ ਪਈ ਤੇ ਟੁੱਟੇ ਹੋਏ ਤਾਰੇ ਵਰਗਾ ਏ ਮੈਨੂੰ ਦੁੱਖ ਸੱਜਣਾ ਦਾ ਰੱਬ ਦੇ ਦਿੱਤੇ ਸਹਾਰੇ ਵਰਗਾ ਏ
Download Image
ਤੇਰੇ ਨਾਲ ਕੋਈ ਗਿਲਾ ਸ਼ਿਕਵਾ ਨਹੀ ਬਸ ਤੇਰੇ ਕੋਲ ਇਕ ਸਬਕ ਜਿਹਾ ਮਿਲ ਗਿਆ ਕਿ ਕਿਸੇ ਨੂੰ ਹੱਦੋ ਵੱਧ ਚਾਉਣ ਨਾਲ ਕੋਈ ਆਪਣਾ ਨੀ ਬਣਦਾ
Download Image
OTP ਵੱਰਗੇ ਲੋਕ
LIC ਵੱਰਗੀਆਂ ਗੱਲਾਂ
Download Image
ਪੈਰਾਂ ਵਾਲੇ ਛਾਲੇ ਵੇਖ ਰੋਕ ਲਈ ਨਾਂ ਪੈਰ ਉਏ
ਚਮਕੇ ਨਾ ਸੋਨਾ ਕਦੇ ਅੱਗ ਤੋਂ ਬਗ਼ੈਰ ਉਏ
Download Image
ਦੀਵੇ ਚਾਹੇ 100 - 200 ਵੱਧ ਲੱਗ ਜਾਣ
ਪਰ ਬਾਲਣੇ ਕੱਲੇ ਕੱਲੇ ਦੀ ਹਿੱਕ ਤੇ 2 - 2 ਨੇ
Download Image
ਸਿਰ ਤੇ ਨਹੀਂ ਚੜਦੇ
ਉਝ ਨਾਲ ਖੜੇ ਮਿਲਾਗੇ
Download Image
ਬੜੀਆ ਭੀੜਾਂ ਤੇ ਕਤੀੜਾ🐕 ਖਹਿ ਖਹਿ ਲੰਘੀਆਂ
ਪਰ ਸਾਡੀ ਰਫ਼ਤਾਰ ਤੇ ਹੋਸਲੇ ਅੱਜ ਵੀ ਉਹੀ ਨੇ
Download Image
ਆਕੜਾਂ ਤੋਂ ਦੂਰ ਮਿੱਠੀ ਜਿਹੀ #SmiLe ਆ ਪਿਆਰ ਨਾਲ #ਰਹਿਣਾ ਇਹੀ #LifeStyLe ਆ
Download Image
ਦਿਲ ਤੋਂ ਦਿਲ ਦੀ ਰਾਹ ਜੇਕਰ ਅਪਣਾਈ ਹੁੰਦੀ l
ਗੱਲ ਮੇਰੀ ਫ਼ਿਰ ਤੇਰੀ ਸਮਝ ‘ਚ ਆਈ ਹੁੰਦੀ
ਇਕ ਨਹੀਂ ਦੋ ਚਾਰ ਕਦਮ ਮੈਂ ਤੁਰ ਪੈਣਾ ਸੀ,
ਹੱਸ ਕੇ ਜੇ ਤੂੰ ਸੱਜੀ ਬਾਂਹ ਹਿਲਾਈ ਹੁੰਦੀ
Download Image
ਦਿਨੋ ਦਿਨ ਜਾਂਦਾ ਏ ਗ੍ਰਾਫ ਅੱਪ ਚੜਦਾ
ਫੁੱਲ ਮੌਜ ਲੁੱਟੀਦੀ ਏ ਰਹੇ ਜੱਗ ਸੜਦਾ
Download Image
ਜ਼ਿੰਦਗੀ ਦਾ ਟੇਢਾ ਚਲੇ face ਅੱਜ ਕੱਲ..ਮੇਰੀ ਲੱਗੀ ਆਪਣੇ ਨਾਲ race ਅੱਜ ਕੱਲ
Download Image
ਜੋੜੀਆਂ ਬਣਾਵੇ ਰੱਬ ਨੀ
ਜੋੜ ਤਾਂ ਖੁਰਾਕ ਮੰਗਦੇ .🤞
Download Image
ਹੋਇਓ ਐਨੇ ਵੀ ਨਾ ਰੁੱਖੇ
ਰਸ ਜ਼ਿੰਦਗੀ ਦਾ ਮੁੱਕੇ ~
Download Image
ਦੋਸਤੀ ਬੀ ਹੋ
ਰੰਜ਼ਿਸ ਬੀ ਹੋ
ਮੁਝੇ ਏਸਾ ਹੁਨਰ ਨਹੀਂ ਆਤਾ
Download Image
ਦਿਲ ਤੇ ਲੱਗੀ ਏ, ਹੱਲ ਕਰ ਲੈਨੇ ਆ !
ਕੋਈ ਗੱਲ ਆ ਤਾਂ ਦੱਸ …?
ਗੱਲ ਕਰ ਲੈਨੇ ਆਂ ~
Download Image
ਜੇ ਤੂੰ ਰੱਖੇਗੀ ਬਨਾ ਕੇ 😍ਰਾਜਾ ਦਿਲ ਦਾ
ਵਾਂਗ ਰਾਣੀਆ👌🏻 ਦੇ ਰੱਖਿਆ ਕਰੂ
Download Image
ਮੰਨਿਆ k ASLA ਜਰੂਰੀ ਜੰਗ ਲਈ
ASLE TO ਪਹਿਲਾ ਚੰਗੇ YAAR ਚਾਹੀਦੇ
Download Image