🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
💪💪ਟੌਰ ਦੇਖ ਕੇ ਹਿੱਕ ਲੋਕਾਂ ਦੀ ਸੜਦੀ ਹੁੰਦੀ ਆ
Tunka Tunka ਕਰਕੇ ਗੁੱਡੀ ਚੜਦੀ ਹੁੰਦੀ ਆ😊😊😊😊
Download Image
ਰੋਜ਼ ਸਵੇਰੇ ਉੱਠ ਕੇ ਇਹ ਹੀ ਅਰਦਾਸ ਕਰਿਆ ਕਰੋ ਕਿ.. ਹੇ ! ਵਾਹਿਗੁਰੂ … . ਰਾਤ ਸੁੱਖਾਂ ਦੀ ਬਤੀਤ ਹੋਈ ਹੈ ਦਿਨ ਚੜਿਆ ਹੈ ਮੇਰੇ ਹੱਥਾਂ ਕੋਲੋ, ਮੇਰੇ ਹਿਰਦੇ ਕੋਲੋ ਕਿਸੇ ਦਾ ਵੀ ਬੁਰਾ ਨਾ ਹੋਵੇ.
Download Image
ਕਿੰਨੀ ਹੋ ਜਾਵੇ ਤੰਗੀ ਮਾੜੇ ਕੰਮਾਂ ਚ ਨੀ ਪਈਦਾ, . .. .. ਹਰ ਕੰਮ ਤੋਂ ਪਹਿਲਾ ਨਾਮ ਵਾਹਿਗੁਰੂ ਦਾ ਲਈਦਾ
Download Image
ਬਹੁਤ ਤਕਲੀਫ ਦਿੰਦਾ ਹੈ ਉਸ ਥਾਂ ਤੇ ਬੈਠ ਕੇ ਰੋਣਾ ਜਿੱਥੇ ਉਹ ਰੋਜ਼ ਮੇਰੇ ਸਾਹਾਂ ਦੇ ਕਰੀਬ ਹੁੰਦੇ ਸੀ ...
Download Image
ਮਾੜੇ#Bnde ਨੂੰ nA ❌ਜੀਣ #denDi ਦੁਨੀਆਂ
ਜੇ Rahiye #ਤੱੜ੍ਹ naaL ਤਾਂ loKi #ਬਦਮਾਸ਼ kehnDe
Download Image
ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਜੀ! ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ.. ਰੱਬ ਕਰੇ ਆਪ ਦੀ ਹਰ WiSh ਪੂਰੀ ਹੋਵੇ .. Happy New Year 2018
Download Image
ਝੂਠ ਬੋਲ ਕੇ ਸ਼ਾਇਦ ਉਸਦੀ ਮੁਹੱਬਤ ਹਾਸਲ ਕਰ ਲੈਣੀ ਸੀ
ਪਰ ਸੱਚ ਬੋਲਣ ਦੀ ਆਦਤ ਨੇ ਮਾਰ ਦਿੱਤਾ.
Download Image
ਕੱਚੀਆਂ ਗਲੀਆਂ ਕੋਠੇ ਨੀਵੇਂ
ਨੀ ਤੂੰ ਜਿਧਰ ਦੀ ਲੰਘੇ
ਮੁੰਡਾ ਘੁੱਟ ਸਬਰਾਂ ਦਾ ਪੀਵੇ...
Download Image
ਮੁੱਢ ਤੋ ਜੋ ਅਣਖੀ #Belong ਉਸ ਖੂਨ ਨੂੰ👉
👌 ਜਮਾਨਦਰੂ ਸੁੱਨਖਿਆ 😎 ਨੇ ਜਾਣਾ ਕੀ #Saloon ਨੂੰ
Download Image
ਮੈਂ ਨੀਵਾ ਮੇਰਾ ਸਤਿਗੁਰ ੳੁੱਚਾ
ਤੇ ਮੈਂ ੳੁੱਚਿਅਾਂ ਦੇ ਸੰਗ ਲਾਈਆਂ
ਸਦਕੇ ਜਾਵਾਂ ਉਹਨਾਂ ੳੁੱਚਿਅਾਂ ਦੇ ਜਿਹਨਾ ਨੀਵਿਅਾਂ ਸੰਗ ਨਿਭਾਈਆਂ
Download Image
ਖੂਬਸੂਰਤ ਰਿਸ਼ਤਾ ਹੈ ।ਮੇਰਾ ਅਤੇ #ਵਾਹਿਗੁਰੂ ਦਾ 🙏
ਮੈ ਜਿਆਦਾ ਮੰਗਦਾ ਨੀ ਤੇ ਉਹ ਥੋੜਾ ਦਿੰਦਾ ਨੀ🙏
Download Image
ਹਾਲੇ #splendor ਤੇ ਨੇ ਗੇੜੇ'
#ਦਿਨ Audi ਵਾਲੇ ਨੇੜੇ ,,,,ਹੋਲੀ #ਹੋਲੀ ਅਾ #ਜਾਣਗੇ"
ੲਿਹ #ਜੱਟ ਪੂਰੇ #ਟੇਡੇ ਭਾਵੇ ਦੇਖਦੇ ਨਾ #ਸਿੱਧਾ ,,,, ਚੈਨ ਫੇਰ ਵੀ ਨੀ ਤੇਰਾ #ੳੁਡਾ ਜਾਣਗੇ!
