🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
😜 👉ਯਾਰ ਭਰਾਵਾਂ 👬ਵਰਗੇ ਹੱਥੀ🙌ਛਾਵਾਂ ਕਰਦੇ ਆ ਉਹ ਯਾਰ ਯਾਰਾਂ ਲਈ ਦੁਆਵਾ ✅ਮੰਗਦੇ ਸ਼ਰੀਕ 😡ਤਾਂ ਰਹਿੰਦੇ ਸੜਦੇ ਆਂ⬅
Download Image
👉 ਕਿੱਥੋਂ 🔫 #ਗੋਲੀ ✊ ਲੰਘ ਜੂਗੀ 💪 ਮੇਰੀ #ਹਿੱਕ ਫਾੜਕੇ 💥 👬 #ਯਾਰ 💣#ਬੁੱਲਟ_ਪਰੂਫ 💣 ਜਿਹੇ ਜਿਹੜੇ ✌ ਨਾਲ ਰਹਿੰਦੇ ਨੇ
Download Image
👉🏼Tenu 👫ਸਰੇਆਮ ਕਹੀਏ ਆਪਣਾ ਹੱਥ🙏🏼 jor ਦੇ ਆ ਇੰਨੇ ਜੋਗਾ ਕਰਦੇ ਜੇ tere👰🏼 bina ਸਰਦਾ ਹੁੰਦਾ kato ਮਿੰਨਤਾ🙏🏼😪 ਤੇਰੀਆ karde 🚶🏼
Download Image
☺ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
👌ਨਖਰੇ ਨਾ ਲੱਭਦੇ ਮਸ਼ੂਕ 👰ਵਰਗੇ .
ਮਾਪਿਆਂ 🙏ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ 💪ਮੋਢੇ ਉੱਤੇ ਟੰਗੀ ਹੋਈ ਬੰਦੂਕ 🔫ਵਰਗੇ..
Download Image
"ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ …ੳੁਮਰਾਂ ਦੇ ਦਾਅਵੇ ਕੀ… ੲਿਥੇ ਭਰੋਸਾ ਨੀ ਘੜੀ ਦਾ
Download Image
ਵੈਲੀ ਬੰਦਾਂ ਕਰੇ ਨਾ ਜਨਾਨੀ-ਬਾਜੀਆਂ
ਤੇ ਕਦੇ ਆਸ਼ਿਕ ਰੰਨਾ ਦਾ ਵੈਲੀ ਹੋ ਨੀ ਸਕਦਾ ..
Download Image
✌ਭੋਲਾ ਭਾਲਾ ਮੁੰਡਾ ❤ ਦਿਲ ਦਾ ਏ ਸਾਫ਼ ਨੀ
ਜੁੱਤੀ 👞 ਥੱਲੇ ਰੱਖਾ ਜਿਹੜੇ ਬਣਦੇ ਚਲਾਕ ਨੀ 😉
Download Image
,👬ਮਿੱਤਰਾਂ ਨੂੰ 🗣ਬੋਲਣੇ ਦੀ ਲੋੜ ❌ਕੋਈ ਨਾ
ਵੇ ਸਾਡੇ ਬੱਲਿਆ ਆ 🚩ਰਿਕਾਰਡ ਬੋਲਦੇ😏
Download Image
ਟੁੱਟਦੇ ਪਿਆਰ ਜਦੋਂ ਕੱਚੀ ਉਮਰੇ ਜਾਂਦੇ ਪਰਖੇ ਨੇ ਲੀਵਰਾਂ ਦੇ ਦਮ ਨੀਂ......
Download Image
ਦੁੱਖ ਸੁੱਖ ਤਾ ਦਾਤਿਅਾ ਤੇਰੀ ਕੁਦਰਤ ਦੇ ਅਸੂਲ ਨੇ..
ਬਸ ੲਿਕੋ ਅਰਦਾਸ ਤੇਰੇ ਅੱਗੇ ਜੇ ਦੁੱਖ ਨੇ ਤਾ ਹਿੰਮਤ ਬਖਸ਼ੀ...
ਜੇ ਸੁੱਖ ਨੇ ਤਾ ਨਿਮਰਤਾ ਬਖਸ਼ੀ..
