🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
ਚੰਗੀ ਕੀਤੀ ਜਾ ਮਾੜੀ ਤੂੰ , ਦਿਲ ਆਪਣੇ ਤੇ ਜਰ ਗਏ ਆ,
.
ਸਾਹ ਅਜੇ ਤੱਕ ਚੱਲਦੇ ਨੇ, ਪਰ ਤੇਰੇ ਲਈ ਤਾ ਮਰ ਗਏ ਆ
Download Image
Je 😏Russeya Hove Yaar Sohna , GaL Laake😘 Yaar Mna Lai da___||
Parkh Hundi Aa ❤️Pyar Di So Vari , Aveein ❌Ni Dooja Yaar Bna Lai da_
Download Image
#ਸਾਡੀ 😊ਜਿੰਦਗੀ ਚ #ਭਰੇ ਜੋ ਨੇ 🎨ਰੰਗ, #ਉਹ ਤੇਰੇ 💑ਨਾਲ ਸੱਜਣਾ 💞 #ਤੂੰ ਹੀ ਵੱਸਦਾ😊 ਰਹੇ, #ਤਾ ਸਾਡਾ ਹਰ🌄 #ਦਿਨ ਏ 🎆🎇ਤਿਉਹਾਰ ਸੱਜਣਾ💞
Download Image
#ਕਾਸ਼ ਕੁੱਝ ਐਦਾਂ ਦੇ #ਅਲਫਾਜ਼ ਮੈਨੂੰ ਲਿਖਣੇ ਆ #ਜਾਣ
ਤੂੰ ਕੀ ਹੈਂ ਮੇਰੇ #ਲਈ ਤੈਨੂੰ ਦੱਸ ਸਕਾਂ..
Download Image
#ਤੇਰੇ ਹੁੰਦੇ ਹੋਏ ਵੀ #ਤਨਹਾਈ ਮਿਲੀ #ਵਫ਼ਾ ਕਰਕੇ ਵੀ #ਬੁਰਾਈ ਮਿਲੀ ਜਿੰਨੀ ਵੀ #ਤੈਨੂੰ ਪਾਉਣ ਦੀ #ਮੰਗੀ ਦੁਆ ੳੁਨੀ ਹੀ #ਤੇਰੀ ਜੁਦਾਈ ਮਿਲੀ....!!!
Download Image
ਕਿਹੋ ਜਿਹੇ #ਪਰਛਾਵੇਂ ਇਸ਼ਕ ਦੇ
ਖ਼ੁਦ ਨੂੰ ਖ਼ੁਦ ਤੋਂ #ਜੁਦਾ ਬਣਾ ਦਿੰਦੇ ਨੇ ...
ਦੀਵਾਨੇ ਹੀ ਤਾਂ #ਹੁੰਦੇ ਨੇ ਜੋ ਇਨਸਾਨ ਨੂੰ
ਇਨਸਾਨ ਤੋਂ #ਖੁਦਾ ਬਣਾ ਦਿੰਦੇ ਨੇ ....!!!
Download Image
ਤੂੰ #ਮਿਤਰਾ# ਦੀ#ਖੂਲ #ਕੇ# ਗਾਰੰਟੀ# ਬਿਲੋ #ਚੱਕ #ਨੀ
Download Image
#ਨਾਮ_ਚੋਟੀ_ਦਿਆਂ_ਮੁਲਖਾ_ਚ_ਅਾਉਦਾ_ਨੀ_ਜਿਥੇ_ਤੇਰਾ_ਯਾਰ_ਵੱਸਦਾ'
Download Image
ਆਸ਼ਕ ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ,
ਇੱਕ ਲੁਟਾਵੇ ਦੂਜਾ ਲੁੱਟੇ ਤੇ ਤੀਜਾ ਕਹੇ ਸਭ ਕੁੱਛ ਤੇਰਾ ।
Download Image
ਬੁੱਲ੍ਹਾ ਸ਼ਾਹ ਸ਼ੌਹ ਤੈਨੂੰ ਮਿਲਸੀ, ਦਿਲ ਨੂੰ ਦੇਹ ਦਲੇਰੀ ।
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।
Download Image
🍁ਸੁੱਖਾਂ ਚ ਤਾਂ ਬੁੱਲੇ ਹਰ ਕੋਈ ਲੁੱਟਦਾ ਮੈਂ ਦੁੱਖਾਂ ਚ ਵੀ ਲਵਾਂ ਨਜ਼ਾਰੇ..
