😎 Attitude Status Punjabi (2026) - ਨਵੇਂ ਐਟੀਟਿਊਡ ਤੇ ਰੌਇਲ ਪੰਜਾਬੀ ਸਟੇਟਸ

🔥 Best Punjabi Attitude Status & Ghanti Shayari for WhatsApp

ਇਸ਼ਕ਼ ਸਾਹਾਂ ਦਾ ਹੈ ਖੇਡ ਯਾਰਾ ਇੱਕ ਦੂਜੇ ਦੇ ਨਾਮ ਸਾਹ ਲਿਖਦੇ ਨੇ..
ਪਰ ਕੀ ਕਰੀਏ, ਇਸ ਚੰਦਰੀ ਦੁਨੀਆ ਵਿਚ ਸਾਹ ਵੀ ਅੱਜ-ਕੱਲ ਮੁੱਲ ਵਿਕਦੇ ਨੇ...


Download Image

ਜਦੋਂ ਮੁੱਕ ਗਈ ਉਦੋਂ ਹੀ ਆ ਜਾਈ ਮਿਲਣ ਲਈ ਯਾਰਾ
ਮੈਂ ਸਾਹ ਮੰਗ ਲਉ ਉਧਾਰੇ ਰੱਬ ਤੌਂ ਤੇਰੇ ਲਈ ਯਾਰਾ


Download Image

ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ..
ਕੀਹਨੇ ਇੱਥੇ ਦੇਖਿਆ ਏ ਦਿਨ
ਕੱਲ ਦਾ.


Download Image

ਨਈਂਓ ਰਹਿੰਦਾ ਸਦਾ ਵਕਤ ਇੱਕੋ ਜਿਹਾ,
ਸਾਡੇ ਇਹ ਦਿਨ ਵੀ ਆਖਰ ਬਦਲ ਜਾਣਗੇ. ਆਸਰੇ ਦੀ ......? ਜ਼ਰੂਰਤ ਨਹੀ ਸ਼ੁਕਰੀਆ,
ਜਿਹੜੇ ਡਿੱਗੇ ਨੇ ਆਪੇ ਸੰਭਲ ਜਾਣਗੇ. .


Download Image

ਬੇਬੇ ਨੂੰ ਕਿਹਾ ਇਕ ਕੁੜੀ ਪਸੰਦ ਆਈ ਏ..
ਬੇਬੇ ਕਹਿੰਦੀ ਪੁੱਤ ਕੁੜੀ ਜਿਹੋ-ਜੀ ਮਰਜੀ ਹੋਵੇ.
ਪਰ ..??
.
.
.
.
ਆਪਣੀ ਵੱਡੀ ਮੱਝ ਦਾ 15 ਦਾ 15 ਕਿੱਲੋ
ਦੁੱਧ ਇਕੱਲੀ ਚੋਅ ਲੈਂਦੀ ਹੋਵੇ..
.
ਪਰ ਕੁੜੀ ਤੋਂ 15 ਕਿਲੋ ਦੁੱਧ ਚੋਣਾਂ ਤਾਂ ਛੱਡੋ
ਚੁੱਕਿਆ ਵੀ ਨੀਂ ਜਾਂਦਾ ,..
.
ਹੁਣ ਸਮਝ ਨੀ ਆਉਂਦੀ
ਮੱਝ ਤੋਕੜ ਲਿਆਈਏ ਜਾਂ ਕੁੜੀ ਹੋਰ ਫਸਾਈਏ.


Download Image

ਸਬਰ ਰੱਖ ਐ ਦਿਲਾ__
ਐਵੇ ਕਿੳੁ ਵਾਧੂ ਮੰਗ ਕਰਦਾ!!
ਜੋ ਨਸੀਬਾ ਵਿੱਚ ਉਹੀ ਮਿਲਣਾ__
ਐਵੇ ਕਿੳੁ ਰੱਬ ਨੂੰ ਤੰਗ ਕਰਦਾ!


Download Image

Ek Lady Doctar Se:- Doctar Sahab Mere Hoton Pe Infaction Ho Gya
Hai !
Doctar:- Kiss Kitni Bar Karti Ho,
Lady:- Saal Main Ek Bar
Doctar:- Infaction Nahi Jang Lag Gya Hai !


Download Image

"ਇੱਕ bf ਨੇ ਇਸ ਲਈ ਆਤਮ ਹੱਤਿਆ ਕਰਲੀ

.
"ਕਿਉਂਕਿ ਉਹਦੀ Gf ਨੇ jio ਦੀ Sim ਤੋਂ ਵੀ ਮਿਸ ਕਾਲ ਮਾਰੀ"..


Download Image

Na Dar Koi Zmanne Da Na Kise Da Moh Koi __
Mere #Motto Bs Meri kiwe Lai Jau Kho koi _


Download Image

Har Sohni Chiz Di Malak Tu, Kuch Rob Jiha v Rakhya Kar,,
•
Dukhi Hon Di Ki Lord Mithiye, Tu Khid Khid Sohniye Hasya Kar


Download Image

« Previous1...3536373839...125Next »
📝 Text Status 🏠 Home 📂 Categories 🎥 Video Status