Punjabi Jokes (2026) - ਪੰਜਾਬੀ ਚ�ਟਕਲੇ & ਜੋਕਸ
ਪੜ�ਹੋ ਸਠਤੋਂ ਮਜ਼ੇਦਾਰ ਦੇਸੀ ਪੰਜਾਬੀ ਜੋਕਸ ਅਤੇ ਹਾਸਰਸ ਚ�ਟਕਲੇ (Updated Daily)
Total Status-(507)
Ik Munda Te Kudi Park Ch Ik Darkhat De Piche Lukke Baithe Si,
Ik Bujarg Aa Ke Kehenda: Beta Kya Ye Hamari Sanskiriti Hai?
Munda: Na Na Uncle Jee, Eh Tan Pooja Haigi, Tusi Kise Hor Pede The Pichhe Labh Lo… Download Image Share Image on WhatsApp Copy Text
ਮੁੰਡਾ ਰਾਤ ਨੂੰ ਆਪਣੀ ਆਂਟੀ ਦੇ ਘਰ ਜਾਂਦਾ ਹੈ |ਆਂਟੀ - ਪੁੱਤ , ਹਨੇਰਾ ਹੋ ਗਿਆ ਆ,
ਤੂੰ ਜਾ ਕੇ ਅੰਦਰ ਗੁੱਡੂ ਨਾਲ ਸੋ ਜਾ..
ਮੁੰਡਾ - ਮੈਂਨੂੰ ਨਹੀ ਨੀਂਦ ਆਉਣੀ ਗੁੱਡੂ-ਗਾਡੂ ਨਾਲ...
ਮੈਂ ਇਥੇ ਸੋਫੇ ਤੇ ਸੋ ਜਾਊਂਗਾ ..
ਸਵੇਰ ਨੂੰ 1 ਸੋਹਣੀ ਜਹੀ ਕੁੜੀ ਚਾਹ ਲੈ ਕੇ ਆਉਂਦੀ ਹੈ...
ਮੁੰਡਾ - ਤੁਸੀਂ ਕੋਣ ???
ਕੁੜੀ - ਮੈਂ ਗੁੱਡੂ ...ਤੇ ਤੁਸੀਂ ਕੋਣ ???
ਮੁੰਡਾ - ਮੈਂ ਫੁੱਦੂ..😀😁😂😂😂 Download Image Share Image on WhatsApp Copy Text
Girl: Tusi Bada Sohna Gaaunde Ho,
Boy: Main Sunya Tusi Vi Bada Sohna Gaa Lainde Ho,
Girl: Oh Tan Main Bas Bathroom Singer Han,
Boy: Tan Fer Kadi Bulao Othe Hi Mehfil Lavange. 😉
Download Image Share Image on WhatsApp Copy Text
ਦੁਨਿਆ ਚ' ਕਈ ਲੋਕ ਬਹੁਤ ਚੰਗੇ ਹੁੰਦੇ ਆ
ਜਿਦਾ ਹੁਣ ਮੈਨੂੰ ਹੀ ਦੇਖ ਲਉ. Download Image Share Image on WhatsApp Copy Text
Ek Doctor Punjabi Bacche De Pair De Taanke Kattne Aaya,
Dr. – Beta Who Dekho Upar Sone Ki Chidiya,
Baccha – Tu Saleya Thale Dekh, Pair Na Wadd Davi,
Lagda Chidi Da Mama…
ਇਕ ਡਾਕਟਰ ਪੰਜਾਬੀ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਆਯਾ,
ਡਾਕਟਰ: ਬੇਟਾ ਵੋਹ ਦੇਖੋ ਉਪਰ ਸੋਨੇ ਕੀ ਚਿੜਿਯਾ,
ਬੱਚਾ: ਤੂ ਸਾਲੇਯਾ ਥੱਲੇ ਦੇਖ, ਪੈਰ ਨਾ ਵੱਡ ਦਵਿੰ,
ਲਾਦ੍ਗਾ ਚਿੜੀ ਦਾ ਮਾਮਾ ! Download Image Share Image on WhatsApp Copy Text
SANTA Ek Bar Beach Par Gaya To Lok Us Se Push Ne Lage Ki,
ARE YOU RELAXING?
