Punjabi Jokes (2026) - ਪੰਜਾਬੀ ਚੁਟਕਲੇ & ਜੋਕਸ

ਪੜ੍ਹੋ ਸਭ ਤੋਂ ਮਜ਼ੇਦਾਰ ਦੇਸੀ ਪੰਜਾਬੀ ਜੋਕਸ ਅਤੇ ਹਾਸਰਸ ਚੁਟਕਲੇ (Updated Daily)
Total Status-(507)

ਬੱਚਾ ਨਕਲੀ ਦੀ ਰੇਲ ਗੱਡੀ ਨਾਲ
ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ...
...
ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ
ਜਿਸ ਕੰਜਰ ਨੇ ਚੜਣਾ ਚੱੜ ਜਾਵੇ..............
.
.
.
.
.
ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ.....?
.
.
.
.
.
.
.
.
10 ਮਿੰਟ ਬਾਅਦ ਬੱਚਾ ਫਿਰ..
ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ..
.
ਜਿਸ ਕੰਜਰ ਨੇ ਚੜਣਾ ਚੜ ਜਾਵੇ..
ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ...... hahaha 😂😂😃😃😁


Download Image

ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ

Download Image

ਮੈਂ ਇੱਕ ਕੁੜੀ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਆ .. ........




ਕਮਲੀ ਅੱਗੋ ਕਹਿੰਦੀ .. ...... ........ ......






ਅਪਣੀ ਦੁਸ਼ਮਣੀ ਵੀ ਕਦੋਂ ਸੀ ..??""""😁😂😂


Download Image

!!!... ਹਰ ਕੁੜੀ ਮੈਨੂੰ ਦੇਖ ਕੇ ਮੂੰਹ ਵੱਟ ਲੈਂਦੀ ਏ__





ਸੋਚਦੀ ਹੋਣੀ ਇਸ ਨਾਲ ਤਾਂ ਮੇਰੇ ਤੋਂ ਵੀ ਸੋਹਣੀ ਸੈੱਟ ਹੋਣੀ ਆ ...!!!😂😂😃


Download Image

ਪਿੰਡਾਂ ਵਾਲੇ ਭੋਲੇ-ਭਾਲੇ.....
ਚਾਹ ਧਰਨ ਵੇਲੇ ਕਹਿਣਗੇ ... ਪਾਣੀ ਭੋਰਾ ਵੱਧ ਪਾ ਲਿਓ,
ਕੋਈ ਆ ਊ ਜਾਂਦਾ ਤੇ ਜਦੋਂ ਚਾਹ ਬਣ ਜਾਵੇ..........??
.
.
.
ਫੇਰ ਕਹਿਣਗੇ,"ਓਏ ਛੇਤੀ-ਛੇਤੀ ਪੀ ਲੋ,ਕੋਈ
ਆ ਈ ਨਾ ਜਾਵੇl" :D :D


Download Image

ਅਧਿਆਪਕ - ਤੂੰ ਸਕੂਲ ਲੇਟ ਕਿਉਂ ਆਇਆ ਹੈਂ.
ਸ਼ੇਰੂ. ਮੰਮੀ-ਪਾਪਾ ਲੜ ਰਹੇ ਸਨ..?
.
.
.
ਅਧਿਆਪਕ - ਲੜ ਰਹੇ ਸਨ ਤਾਂ ਤੂੰ ਕਿਉਂ
ਲੇਟ ਆਇਆਂ..?
..
ਸੇਰੂ - ਮੇਰਾ ਇੱਕ ਬੂਟ ਮੰਮੀ ਕੋਲ ਸੀ ਤੇ ਦੂਜਾ ਪਾਪਾ ਕੋਲ ਸੀ.


Download Image

ਮੈਡਮ : ਦਸ Pappu ਸਕੂਲ ਵਿਚ
ਲੜ੍ਹਾਈ ਕਿਓਂ
ਨਹੀ ਕਰਨੀ ਚਾਹੀਦੀ ??
.
.
. .
. .
Pappu : ਕਿਓਂਕਿ ਮੈਡਮ
ਪਤਾ ਨੀ ਹੁੰਦਾ ਕੇ ਪੇਪਰਾਂ ਵਿਚ
ਕਿਸਦੇ ਪਿਛੇ ਬੇਹਣਾ ਪੈ ਜੇ.