Download Image
ਕਦੀ ਲਿਫਾਫੇਂ ਵਰਗੀ ਔਕਾਤ ਨੀ ਬਣਾਈਂ 👍 ਕਿ ਜਿੱਧਰ ਦੀ ਹਵਾ ਆਈਂ ਉੱਧਰ ਈ ਉੱਡਗੇ 😎😎
Download Image
ਕਰੀ ਦੇ ਨੇ ਕੰਮ ਦੁਨੀਆ ਤੋਂ ਵਖਰੇ.....
ਜਿਹਨੂੰ ਹੈ ਕੋਈ ਸ਼ੱਕ ਸੀਦਾ ਆਕੇ ਟੱਕਰੇ...
Download Image
ਕਹਿੰਦੀ ?ਤੇਰੇ ਤੋਂ ਬਗੈਰ ਚੰਨਾ ਜਚਦੀ ਨਾ ਮੈਂ😏
ਤੇਰੇ ਕੋਲੋ ਦੂਰ ਹੋ ਕੇ ਕੱਖ ਦੀ ਨਾ ਮੈਂ😌
ਰੱਬ ਦਿੱਤਾ ਮੈਨੂੰ ਮੌਕਾ ਤੇਰੇ ਸੁਪਨੇ ਪਗਾਉਣ ਦਾ😍
ਧੰਨਵਾਦ ਤੇਰਾ ਮੇਰੀ ਜਿੰਦਗੀ ਚ ਆਉਣ ਦਾ
Download Image
ਮੇਰੇ ਸੁਪਨਿਆਂ ਵਿਚ ਉਹ ਮੇਰੀ ਹੈ_
ਪਰ ਮੇਰੀ ਜਿੰਦਗੀ ਵਿਚ ਉਹ ਇਕ ਸੁਪਨਾ ਹੈ !!
Download Image
ਤੈਥੋਂ ਕਿੰਨਾ ਕੁਝ ਲਕੋ ਲਈ ਦਾ, ਅਸੀ ਕਿੰਨੇ ਔਖੇ ਹੋ ਲਈ ਦਾ
Download Image
ਚਿੱਤ ਕਰਦਾ ਏ ਉੱਚੀ ਰੋਲਾ ਪਾਉਣ ਨੂੰ
📢📢📢📢📢😆
ਉਹਨੇ ਸੋਂਹ ਆ ਖਵਾਈ ਗੱਲ ਦੋਹਾਂ ਚ ਰਹੇ
Download Image
#ਰੌਲਾ ਪਾ ਕੇ ਕੀ ਲੈਣਾ,
ਵੇ ਤੂੰ ਗੱਲ #ਦੱਬੀ ਰੱਖਿਆ ਕਰ,
ਓ #ਮੰਨਿਆ ਕੀ #ਜ਼ਿੰਦਗੀ_ਛੋਟੀ ਏ,
ਪਰ #ਕਮਲਿਆ_ਸੋਚ ਤਾਂ #ਵੱਡੀ ਰੱਖਿਆ ਕਰ,ਮੇਰੀ ਰੂਹ िਵਚ ਮੇਰਾ ਯਾਰ ਵਸਦਾ, ਮੇਰੀ ਅॅਖਾ िਵਚ ਓੁਸਦਾ ਦੀਦਾਰ ਵਸਦਾ, ਮੈਨੂੰ ਅਾਪਣੇ ਦਰਦਾ ਦੀ ਪਰਵਾਹ ਨਹੀ, ਪਰ ਰॅਬਾ ਕਰੇ ਹਰ ਵਕਤ ਰਹੇ ਮੇਰਾ ਯਾਰ ਹॅਸਦਾ ||
ੲਿੱਕ ਤੇਰਾ #ਨਾਮ ....
ੲਿੱਕ ਤੇਰਾ #ਜ਼ਿਕਰ ....
ੲਿੱਕ #ਤੂੰ ....
ਤੇ ੲਿੱਕ ਤੇਰਾ #ਫ਼ਿਕਰ .....
ਬਸ ਅਾਹੀ ਤਾਂ ਹੈ ਮੇਰੀ #ਜਿੰਦਗੀ ..