Aur SANTA Bola Ki NO I AM SANTA.
To SANTE Ne Dekha Ki Ek Admi Ro Raha Tha To SANTE Ne Kaha Ki,
ARE YOU RELAXING?
Aur Admi Ne Kaha Ki YES, I AM RELAXING To SANTE Ne Jor Se
Uske Gaal Par Thappad Mareya?
Aur Admi Ne Kaha Ki WHY ARE YOU SLAPING ME?
Aur Sante Ne Kaha Ki Sari Beach Par Lok Tujhe Dund Rehe He Aur Tu Yaha
Betha Hai? Download Image Share Image on WhatsApp Copy Text
Costumer Raat Nu Hotel Vich Ja Ke Waiter Nu Kehnda: Surili Jehi Chah
Bana Ke Lya, Miss Pooja Vargi.
Waiter: Sir, Ethe Majh Da Dudh Milda Miss Pooja Da Ni.
Download Image Share Image on WhatsApp Copy Text
Ik Munda Ik Kudi De Piche Kafi Der Ton Ja Reha Si,
Kudi: Ve Tenu Samaj Nai Aundi, Teri Maut Ae Tenu Ajj Bula Rahi,
Tenu Darr Nai Lagda Meri Bebe Vi Piche-Piche Aa Rahi,
Munda: Assi Aashiq Ha Khandaani, Sade Bajurg Vi Apna Farz Nibha RaheNe,
Fikar Na Kar Teri Bebe Piche Sade Bapu Hori Vi Aa Rahe Ne…
Download Image Share Image on WhatsApp Copy Text
1 Kanjoos Apne Bachchon Se Bola,
Jo Raat Ko Khana Nahi Hayega Use 5 Rs Dunga,
Bachche 5-5 Rs. Lekar So Gaye,
Subah Bola Jo 5-5 Rs. Dega Use Hi Khana Milega… Download Image Share Image on WhatsApp Copy Text
ਮੈਡਮ '
' ਸਾਰੇ ਬੱਚੇ ਆਪਣੀ ਡਰਾਇੰਗ
ਦੀ ਕਾਪੀ ਤੇ ਟਰੈਨ ਬਣਾਓ '
ਮੈ ਪੰਜ ਮਿੰਟ
ਬਾਅਦ ਆਕੇ ਚੈਂਕ ਕਰਦੀ ਆ
' ਝੰਡਾ ਅਮਲੀ ਨੂੰ ਟਰੈਨ
ਬਨੋਨੀ ਨਹੀ ਆਉਂਦੀ ਸੀ '
'
' ਮੈਡਮ ਝੰਡੇ ਕੋਲ 10 ਮਿੰਟ ਬਾਅਦ ਆਈ
ਤੇ ਕਹਿੰਦੀ
' ਤੇਰੀ ਕਾਪੀ ਖਾਲੀ ਏ
' ਟਰੈਨ ਕਿਥੇ ਆ ਤੇਰੀ '
' ਕਹਿੰਦਾ '
ਮੈਡਮ ਜੀ
ਟਰੈਨ ਤੁਹਾਡੇ ਪਿਓ ਦੀ ਥੋੜੀ ਏ'
ਜਿਹੜੀ ਤੁਹਾਨੂੰ ਉਡੀਕ
ਦੀ ਰਹਿੰਦੀ
' ਤੁਸੀ ਲੈਟ ਆਏ ੳ
ਟਰੈਨ ਪੰਜ ਮਿੰਟ ਪਿਹਲਾ ਨਿਕਲ
ਗਈ ਏ '.......... Download Image Share Image on WhatsApp Copy Text
Boy Tujh Me Rabb Dikhta Hai Yaara Mai Kya Kru?
