Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਬਹਿਜਾ-ਬਹਿਜਾ ਹੋਜੂਗੀ ਜਿੱਥੇ ਖੜ ਗਿਆ ਲੱਗਜੂ ਮੇਲਾ
ਚੱਕ ਸਸਤੇ ਕਰਤੇ ਨੀਂ ! " ਦਰਸ਼ਨ ਹੁਣ ਮਿੱਤਰਾਂ ਨੇ ਮਹਿੰਗੇ"
Download Image
ਬਹੁਤਾ ਇਸ਼ਕੇ ਨੂੰ ਕਰਦਾ ਨਾ Feel ਸੋਹਣੀਏ
ਬਸ ਕਰਦਾ Crime ਨਾਲ Deal ਸੋਹਣੀਏ
ਨਿਰ੍ਹਾ "ਬਾਬਰ ਦੀ ਤੋਪ ਦੇ ਬਾਰੂਦ" ਵਰਗਾ
ਮੁੰਡਾ ਜ਼ਾਲਿਮ ਐ ਨੀਂ ਜਮ੍ਹਾਂ ਨਮਰੂਦ ਵਰਗਾ
Download Image
ਬਾਹਲ਼ੇ ਨੇ ਸੁਭਾਅ ਸਾਡੇ ਕੱਬੇ ਜੱਟਾ ਦੇ
ਨਾਮ ਉੱਤੇ ਬੋਲਦੇ ਮੁਰੱਬੇ ਜੱਟਾਂ ਦੇ
Download Image
ਏਕ ਹਮੇ ਆਵਾਰਾ ਕਹਿਣਾ,ਕੋਈ ਬੜਾ ਇਲਜ਼ਾਮ ਨਹੀਂ
ਦੁਨੀਆ ਵਾਲੇ ਦਿਲ ਵਾਲੋ ਕੋ ਔਰ ਬੜਾ ਕੁਝ ਕਹਿਤੇ ਹੈ।।
Download Image
ਮੇਰੇ ਭੋਲ਼ੇਪਣ ਦੀ ਹੈ ਇੰਤਹਾ, ਮੇਰੀ ਸਾਦਗੀ ਦਾ ਇਹ ਕਮਾਲ ਹੈ
ਕਿ ਮੈਂ ਬੜਾ ਕਮੀਨਾ, ਸ਼ੈਤਾਨ ਹਾਂ, ਮੇਰੇ ਦੋਸਤਾਂ ਦਾ ਇਹ ਖ਼ਿਆਲ ਹੈ
Download Image
ਦੁੱਕੀ ਤਿੱਕੀ ਕਰਨੀ ਕੀ ਯੱਕਾ ਹੋਣਾ ਚਾਹਿਦਾ
ਯਾਰ ਹੋਵੇ ਇੱਕ ਪਰ ਪੱਕਾ ਹੋਣਾ ਚਾਹਿਦਾ
Download Image
ਬੇਗਾਨੇ 👥ਤੇਰੇ ਯਾਰ ਨਾਲ ਪਿਆਰ❤️ ਪਾਈ ਜਾਂਦੇ ਨੇ ਆਪਣੇ ਤਾਂ ਸਾਲੇ👎 ਹੁਣ ਖਾਰ ਖਾਈ ਜਾਂਦੇਂ ਨੇ
Download Image
ਕਿੱਥੇ ਮੁਆਫ਼ੀਆਂ ਮੰਗੇਗੀ? ਸਾਡੀਆਂ ਤਾਂ ਕਬਰਾਂ ਵੀ ਨੀ ਹੁੰਦੀਆਂ..ਕਿੱਥੇ ਮੁਆਫ਼ੀਆਂ ਮੰਗੇਗੀ? ਸਾਡੀਆਂ ਤਾਂ ਕਬਰਾਂ ਵੀ ਨੀ ਹੁੰਦੀਆਂ..