Download Image

ਨਵਾਂ ਨਵਾਂ ਵਿਅਾਹ ਹੋਿੲਅਾ .....
ੳੁਹ ਬਹੁਤ ਸ਼ਰਮਾ ਰਿਹਾ ਸੀ ..
..
ਸਮਝ ਨੲੀ ਸੀ....??
.

ਅਾ ਰਹੀ ਕਿਦਾ ਗੱਲ ਸ਼ੁਰੂ ਕਰੇ ....
ਫਿਰ ਹੌਂਸਲਾ ਜਿਹਾ ਕਰਕੇ ਵੋਹਟੀ ਨੂੰ ਕਹਿੰਦਾ ..
ਤੁਹਾਡਾ ਨਾਮ ਕੀ ੲੇ ਜੀ .......?
.

ਵੋਹਟੀ ਵੀ ਸ਼ਰਮਾੳੁਦੀ ਹੋੲੀ ਬੋਲੀ........
.
.
ਵਿਅਾਹ ਦੇ ਕਾਰਡ 📃 ਤੇ ਭੂਅਾ ਦਾ ਨਾਮ
ਲਿਖਵਾਿੲਅਾ ਸੀ,,,,😂😂😂😂


Download Image

ਵੱਧ ਰਹੀ ਠੰਡ ਨੂੰ ਦੇਖਦਿਆ ਸਰਕਾਰ ਨੇ ਐਲਾਨ
ਕੀਤਾ ਹੈ ਕਿ .......??

.
ਨਹਾਏ ਹੋਏ ਬੰਦੇ ਨੂੰ ਛੂਹਣ ਵਾਲੇ ਨੂੰ ਵੀ ਨਹਾਇਆ
ਹੋਇਆ ਹੀ ਮੰਨਿਆ ਜਾਵੇਗਾ,,, :P :D


Download Image

ਜੇ ਸਹੇਲੀ ਪੁੱਛੇ, ਜਾਨ
ਤੁਹਾਡਾ Paper
ਕਿੱਦਾ ਦਾ ਹੋਇਆ?
"ਬਹੁਤ ਵਧੀਆ ਹੋਇਆ ਜਾਨ"
.
.
ਜੇ ਯਾਰ ਪੁੱਛੇ, 22 ਪੇਪਰ ਵਧੀਆ
ਹੋਇਆ???
"ਛੁਣਛਣਾ ਵਧੀਆ ਹੋਇਆ ਈ" :P


Download Image

ਬੜੇ ਵਕਤ ਬਾਅਦ ਅੱਜ Phone ਤੇਉਸਦੀ ਅਵਾਜ਼ ਸੁਣੀ
.
ਤਾਂ
.
Dil ਨੇ ਧੜਕਦੇ ਹੋਏ ਕਿਹਾ .. .
.
.
.
ਜਲਦੀ ਯਾਦ ਕਰ ਕੰਜਰਾਂ ਆਹ ਕਿਹੜੀ ਆ ... :P


Download Image

ਮੁੰਡਾ°°°°°°ਡੈਡੀ ਉਹ ਸਾਮਣੇ ਘਰ ਵਿਚ ਜਿਹੜੀ ਕੁੜੀ ਆ ਉਹ ਆਮ ਪਾਰਟੀ ਦੀ ਆ
😜ਡੈਡੀ____ਤੈਨੂੰ ਕਿਵੇਂ ਪਤਾ
ਮੁੰਡਾ____ਮੈਂ ਉਹਨੂੰ ਹੱਥ ਖੜਾ ਕਰ ਕੇ ਸਮਾਇਲ ਦਿੱਤੀ ਤਾ ਓਹਨੇ ਅੱਗਿਓ ਝਾੜੂ ਚੱਕ ਲਿਆ


Download Image

ਮਾਸਟਰ(ਪੱਪੂ ਨੂੰ):- ਚੱਲ ਊੜਾ ਐੜਾ ਸੁਣਾ...
ਪੱਪੂ:-...............???
.
.
.
.
.
ਊੜਾ= ਉਪੇਰਾ ਮਿੰਨੀ
ਅ= ਅੱਪਲੋਡ
ਈੜੀ= ਇਨਬਾਕਸ
ਸ= ਸਪੈਮ
ਹ= ਹੈਕ
ਕ= ਕੰਪਿਊਟਰ
ਖ= ਖਾਲੀ
ਗ= ਗੂਗਲ
ਘ= ਫੇਰ ਖ਼ਾਲੀ
ਙ= error
ਚ= ਚੈਟ
...
ਮਾਸਟਰ:- ਓਏ ਚੁੱਪ ਕਰ ਕੰਜਰਾਂ ਪਹਿਲਾਂ ਆਪਣੀ id
logout ਕਰ!


