🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
♠️ਇਕ ਬਾਂਹ ਸੱਜੀ ਤੇ ਦੂਜਾ ਖੱਬੀ,
ਭਰਾ ਮਿਲਦੇ ਨੇ ਰੱਬ ਸੱਬਬੀ♠️
Download Image
ਅੱਖਾਂ ਵਿਚ ਹੰਜੂ ਵੀ ਨਹੀਂ
ਤੇ ਦਿਲੋਂ ਅਸੀਂ ਖ਼ੁਸ਼ ਵੀ ਨਹੀਂ
ਕਾਹਦਾ ਹਕ਼ ਤੇਰਾ ਵੇ ਸੱਜਣਾ
ਅਸੀਂ ਹੁਣ ਤੇਰੇ ਕੁੱਝ ਵੀ ਨਹੀਂ।|
Download Image
ਤੂੰ ਪੈਸੇ ਨੂੰ ਸੀ ਪਿਆਰ ਬਣਾਇਆ,
ਤੇਰੀ ਡੋਰ ਹੱਥਾਂ ਚੋਂ ਛੁੱਡ ਗਈ. ....
ਨੀ ਤੂੰ ਤਾਂ ਨਿਕਲੀ ਲਿਫਾਫੇ ਵਰਗੀ,
ਜਿਧਰ ਨੂੰ ਵੇਖੀ ਹਵਾਂ ਵਗਦੀ,
ਬਸ ਉਧਰ ਨੂੰ ਹੀ ਉੱਡ ਗਈ. ..
Download Image
ਕੁਝ ਐਬ ਮੇਰੇ ਵਿੱਚ ਐਸੇ ਨੇ,
ਜੋ ਮੈਥੋਂ ਛੱਡੇ ਜਾਣ ਨਾ,
ਹੱਥ ਜੋੜ ਜਿਨ੍ਹਾਂ ਨੂੰ ਮੰਗਿਆ ਰੱਬ ਤੋਂ,
ਉਹ ਦਿਲ ਚੋਂ ਕੱਢੇ ਜਾਣ ਨਾ...
Download Image
ਕਹਿੰਦੀ ਤੇਰੇ ਨਾਲ ਪਾ ਕੇ ਪਿਆਰ,
ਮੈਥੋਂ ਬਰਦਾਸ਼ਤ ਤੇਰੀ ਜੁਦਾਈ ਨੀ ਹੁੰਦੀ,
ਮੈਂ ਕਿਹਾ ਅਸੀਂ ਵੀ ਹੋਗੇ ਫੇਲ ਪੇਪਰਾਂ ਚੋਂ,
ਸਾਥੋਂ ਸਾਲੀ ਪੜਾਈ ਨੀ ਹੁੰਦੀ. ..
Download Image
ਰੋਟੀ,ਕੰਮ,ਸੜਕਾਂ ,ਇਹ ਤਿੰਨੇ ਲਾਜਮੀ...
ਦੌੜ ਭੱਜ ਵਿਚ ਹੋਇਆ ਹਰ ਆਦਮੀਂ..
ਕਿੰਨੀ ਵਾਰੀ ਖਰੇ ਉਹਦਾ ਫੋਨ ਕੱਟਿਆ...
ਖਿਝੀ ਹੋਈ ਆ ਆਪਣੀ ਸ਼ਬਾਨਾ ਆਜਮੀਂ....
ਇਹ ਵੀ ਹੈੱਡਏਕ ਮਚ ਮੋਰ ਲੱਗਦੀ..
ਕਦੇ-ਕਦੇ ਲਾਈਫ ਕਿੰਨੀ ਬੋਰ ਲੱਗਦੀ....
Download Image
ਮੇਰਾ ਯਾਰ ਸੋਹਣਾ ਹੱਦੋਂ ਵੱਧ,
ਜਿਵੇਂ ਚਾਨਣ ਕੋਈ ਹਨੇਰੇ ਵਿੱਚ,
ਫੁੱਲ ਦੇਖ ਕੇ ਉਹਨੂੰ ਖਿੜਦੇ ਨੇ,
ਐਨਾਂ ਨੂਰ ਹੈ ਉਹਦੇ ਚਿਹਰੇ ਵਿੱਚ. ...