Download Image
ਛੇਤੀ ਚੜੂਗਾ ਸਵੇਰਾ ਅਜੇ ਜਿੰਦਗੀ ਚ ਸ਼ਾਮ ਏ
ਭੀੜ ਵਿੱਚ ਖੜਾ ਅਜੇ ਨਾਮ ਗੁਮਨਾਮ ਏ
Download Image
#ਜੋ_ਨਾਰਾ_ਨਾਲ_ਯਾਰੀ_ਲਾ_ਕੇ_ਹਵਾ_ਵਿਚ_ੳੁਡੇ #ਫਿਰਦੇ_ੳੁਹ_ਹੇਨਰੀ_ਨੂੰ_ਕੀ_ਝਲਣਗੇ।।
£
#ਜਿਨਾ_ਦੀ_ਚਾਲ_ਹੀ_ਜਨਾਨੀਅਾ_ਵਾਲੀ_ੳੁਹ_ ਸਾਡਾ #ਰਾਹ_ਕੀ_ਮਾਲਣਗੇ।।
Download Image
ਹੱਸਣ😀 ਕਿ ਦੇਣਾ ਏ, ਏ ਰੋਣ😥 ਵੀ ਨੀ ਦਿੰਦੇ,
ਸੋਹ ਏਦਾ ਖਾਦੇ ਨੇ, ਸ਼ੱਕ ਹੋਣ ਵੀ ਨੀ ਦਿੰਦੇ, ,ਮਿਲ ਨਵੀਆ 👱🏻ਯਾਰਾ ਨੂੰ,ਤੋੜਨ ਇਤਬਾਰਾ ਨੂੰ, ਗਾਨੀ ਵਾਂਗੂ ਏ ਗਲੋ ਲਾ ਕੇ ਸੁਟਦੇ ਨੇ, ਪੱਲੇ ਕਿ ਰਹਿ ਜਾਂਦਾ ਜਦੋ ਆਪਣੇ ਲੁੱਟਦੇ ਨੇ....
Download Image
ਹੁੰਦੀ ਵੇਖਕੇ ਕਲੰਡਰ ਹੈਰਾਨੀ ਨੀ ਤੇਰੇ ਬਿਨਾ ਕਿੰਨੀ ਜੀ ਲਈ
ਪੱਕਾ ਪਤਾ ਨਹੀਂ ਹਿਸਾਬ ਨਹੀਉ ਕੋਈ ਨੀਂ ਤੇਰੇ ਪਿੱਛੋਂ ਕਿੰਨੀ ਪੀ ਲਈ
Download Image
🃏ਤਾਸ ਚ' ਇੱਕਾ ☝ ਤੇ ਜਿੰਦਗੀ 🌐 ਚ' ਸਿੱਕਾ 💯
🙏
👼ਜਦੋ ਚਲਦਾ 💝 ਤਾਂ ਦੁਨੀਆਂ 🌍ਸਲਾਮਾ ਕਰਦੀ ਆ👐
Download Image
ਮਾਂਵਾ ਨੇ ਭਾਂਵੇ ਸਾਨੂੰ ਵੱਖ- ਵੱਖ ਜੰਮਿਆਂ
ਇੱਕ ਦੂਜੇ ਨੂੰ ਭਰਾ ਸਾਡੀ ਯਾਰੀ ਬਣਾ ਗਈ
Download Image
ਘਰੋਂ ਵੀ ਨੀ ਮਾੜੇ ਓਦਾਂ ਵੀ ਨੀ ਦਬਦੇ....
ਅਸਲੇ ਕਦੇ ਵੀ ਸੇਲਾਂ ਚੋ ਨੀ ਲੱਭਦੇ ..
Download Image
ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ,
ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ
Download Image
ਭੋਲਾ ਭਾਲਾ ਮੁੰਡਾ ❤ ਦਿਲ ਦਾ ਏ ਸਾਫ਼ ਨੀ
ਜੁੱਤੀ 👞 ਥੱਲੇ ਰੱਖਾ ਜਿਹੜੇ ਬਣਦੇ ਚਲਾਕ ਨੀ 😉
Download Image
ਬੱਦਲਾਂ ਦੇ ਬਿਨਾਂ ਕਣੀਆਂ ਨਾ ਆਉਂਦੀਆਂ ..