ਰੱਬਾ ਫਿਤਰਤ ਮੇਰੀ ਤੂੰ ਫ਼ਕੀਰੀ ਜਿਹੀ ਬਣਾਦੇ 🍁
Download Image
ਜੋ ਤੁਹਾਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਯਾਦ ਰੱਖੋ,
ਉਹ ਪਹਿਲਾਂ ਹੀ ਤੁਹਾਡੇ ਤੋ ਥੱਲੇ ਹੈ..
Download Image
ਫਨਾਹ ਹੋ ਗਏ ਦੁਨੀਆਂ ਕੋ ਅਪਨਾ ਕਹਿਨੇ ਵਾਲੇ,
ਕਬਰੋਂ ਮੇਂ ਸੋਏ ਪੜੇ ਹੈਂ ਮਹਿਲੋਂ ਮੇਂ ਰਹਿਨੇ ਵਾਲੇ..!
Download Image
ਿਦਨ ਆਉਣਗੇ 🙏🏻 ਨੀ ਦੇਖੀ ਚੱਲ ਬੱਲੀਏ🙎🏼
💪🏻ਪੱਕੀ ਆਪਾਂ ਵੀ 🇨🇦 ਵਾਲੀ ਆਸ ਰੱਖੀ ਆ
Download Image
ਸ਼ਿਕਵਾ ਨਹੀਂ ਸ਼ੁਕਰਾਨਾ ਸੀਖ ਗਏਂ..
ਤੇਰੀ ਸੰਗਤ ਮੇਂ ਖੁਦਕੋਂ ਝੁਕਾਉਣਾ ਸੀਖ ਗਏਂ..
ਪਹਿਲੇ ਮਾਈਊਸ ਹੋ ਜਾਤੇ ਥੇ, ਕੁਛ ਨਾ ਮਿਲਨੇ ਪਰ..
ਪਰ ਅਬ ਤੇਰੀ ਰਜ਼ਾ ਮੇ ਰਾਜ਼ੀ ਰਹਨਾ ਸੀਖ ਗਏ..
Download Image
ਸੁਬਾਅ ਦੇ ਫੱਕਰ ਆ
ਇਰਾਦੀਆ ਦੇ ਧੱਕੜ ਆ💪
Download Image
ਪੰਗਾ ਨਾਂ ਲੇ ਕਮਲੀਏ ਜਾਂਦੇ ਜਾਂਦੇ ਨਾਲ ਹੀ ਲੇ ਜਾਂ ਗੇ ਕਮਲੀਏ ਨਰਕਾਂ ਨੂੰ....ਬਚੋ ਜਿਨਾਂ ਹੋ ਸਕੇ..
Download Image
ਕੀ ਹੋਇਆ ਜੇ ਤੂੰ ਆਪਣੀ ਮੰਮੀ ਦੀ ਖੰਡ ਮਿਸ਼ਰੀ.... ਮੈਂ ਵੀ ਆਪਣੀ ਬੇਬੇ ਦਾ ਗੋਲ ਗੱਪਾਂ ਹਾ...😜
Download Image
ਰਸਗੁੱਲੇ ਭਲਵਾਨਾ ਨੂੰ ਢੇਰੀ ਕਰਦੇ ਨਾ ।ਥਰਮਾਮੀਟਰ ਬੱਲਿਆ ਦਲੇਰੀ Chek ਕਰਦੇ ਨਾ
Download Image
ਰੱਬ ਨੇ ਵੀ ਮਹਿਰਾ ਵਾਲੇ ਫੱਟੇ ਚੱਕ ਤੇ
ਮੱਚਦੇ ਸ਼ਰੀਕ ਸਾਡੀ ਟੌਹਰ ਤੱਕ ਕੇ
Download Image
#ਮੇਰੇ_ਰਹਿੰਦੇ_ਨੇੇ_ਯਾਰਾ_ਦੇ_ਟੋਲੇ_ਨਾਲ_ਨੀ
#ਜਿਵੇ_ਰੌਂਦਾ_ਵਾਲੇ_ਪਟੇ_ਨੇ_ਮਸੀਨ_ਗੰਨ_ਨਾਲ
Download Image
#ਲੋਕਾਂ ਕੋਲੋ ਤਾ ਲੁਕਾੳੁਦੇ ਤੇਰਾ ਨਾਮ ਅਸੀ ਰਹਿੰਦੇ,,
#ਪਰ ਹੰਝੂਆ ਤੇ ਲਿਖਿਆ ੲੇ ਯਾਰ ਪੜ ਲੈਦੇ,
Download Image
👑 ਯਾਰ ਤਾਂ ਯਾਰਾਂ ਦੀ ਜਿੰਦ ਹੁੰਦੇ ਨੇ, ਲੋੜ ਨੂ ਯਾਰੀ ਲਾਓਣ ਤੇ ਵਰਤਣ ਵਾਲੇ ਤਾਂ ਦੱਲੇ ਹੁੰਦੇ ਨੇ!!