Download Image
ਤੋੜਦਾ ਏ ਦਿਲ ਤੂੰ ਵੀ ਜਾਣ ਜਾਣ ਕੇ🙁🙁
ਤੈਨੂੰ ਪਤਾ ਤੇਰੇ ਬਿਨਾ ਰਹਿ ਵੀ ਨਹੀ ਹੁੰਦਾ
Download Image
ਹਮੇਸ਼ਾ ਜਿੰਦਗੀ ਵਿੱਚ ਅਜਿਹੇ
ਲੋਕਾਂ ਨੂੰ ਪਸੰਦ ਕਰੋ ਜਿਨ੍ਹਾਂ ਦਾ
ਦਿਲ ਚਿਹਰੇ ਤੋਂ ਖੂਬਸੂਰਤ ਹੋਵੇ
Download Image
“ ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ “।
ਆਪ ਨੂੰ ਤੇ ਆਪ ਦੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ।
Download Image
ਦਿਲ❤ ਚ ਬਵਾਲ ਪਰ ਸੱਧਰਾਂ ਚੁੱਪ🤔 ਕੀਤੀਆਂ ਨੇ,,ਮੰਜ਼ਿਲ🗼 ਤੇ ਪਹੁੰਚ ਕੇ ਦੱਸਾਗੇ ਸਫਰਾਂ⛼ ਚ ਕੀ -ਕੀ ਬੀਤੀਆਂ ਨੇ
Download Image
ਅੱਖੀਆਂ ਮਾਂ ਦੀਆਂ
ਕੁੰਝ ਕਹਿੰਦੀਆਂ ਨੇ...!!
ਇੱਕ ਹੱਸਦੀ ਤੇ ਦੂਜੀ ਕਮਲਾਈ ਹੋਈ ਆ...!!
ਹੱਸਦੀ ਐ ਕਿ ਫਰਜ਼ ਹੋਇਆ ਪੂਰਾ ,
ਰੋਦੀਂ ਆ ਕਿ ਧੀ ਪਰਾਈ ਹੋਈ ਆ....
Download Image
ਚੰਗੀ ਮਿਹਨਤ ਦਾ 🙏ਫਲ ਹੁੰਦਾ ਏ ਕਾਮਯਾਬੀ,
ਜਿਵੇ ਜਿੰਦਗੀ 👆ਦਾ ਆਖੀਰ ਸਦਾ ਮੌਤ ਹੁੰਦਾ..!
ਲੱਖਾ ਮਿਲਦੇ ਗਿੱਲਦੇ ਹੋੰਸਲਾ ਢਾਹੁਣ ਵਾਲੇ,😏
ਸੱਚੇ ਦਿਲੋ ਖੜਨ ਵਾਲਾ 👆ਇੱਕ ਹੀ ਬਹੁਤ ਹੁੰਦਾ... 👌👌😍😍
Download Image
👉ਯਾਰਾ ਨੂੰ Scholarship ਪੱਕੀ ਲੱਗਦੀ...
ਜੇ ਹੁੰਦੇ ਪੇਪਰ ਅੱਣਖਾਂ ਪਗਾਉਣ ਦੇ...
Download Image
ਸਮਾਂ ⏲ਵੀ ਪਰਖ ਰਿਹਾ ਸਾਨੂੰ ਅਤੇ ਕੁਝ ਲੋਕ 👬ਵੀ !!
ਦਾਤੇ ਨੇ ਜੇ ਮੇਹਰ 👍ਰੱਖੀ ਹਰ ਪਾਸੇ ਫਤਿਹ ਹੋਵੇਗੀ 🙏
Download Image
ਲਈ ਸਮਝ ਤੂੰ ਕੱਲ ਦੇ ਜਵਾਕ ਨਾ„ ਪਾਣੀ ਘਾਟ ਘਾਟ ਦੇ ਪੀਤੇ ਨੇ„ ਉਂਝ ਰੰਗ ਰੂਪ ਭਾਂਵੇਂ ਕੁੱਝ ਖਾਸ ਨਾ„ ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਨੇ..
