🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ

🔥 Best Royal & Ghanti Punjabi Status for WhatsApp & Instagram

ਹਿੱਕ ਵਿੱਚ ਜੋਰ ਹੁੰਜਾ ਮਾਰਦਾ💪🏻 .. ਜਿੰਮ ਵਿੱਚ ਛਾਤੀਆ ਨੇ ਗੁੰਦੀਆ👍🏻 .. ਚੈਟਿੰਗਾ ਈ ਹੁੰਦੀਆ ਨੇ ਨੈੱਟ ਤੇ👨🏻‍💻..ਕਦੇ ਅੱਣਖਾ ਨਹੀ 😏ਡਾਊਨਲੋਡ ਹੁੰਦੀਆ

Download Image

ਜੱਗ ਦੇ ਕੰਮ ਵੀ ਚੱਲਦੇ ਰਹਿਣੇ ,
ਆਪਣਾ FUN ਵੀ ਜਾਰੀ ਏ...
ਜ਼ਿੰਦਗੀ ਜਿਊਣੀ ਔਖਾ ਕੰਮ ਏ ,
ਜ਼ਿੰਮੇਵਾਰੀ ਭਾਰੀ ਏ...."


Download Image

🚩12 ਵੀਜੇ ਲੱਗੇ ਜਿਹਦੇ ਪਾਸਪੋਰਟ ਤੇ
ਕਰਗੀ ਪਸੰਦ JATT ਚਾਦਰੇ ਵਾਲਾ


Download Image

ਕਿਤਾਬਾਂ ਪੜ੍ਹਨੀਆਂ ਤੇ ਮੁਹੱਬਤ ਕਰਨੀ ਬੇਸਬਰੇ ਬੰਦਿਆ ਦੇ ਵਸ ਦੀ ਗੱਲ ਨਹੀਂ।

Download Image

ਕਈ ਵਾਰ ਜੋ ਸਾਹਮਣੇ ਤੋਂ ਜਿਕਰ ਨਹੀ ਕਰਦੇ ,
ਉਹ ਅੰਦਰੋਂ ਅੰਦਰੀ ਫਿਕਰ ਬਹੁਤ ਕਰਦੇ ਨੇ...😒


Download Image

#ਜਦੋਂ_ਜਿਉਣਾ_ਹਰ_ਹਾਲ_ਵਿੱਚ_ਹੀ_ਹੈ..

#ਤਾਂ ਫਿਰ #ਮੁਸਕੁਰਾ ਕੇ #ਜਿਉਣ ਚ ਕੀ #ਹਰਜ ਹੈ .


Download Image

ਸਾਡਾ # ਸੁਪਨਾ ਸਾਭ ਲੈ ਅੱਖੀਆਂ ਵਿੱਚ.
ਤੇ#ਨੈਣਾਂ ਨੂੰ ਅੜੀੲੇ #ਬੰਦ ਕਰ ਲੈ
ਥੋੜੇ#.ਝੱਲੇ ਆ #ਤੈਥੋਂ ਥੱਲੇ ਆ
ਜੇ #ਮਨਜੂਰ ਆ #ਤਾ ਪਸੰਦ ਕਰ ਲੈ.


Download Image

#ਗੌਰੇ ਕਾਲੇ #ਦੀ ਗੱਲ #ਨਹੀਂ
ਗੱਲ #ਤਾਂ ਸਿਰਫ #ਕਿਸਮਤ ਦੀ #ਹੁੰਦੀ ਆ
#ਸੁਰਮਾ ਕਾਲਾ #ਹੋ ਕੇ #ਵੀ ਅੱਖਾਂ #ਚ ਪੈਦਾ
#ਝਾਜਰ ਚਾਂਦੀ #ਦੀ ਹੋ ਕੇ #ਵੀ ਪੈਰਾ ਚ #ਪੈਦੀ ਆ।


Download Image

ਮੈਨੂੰ🙋🏻‍♂ #Pyaar😍 #ਤਾ Odo #ਹੀ Ho #ਗਿਆ c ,👈
#ਜਦ👉🏻 Dehkeya #ਪਹਿਲੀ War #ਤੈਨੂੰ 💏


Download Image

"#ਲੋਕਾਂ #Di¥AN ਗਡੀਆਂ ਤੇ ਬੇਣ #NADi¥An #ਸਾਡੀਆਂ #ਤਾਂ G@di¥An "ਚ" #ਯਾਰ ਬੇਂਦੇ "ਨੇ

Download Image

JatT ਬਣਿਆ ਨੀ DevDas ਤੇਰੀ ਯਾਦ ਚ ਨੀ,,,,,
ਜਿਥੇ ਤੂੰ ਛੱਡ ਗੀ ਸੀ ਉਥੀ YaaR. ਖੜੇ ਨੇ.....


