🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ

🔥 Best Royal & Ghanti Punjabi Status for WhatsApp & Instagram

ਤੇਰੀ ਖੁਸ਼ੀ ਨਾਲ ਨੀ . .
ਗਮ ਨਾਲ ਵੀ ਰਿਸ਼ਤਾ ਏ ਮੇਰਾ...😍😍
ਤੇਰੀ ਜ਼ਿੰਦਗੀ ਹਿੱਸਾ ਏ ਮੇਰਾ . .
ਤੇਰੇ ਨਾਲ ਲਫਜ਼ਾਂ ਦਾ ਨਹੀ, ਰੂਹਾਂ ਦਾ ਰਿਸ਼ਤਾ ਏ ਮੇਰਾ.


Download Image

ਮੇਰੀ ਮੁਹੱਬਤ ਵੀ ਮਾੜੇ #ਉਧਾਰ ਵਰਗੀ ਸੀ

ਲੋਕਾਂ ਨੇ ਕਦੇ #ਵਾਪਿਸ ਹੀ ਨਹੀਂ ਕੀਤੀ


Download Image

ਵਾਹਿਗੁਰੂ #ਸਭ ਤੇਰੀਆ #ਦਾਤਾਂ ਨੇ,

ਤੇਰੇ ਬਿਨ #ਸਾਡੀਆ ਕੀ #ਔਕਾਤਾ ਨੇ …

ਵਾਹਿਗੁਰੂ ਜੀ ਸਭ ਤੇ ਮਿਹਰ ਭਰਿਅਾ ਹੱਥ
ਰੱਖਣਾ ਜੀ


Download Image

<#ਜਿਵੇਂ ਅੰਬਰਾਂ🏙ਤੇ ਤਾਰੇ 🌠 ਨੀ ਗੀਣੇ ਜਾ ਸਕਦੇ ❌❌
ਉ ੰਝ ਯਾਰ👳🏻‍♂ ਤੇਰੇ ਦੇ ਯਾਰ⚔ ਨੀ ਗੀਣੇ ਜਾ ਸਕਦੇ ❌❌ Status by-Param_malhi


Download Image

ਮਹਿਕ ਵਾਗੂ ਹਵਾ ਦੇ ਕਹਿਣ ਤੇ ਨਾ ਬਿਖਰਿਆ ਕਰ ਤੂੰ,
ਸਮੁੰਦਰ ਵਾਗੂੰ ਦਿਲ ਚ ਰਾਜ ਛੁਪਾ ਕੇ ਰੱਖਿਆ ਕਰ ਤੂੰ,


Download Image

ਅਸੀ ਬੁਰੇ ਬੇਗਾਨੇ ਬੀਤੇ ਹੋਏ ਬਦਨਾਮ ਜਿਹੇ
ਧੁੰਦਲੇ ਚਹਿਰੇ ਬੁਝੇ ਹੋਏ ਘਸਮੈਲੀ ਸ਼ਾਮ ਜਿਹੇ


Download Image

👉ਦੁਨੀਆਂ 🌎ਜਿੱਤ ✌️ਕੇ ਦੱਸ ਕੀ ਕਰਲੇੰਗਾ?
ਦਿਲ 💓ਜਿੱਤਿਆ ਕਰ ☺️ਭੋਅਲਿਆ ਤਰਜੇਂਗਾਂ।#💞


Download Image

ਜੱਟ ਚੜਦਾ ਦਿਮਾਗ ਨੂੰ ਜੱਟੀਏ,
ਜਿਊ ਲਾਲੇ ਨੂੰ ਸ਼ਰਾਬ ਚੜਦੀ।


Download Image

ਮੰਗਾਂ ਮੈਂ ਦੁਆਮਾ ਨਾਲੇ ਖੈਰ ਤੇਰੇ ਦੰਮ ਦੀ
ਤੇਰੇ ਬਿਨਾਂ ਰਾਂਝਣਾ ਵੇ ਹੀਰ ਕਿਹੜੇ ਕੰਮ ਦੀ


Download Image

IS SEY Pahle KE LOHRI KI SHAM HO JAYE,
MERA SMS AURON KI TARHA AAM HO JAYE
AUR SARE MOBILE NETWORK JAM HO JAYE.
APKO LOHRI KI SHUBH KAMNAYEN!!
HAPPY LOHRI


Download Image

#ਪਿਆਰ ਸਭ #ਲਈ ਰੱਖੋ ਪਰ #ਉਮੀਦ ਕਿਸੇ #ਤੋਂ ਨਾ ਰੱਖੋ.