Download Image

ਪਤਨੀ - ( ਗੁੱਸੇ 'ਚ') ਮੈਂ ਚੱਲੀ ਆਪਣੇ ਪੇਕੇ।
.
.
ਅੱਜ ਤੋਂ ਬਾਅਦ ਕਦੇ ਵਾਪਿਸ ਨੀ ਆਉਣਾ।
.
ਪਤੀ - ਬੱਸ 'ਚ ਚੜ੍ਹਾਕੇ ਆਵਾਂ?
.
.
. ਪਤਨੀ - ਬਸ ਆਹੀ ਤੁਹਾਡੀਆਂ ਮਿੱਠੀਆਂ ਗੱਲਾਂ ਮੈਨੂੰ ਜਾਣ ਨੀ ਦਿੰਦੀਆਂ


Download Image

ਮੈਂ ਓਹਨੂੰ ਕਿਹਾ ਮੇਰਾ ਦਿਲ ਨੀ ਪੜਾਈ ਵਿੱਚ
ਲੱਗਦਾ, ਅੱਖਰਾਂ 'ਚ ਤੂੰ ਦਿੱਸਦੀ......

.
ਕਮਲੀ ਕਹਿੰਦੀ "ਪਾਸ" ਤੁਸੀਂ ਵੈਸੇ ਨੀ ਹੋਣਾ, ,ਨਾਂ ਮੇਰਾ ਲਾਈ ਜਾਨੇ ਓ.


Download Image

ਕੱਟੀ ਸਾਡੀ .. ਮੱਝ ਬਣ ਗਈ,
ਵੱਛੀ ਬਣ ਗਈ ਰਕਾਨੇ ਸਾਡੀ ਗਾਂ ... ,

.
ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ ,
ਕਾਹਤੋ ਕਰਦੀ ਨੀ ਟੁੱਟਪੈਣੀਏ ਤੂੰ ਹਾਂ .


Download Image

ਪਤੀ ਪਤਨੀ ਨੂੰ :: ਜਾਨ ਮੈਂ ਤੇਰੀ ਇਕ ਪੱਪੀ ਲੈ ਲਵਾਂ
ਪਤਨੀ :: ਨਹੀ
ਪਤੀ :: ਮੈਂ ਤੈਨੂ ਗਹਿਣੇ ਲੈ ਕੇ ਦੇਵਾਂਗਾ
ਪਤਨੀ :: ਨਹੀ
ਪਤੀ :: ਕਾਰ ਲੈ ਕੇ ਦੇਉਂਗਾ....
ਪਤਨੀ :: ਨਾ
.
ਲਾਗੇ ਬੈਠਾ ਉਹਨਾਂ ਦਾ ਮੁੰਡਾ ਆਪਣੇ ਬਾਪੂ ਨੂੰ ਕਹਿੰਦਾ ...
ਭਾਪਾ ਮੇਰੀ ਲੈ ਲਾ ਪੱਪੀ, ਇਕ ਸਾਇਕਲ ਹੀ ਲੈ ਦੇਵੀ


