😎 Attitude Status Punjabi (2026) - ਨਵੇਂ ਐਟੀਟਿਊਡ ਤੇ ਰੌਇਲ ਪੰਜਾਬੀ ਸਟੇਟਸ
🔥 Best Punjabi Attitude Status & Ghanti Shayari for WhatsApp
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ
ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ🙏🙏
Download Image
ਥਾਂ ਥਾਂ ਹੋਏ ਬਦਨਾਮ ਤੈਨੂੰ ਪਿਆਰ ਕਰਕੇ
ਰੋਗੀ ਉਮਰਾਂ ਦੇ ਹੋਏ ਅੱਖਾਂ ਚਾਰ ਕਰਕੇ ,..
.
ਲੋਕੀਂ ਬੋਲਦੇ ਨੇ ਬੋਲ, ਲਾਉਂਦੇ ਅੱਗ
ਸੱਜਣਾਂ..
.
ਸਾਡਾ ਦਿਲ ਜਾਣਦੈ ਜਾਂ ਸਾਡਾ
ਰੱਬ ਸੱਜਣਾ...
Download Image
ਦਿਲ ਰਾਜੀ ਹੋਵੇ ਤਾ ਦੱਸ ਦੇਵੀ
ਮਜਬੂਰ ਤੈਨੂੰ ਅਸੀਂ ਕਰਦੇ ਨਹੀਂ,
ਦੁਨੀਆ ਤੇ ਯਾਰ ਹੋਰ ਬੜੇ,
ਪਰ ਅਸੀਂ ਕਿਸੇ ਤੇ ਮਰਦੇ ਨਹੀਂ,
ਇਹ ਜਨਮ ਅਸੀਂ ਤੇਰੇ ਨਾਂ ਲਾ ਦਿਤਾ,
ਤੈਨੂੰ ਅਗਲੇ ਜਨਮ 'ਚ ਤੰਗ ਅਸੀ ਕਰਦੇ ਨਹੀਂ.
Download Image
ਕਈ ਹੋਣਗੇ ਸ਼ੌਕੀ ਮੁਟਿਆਰਾਂ 🏻ਦੇ ,,
ਅਸੀਂ #ਸ਼ੌਕੀਨ 👮ਹਾਂ ਜਿਗਰੀ ਯਾਰਾਂ ਦੇ ,,
ਕਿਸੇ ਦੀ Sмιle😁 ਤੇ ਪਾਗਲ ਹੋ ਜਾਈਏ ,,
ਐਨੇ Low Standard ਵੀ ਨੀ Yarraa ਦੇ_,
Download Image
ਖਰੀਦ-ਦਾਰ💨 : ਤੇਰੀ ਮਝ ਦੀ 1 ਅਖ ਤਾ ਖਰਾਬ👀 ਹੈ ਫੇਰ ਵੀ ਤੂੰ ਇਸਦੇ 👐🏻25 ਹਜ਼ਾਰ ਰੁਪਏ ਮੰਗ ਰਿਹਾ ਹੈ?💨ਵੇਚਣ ਵਾਲਾ : ਤੇਨੂੰ ਮਝ ਦੁਧ💦 ਪੀਣ ਲੀ ਚਾਹੀਦੀ ਹੈ ਯਾ ਅੱਖ ਮਟੱਕਾ ਕਰਨ ਲਈ
Download Image
ਕਦੇ ਨਾ ਕਦੇ ਮੇਰੇ ਬਾਰੇ ਉਹ ਸੋਚੁੰਗੀ ਜਰੂਰ
ਕਿ ਪਾਉਣ👫 ਦੀ ਉਮੀਦ ਵੀ ਨਈਂ ਸੀ ਫਿਰ ਵੀ ਚਾਉਂਦਾ ਰਿਹਾ
Download Image
Nahi #Bhulaya Jata Woh Shakhs ..
Jo ek Baar #Dil Me Bass Jaye..
#Mubabbat Ki Thi Koi Time Pass Nahi...
Download Image
ਜੇ ਯਾਰ ਮੇਰੇ ਨਾਲ ਗੁਸੇ ਨੇ,
ਕੋਈ ਕਮੀ ਮੇਰੇ ਵਿੱਚ ਹੋਵੇਗੀ
Download Image
ਸੋਹਣੀ ਜੋ ਸੀ ਹੱਦੋਂ ਵੱਧ, ਜਿਵੇਂ ਚਾਨਣ ਕੋਈ ਹਨੇਰੇ ਵਿੱਚ
.
ਫੁੱਲ ਦੇਖ ਕੇ ਉਹਨੂੰ ਖਿੜਦੇ ਸਨ,ਐਨਾਂ ਨੂਰ ਸੀ ਉਹਦੇ ਚੇਹਰੇ ਵਿੱਚ .
Download Image
ਸ਼ਰੀਕਾ ਦਿਅਾ ਚੁੱਲਿਅਾ ਚ ਅੱਗ ਵੀ ਨਾ ਬਲੀ
ਜਿਹੜੇ ਦਿਨ ੳੁੱਡਿਅਾ ਜਹਾਜ ✈ ਜੱਟ ਦਾ.
Download Image