Download Image

ਜਿੱਤ ਲੈਂਦੀ 👸🏼😃ਸੀ ਦਿਲ 💖ਗੱਲਾਂ ਚਾਰ 😜ਕਰਕੇ,😘
ਕਮਲਾ ਜਿਹਾ🤕 Ho gya Oss nu ਪਿਆਰ 💑ਕਰਕੇ.


Download Image

ਿਦਲ ਪਾਣੀ ਤੋਂ ਵੀ ਸਾਫ ਕੁੜੇ ਵਾਲਾ ਮਨ ਮੋਂਹਦੇ ਨੇ
ਇਹ ਪਿੰਡਾਂ ਵਾਲੇ ਜੱਟ ਪੱਗਾਂ ਨਾਲ ਹੀ ਸੋਂਹਦੇ ਨੇ ||..😊😊


Download Image

ਹੋਲੀ ਹੋਲੀ😎 ਹੱਡਾ ਵਿੱਚ ਰੱਚ😘 ਜਾਂਦੇ ਨੇ ਜੋ ਦਿਲ ਸਾਡੇ❤️ ਨੂੰ ਜੱਚ ਜਾਂਦੇ ਨੇ👌

Download Image

💓ਦਿਲ ਆਪਣੇ ਨੂੰ ਤੋਤੇ ਵਾਂਗ ਇਹੋ ਸਿਖਾਈ ਦਾ__

ਛੱਡ ਕੇ ਤੁਰ ਜਾਏ ਯਾਰ,ਮਗਰ ਨੀ ਜਾਈਦਾ. ..


Download Image

ਹੱਸ k ਸਦਾ ਹੀ ਸਹਿੰਨੇ ਆਂ ਜਿੰਦਗੀ ਵਿੱਚ ਮਿਲੀਆਂ ਹਾਰਾਂ ਨੂੰ
ਜੌਹਰੀ ਪਰਖਣ ਸੋਨੇ 👑 ਨੂੰ ਤੇ ਸਮਾਂ 🕣 ਪਰਖ DA ਯਾਰਾਂ ਨੂੰ ... 💯


Download Image

ਮੀਰੀ ਪੀਰੀ ਦੇ #ਮਾਲਿਕ ਛੇਵੇ #ਪਾਤਿਸ਼ਾਹ ਸ਼੍ਰੀ ਗੁਰੂ #ਹਰਗੋਬਿੰਦ ਸਾਹਿਬ ਜੀ ਦੇ #ਬੰਦੀ ਛੋੜ ਦਿਵਸ ਤੇ #ਦੀਵਾਲੀ ਦੀਆਂ ਆਪ ਸਭ ਨੂੰ ਬਹੁਤ ਬਹੁਤ #ਵਧਾਈਆਂ ਹੋਣ ਜੀ

Download Image

Kℹse Hollywood de st🅰r d🅰 nℹ h🅾n🅰
Jinn🅰 lit tere y🅰ar d🅰 sw🅰g b🅰llie


Download Image

ਤੂੰ ਮੇਰੇ ਲਈ #ਸੁੱਖ ਮੰਗਦਾ
ਮੈਂ #ਰੱਬ ਕੋਲੋਂ ਮੰਗਿਆਂ ਤੈਨੂੰ.