Download Image

ੲਿਕ ਬੰਦੇ ਨੇ ਬੱਸ ਦਾ ਕਿਰਾੲਿਅਾ
ਬਚਾੳੁਣ ਲੲੀ ਅਾਪਣੇ ਪੁੱਤਰ
ਨੂੰ ਬੋਰੀ ਚ ਪਾ ਲਿਅਾ...
.
ਤੇ ਕਹਿਦਾ .'ਕੁਝ ਵੀ ਹੋ ਜਾੲੇ' ...?
.
.
ਨਾ ਬੋਲੀ ਤੇ ਨਾ ਬਾਹਰ ਨਿਕਲੀ...
.
.
ਕੰਡਕਟਰ ਅਾੲਿਅਾ ਤੇ ਕਿਰਾੲਿਅਾ ਮੰਗਿਅਾ ..
ਬੰਦੇ ਨੇ ਦੇ ਦਿੱਤਾ.
.
ਕੰਡਰਟਰ ਪੁੱਛਦਾ .'ਹਾ ਬੋਰੀ ਚ ਕੀ ੲੇ ..
ਬੰਦਾ ਕਹਿਦਾ - ਅੰਬ 🍋
ਮੁੰਡਾ ੳੁਦਾ .ਬੋਰੀ ਚੋ ਹੱਥ ਬਾਹਰ .
ਕੱਡ ਕੇ ਕਹਿਦਾ ' ਪਾਪਾ ੲਿੱਕ ਮੈਨੂੰ ਵੀ ਦੲੀ '


Download Image

ਜੇਕਰ ਕਿਸੇ ਨੂਂ 14 ਫ਼ਰਵਰੀ ਤਕ Girlfriend ਨਾ
ਮਿਲੇ"""""
.
.
.
ਤਾਂ ਮੇਰੇ ਕੋਲ ਆ ਜਾਏਓ"""""""""""""""
.
.
.
.
.
.
.
.
.
.
.
.
.
.
.
.
ਇਕਠੇ ਬੈਠ ਕੇ ਰੋਵਾਂਗੇ..


Download Image

Kudian da ਇਕ Dailoge ਬਹੁਤ Populor ਆ.... ...... .






ਮੈ ਇਹੌ ਜਿਹੀ ਕੁੜੀ ਨੀ ?😁😂


Download Image

ਇੱਕ ਕੁੜੀ ਦਾ‪ Msg ‬ਆਇਆ ਕਹਿੰਦੀ ਤੇਰੇ ਵਾਂਗ Id Te ਚੜ੍ਹਾਈ ਕਰਵਾ ਕੇ ਦਿਖਾਉਣੀ ਆ.... . . . . ......








ਮੈ ਕਿਹਾ‪ DarLinG ‬ਦੂਜੀ ਵਾਰ‪ ਜੰਮਣਾ‬ ਪੈਣਾ...."""😂😃😃😃


Download Image

ਪਲਸ ਪੋਲਿਉ, ਟੀਮ ਘਰ ਆਈ...
ਜੱਟ ਆਪਣੀ ਵਹੁਟੀ ਨੂੰ:- ਬੰਦੂਕ ਤੇ ਕਾਰਤੂਸ ਕਿੱਥੇ ਆ ??
.
ਟੀਮ ਭੱਜ ਗਈ......???
.
.
ਜੱਟ ਨੇ ਅਵਾਜ਼ ਮਾਰੀ...
..
ਓਏ ਰੁਕ ਜਾਓ ਏ ਤਾ ਮੇਰੇ ਜਵਾਕਾਂ ਦੇ ਨਾਮ ਆ....😂😂😂😂


Download Image

""ਮਾਸਟਰ " ਪਾਣੀ ਚ ਰਹਿਣ ਆਲੇ , ਪੰਜ ਜਾਨਵਰਾਂ ਦੇ ਨਾਂ ਦੱਸੋ ??.
ਪੱਪੂ " -' ਡੱਡੂ
ਮਾਸਟਰ " ਬਹੁੱਤ ਵਦੀਆ ਹੁਣ 4 ਹੋਰ ਦੱਸ " . . .?..
ਪੱਪੂ "-- ਡੱਡੂ ਦਾ ਭਾਪਾ "ਡੱਡੂ ਦੀ ਮਾਂ ".ਡੱਡੂ ਦਾ ਭਰਾ "..ਅਤੇ ..ਡੱਡੂ ਦਾ ਪਟੋਲਾ.. ""😁😁😂😂


