Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਵੇ ਤੈਨੂੰ ਸਾਡਾ ਆਖਰੀ ਸਲਾਮ ਯਾਦ ਰੱਖੀ ਵੇ ਕਿਤੇ ਭੁੱਲ ਨਾ ਤੂੰ ਜਾਵੀ ਮੇਰਾ ਨਾਮ ਯਾਦ ਰੱਖੀ ❤️
Download Image
ਮੈ ਫੁੱਲਾ ਨੂੰ ਤੋੜ ਕੇ ਮੱਥੇ ਨੀ ਟੇਕਦਾ
ਟਾਹਣੀ ਤੇ ਖਿੜਿਆ ਨੂੰ ਸਲਾਮ ਕਰਦਾ ਹਾਵੇ ਤੈਨੂੰ ਸਾਡਾ ਆਖਰੀ ਸਲਾਮ ਯਾਦ ਰੱਖੀ ਵੇ ਕਿਤੇ ਭੁੱਲ ਨਾ ਤੂੰ ਜਾਵੀ ਮੇਰਾ ਨਾਮ ਯਾਦ ਰੱਖੀ ❤️
Download Image
ਨਜ਼ਰਾਂ ਪੜ ਕੇ ਦੱਸੀਏ ਕੀ ਔਕਾਤ"ਹੈ ਬੰਦੇ ਦੀ
ਪਰਖ ਕਰਾਤੀ ਸਮਿਆਂ"ਨੇ ਚੰਗੇ ਤੇ ਮੰਦੇ ਦੀ!?
Download Image
ਜਿਸਮ ਤਾ ਆਉਂਦੇ ਜਾਂਦੇ ਰਹਿੰਦੇ ਰੂਹਾਂ ਮਰਦੀਆਂ ਨੀਂ ਜੇ ਸਚਿਆਂ ਹੋਣ ਪ੍ਰੀਤਾਂ ਉਹ ਕਦੇ ਵੀ ਹਰ ਦਿਆ ਨੀਂ ❤️
Download Image
ਸਾਡੇ ਮਿਲਣੀ ਅੱਣਖ ਸਰੀਰਾਂ ਚੋਂ,
ਜੱਦ ਪੋਸਟਮਾਡਮ ਹੋਣੇ ਆਂ
Download Image
ਹਰੇਕ ਨਾਲ ਨੀਂ ਮਿਲਦਾ ਮਿਜਾਜ ਸਾਡੇ ਦਿਲ ਦਾ ਕੁਜ ਦੇ ਅਸੀ ਕਾਬਲ ਨੀਂ ਕੁਜ ਸਾਡੇ ਲਾਇਕ ਨੀਂ
Download Image
ਨੀਤਾ ਵੀ ਸਾਫ ਰੱਖਣੀਆਂ ਪੈਂਦੀਆਂ ਕੱਲਿਆਂ ਧੂਫ਼ਾ ਤੇ ਸਟੇਟਸ ਲਾਉਣ ਨਾਲ ਰੱਬ ਨੀਂ ਮਿਲਦੇ
Download Image
ਦਿਨ ਸੋਹਣਾ ਸੋਹਣਾ ਲੱਗਦਾ ਏ ਅੱਜ ਬਰ੍ਥਡੇ ਮੇਰੀ ਜਾਨ ਦਾ ❤️
Download Image
ਤਸਵੀਰਾਂ ਬੋਲਦੀਆਂ ਨੀਂ ਚੁੱਪ ਕਰਵਾ ਦਿੰਦੀਆਂ ❤️
Download Image
ਮੇਰੀ Life ਤੇਰੇ ਨਾਲ ਸ਼ੁਰੂ
ਤਾਂ ਨਹੀ ਹੋਈ But i wish ਕਿ ਇਹ ਖ਼ਤਮ
ਤੇਰੇ ਨਾਲ ਹੀ ਹੋਵੇ
Download Image
Game 🏒ਤਾਂ ਤੂੰ ਸੋਹਣੀ ਖੇੇਡ ਰਿਹਾ
ਪਰ ਬੰਦਾ ਗਲਤ 🙏ਚੁਣ 😅ਲਿਆ
Download Image
ਜੇ ਬੂਟੇ🌱ਔਰ ਬੋਹੜ ਚ'👐ਫਰਕ਼ ਜਾਣਦਾ ਏਂ
ਤਾਂ SaaDeYa ਜੜਾਂ🌿ਨਾਲ ਪੰਗੇ ਲੈਣੇ ਬੰਦ ਕਰਦੇ
Download Image
ਨਿੱਤ ਹੀ ਬਹਾਰਾਂ ਨੇ ਸਵਾਦ ਬੜੇ ਕੁੱਟੇ ਆ.!
ਦਿਲ ਨੇ ਸਮੁੰਦਰ,ਦਿਮਾਗ ਬੜੇ ਪੁੱਠੇ ਆ.!