Girl: Daran Kar,
Pooja Kar,
Ashirwad Le,
Prasad Kha,
Aur Aage Nikal Pichhe Aur Bhi Bhakt Khade Hai Download Image Share Image on WhatsApp Copy Text
ਝੰਡਾ ਅਮਲੀ ਨਪਾਲੀ ਨੂੰ " ਕੀ ਤੂੰ ਅਮਰੀਕਨ ਏ
" ?
ਨਪਾਲੀ ਜਵਾਬ ਦਿੰਦਾ " ਨਹੀ ਜਨਾਬ ਮੈ ਨਪਾਲ ਤੌ
ਹਾਂ " .
.
ਝੰਡਾ ਅਮਲੀ ਦੁਵਾਰੇ ਪੁਛਦਾ " ਕੀ ਤੁਸੀ ਅਮਰੀਕਨ
ਹੋ
" ?
ਨਪਾਲੀ ਥੋੜਾ ਚਿੜ ਕੇ " ਨਹੀ ਜੀ ਮੈ
ਨਪਾਲੀ ਹਾਂ " .
.
ਝੰਡਾ ਇਕ ਵਾਰ ਫਿਰ ਪੁਛਦਾ "
ਕੀ ਤੁਸੀ ਅਮਰੀਕਨ
ਹੋ
" ?
ਨਪਾਲੀ ਹੁਣ ਗੁਸੇ ਚ ਆ ਕੇ ਜੋਰ ਜੋਰ ਦੀ ਬੋਲਦਾ "
ਹਾਂ ਮੈ
ਅਮਰੀਕਨ ਹਾਂ , ਹਾਂ ਮੈ ਅਮਰੀਕਨ ਹਾਂ "
.
.
.
.
ਝੰਡਾ ਬੋਲਦਾ " #ਸਾਲਿਆ ਲਗਦਾ ਤਾਂ ਨਪਾਲੀ ਏ.... Download Image Share Image on WhatsApp Copy Text
ਬੜੇ ਦਿਨਾਂ ਬਾਅਦ ਅੱਜ
#Phone ਤੇ ਉਸਦੀ ਅਵਾਜ਼ ਸੁਣੀ
ਤਾਂ
.
Dil ਨੇ ਧੜਕਦੇ ਹੋਏ ਕਿਹਾ
.
.
ਜਲਦੀ ਯਾਦ ਕਰ #ਕੰਜਰਾ ਆਹ ਕਿਹੜੀ
ਆ"""" Download Image Share Image on WhatsApp Copy Text
ਪੰਜਾਬ ਦੇ ਹਰ ਇੱਕ ਮੁੰਡੇ ਨੂੰ ਇੱਕ ਵਾਰ ਤਾਂ ਇਹ ਅਹਿਸਾਸ ਜਰੂਰ
ਹੁੰਦਾ ਕਿ.........?
+
+
+
+
+
+
+
+
ਮੇਰੇ ਜਿਹਾ ਘੈਂਟ ਤੇਨੂੰ ਨਈਓ ਲੱਭਣਾ....!
ਨੀਂ ਉਂਜ ਗੱਬਰੂ ਬੜੇ.. Download Image Share Image on WhatsApp Copy Text
ਇਕ ਕੁੜੀ ਸੜਕ ਤੇ ਕੋਲ Khadi c...
ਮੁੰਡਾ ਮੋਟਰ ਸਾਇਕਲ ਤੇ ਕੁੜੀ ਦੇ ਕੋਲੋ ਦੀ ਲੰਘਦਾ..
.
ਫਿਰ ...??
.
.
.
.
ਵਾਪਿਸ ਆਉਂਦਾ ਕੁੜੀ ਦੇ ਕੋਲ..
..
ਕਹਿੰਦਾ ਪਹਿਚਾਣੀਆ...........
ਕੁੜੀ ....ਕਹਿੰਦੀ ਨਹੀ ?