Download Image

ਇੱਕ 18 ਸਾਲ ਦੀ ਕੁੜੀ ਨੇ ਇੱਕ 6 ਸਾਲ ਦੇ ਬੱਚੇ ਨੂੰ
kiss ਕੀਤਾ ।
.
.
.
.
ਕੁੜੀ ohh sorry beby ਤੁਮਾਰੇ ਗਾਲ ਪਰ
lipstick ਲੱਗ ਗਈ । .
.
.
.
.
. beby ਕੁਛ ਅੱਛਾ ਕਰਨੇ ਸੇ ਅਗਰ ਦਾਗ ਲਗਤੇ ਹੈ ਤੋ
ਦਾਗ ਅੱਛੇ ਹੈ


Download Image

ਪੋਤਾ ਆਪਣੇ ਦਾਦੇ ਨੂੰ ਕਹਿੰਦਾ
√
ਪੋਤਾ - ਬਾਪੂ ਰੋਟੀ ਖਾ ਲੈ
√
ਦਾਦਾ - ਅੱਛਾ ਪੁੱਤ ਕੀ ਬਣਾਇਆ ਏ
√
ਪੋਤਾ - ਬਾਪੂ ਸਾਗ ਬਣਿਆ ਆ
√
ਦੂਜੇ ਦਿਨ
√
ਪੋਤਾ - ਬਾਪੂ ਰੋਟੀ ਖਾ ਲੈ
√
ਦਾਦਾ - ਓਹ ਪੁੱਤ ਅੱਜ ਕੀ ਬਣਾਇਆ ਏ
√
ਪੋਤਾ - ਬਾਪੂ ਸਾਗ ਬਣਿਆ ਆ
√
ਤੀਜੇ ਦਿਨ
√
ਪੋਤਾ - ਬਾਪੂ ਰੋਟੀ ਖਾ ਲੈ
√
ਦਾਦਾ - ਪੁੱਤ ਕੀ ਬਣਾਇਆ ਏ
√
ਪੋਤਾ - ਬਾਪੂ ਸਾਗ ਬਣਿਆ ਆ
√
ਦਾਦਾ - ਓਹ ਸਾਲਿਓ ਰੋਜ਼ ਰੋਜ਼ ਸਾਗ ਓਏ
√
ਪੋਤਾ - ਬਾਪੂ ਸਾਗ ਚ ਲੋਹਾ ਹੁੰਦਾ ਆ
√
ਦਾਦਾ - ਸਾਲਿਓ ਇੱਦਾਂ ਕਿਉਂ ਖਵਾ ਖਵਾ ਕੇ ਮਾਰਦੇ ਆਂ
√
ਸਿੱਧਾ ਈ ਲੋਹੇ ਦਾ ਸਰੀਆ ਸਿਰ ਚ ਠੋਕ ਦਿਓ


Download Image

ਪੱਪੂ -: ਬਾਪੂ ਮੈਂ ਬਿੱਲੀ🐺ਦੇ ਅਗੇ ਦੋ ਚੂਹੇ 🐀🐁ਰੱਖੇ
ਇਕ ਉਹ ਖਾਂ ਗਈ ਤੇ ਇਕ ਨਹੀਂ
ਇਦਾਂ ਕਿਉ???
ਬਾਪੂ -:ਇਕ ਚੂਹਾ🐀 ਪਲਾਸਟਿਕ ਦਾ ਹੋਉ......
ਪੱਪੂ : ਨਹੀਂ ਉਹ ਮੈਂ ਨੱਕ ਚੋਂ ਕੱਢ ਕੇ ਰੱਖਿਆ ਸੀ...😀😀😁😂😃😃


Download Image

ਜਦੋਂ ਕੋਈ ਸਵੇਰੇ ਸਵੇਰੇ ਆਵਾਜ਼ ਲਾਉਣ ਤੇ ਵੀ ਨਾਂ ਉੱਠੇ...
ਉਸਨੂੰ ਉਠਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਗਿਆ ਹੈ...
.
ਉਹਦੇ ਕੰਨ 'ਚ ਹੌਲੀ ਜੇ ਕਹਿ ਦੋ........???
.
.
.
.
.
.
ਤੇਰਾ ਬਾਪੂ ਤੇਰਾ ਮੋਬਾਇਲ ਚੈਕ ਕਰੀ ਜ਼ਾਂਦਾ
ਭੱਜ ਕੇ ਉੁੱਠੂ ਪਤੰਦਰ...😃😃😃😂


