🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ

🔥 Best Royal & Ghanti Punjabi Status for WhatsApp & Instagram

ਤੀਖਿਏ ਨੀ ਅਾਕੇ ਕੀਤੇ ਵੇਖ ਕਿੰਨੀ ਥਾਂ ਤੋਂ ਯਾਰ ਵੱਡੇ ਪਏ.

__Teri ankhaan Wale teer Sadde _ਕਾਲਜੇ ਹੱਲੈ _ਤਾਈਂ ਗੱਡੇ ਪਏ.


Download Image

Tu jo keh de agar to m jeena chhor du..
bin soche ek pal saans lena chhor du


Download Image

ਲੱਗਦੀ ਪਿਆਰੀ😘 ਜਦੋਂ ਖਿੜ-ਖਿੜ ਹੱਸਦੀ😊।।

ਤੇਰੇ 👸 ਦਿਲ❤ ਦਾ ਪਤਾ ਨੀ ਮੇਰਹੇ👳 ਦਿਲ❤ 'ਚ ਤੂੰ 👸ਵੱਸਦੀ


Download Image

ਡੂੰਘੀਆ ਜੜਾਂ ਦਾ ਰੁੱਖ ਆ
ਕੋਈ ਕੰਧ ਤੇ ਓੁਗਿਆ ਪਿੱਪਲ ਨੀ


Download Image

ਵਿਰਲੇ ਹੀ ਆ ਨੀ ਜਿਹੜੇ ਚੰਗਾ ਆਖਦੇ
ਬਾਕੀ ਜੋਰ ਲਾਈ ਜਾਂਦੇ ਮਾੜਾ ਠੱਪਾ ਲਾਉਣ ਨੂੰ


Download Image

ਚੇਂਜ ਕੀਤੀਅਾਂ #ਮਸੂਕਾ ਬਹੁਤ ਮਿੱਠੀਏ ਨੀ ਬਦਲੇ ਨਾ #ਯਾਰ ਜੱਟ ਨੇ

Download Image

ਦੁਨੀਆ ਨੂੰ ਤਾਰਨ-ਹਾਰੇ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ ਬਾਅਦ। ਵਾਹਿਗੁਰੂ ਸਭ ਦੀ ਝੋਲੀ ਰਹਿਮਤਾਂ ਨਾਲ ਭਰੇ। 🙏🙏

Download Image

ਫੋਕੀ #Tor ਤੋ ਪਰੇ ,👌 ਚੰਗੇ ਅਾਪਣੇ ਘਰੇ
..
ਸਦਾ ਮਸਤੀ ਚ #raheay ਚਾਹੇ ਖੋਟੇ ਜਾ ਖਰੇ


Download Image

✊ਖਾਵੇ ੲਿਕ ਜਗਾ ਤੋ ਵਾਰ ਵਾਰ ♿ਸੱਟ.. ਉਹ ਬੰਦਾ 💰ਮਜਬੂਰ ਹੁੰਦਾ ਏ....
ਦਿੰਦੇ 😓ਰਹਿਣ ਜਿਹਨੂੰ ਜਖਮ ਆਪਣੇ...
ੲਿੱਕ ਦਿਨ ੳੁਹ ਮਸ਼ਹੂਰ ਹੁੰਦਾ ਏ.🏁


Download Image

#ਜਿਹਨੂੰ ਚੜੀ ਨਵੀ ਲੋਰ,
ਜਿਹਦੇ #ਹਿੱਕ ਵਿੱਚ ਜੋਰ ,
ਉਹ ਵੀ ਆਨ #👈👈👈🎀ਟੱਕਰੇ..


Download Image

👎ਮਾਰਦੇ ਨੀ ਗੱਪਾ ਨਾ ਭੇਤ ਖੋਲਦੇ☝️ 👉ਉਹ ਰਹਿਣ ਸਦਾ ਚੁੱਪ ਜਿਨ੍ਹਾਂ ਦੇ ਰਿਕਾਰਡ ਬੋਲਦੇ 💪💪

Download Image

ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗਜਾਵੇ.....

Download Image

ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ … ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..🙆🙆Din vich 100 100 vari ਲੜਦਾ .....rhnda par mere ton ਬਗੈਰ na....

Download Image

ਕਿਤੇ NAFRAT ਹੈ ਤੇ ਕਿਤੇ DILA ਦਾ ਮੇਲ ਹੈ ।
VIK ਜਾਦਾ ਹੈ ਹਰ RISTA ਇੱਥੇ ਦੁਨੀਆ ਵਿੱਚ।
ਸਿਰਫ DOSTI ਹੀ
NOT FOR SALE ਹੈ


Download Image

ਜਿੱਦਾ ਕੋਈ ਮਿਲੂ ਉਦਾ ਮਿਲ ਲਵਾ ਗੇ ਮੱਲੋ ਮੱਲੀ ਕਿਸੇ ਦਾ ਨੀ ਹੱਥ ਫੜਦੇ❤

Download Image

ਮਿਲ ਨਹੀ ਸਕਦੀ ਪਰ ਮਿਲਣਾ ਤਾਂ ਚਾਹੁੰਦੀ ਹੋਣੀ ਆ...
ਲਿਖਕੇ ਦੇ ਸਕਦੇ ਆ, ਯਾਦ ਤਾਂ ਆਉਂਦੀ ਹੋਣੀ ਆ...
❤🎶❤