Download Image

ਪੈਰ ਪੈਰ ਤੇ ਦੁਨੀਆਂ ਕਰੀ ਸਵਾਲ ਜਾਂਦੀ ਏ,
ਮੈਨੂੰ ਇਕੱਲਾ ਨਹੀਂ ਸ਼ੱਡਦੀ ਬਦਨਾਮੀ ਨਾਲ ਜਾਂਦੀ ਏ,


Download Image

ਉਂਝ ਅੰਦਰੋਂ ਤਾਂ ਫਿਰਦੇ ਪੰਗਾ ਲੈਣ ਨੂੰ
ਪਰ ਹੌਂਸਲਾ ਚਾਹੀਦਾ ਸਾਡੇ ਗਲ ਪੈਣ ਨੂੰ


Download Image

ਅਸੀਂ ਨੀਂਦ ਦੇ ਸ਼ੌਕੀਨ ਜਿਆਦਾ ਤਾਂ ਨਹੀ..
ਪਰ ਕੁਜ ਖੁਆਬ ਨਾ ਦੇਖੀਏ ਤਾਂ ਗੁਜ਼ਾਰਾ ਨੀ ਹੁੰਦਾ.....


Download Image

ਚੰਗੇ ਸਮਿਆਂ ਚੋਂ ਉਹੀਂ ਨਾਲ਼ ਹੋਣਗੇ
ਮਾੜੇ ਟਾਇਮ ਵਿਚ ਨਾਲ ਜੋ ਖੜ੍ਹੇ


Download Image

13 ਖਿਅਾਲ 20 ਨਾ ਅਾਵੇ ਤਾਂ
80 ੳੁਦਾਸ ਹੋ ਜਾਂਦੇ ਹਾਂ
ਤੇ 100 20 ਨਹੀ ਸਕਦੇ
ਚਲੋ ਅਾ 10 ਦੋ
ਕੇ ਤੁਸੀ 20 ਸਾਨੂੰ ੲਿਨ੍ਹਾ ਯਾਦ ਕਰਦੇ ਹੋ?
ਯਾਂ
ਰੋਜ 32 ਬੰਦ ਕਰਕੇ 100 ਜਾਂਦੇ ਹੋ??


Download Image

ਗੱਲ ਭਾਬੀ ਨਾਲ ਰੱਖੀ ਬਿੱਲੋ ਖੋਲ ਕੇ ,
ਨੌਂਹ ਬੇਬੇ ਦੀ ਬਣਾਉਣਾ ਤੇਨੂੰ ਜੱਟ ਨੇ


Download Image

ਸ਼ਪਾਟਿਆਂ ਦੇ ਹੂਟਰਾਂ ਦੀ ਅਵਾਜ਼ ਕਿਥੇ ਸੁਣਦੀ , ਪਿੰਡਾਂ ਵਾਲਿਆਂ ਦੇ ਜਦ ਲਲਕਾਰੇ ਵੱਜਦੇ,

Download Image

ਬੜੀ ਹਿੰਮਤ ਨਾਲ
Propose ਕੀਤਾ
ਪਰ ਇਜਹਾਰ ਨਾ
ਸਮਝਿਆ ਕਮਲੀ ਨੇ
ਜਾਂ ਰੰਗ ਨੀ ਆਇਆ
ਪਸੰਦ ਸਾਡਾ, ਜਾਂ
ਪਿਆਰ ਨਾ ਸਮਝਿਆ
ਕਮਲੀ ਨੇ


Download Image

ਤੂੰ ਸਮਝੇ ਜਾਂ ਨਾਂ ਸਮਝੇ ਸਾਡੀ ਤਾਂ ਫਰਿਆਦ ਆ

ਨਾਂ ਕੋਈ ਤੈਥੋਂ ਪਹਿਲਾਂ ਸੀ .ਨਾਂ ਕੋਈ ਤੈਥੋਂ ਬਾਅਦ ਆ


Download Image

ਕੰਮ ਕਰੀਏ ਜੋ ਹੁੰਦੇ ਸਭ ਬੈਨ ਨੇ

ਟੋਲੇ ਜਨਤਾ ਦੇ ਮਿੱਤਰਾਂ ਦੇ ਫੈਨ ਨੇ


Download Image

ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ😊, ਸੱਚ ਜਾਨੀ ਤੇਰੇ ਬਿਨਾ ਕੱਖ ਦੇ😔 ਨਹੀਂ, ਤਸਵੀਰ ਤੇਰੀ ਰੱਖ ਲਈ ♥️ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ

Download Image

« Previous1...5657585960...78Next »
📝 Text Status 🏠 Home 📂 Categories 🎥 Video Status