Download Image

ਵਿਆਹ ਤੋਂ ਬਾਅਦ ਇੱਕ ਦਿਨ ਪਤੀ ਪਤਨੀ ਦੋਵੇਂ ਬੈਠੇ ਆਪਸ ਚ ਗੱਲਾਂ ਕਰ ਰਹੇ ਸੀ
●
ਅਚਾਨਕ ਪਤੀ ਨੇ ਪੁੱਛਿਆ – ਡਾਰਲਿੰਗ ਇੱਕ ਗੱਲ ਤਾਂ ਦੱਸ ਵਿਆਹ ਤੋਂ ਪਹਿਲਾਂ ਤੇਰੇ ਕਿੰਨੇ ਕੁ ਬੁਆਏ ਫਰੈਂਡ ਸੀ ??
●
ਪਤਨੀ ਅੰਦਰ ਗਈ ਤੇ ਇੱਕ ਲਫਾਫਾ ਲੈਕੇ ਆਈ ਜਿਹਦੇ ਚ ਚੌਲਾਂ ਦੇ ਕੁੱਝ ਦਾਣੇ ਸੀ ਤੇ ਨਾਲ 200 ਰੁਪਏ ਸੀ
●
ਪਤੀ - ਇਹ ਕੀ ਹੈ ਡਾਰਲਿੰਗ ?
●
ਪਤਨੀ - ਦੇਖੋ ਜੀ ਹਨਾ ਜਦ ਵੀ ਮੈਂ ਕੋਈ ਬੁਆਏ ਫਰੈਂਡ ਬਣਾਉਂਦੀ ਸੀ ਤਾਂ ਇੱਕ ਚੌਲ ਦਾ ਦਾਣਾ ਇਸ ਲਿਫਾਫੇ ਚ ਪਾ ਦਿੰਦੀ ਸੀ
●
ਇਹ ਸੁਣਕੇ ਪਤੀ ਨੇ ਚੌਲਾਂ ਦੇ ਦਾਣੇ ਗਿਣੇ ਜੋ ਕਿ ਕੁੱਲ ਸੱਤ ਦਾਣੇ ਸੀ
●
ਪਤੀ - ਡਾਰਲਿੰਗ ਸਿਰਫ ਸੱਤ ਦਾਣੇ ਚਲੋ ਕੋਈ ਗੱਲ ਨੀ
●
ਅੱਜ ਕੱਲ੍ਹ ਐਨੇ ਤਾਂ ਹਰ ਕਿਸੀ ਕੁੜੀ ਦੇ ਆਮ ਗੱਲ ਆ ਪਰ ਆਹ 200 ਰੁਪਏ ਵਾਲੀ ਗੱਲ ਨੀ ਸਮਝ ਆਈ
●
ਪਤਨੀ - ਜੀ ਚਾਰ ਕਿੱਲੋ ਚੌਲ ਵੇਚੇ ਸੀ ਇਹ ਉਹਨਾਂ ਦੇ ਪੈਸੇ ਆ
●
ਪਤੀ ਮਹਾਰਾਜ ਬੇਹੋਸ਼
●


Download Image

ਚੂਹੀ : ਜੇ ਤੂੰ ਮੇਨੂੰ ਪਿਆਰ ਕਰਦਾ ਹੈ ਤੇ ਜਾ ਪਿੰਜਰੇ ਵਿਚੋ ਮੇਰੇ ਲਈ ਰੋਟੀ ਕੱਡ ਕੇ ਲੇਕੇ ਆਚੂਹਾ : ਨਹੀਂ ਮੈਂ ਨਹੀਂ ਲਿਓਆਣੀਚੂਹੀ : ਕਿਊਂ ??ਚੂਹਾ : ਸਾਡੀ ਮਾਂ ਨੂੰ ਪੁੱਤ ਨਹੀਂ ਲਭਣੇ ਨੀ ਤੇਨੂੰ ਯਾਰ ਬਥੇਰੇ

Download Image

टीचर (पप्पू से ) - कॉपी छुपा लो , पीछे वाला देख रहा है ।

पप्पू - देखने दो सर , मैं अकेला फेल नही होना चाहता ।

😜😀😀😀😀😀😀😀😀😀


Download Image

« Previous1...678910...17Next »
📝 Text Status 🏠 Home 📂 Categories 🎥 Video Status