.
.
.
ਕਹਿੰਦਾ ਕਮਾਲ ਏ ...........
..
ਹੁਣੇ ਤਾਂ ਮੈ ਤੇਰੇ ਕੋਲੋ .....
ਮੋਟਰ ਸਾਇਕਲ ਤੇ ਲੰਘ ਕੇ ਗਿਆ ਸੀ .. Download Image Share Image on WhatsApp Copy Text
ਅਧਿਆਪਕ - ਬੱਚਿਓ ਜਿਹੜਾ ਇੱਕ - ਦੂਜੇ ਦੇ ਕੰਮ ਆਵੇ,
ਉਹ ਚੰਗਾਂ ਇਨਸਾਨ ਹੁੰਦਾ ਏ ..
.
ਪੱਪੂ ਖੜਾ .... ???
ਹੋ ਕੇ ਕਹਿੰਦਾ ....
..
Ohh .. #ਪੇਪਰਾਂ ਦੇ ਵੇਲੇ ਤਾਂ ਨਾ ਤੁਸੀਂ ਚੰਗੇ ਇਨਸਾਨ
ਬਣਦੇ ਹੋ, ਨਾ ਈ ਕਿਸੇ ਨੂੰ #ਬਣਨ ਦਿੰਨੇ ਹੋ.. Download Image Share Image on WhatsApp Copy Text
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਭੰਗ__
.
.
.
.
.
.
ਨੀ ਸੋਹਣੀਏ ਤੇਰੇ ਮੇਰੇ ਵਿਆਹ 'ਚ ਪੈਸੇ ਲੁੱਟਣਗੇ
ਤੇਰੇ ਪਿੱਛੇ ਘੁੱਮਦੇ ਨੇ ਜਿਹੜੇ ਨੰਗ__ Download Image Share Image on WhatsApp Copy Text
ਅਮਲੀ ਤੇ ਅਮਲੀ ਦਾ ਦੋਸਤ ' ਡਾਕਟਰ ਸਾਬ ਮੂੰਹ ਦੀ
ਪਲਾਸਟਿਕ ਸਰਜਰੀ ਦੇ ਕਿੰਨੇ ਪੈਸੇ ਲੱਗਣਗੇ ?
.
ਡਾਕਟਰ ......?
.
.
.
..
.. 50,000 ਲੱਗਣਗੇ....
..
ਅਮਲੀ - ਜੇ ਪਲਾਸਟਿਕ ਅਸੀਂ ਆਪਣੇ ਕੋਲੋ ਤੁਹਾਨੂੰ
ਲਿਆ ਕੇ ਦੇ ਦੀਏ ਤਾਂ ਫਿਰ ਕਿੰਨੇ ਲੱਗਣਗੇ ..?
.
.
.
ਡਾਕਟਰ ਗੁੱਸੇ ਵਿਚ ਕਹਿੰਦਾ ....
..
ਨਾ ਸਾਲਿਓ ਫੇਰ..
ਮੇਰੇ ਕੋਲ ਆਉਣ ਦੀ ਵੀ ਕੀ ਲੋੜ ਆ..
.
ਪਲਾਸਟਿਕ ਆਪੇ ਹੀ ਗਰਮ ਕਰਕੇ ਮੂੰਹ ਤੇ ਲਾ ਲਿਓ. Download Image Share Image on WhatsApp Copy Text
ਮੈਡਮ : ਜੇ ਕੋਈ ਸਕੂਲ ਦੇ ਸਾਹਮਣੇ ਬੰਬ ਰੱਖਦਾ ਹੈ ਤਾਂ ਕੀ ਕਰੋਗੇ
ਬੱਚਾ : 1-2 ਘੰਟੇ ਦੇਖਾਂਗੇ
ਜੇ ਕੋਈ ਲੈ ਜਾਂਦਾ ਹੈ ਤਾਂ ਠੀਕ ਆ
ਨਹੀ ਤਾ..#Staff_Room 'ਚ ਰੱਖ ਦਿਆਂਗੇ Download Image Share Image on WhatsApp Copy Text
ਕਮਲੀ ਕਹਿੰਦੀ : ਅਗਰ ਤੂੰ ਮੈਨੂੰ #Kiss ਕਰਨ ਦੀ
ਕੋਸ਼ਿਸ਼ ਕੀਤੀ ਤਾ ਮੈਂ ਰੋਲਾ
ਪਾ ਦੇਣਾ . .