Download Image

ਗੁੱਸਾ ਇੰਨਾ ਕਿ ਤੇਰਾ #ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ.
#ਪਿਆਰ ਇੰਨਾ ਕਿ ਤੈਨੂੰ ਹਰ#_ਸਾਹ ਨਾਲ ਯਾਦ ਕੀਤੇ #ਬਿੰਨਾ ਨੀ ਸਰਦਾ..!!


Download Image

ਉੱਪਰ ☝🏼ਵਾਲਿਆ ਤੇਰਾ ਫੈਸਲਾ ਚੋਟੀ ਦਾ ,
ਸੁਣਦਾ ਨਾ ਜੋ ਦੁੱਖ ਤੂੰ ਕਿਸਮਤ ਖੋਟੀ ਦਾ !
ਕੋਈ ਰੁਝਿਆ ਪੈਸੇ ਦੀ ਪੰਡ ਬੰਨਣ ਵਿੱਚ ,
ਕਿਸੇ ਨੂੰ ਫਿਕਰ ਸਤਾਉਂਦਾ ਸ਼ਾਮ ਦੀ ਰੋਟੀ ਦਾ.. :(


Download Image

ਅੱਖਾ👀 ਨਾਲ ਤੋਲ ਦੇਈਏ ਵੈਰੀਆ ਦੇ ਦਮ ਨੂੰ, ਮਿਣਿਆ ਨੀ ਲੱਕ ਕਦੇ ਕੰਨਿਆ🙇ਕਵਾਰੀ ਦਾ .✌️...ਅੱਖਾ👀 ਨਾਲ ਤੋਲ ਦੇਈਏ ਵੈਰੀਆ ਦੇ ਦਮ ਨੂੰ, ਮਿਣਿਆ ਨੀ ਲੱਕ ਕਦੇ ਕੰਨਿਆ🙇ਕਵਾਰੀ ਦਾ .✌️...

Download Image

Jo Loki Jayda bolde ne Oh kamyab Ghat hunde ne ,
Jo lokki Ghat bolde ne Oh Kamyabi nu hasil kar lende ne .


Download Image

👍ਵੇ ਤੂੰ ਯਾਰੀਆਂ👫👬 ਨਿਭਾਲੀ 👌👌ਮੈ ਨੀ ਰੋਕਦੀ
ਪਰ ਜੱਟੀ ਦਾ ਵੀ ਰੱਖਲੀ ਖਿਆਲ ਵੇ


Download Image

💪ਘੈਂਟ ਬੰਦੇ ਆ 👌ਘੈਂਟ ਗੱਲ ਕਰਦੇ ਆ
ਜਿਹੜਾ😕 ਖਾਂਦਾ ਖਾਰ ਖਾਈ ਜਾਵੇ ਆਪਾ ਕਿਹੜਾ 😉
ਕਿਸੇ ਕੋਲੋ💪 ਡਰਦੇ ਆ😄


Download Image

Guzar Gaya Aaj da vi Din Pehla di Tarah.. Na Sanu Fursat Mili te Na Ohna nu khyal Aya..

Download Image

ਸ਼ਰਾਫਤ ਭਾਵੇਂ ਚੁੱਪ ਚਾਪ ਲੰਗੀ ਜਾਵੇ
ਪਰ ਬਦਨਾਮੀ ਮਿੱਤਰੋ ਬਹੁਤ ਰੌਲਾ ਪਾਉਂਦੀ ਹੈ


Download Image

ਦਿਲ ਨਹੀੰਉ ਕਾਲੇ.. ਉਂਝ ਗੱਡੀਆਂ ਬਲੈਕ ਵੀਰੇ... ਮੂੰਹ ਤੇ ਗੱਲ ਕੀਤੀ ਕਦੇ ਕੀਤੀ ਨਹੀਉ ਬੈਕ ਵੀਰੇ...

Download Image

J ਤੂੰ 36 aa ਨਾ La ਕੇ Billo ਹਵਾ Krdi..ਮੁੰਡਾ Single ਹੀ Lutda ਨਜ਼ਾਰੇ Baliye........?