Download Image
ਮੇਰੀ ਰੂਹ िਵਚ ਮੇਰਾ ਯਾਰ ਵਸਦਾ, ਮੇਰੀ ਅॅਖਾ िਵਚ ਓੁਸਦਾ ਦੀਦਾਰ ਵਸਦਾ, ਮੈਨੂੰ ਅਾਪਣੇ ਦਰਦਾ ਦੀ ਪਰਵਾਹ ਨਹੀ, ਪਰ ਰॅਬਾ ਕਰੇ ਹਰ ਵਕਤ ਰਹੇ ਮੇਰਾ ਯਾਰ ਹॅਸਦਾ ||
Download Image
ਤੇਰੇ ਦੀਦਾਰ ਦੀ ਹਸ਼ਰਤ ਜੇ ਪੂਰੀ ਹੋ ਜਾਵੇ, ਫੇਰ ਭਾਂਵੇ ਮੌਤ ਮਜ਼ਬੂਰੀ ਹੋ ਜਾਵੇ,, ਰੱਖ ਲਵਾਂ ਤੈਨੂੰ ਮੈਂ ਦਿਲ ਚ ਵਸਾ ਕੇ, ਕੀ ਪਤਾ ਮੌਤ ਤੋ ਬਾਅਦ ਵੀ ਯਾਦ ਤੈਨੂੰ ਕਰਨਾ ਜਰੂਰੀ ਹੋ ਜਾਵੇ,
Download Image
ਅਜੇ ਤਾਂ ਜਿੰਦਗੀ ਦੀਆਂ ਮੁਸ਼ਕਿਲਾਂ ਵਿੱਚ ਰੁੱਝੇ ਹੋਏ ਆ
ਪਰ ਜਿਸ ਦਿਨ ਵਿਹਲੇ ਹੋ ਗਏ ਲੇਖਾਂ ਦੀਆਂ ਲਕੀਰਾਂ ਬਦਲ ਦੇਵਾਂਗੇ॥
Download Image
Na Meri Parwah Hai, Na Mere Haal Ki Fikar
Salook Wo Aise Karne Lagi Hai, Jaise Ajnabi Karte Hain.....BT Luv u always
Download Image
Munda #ਸਰਦਾਰ sohniye ... #ਸੈਂਟੀ att diyan #ਕੁੜੀਆਂ krawe....... #Taur ਸ਼ੋਰ laake nikle ... Aag #ਵੈਰੀਆਂ de #sinne lag ਜਾਵੇ ਸਮਾਂ ⏲ਵੀ ਪਰਖ ਰਿਹਾ ਸਾਨੂੰ ਅਤੇ ਕੁਝ ਲੋਕ 👬ਵੀ !!
ਦਾਤੇ ਨੇ ਜੇ ਮੇਹਰ 👍ਰੱਖੀ ਹਰ ਪਾਸੇ ਫਤਿਹ ਹੋਵੇਗੀ 🙏
Download Image
ਦੁਸ਼ਮਣ ਖੰਗ ਕੇ ਲੰਘੇ ਤਾਂ ਕੋਈ ਗਲ਼ ਨੀ.ਪਰ ਜਦੋਂ ਕੋਈ. ਆਪਣਾ ਬਿਨਾਂ ਬੁਲ਼ਾਏਅਗੋਂ ਲ਼ੰਘ ਜ਼ਾਵੇ ਤਾ ਬਹੁਤ ਦਰਦ ਹੁੰਦਾ......