Download Image
ਕਦੇ-ਕਦੇ ਕਰਦੇ ਆ fun ਗੋਰੀਏ
ਰੋਜ਼-ਰੋਜ਼ ਸ਼ੜਕਾ ਤੇ ਨਹਿਉ ਦਿਸਦਾ
Download Image
ਵਖਤ ਸਿਖਾ ਰਿਹਾਂ ਤਾਂ ਸਿੱਖਾਂਗੇ ਵੀ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ
Download Image
ਖਾਹਿਸ਼ ਨਹੀਂ ਮੈਨੂੰ ਮਸ਼ਹੂਰ ਹੋਣ ਦੀ
ਆਪਣੇ ਪਹਿਚਾਣਦੇ ਰਹਿਣ ਬਸ ਇਨਾ ਕਾਫ਼ੀ ਹੈ।
Download Image
ਮਿੱਤਰਾਂ ਦੀ ਚੜਤ ਤੇ ਮਾਚੂ ਕਲਜਾ ਨੀ
ਦੋ ਕੈਪਸੂਲ ਲਾਇ ਲੈ ਤੂ ਤੇਜਾਬ ਦੇ
Download Image
ਜੱਟਾ ਐਵੇਂ ਨਾ ਸ਼ਿਕਾਰ ਹੋ ਜਾਵੀ ਕਿਸੇ ਹਾਦਸੇ
ਬੇਗੀਆਂ ਤਲਾਸ਼ ਦੀਆਂ ਨਿਤ ਨਵੇਂ ਬਾਦਸ਼ੇ
Download Image
ਇਮਾਨਦਾਰੀ ਇੱਕ ਮਹਿੰਗਾ ਸ਼ੌਕ ਹੈ,,
ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀ,,,
Download Image
ਮੈਂ ਉਸ ਮਾਲਕ ਦੇ ਨਾਮ ਦੇ ਸਰੂਰ ਚ ਫਿਰਾਂ
ਹਵਾ ਖੋਰੀ ਚ ਤਾਂ ਦੁਨੀਆ ਬਥੇਰੀ ਫਿਰਦੀ
Download Image
ਨਿੱਤ ਹੀ ਬਹਾਰਾਂ ਨੇ ਸਵਾਦ ਬੜੇ ਕੁੱਟੇ ਆ.!
ਦਿਲ ਨੇ ਸਮੁੰਦਰ,ਦਿਮਾਗ ਬੜੇ ਪੁੱਠੇ ਆ.!
Download Image
ਮੈਟਰ ਨਾ ਕਰੇ ਕੀਨੂੰ ਕੀਨੂੰ ਰੜਕਾ,
ਸਾਡੇ ਸਾਹਾਂ ਨਾਲ ਈ ਜਾਣੀਆਂ ਨੇ ਮੜਕਾਂ
Download Image
ਆਦਤ ਲਹੂ ਵਿੱਚ ਰਚ ਜਾਵੇ ਤਾਂ ਫੇਰ ਛੱਡ ਨਹੀਂ ਹੁੰਦੀ..
ਅਸੀਂ ਹਲੀਮੀਂ ਨਾ ਛੱਡੀਏ ਤੇ ਉਹ ਹੰਕਾਰ ਨਾ ਛੱਡੇ..
Download Image
ਚਿਰਾਂ ਪਿੱਛੋਂ ਜਦੋ ਅਹਿਸਾਸ ਹੋਣਗੇ ਉਹਦੋਂ ਦਿਲਦਾਰ ਨਹੀਓ ਪਾਸ ਹੋਣਗੇ ❤️
Download Image
ਲੜਾਈਆ ਨਾਲ ਤਾ ਪਿਆਰ ਵੱਧਦਾ ਪੁੱਤ ਵੱਖ ਤਾ ਲੋਕ ਜਿਦ ਕਰਕੇ ਹੁੰਦੇ ਆ
Download Image
TREND ਨਾਲ ਤਾਂ ਦੁਨੀਆਂ ਚਲਦੀ ਹੋਊ…
ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ
Download Image
ਜਾਣ ਪਛਾਣ ਕੁੱਝ ਖ਼ਾਸ ਨਹੀ,
ਪਰ ਨਜ਼ਰਾਂ ‘ਚ’ ਸਭ ਦੇ ਆਂ!
Download Image
ਸਿਰਫ਼ ਲਿਬਾਸ ਹੀ ਮਹਿੰਗਾ ਹੋਇਆ ਹੈ।
ਆਦਮੀ ਤਾਂ ਅੱਜ ਵੀ ਦੋ ਕੌਡੀ ਦਾ ਹੀ ਹੈ।
Download Image
ਉਹ ਅਪਣੀ ਮੰਜ਼ਿਲ ਤੇ ਕਦੇ ਨਹੀਂ ਪਹੁੰਚ ਸਕਦੇ ਜਿਹੜੇ,
ਰਸਤੇ ਵਿੱਚ ਭੌਂਕਣ ਵਾਲੇ ਹਰ ਕੁੱਤੇ ਨੂੰ ਪੱਥਰ ਮਾਰਦੇ ਹਨ।
Download Image
ਕਿਰਦਾਰ ਕੱਦ ਤੋ ਓੁੱਚੇ ਆ ਜੱਟਾਂ ਦੇ ਪੁੱਤਾਂ ਦੇ,
ਰੌਲੇ ਚਰਚਾ ਚ’ ਚੱਲਦੇ ਰਕਾਨੇ ਮੁੱਛਾਂ ਦੇ
Download Image