ਭਰਾਵਾਂ ਦੇ ਬਿਨਾਂ ਮਹਿਫਲਾਂ ਨਾ ਭਾਉਂਦੀਆਂ
Download Image
ਹੁੰਦੇ ਨਹੀ ਕੰਮ ਕਦੈ ਥੱਲੇ ਲੱਗ ਕੇ ।।
ਮਿਲਦਾ ਏ ਸਭ ਦੇ ਇਥੇ ਸਿਧੀ ਨੀਤ ਨੂੰ।।
Download Image
ਜਿਹੜੇ ਤੁਰੇ ਆਉਂਦੇ ਗੋਡੀਆਂ
ਤੋ
ਚੁੱਕਣੇ ਜਿਵੇਂ ਪਾਈ ਦੇ ਗੁਲਾਫ
ਧੁੱਪੇ ਸੁੱਕਣੇ💪💪
Download Image
ਬਾਗੀ ਬੰਦੇ ਦੁਨੀਆਂ ਨੂੰ ਸੋਚੀ ਪਾ ਦਿੰਦੇ ਨੇ
ਢਾਹੁਣ ਵਾਲੇ ਬਲਿਆ ਪਹਾੜ ਢਾਅ ਦਿੰਦੇ ਨੇ
Download Image
ਜਦੋ ਕਿਸੇ ਚੀਜ ਦਾ ਘੁਮੰਡ ਹੋਣ ਲੱਗੇ, ਸਮਸ਼ਾਨ-ਘਾਟ ਦਾ ਚੱਕਰ ਲਾ ਅਾਿੲਅਾ ਕਰੋ ੳੁਥੇ ਤੁਹਾਡੇ ਨਾਲੋ ਬਿਹਤਰ ਇਨਸ਼ਾਨ
ਮਿੱਟੀ ਚ' ਦਫਨ ਨੇ
Download Image
ਕਮਲੀ ਕਹਿੰਦੀ ਤੁਸੀ ਫੋਟੋ ਛੂਟ ਨਹੀ ਕਰਦੇ ਮੈ ਕੲੀਅਾ ਕਮਲੀੲੇ ਅਸੀ ਤਾ ਵਾਰਦਾਤਾ ਕਰਦੇ ਅਾ ਫੋਟੋ ਛੂਟ ਤੇ ਫੁਕਰੇ ਕਰਦੇ ਅਾ
Download Image
ਜੇਕਰ ਭਰਾਵਾਂ ਤੋ 👬 ਅੱਡ ਹੋੲੀੲੇ ਤਾਂ ਕੁੱਤੇ 🐕 ਵੀ ਡਰਾੳੁਦੇ ਅਾਂ ਜੇਕਰ ਭਰਾ ਨਾਲ ਹੋਣ ਤਾਂ 🐅 ਸ਼ੇਰ ਵੀ ਘਬਰਾੳੁਦੇ ਅਾਂ
Download Image
ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਹੀ ਕਾਕਾ,
ਸਾਡੇ ਹੱਥਾਂ ਦੇ ਪਾਲੇ ਤਾ ਕੁੱਤੇ ਵੀ ਸਿੱਧੇ ਹਿੱਕ ਚ ਵੱਜਦੇ ਆ.
Download Image
ਪੱਗ ਦਾ ਕਿਰਦਾਰ ਏਦਾ ਦਾ ਬਣਾ ਦਿਉ
ਕੀ ਹਰ ਧਰਮ ਦੀ ਨਾਲ ਖੜੀ ਕੁੜੀ
ਆਪਣੇ ਆਪ Nu ਸੇਫ ਸਮਝੇ
Download Image
ਮੇਰੇ ਹੰਝੂ ਵੀ ਉਸਨੂੰ ਖ਼ਰੀਦ ਨਾ ਸਕੇ,,
ਤੇ ਲੋਕਾਂ ਦੀ ਝੂੱਠੀ ਮੁਸਕਾਨ ਨੇ ਉਸਨੂੰ ਅਾਪਣਾ ਬਣਾ ਲਿਆ..!!
Download Image
ਜੈਨੂਅਨ ਰਹਿੰਦੇ ਹਾਂ ਸੁਭਾਅ ਦੇ ਪੱਖ ਤੋਂ
ਸ਼ੋਸੇ ਨੀ ਕਰੀਦੇ ਕਦੇ ਹੱਦ ਟੱਪ ਕੇ ..
Download Image