🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
#Fukri ਤਾਂ ਸਾਰੇ ਮਾਰ ਲੈਂਦੇ ਨੇ,
ਬੰਦੇ ਕੋਲ #Dildari ਹੋਣੀ ਚਾਹੀਦੀ ਆ__
Paise ਤਾਂ ਸਾਰੇ ਕਮਾ ਲੈਦੇਂ,
ਬੰਦੇ ਦੀ #Sardari ਹੋਣੀ ਚਾਹੀਦੀ ਆ__
Download Image
ਤਲੀਆਂ ਤੇ ਜ਼ਿੰਦਗੀ ਹਸੀਨ ਚੁੱਕੀ ਫਿਰਦੇ ਆਂ
ਚੇਹਰੇ ਉੱਤੇ ਖੁਸ਼ੀ ਤੇ ਯਕੀਨ ਚੁੱਕੀ ਫਿਰਦੇ ਆਂ 😎
Download Image
ਖਵਾਹਿਸ਼👈ਨਹੀਂ👈ਮੈਨੂੰ 👈ਮਸ਼ਹੂਰ👈ਹੋਣ👈ਦੀ,
ਆਪਣੇ👈ਪਹਿਚਾਣਦੇ👈ਰਹਿਣ👈ਬਸ👈ਇਨਾ👈ਕਾਫ਼ੀ 👈ਹੈ,
Download Image
#ਕਮੀਅਾ ਲੱਭੋਗ਼ੇ ਤਾਂ ਮਿਲ ਹੀ ਜਾਣਗੀਅਾ #ਜਨਾਬ #ਰੱਬ ਦੇ ਬੰਦੇ ਅਾ ਰੱਬ ਤਾਂ ਨੀ🙏।
Download Image
️ਸਾਲ ਹੀ ਬਦਲ ਰਿਹਾ ਐ ਸੱਜਣਾ,,
ਹਾਲ ਤੇਰੇ ਬਿਨਾਂ ਓਹੀ ਰਹਿਣਾ,
Download Image
ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ
Download Image
ਮੁਹੱਬਤ ਕੁਦਰਤ ਹੈ,
ਤੇ ਕੁਦਰਤ ਕਿਸੇ ਦੇ ਵੱਸ ਵਿੱਚ ਨਹੀਂ ਹੁੰਦੀ
Download Image
ਅਸੀ ਹੈਗੇ ਵੀ ਆਂ ਕੇ ਨਹੀਂ ਕਿਸੇ ਨੂੰ ਫਿਕਰ ਨਹੀਂ ਹੁੰਦਾ
ਕੋਈ ਮਹਿਫਿਲ ਨਹੀਂ ਜਿੱਥੇ ਤੁਸਾਂ ਦਾ ਜ਼ਿਕਰ ਨਹੀਂ ਹੁੰਦਾ
Download Image
ਤੈਅ ਹੈ ਬਦਲਣਾ ਇੱਥੇ ਹਰ ਚੀਜ ਦਾ_
ਕਿਸੇ ਦਾ #ਦਿਲ ਬਦਲ ਜਾਦਾ ਹੈ_
ਤੇ ਕਿਸੇ ਦਾ #ਟਾਇਮ_
Download Image
ਹੱਥ👐 ਛੱਡ ਵੀ ਹੁੰਦਾ ਨੀ ਸਮੇਂ ⏱ਪੁਰਾਣੇ ਬੀਤੇ ਦਾ
ਪਛਤਾਵਾ 😔ਹੁੰਦਾ ਏ ਇੱਕ ਸ਼ਖਸ 🙎ਨਾਲ ਵਾਅਦਾ ਕੀਤੇ ਦਾ
Download Image
ਏਨਾ ਵੀ💪ਆਮ ਨਹੀ ਏ👊ਮੇਰਾ ਨਾਮ...
