🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
ਇੱਕ ਦੂਸਰੇ ਨੂੰ ਖ਼ੱਤ ਕਦੋਂ ਪਾਉਂਣ ਲੱਗਾਂਗੇ...
ਅਸੀਂ ਦੱਸ ਕਦੋਂ ਤੇਰੇ ਅਖਵਾਉਂਣ ਲੱਗਾਗੇ.
Download Image
ਬਦਦੁਆਵਾਂ ਕਮਜ਼ੋਰ ਨੇ ਤੇਰੀਆਂ,
ਅਸੀਂ ਤਾਂ ਅਜੇ ਵੀ ਤੁਰੇ ਫਿਰਦੇ ਆ
Download Image
👉ਖੁਦ ਨੂੰ ਸਮਾਂ ਜਰੂਰ ਦਿਉ..
ਤੁਹਾਡੀ ਪਹਿਲੀ ਜਰੂਰਤ ਤੁਸੀਂ ਖੁਦ ਹੋ
Download Image
ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ🦅🦅
Download Image
ਬੇਬੇ ਬਾਪੂ ਦੀਆ ਅੱਖਾਂ ਦਾ star ਬੱਲੀਏ,
ਮਿਹਨਤਾਂ ਨਾਂ ਦਿਨੋ ਦਿਨ shine ਹੋ ਰਿਹਾਜਿੱਤੇ ਨਹੀਂ ਤਾਂ ਹਾਰੇ ਵੀ ਨਹੀਂ
ਚੰਗੇ ਨਹੀਂ ਤਾਂ ਮਾੜੇ ਵੀ ਨਹੀਂ
ਕੋਈ ਹਸਾ ਗਿਆ, ਕੋਈ ਰਵਾ ਗਿਆ
ਚਲੋ ਇਹਨਾਂ ਹੀ ਕਾਫੀ ਹੈ
ਜਿਹੜਾ ਵੀ ਮਿਲਿਆ
ਜਿਉਣਾ ਤਾਂ ਸਿਖਾ ਗਿਆ
Download Image
ਹੀਰਿਆਂ ਨਾਲੋਂ ਮਹਿੰਗੇ ਜੱਟ ਨੇ ਯਾਰ ਕਮਾਏ ਆ,
ਮਿਹਨਤਾਂ ਕਰਕੇ ਉਚੇ ਆਹ ਕਿਰਦਾਰ ਬਣਾਏ ਆ ।
Download Image
😎ਕਿਹੜੀ ਕੈਟਾਗੀਰੀ ਤੋ ਬਿਲੋਗ ਕਰਦਾ
ਯਾਰ ਅੱਖਾ ਤੋ ਸਕੈਨ ਬੰਦਾ ਕਰ ਦਿੰਦੇ ਆ💪
Download Image
ਜਿਸ #ਪਲ ਮੈਨੂੰ ਤੇਰੀ #ਯਾਦ ਨਾ ਆਵੇ ਤਾਂ #ਏਦਾਂ ਲੱਗਦਾ
ਜਿਵੇਂ #ਮੇਰਾ ਕੋਈ #ਸਾਹ ਆਪਣਾ #ਫਰਜ਼ ਨਿਭਾਉਣਾ #ਭੁੱਲ ਗਿਆਂ ਹੋਵੇ.
Download Image
ਸਾਧੂ ਰਹਿੰਦੇ ਜੱਗ ਤੇ ਬੇਗਾਨੇ ਬਣਕੇ
ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣਕੇ
Download Image
ਬਹੁਤ ਬੋਲਦੀ ਸੀ " ਕੰਹਿਦੀ ਤੁਸੀ ਕੁੱਝ ਪੁੱਛ ਦੇ ਹੀ ਨਹੀ
ਅੱਜ ਪਿਅਾਰ ਨਾਲ ਪੁੁੱਛ ਹੀ ਲਿਅਾ "
Download Image
ਰਿਸ਼ਤਾ ਉਹੀ ਨਿਭਦਾ👫ਹੁੰਦਾ ਹੈ ਜਿਸ ਵਿੱਚ ਸ਼ਬਦ ਘੱਟ ਤੇ
ਸਮਝ😞ਜਿਆਦਾ ਹੋਵੇ...
ਤਕਰਾਰ👊ਘੱਟ ਤੇ ਪਿਆਰ ਜ਼ਿਆਦਾ💑ਹੋਵੇ..