Download Image
6" foot ਗਭਰੂ ਗਰਾਉਡ ਤੋ
ਤਾਹੀ ਰਖੇ ਮੂਟਿਆਰ👩 ਪਾਕੇ ਹੀਲਾ👠ੳਚੀਆ..
Download Image
ਨੀ ਤੂੰ ਜੱਟ ਦੇ BLOOD ਵਿੱਚ ਸੋਹਣੀਏ
DRUG ਵਾਗੂੰ ਰਚੀ ਹੋਈ ਐ
Download Image
ਇਹੀ ਫਰਕ ਹੈ ਦੋਸਤੀ 👬ਤੇ ਪਿਆਰ💖 ਵਿੱਚ
ਇਸ਼ਕ ਨੇ ਕਦੇ ਹਸਾਇਆ☺ ਨੀ
ਤੇ yarra ਨੇ ਕਦੇ ਰਵਾਇਆ😂 ਨੀ
Download Image
ਬਿਨ ਮੰਗੇ ਜਿਹਨੂੰ ਸਭ ਕੁਝ 💵ਮਿਲੇ…
ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ…
ਨੱਕ 🙇🏻♂️ਰਗੜ ਕੇ ਮੰਗਦੇ ਜੋ ਨਿੱਤ ਰੱਬ 👏ਕੋਲੋਂ…
ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ ਨੇ
Download Image
ਜਾਦੀ ਅਾ ਢੱਲਦੀ ਜਿੰਦਗੀ ਬਹੁਤੀ ਦੇਰ ਰੁੱਕਣੀ ਨਹੀ ....
ਹੁਣ ਵੀ ਨਾ ਤੁਰਿਅਾ ਵਾਟ ਫਿਰ ਮੁੱਕਣੀ ਨਹੀ ......
Download Image
#ਮੈਂ Khaab ਸਾਰੇ ਸਮੇਟ #ਲਏ ....
👉#ਜੋ ਤੈਨੂੰ ਦੇਖ #ਕੇ ਆਉਂਦੇ #ਸੀ ਬੜੀ ਹਿੰਮਤ ਨਾਲ
Propose ਕੀਤਾ
ਪਰ ਇਜਹਾਰ ਨਾ
ਸਮਝਿਆ ਕਮਲੀ ਨੇ
ਜਾਂ ਰੰਗ ਨੀ ਆਇਆ
ਪਸੰਦ ਸਾਡਾ, ਜਾਂ
ਪਿਆਰ ਨਾ ਸਮਝਿਆ
ਕਮਲੀ ਨੇ
Download Image
ਕਈ ਵਾਰ ਇਰਾਦਾ ਕੀਤਾ ਹੈ,
ਕੇ ਕਿਸ਼ਤੀ ਆਪਣੀ ਡੋਬ ਦਿਆਂ,
ਪਰ ਆਕੜ ਵੇਖ਼ ਤੂਫ਼ਾਨਾਂ ਦੀ ,
ਮੈਨੂੰ ਪਾਰ ਲੰਘਾਉਣਾ ਪੈਂਦੀ ਹੈ !!
Download Image