ਜਿਹੜਾ ਦੋ ਚਾਰ😏ਕੁੱਤੇ ਭੌਂਕਣ ਨਾਲ👎ਬਦਨਾਮ ਹੋ ਜਵੇ..☺
Download Image
ਨਾਦਰ ਸ਼ਾਹ- ਇਹ ਕਿੱਥੇ ਰਹਿੰਦੇ ਨੇ
ਜ਼ਕਰੀਆ ਖਾਨ- ਘੋੜਿਆਂ ਦੀਆਂ ਕਾਠੀਆਂ ਤੇ
ਨਾਦਰ ਸ਼ਾਹ- ਰਾਤ ਕਿੱਥੇ ਕੱਟਦੇ ਨੇ
ਜ਼ਕਰੀਆ ਖਾਨ- ਜਿੱਥੇ ਰਾਤ ਪੈ ਜਾਵੇ।
#ਕਿਸਾਨ_ਮਜ਼ਦੂਰ_ਏਕਤਾ_ਜ਼ਿੰਦਾਬਾਦ
Download Image
ਰੱਬ ਦੀ ਦਿੱਤੀ ਜਿੰਦਗਾਨੀ ਨੂੰ ਹਰ ਮੋੜ ਤੇ ਜਿਉਣਾ ਪੈਦਾ ਏ , ਹਰ ਪਲ ਇੱਕੋ ਜਿਹਾ ਨਹੀ ਹੁੰਦਾ ਕਦੇ ਹੱਸਣਾ ਕਦੇ ਰੋਣਾ ਪੈਂਦਾ ਏ
Download Image
ਔਖੇ ਸੌਖੇ ਰਾਹਾਂ ਚੋਂ ਲੰਘਾਈਂ ਮੇਰੇ ਦਾਤਿਆ
ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ • •٠
ਪਿੱਛੋਂ ਪਛਤਾਉਂਣਾ ਪਵੇ ਪਾ ਕੇ ਨੀਂਵੀਂ ਜਿਸ ਤੋਂ
ਕੋਈ ਐਸਾ ਕੰਮ ਨਾ ਕਰਾਂਈਂ ਮੇਰੇ ਦਾਤਿਆ
Download Image
ਪਾਗਲ ਆ o ਮੁੰਡੇ ਿਜਹੜੇ 14 Feb ਨੂੰ
Propose ਕਰਦੇ ਨੇ 😂😂
ਮੈਂ ਤਾਂ ਕਹਿੰਦੀ ਹਾਂ 1 April ਨੂੰ ਕਰਨਾ
ਚਾਹੀਦਾ ਮੰਨ ਜਾਵੇ ਤਾਂ cool
ਵਰਨਾ ਦੀਦੀ April fool
Download Image
ਜਿਹੜੇ ਰੂਹ ਵਿਚ ਵੱਸ ਜਾਂਦੇ ਨੇ, ਉਹ ਕਿੱਥੇ ਕੱਢ ਹੁੰਦੇ ਨੇ
ਲੱਖ ਕੋਸ਼ਿਸ਼ ਕਰਕੇ ਵੇਖ ਲਿਉ, ਪਰ ਯਾਰ ਕਿੱਥੇ ਛੱਡ ਹੁੰਦੇ ਨੇ
Download Image
ਸਾਨੂੰ ਪਿਆਰ 😘ਜਤਾਉਣਾ ਨਹੀ 🖑ਆਉਦਾ
ਸਾਨੂੰ ਦਿਲ ਦੁਖਾਉਣਾ 💘ਨਹੀ ਆਉਦਾ
ਸਾਨੂੰ ਦੁਨੀਆ ਭੁੱਲਣਾ🌎 ਮੰਜ਼ੂਰ ਸਹੀ
ਸਾਨੂੰ ਯਾਰ 💏ਭੁਲਾਉਣਾ ਨਹੀ ਆਉਦਾ
Download Image
ਤੇਰੇ ਕੋਲ ਬੈਠਣ👥👤 ਵਾਲੇ ਬੜੇ
ਹੋ ਗਏ
ਏਸੇ ਕਰਕੇ ਯਾਰ😊 ਤੈਥੋਂ ਪਰੇ
ਹੋ ਗਏ🔚
Download Image
ਕਹਿ ਨਾ ਸਕਿਆ ਉਸ ਕਮਲੀ
ਨੂੰ ਕਿੰਨਾ ਮੈ ਚਾਹੁੰਦਾ ਸੀ__
ਤਸਵੀਰ ਓਹਦੀ ਨੂੰ ਲੁਕ ਲੁਕ
ਕੇ ਨਿੱਤ ਸੀਨੇ ਲਾਉਂਦਾ ਸੀ____
Download Image
ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ 😄