Download Image
ਪੁਰਾਨਾ ਸਾਲ ਸਭ ਤੋਂ ਹੋ ਗਿਆ ਦੂਰ,
ਕੀ ਕਰੀਏ ਕੁਦਰਤ ਦਾ ਇਹ ਹੈ ਦਸਤੂਰ,
ਬੀਤੀਆਂ ਗੱਲਾਂ ਸੋਚ ਕੇ, ਨਾ ਹੋਵੋ ਉਦਾਸ,
ਕਰੋ ਖੁਸ਼ੀਆਂ ਨਾਲ, ਨਵੇਂ ਸਾਲ ਨੂੰ ਮਨਜੂਰ
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਸਤੋ
Download Image
"ਇੰਨਸਾਫ਼ ਕਰੇ ਜੀਅ ਮੇਂ ਜਮਾਂਨਾ ਤੋ ਯਕੀਂ ਹੈ, ਕਹਿ ਦੇ ਕਿ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ।। ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼, ਤਾਰੀਫ ਵੋਹ ਕਮ ਹੈ"।
ਅੱਲਾਹ ਯਾਰ ਖਾਂ ਯੋਗੀ
Download Image
ਨਾ ਬਾਜ ਤੇ ਘੋੜਾ ਏ
ਅਤੇ ਇਕ ਵੀ ਲਾਲ ਨਹੀਂ,
ਅਨੰਦਪੁਰ ਛੱਡ ਆਏ
ਪਰ ਰਤਾ ਮਲਾਲ ਨਹੀਂ,
ਅੰਮ੍ਰਿਤ ਦਾ ਦਾਤਾ ਏ
ਸਰਬੰਸ ਦਾ ਦਾਨੀ ਏ,
ਨਹੀਂ ਸਾਰੀ ਦੁਨੀਆਂ ਤੇ
ਕੋਈ ਉਸ ਦਾ ਸਾਨ੍ਹੀ ਏ,
ਸੌਂ ਕੌਣ ਰਿਹਾ ਰੋੜਾਂ ਤੇ
ਕੋਈ ਬੇਪਰਵਾਹ ਜਾਪੇ,
ਦੁਨੀਆਂ ਦਾ ਵਾਲੀ ਏ
ਕੋਈ ਸ਼ਹਿਨਸ਼ਾਹ ਜਾਪੇ..
Download Image
ਹੌਲੀ ਹੌਲੀ ਸਭ ਛੱਡ ਜਾਦੇ ਨੇ ....
ਦਿਸੰਬਰ ਤਾ ਸਿਰਫ ਇੱਕ ਮਹੀਨਾ ਏ
Download Image
ਗੱਭਰੂ ਦੀ akh ਬੋਲਦੀ
ਤੇਰੀ ਬੋਲਦੀ ਗੱਲਾ ਦੀ ਲਾਲੀ
Download Image
ਨੋਟਾਂ ਨਾਲ ਕਦੇ ਧਮਾ ਨਹੀਓ ਭਰਨੀ
ਮੈਂ ਤਾਂ ਬਸ ਤੈਥੋਂ ਦਾਤਿਆਂ ਸਬਰ ਮੰਗਦਾ
Download Image
ਆਪਣੇ ਰੱਬ ਤੇ ਵਿਸ਼ਵਾਸ ਰੱਖੋ
ਕਿਉਂਕਿ ਜਿਹੜਾ ਤੁਹਾਡੇ ਦਿਲ਼ ਵਿੱਚ
ਖਵਾਹਿਸ਼ ਪੈਂਦਾ ਕਰ ਸਕਦਾ,
ਉਹ ਲੇਖਾਂ ਵਿੱਚ ਵੀ ਲਿਖ ਸਕਦਾ।
Download Image
ਮੰਜ਼ਲ ਦੇ ਮੱਥੇ ਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਸਫ਼ਰਾਂ ਦਾ ।
Download Image
ਦੇਖਣਾਂ ਪਸੰਦ ਵੀ ਕਰਦੇ ਨਾ,
ਨਾਲੇ ਨਿਗ੍ਹਾ ਸਾਡੇ ਤੇ ਟਿਕੀ ਹੀ ਹੈ,,,
Download Image
ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ,
ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ
Download Image
ਹੱਥ ਲਾਕੇ ਦੇਖ ਡੋਲਾ 💪🏼 Gym ਦੇ ਸੌਕੀਨ ਦਾ..