Download Image
ਚੰਗੇ ਮਾੜੇ ਬੰਦੇ ਨਾਲ ਮਿਲਦੇ ਆ ਰੋਜ ਨੀ#
Google ਦੇ ਵਾਂਗੂੰ ਅੱਖ ਕਰਦੀ ਆ ਖੋਜ ਨੀ #
Download Image
ਸੋਹਣੇ 👌 ਭਾਵੇ 😎 ਤੇਥੋਂ ਮਾਸਾ ਘੱਟ ਬੱਲੀਏ👰👈ਪਰ ਓਸ ਦਾਤੇ 🙏 ਦੇਆਂ ਰੰਗਾਂ ਵਿੱਚ ਰੰਗੇ 😊😊 ਹੋਏ ਆਂ !!
Download Image
ਗੱਲ ਮੰਨ ਲੈ ਤੂੰ ਮੇਰੀ, ਨਾ ਲਾ ਬਹੁਤੀ ਦੇਰੀ .
ਯਾਰੀ ਸਿਰੇ ਤੱਕ ਲਾਊ, ਜੇ ਹਾਂ ਹੋਵੇ ਤੇਰੀ❤
Download Image
ਤੇਰੀ 🤔ਸੋਚ ⚖ਸਰਕਾਰੀ ਸਾਡੀ 😡ਬਾਗੀ 💪ਬੱਲੀਏ ਅਸੀ ✍ਕਾਗਜ਼ਾਂ ਚ ਪੱਕੇ ਅਪਰਾਧੀ🚔 ਬੱਲੀਏ
Download Image
ਦਿਨ ਢਲਨੇ ਦੇ ਪਿੱਛੇ ਓ ਸਵੇਰ ਤਾਂ ਹੋਣੀ ਏ ..
ਸੂਰਜ ਨੂੰ ਡੱਕ ਲੈਨ ਔਕਾਤ ਕੀ ਰਾਤਾਂ ਦੀ..
Download Image
ਨੀਤ ਕਦੇ ਨਾ ਰਜ਼ਦੀ ਰੂਹ ਦੇ ਭੁੱਖੇ ਨੰਗੇ ਦੀ
ਅੱਖ ਯਾਰ ਮਾਰ ਤੇ ਰਹਿੰਦੀ ਆ ਕਮੀਨੇ ਬੰਦੇ ਦੀ!
Download Image
“ਜਿਹੜਾ ਇੱਥੇ ਬੋਲਦਾ ਏ ਸੱਚ ਮਿੱਤਰੋ” :
“ਵੈਰੀ ਉਹਦੇ ਬਣ ਜਾਂਦੇ ਲੱਖ ਮਿੱਤਰੋ” !
Download Image
PehLaN ਕਾਰਵਾਈ POuNdE ਪਿਛੋਂ GLL KArDe
ਗੱਲਾ BAttaN NALL ਨਹੀਓਂ HEAD 👑BaNDe
Download Image
ਸਫਰ ਜ਼ਿੰਦਗੀ ਦਾ ਲੰਘੇ ਤਾਂ ਤੇਰੇ ਨਾਲ👫 ਲੰਘੇ ,,
ਤੇਰੇ ਤੋਂ ਦੂਰ ਰਹਿਕੇ😟 ਤਾਂ ਮੈਨੂੰ ਮੰਜ਼ਿਲ ਵੀ ਪਸੰਦ ਨਹੀ!!