✌ਬਹੁਤੇ ਸਾਲੇ 😡 ਮਿੱਟੀ 'ਚ ਮਿਲਾ ਕੇ ਰਾਜੀ ਨੇ
Download Image
👉 ਵੇ ਤੂੰ 👬#yaariyan ਨਿਭਾਲੀ , ਮੈ ਨੀ ਰੋਕਦੀ 🙅 ਪਰ #JATTI 👰 ਦਾ ਵੀ ਰੱਖਲੀ👫 ਖਿਆਲ ਵੇ 😘☺
Download Image
ਖਾਹ ਗਏ ਫਿਕਰ ਸਾਨੂੰ ਤੰਗੀ ਤੇ ਰੁਜ਼ਗਾਰ ਦੇ
ਮਸਲੇ ਰੋਟੀ ਦੇ ਭਾਰੀ ਪੈਗੇ ਉੱਤੇ ਪਿਆਰ ਦੇ
Download Image
#ਕਹਿ ਦਿੱਤਾ#ਅੱਜ ਉਸ ਫ਼ਕੀਰ ਨੇ#ਮੇਰਾ ਹੱਥ ਦੇਖ਼#ਕੇ,,..#ਤੂੰ ਮੌਤ ਨਾਲ#ਨਹੀਂ ਕਿਸੇ ਦੀਆਂ#ਯਾਦਾਂ ਨਾਲ ਮਰੇਗਾ
Download Image
👉 ਤੈਨੂੰ ਵਿੱਚ # ਖਾਬਾ ਦੇ ਨਿੱਤ ਗੱਲਵਕੜੀ 👫 ਪਾਉਣੀ ਆ , ਮੈ ਤੈਨੂੰ ਦੱਸ ਨਹੀ ਸਕਦੀ ਮੈ 😍 ਤੈਨੂੰ ਕਿੰਨਾ ਚਉਣੀ ਆ 😙
Download Image
ਸਾਨੂੰ 😀 ਰੋਕਣਾ ਤਾ ਗਲ ਤੇਰੇ 💁 ਵਸਦੀ ਨਈ 👧Fan ਹੋਗੀ ਸਾਡੀ😎 ਤੂੰ ਵੀ ਸਾਨੂੰ Dasdi ਨਈ👱
Download Image
ਉਚੀ👆 ਸੋਚ🤔 ਦਿਲ❤ ਦੇ ਆਜ਼ਾਦ👐 ਬੱਲੀਏ,
,,
ਸਾਡੇ ਲੋਕਾਂ👥 ਨਾਲੋ ਵੱਖਰੇ🙌 ਅੰਦਾਜ਼💪 ਬੱਲੀਏ😉
Download Image
👆#ਕੱਲੀ_ਕੱਲੀ 😰#ਸੋਚਾਂ ਵਿੱਚ ਪਾਈ ਹੋਈ ਆ. 😄#ਖੁਸ਼ ਰਹਿੰਦਾ ਬੜਾ,,😊 👩ਕੁੜੀਆਂ😥ਸੋਚਦੀਆਂ,,? ਖੋਰੇ ਕਹਿੜੀ 👸#ਹੂਰ_ਪਰੀ ਟਕਾਈ ਹੋਈ ਆ...
Download Image
ਵੈਰੀਆਂ ਲਈ ਆਪਣਾ ਇਕੋ ਹੀ ਜਵਾਬ ਏ🗣
.
ਜੇ ਪੁੱਤ ਸਿਧੇ ਤੁਸੀ ਨੀ ਦਿਮਾਗ ਆਪਣਾ ਵੀ ਕਰੈਕ ਏ🔫
Download Image
ਕਹਿੰਦਾ ਤੇਰੇ👉ਵਾਸਤੇ #ਪੈੱਗ🍻ਤੇ🍻ਪੈੱਗ ਬਣਾ ਦਿੰਦਾ,,
👉ਤੇਰੇ ਲਈ royal stag ਦੇ ਵੀ ਟਬ🛁ਭਰਵਾ ਦਿੰਦਾ ,, ☆☆ਬਸ #ਕਮਲੀਏ😇ਤੂੰ ਤਾਂ ਪੀਂਦੀ ਨੀ❌,, 😜ਨਹੀਂ ਤਾਂ ਜੱਟ ਤਾਜ ਮਹੱਲ ਨੂੰ ਵੀ #ਠੇਕਾ ਬਣਾ ਦਿੰਦਾ..
Download Image
ਯਾਰਾਂ ਦਾ ਵੱਖਰਾ #swag 😘ਤੇ ਵੱਖਰਾ #trend👌 ਆ...
ਕੰਮ ਕਰੀਦਾ ਏ ਓਹੋ ਜੋ #ਦੁਨੀਆਂ😎 ਕਹੇ #end😊 ਆ
Download Image