.
ਮੈਂ ਕਿਹਾ . . ..?
.
.
.
.
ਅੱਛਾ ਜੀ ਪਰ ਇਥੇ ਤਾਂ ਦੂਰ ਦੂਰ
ਤੱਕ ਕੋਈ ਨੀ ਆ. .
.
ਕਹਿੰਦੀ - ਪਤਾ ਆ ਹੁਣ
ਡਰਾਮਾ ਜਿਹਾ ਤਾਂ ਕਰਨਾ ਹੀ ਆ : Download Image Share Image on WhatsApp Copy Text
ਪਤਾ ਨੀਂ ਲੋਕ ਕਿਵੇਂ
4-5 ਘੰਟੇ ਹੀ ਸੌਂ ਕੇ
#fresh_feel ਕਰ ਲੈਂਦੇ ਆ !
.
.
.
.
ਮੈਂ ਤਾਂ 9-10 ਘੰਟੇ ਸੌਂ ਕੇ
ਉੱਠਣ ਤੋਂ ਬਾਅਦ ਵੀ
ਅੱਧਾ ਘੰਟਾ #ਭੂਤਾਂ ਵਾਂਗੂ
ਕੰਧਾਂ ਚ ਵੱਜਦਾ ਤੁਰਿਅਾ
ਫਿਰਦਾ ਰਹਿਨਾਂ ___::: Download Image Share Image on WhatsApp Copy Text
ਮਲੀ ਕਹਿੰਦੀ ਲੜਨ ਨਾਲ ਪਿਆਰ ਵਧਦਾ !! 🤔
,
ਬਸ ਫਿਰ ਕੀ ਸੀ
,
,
,
,
,
,ਆਪਾ #ਝੰਬਤੀ Download Image Share Image on WhatsApp Copy Text
ਇੱਕ ਖਤਰਨਾਕ Sentence,
ਜਿਹੜਾ ਕਈ ਮੁੰਡਿਆ ਦੀ ਜਿੰਦਗੀ ਬਰਬਾਦ ਕਰ ਦਿੰਦਾ______ .
.
.
.
. .
.
.
.
"ਯਾਰ ਓ ਤੇਰੇ ਵੱਲ ਵੇਖਦੀ ਪਈ! Download Image Share Image on WhatsApp Copy Text
ਗਰਮੀਂ ਵਿੱਚ ਸਭ ਤੋਂ ਵੱਧ ਦੁਖ ਉਸ ਗੱਲ ਦਾ ਹੁੰਦਾ..
ਜਦੋਂ ਕੋਈ ......
ਰਿਸ਼ਤੇਦਾਰ ਫੋਨ ਕਰਕੇ ਦੱਸਦਾ ਕਿ
ਸਾਡੇ ਤਾਂ ਅੱਜ ਮੀਂਹ ਪੈ ਗਿਆ... Download Image Share Image on WhatsApp Copy Text
ਕੁਝ ਲੋਕ ਇਸ ਗਰਮੀ ਚ ਨਖਰੇ ਤਾਂ ਐਵੇਂ ਕਰ ਰਹੇ ਨੇ ,.
..
.