Download Image
ਕਾਲਜਾ ਕਚਹਿਰੀਆ ~ ਚ ਰੋਲਾ ਯਾਰ ਦਾ~~~ ਰੋਲਾ ਅੱਤਵਾਦ ਜਿਉ _ਵਿਚ ਇਰਾਕ ਦੇ~~~ ਯਾਰਾ ਤੇ ਯਕੀਨ ~ਪੂਰਾ ਰੱਬ ਵਰਗਾ~~ ਹਿੱਕ ਤਾਣ ਖੜਦੇ ~ਜੋ ਇਕ ਹਾਕ ਤੇ~~
Download Image
ਤੈਨੂੰ ਫਿਕਰ ਨਾ ਪੈਸੇ ਧੇਲੇ ਦੀ ਤੇਰਾ ਅਕਾਊਂਟ ਡੈਡ ਨਾਲ ਸਾਂਝਾ ਨੀ ਸਾਡੇ ਪੱਲੇ ਬਸ ਫਕੀਰੀ ਏ ਤਾਹੀਂੳ ਰਾਜੀ ਰਹਿੰਦਾ ਰਾਂਝਾ ਨੀ
Download Image
#ਲੋਕਾਂ ਕੋਲੋ ਤਾ ਲੁਕਾੳੁਦੇ ਤੇਰਾ ਨਾਮ ਅਸੀ ਰਹਿੰਦੇ,, #ਪਰ ਹੰਝੂਆ ਤੇ ਲਿਖਿਆ ੲੇ ਯਾਰ ਪੜ ਲੈਦੇ,,,
Download Image
ਕਦੇ ਮੋਡਾ ਮਾਰਦੀ ਕਦੇ ਗੋਡਾ ਮਾਰਦੀ, ਕਦੇ ਮੋਡਾ ਮਾਰਦੀ ਕਦੇਗੋਡਾ ਮਾਰਦੀ, ਅੱਜ ਛੱਡੂਗੀ ਮੈਂ ਓਸਦੀ ਮਸਾਜ਼ ਕਰਕੇ, ਸੱਸ ਕੁੱਟਣੀ ਟੀ.ਵੀ ਦੀ ਉੱਚੀ ਵਾਜ਼ ਕਰਕ
Download Image
ਸਾਡਾ ਵੀ ਤਾਂ ਛੇਤੀ ਹੀ ਜਹਾਜ਼ ੳੁੱਡਣਾ🛫 । ☎ਦੱਸਾਗੇ ਨੀ ਤੇਨੂੰ ਫਿਰ ਲੈਂਡ ਕਰਕੇ 🛬।
Download Image
ਫੂਕਰੀ 👌 ਹੰਕਾਰ 😎ਕੋਲੋ ਦੂਰ👈
ਹੱਸ 😊ਕੇ ਮਿਲੀ 👬👫👪ਦਾ ੲੇ ਸਬ ਨੂੰ☝
ੲਿੱਕ ਚੇਤੇ ਰੱਖੀੲੇ😯 ਅੌਕਾਤ✔ ਅਾਪਣੀ 😎
ੲਿੱਕ☝ ਚੇਤੇ ਰੱਖੀਦਾ ੲੇ ਰੱਬ ☬🙏 ਨੂੰ..
Download Image
🙏☬ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ☬🙏
ਆਪ ਸਬ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆ ਬਹੁਤ ਬਹੁਤ ਮੁਬਾਰਕਾਂ ਹੋਣ ਜੀ🙏🙏
Download Image
🌸ਲਓ ਬਾਈ ਮਿੱਤਰੋ🌸 ਕੈਪਰੀਆ, 👕ਟੀ ਸ਼ਰਟਾਂ ,ਨੂੰ ਕਰੋ ਮਾਫ ,🏡ਰੂਮ ,ਹੀਟਰ ,ਗੀਜਰ ,ਕਰ ਲਓ ਸਾਫ ,ਰਜਾਈਆਂ ਨੂੰ ਚੜ੍ਹਾ ਲਓ ਗਲਾਫ ,👔👖👚ਜੈਕਟਾਂ ,ਕੋਟੀਆਂ ,ਵਾਲੀ ਖੋਲੋ ਪੰਡ , 👩👩👧👧👨👩👧👦 ਸਾਡੇ ਵੱਲੋਂ 👩👱ਆਪ ਨੂੰ😀😆😘ਹੈਪੀ ਠੰਡ😀😆🙂🙂🙂
Download Image