🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
ਦਿਲ ਨਾਲ ਤਾਂ ਟਾਵੀਂ ਟਾਵੀਂ ਜੁੜਦੀ
ਹੁੰਦੀ ਪੈਸਿਅਾ ਦੇ ਨਾਲ ਨੇ Atech ਕੁੜੀਅਾਂ
ਟੁਟਗੀ ਯਾਰੀ
ਮੁਕ ਗੲੀਅਾਂ ਫਿਕਰਾਂ ਨੀ .....
ਯਾਰੀ ਦੀਅਾਂ ਬਣ ਟਿਚਰਾਂ ਨੀ...
Download Image
ਪਿਅਾਰ ਵਿਚ ਰਹੇ ਗੲੀਅਾਂ ਨੇ ਧੋਖੇ ਬਾਜੀਅਾਂ
ਚਿਟੇ ਵਾਗੂਂ ਅੱਜ ਕੱਲ ਅਾਮ ਵਿਕਦਾ
Download Image
##waheguru ji##2020 ਮੇਰੇ ਦੋਸਤਾ ਲਈ ਬਹੁਤ ਵਧੀਆ ਆਵੇ
Download Image
ਦੁਖ😂😭 ਹੋਵੇ ਦੱਸਣਾ ਜਰੂਰ ਚਾਹੀਦਾ
ਥੋੜਾ ਥੋੜਾ😃 ਹੱਸਣਾ ਜਰੂਰ ਚਾਹੀਦਾ
Download Image
ਦੇਸ਼ ਵਿਦੇਸ਼ ਵਸਦੀਆ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਵਾਹਿਗੁਰੂ ਜੀ ਹਮੇਸ਼ਾਂ ਸਭ ਨੂੰ ਚੜ੍ਹਦੀਕਲਾ ਤੰਦਰੁਸਤੀ ਲੰਬੀਆਂ ਉਮਰਾਂ ਬਖ਼ਸ਼ੇ ਹਮੇਸ਼ਾਂ ਖ਼ੁਸ਼ੀਆਂ ਬਖ਼ਸ਼ੇ ਵਹਿਗੁਰੂ ਜੀ 🙏🙏🙏🙏🙏🙏🙏🙏
Download Image
...👍ਡਿੱਗਦਾ ਢਹਿੰਦਾ ਵੀ...ਮੇਰਾ ਦਿਲ❤...
...💁ਕਿੰਨੀਆਂ ਹੀ 🎶ਰੀਝਾਂ ਨੂੰ ਪਾਲ ਰਿਹਾ ਹੈ,
...👏ਕਿਉਂਕਿ ਤਕਦੀਰ ✍ਬਦਲਣੇ ਵਾਲਾ...
...🙏ਵਾਹਿਗੁਰੂ🙏 ਆਪੇ ਸੱਭ ਸੰਭਾਲ ਰਿਹਾ ਹੈ...!
Download Image
ਮਿੱਤਰਾ ਦੇ ਗੋਤ ਪਿੱਛੇ ਬੱਲੀੲੇ
ਮੱਲੋ-ਮੱਲੀ ਲੱਗ ਜਾਂਦਾ Saab ਨੀ
Download Image
40 ਪ੍ਰਤੀਸ਼ਤ ਦਖਾਉਦੇ ਨਸ਼ਾ ਨਹੀ
ਆਸ਼ਕ ਸੱਚਾ ਨੀ ਮੈ ਸ਼ਰਾਬੀ ਪੱਕਾ ਨਹੀ
Download Image
👉🏻ਜੁੱਤੀ ਚੱਟ ਚੱਟ ਵਾਕਬੀ ਨੀ ਪਾਈ ਦੀ ਲੰਡੂ ਬੰਦੇ ਨਾਲ ਬਹੁਤੀ ਸਾਂਝ 👎🏻ਨੀ ਵਧਾਈ ਦੀ
Download Image
ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ
ਤੈਂਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ॥🚩
Download Image
24ਅਾ ਦਿਨਾ ਚ' ਲਾਈ ਤੇਰੇ ਨਾਲ ਯਾਰੀ
ਦਿਨ 25ਵੇ ਕਰਾ ਲੇਆ 26 ਦਾ ਪਰਚਾ
Download Image
ਤੇਰੇ ਕੋਲੋ hate ਜਹੀ ਹੋਗੀ ਏ ਰਕਾਨੇ
ਹੁਣ ਆਉਦਾ ਏ ਪਿਆਰ alchol ਤੇ
Download Image
ਇਕ ਫੁਕਰੀ ਦੀ ਪਾਈ ਦੀ ਨੀ post ਛੋਟੂ
ਬੜੇ ਦੇਖੇ Titanium Led ਬਣਦੇ
Download Image
ਜੇ ਨਾ ਹੁੰਦੀ 47 ਵਿਚ leek ਮਨਜੂਰ
ਨੂੰਹ ਬੇਬੇ ਦੀ ਲਿਆਉਣੀ ਸੀ lahore ਤੋ ਜਰੂਰ
Download Image
ਮੈਨੂੰ ਇਕ ਦਿਨ ਦੇ ਲੲੀ hostel ਵਾਲਾ ਕਮਰਾ ਦੇ ਦੋ ਜੀ
ਮੈ ਨਾਲ Yaara ਦੇ ਉੱਥੇ Daaru ਪੀਣੀ ੲੇ
Download Image
ਕਿਵੇ ਦੱਸਾ ਗੱਲ ਮੁਖੜੇ ਹਸੀਨ ਦੀ
ਦਾਰੂ ਪੀਂਦੇ ਨੂੰ ਨਾ ਲੋੜ ਨਮਕੀਨ ਦੀ
Download Image
ਤੇਰੀ ਹਰ ਇਕ ਫੋਟੋ save ਪੲੀ, ਦਾਅ ਨਿਕਲੇ ਜਦੋ ਵੀ ਛੋਵਾ
ਬੰਦ ਕਰਕੇ ਸ਼ਿਸ਼ੇ car ਦੇ, ਮੈ ਜੋਰ-ਜੋਰ ਦੀ ਰੋਵਾ
Download Image
ਹੁੰਦੀ Tha-Tha, ਫੇਰ ਮੁੱਕ ਜਾਂਦੇ ਸਾਹ
ਬੰਦੇ ਦਾ ਭਰੋਸਾ ਨਹਿਉ Pal-Pal ਦਾ
Download Image
ਕਿਹੜਾ ਟੇਡਾ ਝਾਕੂ, ਮੈਨੂੰ ਆਖਦੇ ਨੇ daku
Jeone Morh ਵਾਂਗੂ ਮਿੱਤਰਾ ਦਾ ਨਾਂ ਚੱਲਦਾ
Download Image
ਕਾਸ਼ ! ਕੋਈ ਆਪਣਾ ਸੰਭਾਲ ਲਵੇ ਮੈਨੂੰ
ਮੈਂ ਥੋੜ੍ਹਾ ਜਿਹਾ ਰਹਿ ਗਿਆ ਹਾਂ ਇਸ ਸਾਲ ਦੀ ਤਰ੍ਹਾਂ..