ਜਿਵੇ Last Time ਗਰਮੀ Switzerland ਚ ਬਿਤਾਈ ਸੀ__ Download Image Share Image on WhatsApp Copy Text
ਮਾਸਟਰ:ਇਹ ਦਸੋ ਨੋਟਾਂ ਦੇ ਉੱਤੇ ਜੇਹੜੇ ਗਾਂਧੀ ਜੀ ਛਪੇ ਹੁੰਦੇ ਹੈ
ਓਹ ਹਰ ਵੇਲੇ ਹੱਸਦੇ ਕਿਓ ਰਹਿੰਦੇ ਨੇ?
ਹੈਪੀ : ਕਿਓ ਕੀ ਜੇ ਓਹ ਰੋ ਪਾਏ ਤਾਂ ਨੋਟ ਗਿੱਲੇ ਹੋ ਜਾਣਗੇ Download Image Share Image on WhatsApp Copy Text
ਗਬਰ : ਕਿੰਨੇ ਅਾਦਮੀ ਸੀ
ਕਾਲੀਆ : ਸਰਕਾਰ 4
ਗਬਰ : ਤੇ ਤੁਸੀ
ਕਾਲੀਆ : 50
ਗਬਰ : ਫਿਰ ਵੀ ਖਾਲੀ ਹੱਥ ਅਾ ਗਏ
ਕਾਲੀਆ : ਤੇਰੇ ਪਿਉ 😎 dyalpur wale ਸੀ
ਗਬਰ : ਥੌਡੀ ਭੈਣ ਨੂੰ tusi ਮੇਰਾ ਨਾਂ ਤਾ ਨੀ dsya Download Image Share Image on WhatsApp Copy Text
#Punjabian ਦੇ ਹਰ ਘਰ ਚ ਬੋਲਿਆ ਜਾਣ
ਵਾਲਾ.. word ?
.
.
.
.
.
.
.
.
.
ਓ ਹੁਣ ਸਾਲਾ T.V ਦਾ Remote
ਕਿਥੇ ਅਾ .. Download Image Share Image on WhatsApp Copy Text
�1ë4�1í9�1è5 �1ê6�1ê0�1ì6 �1ê4�1ì8 �1è5�1ì7�1ë7�1í5 �1è8�1ë2�1í5 �1è5�1ì1�1ì7 �1ê2�1ì7�1ñ6�1ê2�1í5 �1ê4�1í5 �1è5�1ì7 �1ë0�1í6�1æ6 �1ê0�1ì6�1æ6 �1ç0�1ê6�1é9�1ì8 �1ê6�1ñ6�1ì0�1ê2 �1ê2�1ì8 �1è5�1ì9�1ï6�1ì8 �1ê4�1ì6�1ë4 �1ë7�1ì7�1ç0�1ì1 �1è5�1ë2�1ë7�1ì6�1ñ9�1ì9�1é9�1ì6�1æ6....
..
.�1æ9�1ì0�1ì8 �1ê0�1ì6 �1é2�1í5 �1è8�1ë2�1í5 �1ç0�1ê6�1é9�1ì8 �1ê6�1ñ6�1ì0�1ê2 �1ê2�1ì8 �1ì0�1ê8�1é2�1ì8 �1ê2�1ì6 �1ë7�1ì8 �1ç0�1è6�1ì8�1ç9 �1ê0�1í5 �1è7�1ì6�1ë4�1ì6�1æ6 �1ë0�1ì7�1ë4 �1é2�1ì6�1æ6�1ê2�1ì8�1ç0 �1ê4�1í5.......”9ü7”9ü8”9ü8”9ü9 Download Image Share Image on WhatsApp Copy Text
ਜੋ ਯਾਰ ਸਾਡੇ Status Copy ਕਰਦੇ ਨੇ, ੳੁਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ , ਕਿ ਸਾਡੇ ਨਾਲੋਂ ਜਿਅਾਦਾ ਦੁੱਖ ਦਰਦ ੳੁਹਨੂੰ ਹੈ. ਜੋ Copy ਕਰਦੇ ਨੇ .....
ਖੁਸ਼ ਰਹੋਂ Download Image Share Image on WhatsApp Copy Text