Download Image

👉ਯਾਰਾ ਮਾਫ 🙏ਕਰੀਂ ਤੂੰ ਸੁਪਨੇ ਪੂਰੇ ਹੋਏ ਨਾ
ਹੁਣ ਮਾਨ ਮਲੰਗਾ ਵਾਲੀ ਜਿੰਦਗੀ ਜੀਣੀ ਆ


Download Image

ਖੂਨ ਘੱਟ ਹੋਵੇ ਪੂਰਾ ਹੋ ਜਾਂਦਾ ਏ ਅਕਲ ਦਾ ਘਾਟਾ ਕੌਣ ਪੂਰਾ ਕਰੂਗਾ

Download Image

ਨਾਮ ਚਮਕਾੳਣਾ ਕੰਮ ਕਾਲੇ ਨਾ ਕਰੇ
ਮੁੰਡਾ ਬੱਲੀਏ ਸਟੰਟ ਜਹੇ ਵੀ ਬਾਲੇ ਨਾ ਕਰੇ.


Download Image

"ਜਿਗਰੇ ਸਿਰ ਤੇ ਚੋਬਰ ਟੁੱਟ-ਟੁੱਟ ਪੈਦਾ ੲੇ ੳੁਹ ਟੈਪੂ ਨੀ ਜੋ ਬੁੜਕਦੇ ਰਹਿੰਦੇ ਚੋਕਾ ਤੇ"♠♠

Download Image

ਕੰਮ ਤੇ ਕਰਮ,
ਜਿੰਨੇ ਮਰਜ਼ੀ ਚੰਗੇ ਕਰਲੋ।
ਪਰ ਤਰੀਫ਼ ਤਾਂ,
ਸਿਵਿਆਂ ਚ' ਜਾ ਕੇ ਹੋਣੀ ਆ।


Download Image

ਮੰਜਿਲ 🏰ਹੋਵੇ ਨੇੜੇ 👉ਵਾਪਿਸ ਪਰਤੀਏ ਨਾ.. ☝ਯਾਰ ਬਣਾ ਕੇ ਜਿਗਰੀ ਕਦੇ ਵੀ☝ ਵਰਤੀਏ ਨਾ

Download Image

ਸਾਡਾ ਖੁਸ਼ ਰਹਿਣ ਾ ਹੀ ਸਾਡਾ ਮਾੜਾ ਸੋਚਣ ਵਾਲਿਅਾ ਲ਼ੲੀ ਸਭ ਤੋ ਵਡੀ ਸਜ ਾ ਹੈ

Download Image

👉ਤਾਲੇ 🔐ਜੁਬਾਨ ਤੇ ਰੱਖੀ ਦੇ✍️ ਅਕਲਾ♎ ਤੇ ਨਹੀ
ਦੁੱਖ🔛ਦਿਲ❣️ਚ ਰੱਖੀ ਦੇ ਸਕਲਾ👤ਤੇ ਨਹੀ✌️😊😊


Download Image

#ਸਬ ਤੋੜਨ ਦੀ ਗੱਲ ਕਰਦੇ ਨੇ
ਕੋਈ #ਜੋੜਨ ਦੀ ਗੱਲ ਕਰਦਾ ਈ ਨਹੀ ,,
#ਦਿਲ ਲੈ ਕੇ ਯਾਰ #ਪਤੰਦਰਾਂ ਦਾ
ਕੋਈ #ਮੋੜਨ ਦੀ ਗੱਲ ਕਰਦਾ ਈ ਨਹੀ ..🧐


Download Image

ਤਾਰਿਆਂ ਦੇ ਦੇਸ ਰਹਿਣ ਵਾਲਿਓ,ਯਾਦ ਕਰਦਾ ਏ ਥੋਨੂੰ ਕੋਈ ਜ਼ਮੀਨ ਤੇ 👌🏼

Download Image

#ਰੋਕਿਆਂ ਕਦੇ #ਨਾ ਰੁਕੇ #ਸਮੇਂ ਦੀ #ਟਿੱਕ ਟਿੱਕ
#ਜੁਦਾ ਨਾ #ਹੋਣ ਉਹ #ਰੂਹਾਂ ਜੋ ਹੋ #ਜਾਵਣ ਇੱਕ ਮਿੱਕ.


Download Image

ਦੇਖ ਫੋਟੋਆਂ ਵਰਤ ਮੇਰਾ ਤੋੜਲੀ..
ਤੈਨੂੰ #ਸਾਡੇ ਦੀਦਾਰ ਬੜੇ ਮਹਿੰਗੇ ਪੈਣਗੇ..😘💥😍😍👉😜😂


Download Image

ਰੋਂਦੀਆਂ ਨੇ ਮਾਵਾਂ, ਲਾਸ਼ਾਂ ਬੁੱਕਲ 'ਚ ਰੱਖ ਕੇ।
ਲਾਡਾਂ ਨਾਲ ਪਾਲ਼ੇ ਪੁੱਤ, ਨਸ਼ਿਆਂ ਨੇ ਡੱਸ ਤੇ।


Download Image

ਭਾੲੀ ਬੜੇ ਦੁਖ ਦੀ ਗੱਲ ਹੈ ਜੀ 2017 ਬਹੁਤ ਬਿਮਾਰ ਹੈ
ਡਾਕਟਰ ਕਹਿੰਦੇ ਬੱਸ 1 ਦਿਨ ਹੀ ਕੱਢੂਗਾ 😭😭


Download Image

« Previous1...4142434445...78Next »
📝 Text Status 🏠 Home 📂 Categories 🎥 Video Status