Download Image
ਮੁੰਡਾ muchh ਵਾਲੇ rond ਨਾਲ ਸੁੱਟੇ ਅਲੜਾ
ਤੇਰੇ naina ਵਾਲੇ rond ਅੱਤ ਕਰਦੇ
Download Image
ਕੱਢੇ ਬੜਿਆ ਦੇ ਵਹਿਮ
ਚੱਕੇ ਬੜਿਆ ਦੇ ਟੈਮ
ਤੂੰ ਕਰੀਂ ਨਾ ਫਿਕਰ
ਤੇਰਾ ਯਾਰ ਬੜਾ kaim
ਤੇਰੇ ਯਾਰ ਦੇ ਯਾਰ ਬੜੇ kaim
Download Image
ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ,
ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ,,
Download Image
ਗਾਡਰ 👌🏻 ਯਾਰਾਂ 👬ਦੇ ਨਾਲ ਯਾਰੀ ਆ
ਓਂਜ ਦੋਗਲੀ ਤਾ ਜਨਤਾ ਬਥੇਰੀ ਫਿਰਦੀ
Download Image
ਪੈਂਚਰਾਂ ਦੇ ਵਾਂਗੂ ਹੁੰਦੇ ਵੈਰ ਮਿੱਠਿਆ,ਜਿਹੜੇ ਦੋ ਤੋਂ ਵੱਧ ਮਾੜੇ ਹੁੰਦੇ ਇੱਕ ਟਿਊਬ ਤੇ , ਏਂਡ ਮਾੜੇ ਨੇ ਬੰਦੂਕ ਤੇ ਮਛੂਕ ਦੇ ਪੁੱਤ ਕਿੰਨੀਆਂ ਮਾਵਾਂ ਦੇ ਸਿਵਿਆਂ ਚ ਫੂਕ ਤੇ।
Download Image
ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾੰ ਦੀ ਪੂੰਜੀ ਜੀ!!ਖੌਰੇ ਤੂੰ ਕਦ ਖੋਲੇਂਗਾ ਬੂਹਾ ਵੇ ਖੈਰਾਂ ਦਾ ਆਉਦੈ ਮੈਨੂੰ ਰੋਜ਼ ਸਵੇਰੇ ਸੁਪਣਾ ਤੇਰੇ ਪੈਰਾਂ ਦਾ ਡੂੰਗੇ ਨੈਨਾ ਦਾ ਰੰਗ ਕੀ ਚੜਦੇ ਦੀ ਲਾਲੀ ਵਰਗਾ ਤੇਨੁ ਸਬ ਪਤਾ ਸੋਣੇਯਾ ਤੇਥੋ ਦਸ ਕਾਹਦਾ ਪਰਦਾ.
Download Image
ਮੇਰੀਆਂ ਪੋਸਟਾਂ ਨੂੰ #like ਨਾ ਕਰਨ ਵਾਲਿਓ
ਰੱਬ ਕਰੇ ਕੱਲ ਤੁਹਾਡੇ Account ਚ 20 ਲੱਖ 💰💵ਆ ਜਾਣ
ਤੇ ਪਰਸੋਂ #Income_tax ਵਾਲੇ
Download Image
ਮਾਂ ਬਾਪ ਤੋਂ ਡਰੀ ਦਾ ਜਾਂ ਫੇਰ ਰੱਬ ਤੋਂ
ਦੁੱਕੀ ਤਿੱਕੀ ਦਾ ਕਦੇ ਨਹੀਂ ਰੋਅਬ ਝੱਲਦੇ
Download Image
Att Di aayi. Nu Banda. AAp marda
Saahan Toh Pyari. jado. Latt Mardi
Download Image
ਦੁਨੀਆਂ ਦਾ ਦਸਤੂਰ ਵੀ ਬੜਾ ਅਜੀਬ ਹੈ ਦੌਲਤ ਭਾਵੇਂ ਕਿੰਨੀ ਵੀ ਬੇਈਮਾਨੀ ਨਾਲ ਆਵੇ ਪਰ ਉਸਦੀ ਰਖਵਾਲੀ ਲਈ ਸਭ ਨੂੰ ਇਮਾਨਦਾਰ ਬੰਦਾ ਹੀ ਚਾਹੀਦਾ
Download Image