Download Image
ਨਾਮ ਕਾ ਅਜੀਤ ਹੂੰ, ਜੀਤਾ ਨਾਂ ਜਾਊਂਗਾ, ਜੀਤਾ ਅਗਰ ਗਿਆ ਤੋਂ ,
ਜੀਤਾਂ ਲੌਟ ਕਰ ਨਾਂ ਆਊਂਗਾ
ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀ ਕੌਮ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ
Download Image
ਅੱਜ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਦਾ ਜਨਮ ਦਿਨ ਆ ਸਾਰੀ ਸਿੱਖ ਕੌਮ ਨੂੰ ਲੱਖ-ਲੱਖ ਵਧਾਈਆਂ
Download Image
ਜਦੋਂ ਜਿੰਦਗੀ ਦੇ ਪੰਨਿਆਂ 📖 ਤੇ
ਪ੍ਰਮਾਤਮਾ ਦੀ ਕਲਮ ✒ ਚਲਦੀ ਹੈ
ਤਾਂ ਉਹ ਵੀ ਹੋ ਜਾਂਦਾ ਹੈ ਜੋ ਬੰਦਾ ਕਦੇ ਸੋਚਦਾ ਵੀ ਨਹੀਂ
Download Image
ਸਵਰਗ ਵੀ ਤੇਰਾ ਨਰਕ ਵੀ ਤੇਰਾ.....
ਦੋਹਾਂ ਵਿਚਲਾ ਫਰਕ ਵੀ ਤੇਰਾ..
ਤੂੰ ਹੀ ਡੋਬੇ ਤੂੰ ਹੀ ਤਾਰੇ .....
ਲਾਦੇ ਪਾਰ ਕਿਨਾਰੇ ਤੇ.....
ਬਖਸ਼ਣ ਹਾਰਿਅਾ ਮੇਹਰ ਕਰੀ...
ੲਿਸ ਨਿਮਾਣੇ
Download Image
ਉਹ ਵੀ ਸੱਜਣਾ ਅਜਬ ਨਜ਼ਰੇ ਹੋਣਗੇ,,
ਜਦੋ ਰੱਬ ਦੇ ਪਿਆਰੇ,ਰੱਬ ਨੂੰ ਪਿਆਰੇ ਹੋਣਗੇ ।।
Download Image
ਰਾਤ ਦੀ ਗੇੜੀ ਗੱਲ ਰਿਸਕ ਦੀ
ਤਾਂਘ ਸ਼ਿੜੀ ਤੇਰੇ ੲਿਸ਼ਕ ਦੀ
Download Image
#ਜਿਸਮ_ਤੋਂ_ਰੂਹ_ਤੱਕ_ਜਾਵੇ ਤਾਂ ਹਕੀਕਤ ਹੈ ਇਸ਼ਕ.....
ਤੇ #ਰੂਹ_ਤੋਂ_ਰੂਹ_ਤੱਕ_ਜਾਵੇ ਤਾਂ ਇਬਾਦਤ ਹੈ ਇਸ਼ਕ..
Download Image
ਜੇ ਭੈਣ ਨਹੀਂ ਹੋਵੇਗੀ
ਵੀਰੇ ਦੇ ਸਿਰ ਤੇ ਕਲਗੀ ਕਿਵੇਂ ਸੰਜੋਵੇਗੀ....?
ਧੀਆਂ ਬਿਨਾਂ ਸਭ ਰਿਸ਼ਤੇ ਨੇ ਅਧੂਰੇ
ਇਹਨਾਂ ਨੂੰ ਜਨਮ ਲੈਣ ਦਾ ਅਧਿਕਾਰ ਦੇ ਕੇ
ਕਰੀਏ ਇਹਨਾਂ ਦੇ ਸੁਪਨੇ ਪੂਰੇ �
Download Image
ਹਰ ਸਾਹ ਨਾਲ ਖਿਆਲ ਤੇਰਾ ਆਉਦਾ ਏ।
ਤੂੰ ਕੀ ਜਾਣੇ ਮੁੰਡਾ ਕਿੰਨਾ ਤੈਨੂੰ ਚਾਹੁੰਦਾ ਏ
Download Image
#ਲਹਿਰਾ ਬਣ ਕੇ ਊਠਾਗੇ 🔭ਜਦ ਉਠਣਾ ਹੋਇਆ🔎
ਸਾਤ ਬੈਠਿਆ ਨੁੰ🛡 ਹਾਰਿਆ ਨਾ ਸਮਝੀ ਹੈਪੀ
Download Image
ਮੈਨੂੰ ਕਹਿੰਦੀ ਤੂੰ ਹੱਸਦਾ ਹੋਈਆ ਬਹੁਤ ਸੋਹਣਾ
ਮੈਂ ਕਿਹਾ ਫਿਰ ਦੇਖਦੀ ਕੀ ਆਂ ਹਸਾਈ ਜਾ
Download Image