Download Image
ਮਿਹਨਤ ਕਰੀਦੀ ਹੁੰਦੀ ਆ ਵੀਰੇ ਜੈਲਸ ਵੀ ਕੋਈ ਕਰਨ ਵਾਲੀ ਚੀਜ਼ ਆ ✌🏼
Download Image
"ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫਤ... ਮੇਰੀ ਮਿੱਟੀ ਸੇ ਭੀ ਖ਼ੁਸ਼ਬੂ-ਏ-ਵਤਨ ਆਏਗੀ"
ਵਤਨ ਲਈ ਮਰ ਮਿਟਣ ਵਾਲੇ ਜਾਂਬਾਜ਼ ਸਿਪਾਹੀਆਂ ਵਿੱਚੋਂ ਇੱਕ ਸੀ, ਸ਼ਹੀਦ ਭਗਤ ਸਿੰਘ। ਸ਼ਹੀਦ ਭਗਤ ਸਿੰਘ ਦੇਸ਼ ਦੀ ਆਜ਼ਾਦੀ ਲਈ ਹੱਸਦੇ ਹੱਸਦੇ ਫ਼ਾਂਸੀ ਚੜ੍ਹਿਆ ਅਤੇ ਉਸ ਸ਼ਹੀਦ ਦੀ ਬਹੁ-ਪੱਖੀ ਸ਼ਖ਼ਸੀਅਤ, ਸਾਡੇ ਦਿਲਾਂ ਉੱਤੇ ਸਦਾ ਲਈ ਆਪਣੀ ਅਮਿੱਟ ਛਾਪ ਛੱਡ ਗਈ। ਅੱਜ ਉਸ ਅਣਖੀ ਨੌਜਵਾਨ ਦੇ ਜਨਮਦਿਨ ਮੌਕੇ, ਮੈਂ ਸ਼ਰਧਾਂਜਲੀ ਅਰਪਣ ਕਰਦਾ ਹੋਇਆ ਅਦਬ ਨਾਲ ਸਿਰ ਝੁਕਾਉਂਦਾ ਹਾਂ।
Download Image
ਦਹਿਸ਼ਤ ਅੱਖ ਚ ਹੋਣੀ ਚਾਹੀਦੀ ਆ
ਗੰਨ ਤਾ ਚੌਕੀਦਾਰ ਕੋਲ ਵੀ ਹੁੰਦੀ ਆ
Download Image
ਉੱਤੋ-ਉੱਤੋ ਤਾਂ ਪਿਆਰ ਰਹਿੰਦਾ ਮਿਲਦਾ, ਪਰ ਔਖੇ ਹੁੰਦੇ
ਦਿੱਲਾ ਦੇ ਖਿਆਲ ਲੱਭਣੇ .
ਪੈਸਾ ਤਾਂ ਮੁੱਕਦਰਾ ਦੇ ਨਾਲ
ਮਿਲਦਾ___ਪਰ ਦਿੱਲਦਾਰ ਪੈਦੇ
ਦਿੱਲਾ ਨਾਲ ਲੱਭਣੇ ..
Download Image
ਕਿਸੇ ਵੈਰੀ ਦੀ ਕੋਈ ਪਰਵਾਹ ਨਹੀ..
ਡਰ ਲੱਗਦਾ ਮੂੰਹ ਦੇ ਮਿੱਠਿਆ ਤੋ
Download Image
ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ
ਐਸੀ ਬਣੀ ਨਾ ਕਰੰਸੀ ਜੱਗ ਤੇ..✌?
Download Image
ਚੰਗੀ ਤਰਾਂ ਰਹੇਗਾਂ ਤਾਂ #Cute ਜਹੇ ਦਿਸਾਂਗੇ.. 😏
ਪੁੱਤ ਚਲਾਕੀਆਂ ਜੇ ਕਰੇਗਾਂ ਤਾਂ..
ਪਿੱਛਾ ਤੇਰਾ ਸੇਕਾਂਗੇ... 😡
Download Image
ਪਾਣੀ ਖੂਹਾਂ ਦਾ
ਤੇ ਪਿਆਰ ਰੂਹਾਂ
ਕਿਸਮਤ ਵਾਲੇ
ਨੂੰ ਹੀ ਮਿੱਲਦਾ।
Download Image
ਕੋਈ ਇੱਕ ਥੱਪੜ ਮਾਰੇ ਤਾਂ ਦੂਜੀ ਗਲ ਅੱਗੇ ਕਰ ਦਿਓ ,ਬਾਪੂ ਗਾਂਧੀ 👴।। ਕੋਈ ਇੱਕ ਥੱਪੜ ਮਾਰੇ ਤਾਂ ਮੂਹਰਿਓ ਮਾਰ-ਮਾਰ👊 ਮੂੰਹ ਭੰਨ ਦਿਓ ,ਸਾਡਾ ਬਾਪੂ 👳♂️।।
Download Image
Canada ਦੀ ਹਿੱਕ ਤੇ ਘਾਸਾ ਕੇ ਪੂਰੇ ਟਇਰ ਆਏ ਨੇ..
ਪਤਾ ਲੱਗ ਜਾਦਾਂ ਪਿੰਡਾ ਵਾਲੇ ਸਹਿਰ ਆਏ ਨੇ ||
Download Image