Download Image

2ਦੁੱਕੀ 3ਤਿੱਕੀ ਪੂਰੀ thok thok ਰੱਖਦਾ 😵 danger🔫🔫 ਤੇ ਜਾਨਲੇਵਾ 🔪shonk ਰੱਖਦਾ ......
.
ਦੂਰੀ ਫੁੱਟ ਦੀ ਬਣਾ ਕੇ ਆ ਮੰਡੀਰ ਖੜਦੀ 🙀 DABB ਵਿੱਚ ਭਰ ਕੇ GLOCK 🔫🔫 ਰੱਖਦਾ


Download Image

ਜਿਸਦੇ ਲਫ਼ਜ਼ਾਂ ਵਿੱਚ ਸਾਨੂੰ ਆਪਣਾ
ਅਕਸ ਮਿਲਦਾ ਹੈ.....
ਬਹੁਤ ਨਸੀਬਾਂ ਨਾਲ ਇੱਦਾ ਦਾ ਸਾਨੂੰ
ਸ਼ਕਸ ਮਿਲਦਾ ਹੈ


Download Image

ਕੁਝ ਇਸ ਤਰਾਂ ਮੈਂ ਆਪਣੀ ਜ਼ਿੰਦਗੀ ਤਮਾਮ ਕਰ ਦੇਵਾ😍
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ


Download Image

ਨਿੱਕੀ ਮੋਟੀ ਗੱਲ ਦਾ ਕੀ ਰੌਲਾ 🙊ਪਾਉਣਾ..
ਆਪਾਂ ਉਸ ਕੰਮ ਚ ਕੋਕੇ 👌ਜੜ ਦੇਈਏ......
.
ਜੋ ਦੁਨੀਆ ਕਹਿੰਦੀ ਇਹ ਨੀ👐 ਹੋਣਾ.


Download Image

ਜਦੋਂ ਪਿਆਰ ਰੂਹ !!
.........💑....ਅਤੇ ਦਿਲ ਤੋਂ ਹੋਵੇ !!
ਤਾਂ ਫੇਰ ਸਾਹਮਣੇ ਵਾਲੇ ਦੀਆਂ ਕਮੀਆਂ !!
........💓........ਤੇ ਰੰਗ ਰੂਪ ਮਾਇਨੇ ਨਹੀਂ ਰੱਖਦਿਅਾ


Download Image

O ਇਕ ਵਾਰ Boldi ਬੰਦੂਕ 12ਬੌਰ di
ਤੇ ਦੂਜੀ ਵਾਰ ਜੱਜ ਨਾਲ ਮੁਲਾਕਾਤ ਹੂੰਦੀ A l


Download Image

ਤੇਰੀ 👉 #ਮੋਟੋ ❤ ਤੈਨੂੰ ਬੜਾ #ਲਵ_ਜੂ ਕਰਦੀ ਆ 😘
#_ਤੂੰ 👌🏻 ਨਾ ਹੋ ਜਾਈ 😞 #_ਦੂਰ ਬਸ 😾 ਇਸੇ #_ਗੱਲ 😌 ਤੋਂ ਹੀ 👰
#_ਡਰਦੀਅਾ


Download Image

#ਰੱਬ ਅੱਗੇ #ਅਰਦਾਸ ਕਰਦੇ #ਹਾਂ ਕਿ #ਨਵੇੰ #ਸਾਲ ਦੇ ਸਾਰੇ #ਮਹੀਨੇ ਤੁਹਾਡੇ #ਲਈ ਹਰ #ਪਲ #ਖੁਸ਼ੀਆਂ ਲੈ ਕੇ ਆਉਣ

Download Image

ਸਾਡੇ ਨਾਲ ਸਾਂਹਾ ਦੀ ਸਾਂਝ ਪਾਊਣ ਦੀ ਜਿਦ ਨਾ ਕਰ ਕਰਮਾ
ਵਾਲੀਏ"""",,,,,,ਤੂੰ ਰਾਹਾ ਤੱਕਦੀ ਰਹਿ ਜਾਣਾ "",,,,ਕੀ ਪਤਾ
ਕਦ ਪਿੱਤਲ ਸੀਨਾ ਚੀਰ ਦੇਵੇ


Download Image

« Previous1...5758596061...78Next »
📝 Text Status 🏠 Home 📂 Categories 🎥 Video Status