Download Image
ਹਿੱਕ ਵਿੱਚ ਜ਼ੋਰ ਹੂੰਜਾਂ ਮਾਰਦਾ ਜਿੰਮ ਵਿੱਚ ਛਾਤੀਆਂ ਨੇ ਗੁੰਦੀਆਂ
ਚੈਟਿੰਗਾਂ ਈ ਹੁੰਦੀਆਂ ਨੇ ਨੈੱਟ ਤੇ .ਕਦੇ ਅੱਣਖਾ ਨੀ ਡਾਊਨਲੋਡ ਹੁੰਦੀਆਂ.
Download Image
#ਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ ਉਹਨਾਂ ਦੇ ਕਿਹੜੇ ਜਹਾਜ਼ ਖੜੇ ਆ .
Download Image
ਮੈਨੂੰ ਸਿਰਫ਼ ਜਰੂਰਤਾਂ ਵੇਲੇ ਯਾਦ ਨਾ ਕਰਿਆ ਕਰ,
ਗਲਤਫ਼ਹਿਮੀ ਹੋ ਜਾਂਦੀ ਐ ਕਿਤੇ ਮੈਂ ਖੁਦਾ ਤਾਂ ਨਹੀਂ!
Download Image
ਗੁੱਸੇ ਵਿੱਚ ਕੋਈ ਫੈਸਲਾ ਨਾ ਕਰੋ ਤੇ
ਖੁਸ਼ੀ ਵਿੱਚ ਕੋਈ ਵਾਅਦਾ ਨਾ ਕਰੋ
Download Image
ਮੈਂ ਪਿਆਰ ਬੇਹਿਸਾਬ ਕਰ ਬੈਠਾ ਉਹਨੂੰ
ਭਾਂਵੇਂ ਉਹਦੇ ਲਈ ਮੈਂ ਉਹਦਾ ਸਿਰਫ ਦੋਸਤ ਹਾਂ❤
Download Image
ਅਫ਼ਵਾਹਾਂ ਸੁਣ ਕਿ ਨਾ ਐਵੇਂ ਬਦਨਾਮ ਕਰੀ ਜਾ,
"ਤਾਜ" ਨੂੰ ਸਮਝਣਾ ਹੈ ਤਾਂ ਮੁਲਾਕਾਤ ਕਰਕੇ ਵੇਖ..
Download Image
ਜਿੰਦਗੀ #ਯਾਰਾਂ ਨਾਲ #ਨਾਪੀ ਜਾਂਦੀ ਐ
ਤੇ #ਤਰੱਕੀ #ਵੈਰੀਆਂ ਨਾਲ
Download Image
ਓ ਜਿਹੜੀ #ਯਾਰਾਂ ਨੇ ਕਰਾਉਣੀ ਲਾਲਾ ਲਾਲਾ ਨੀ
ਓ #ਗੈਰਾ ਕੋਲੋ #ਕਿੱਥੋਂ 🤘🤘🤘 ਹੋਣੀ ਏ
Download Image
#ਹੱਸ 😀ਕੇ ਸਦਾ ਹੀ #ਸਹਿਨੇ😎 ਆ ...
#ਜਿੰਦਗੀ🌎 ਵਿੱਚ ਮਿਲੀਆ #ਹਾਰਾਂ👍 ਨੂੰ...
#ਜੌਹਰੀ ਪਰਖਣ #ਸੋਨੇ 👑 ਨੂੰ ਤੇ #ਸਮਾਂ🌎 ਪਰਖ ਦਾ #ਯਾਰਾਂ 👬ਨੂੰ
Download Image
ਪੱਥਰ ਕਦੇ ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥...
Download Image
ਮੈ ਬਹੁਤ ਮਾੜਾ ਵਾਂ
ਮੈਨੂੰ ਅਪਣੇ ਜਿੰਨਾਂ ਚੰਗਾ ਬਣਾ ਲਉ
Download Image