😎 Attitude Status Punjabi (2026) - ਨਵੇਂ ਐਟੀਟਿਊਡ ਤੇ ਰੌਇਲ ਪੰਜਾਬੀ ਸਟੇਟਸ
🔥 Best Punjabi Attitude Status & Ghanti Shayari for WhatsApp
ਤਿੱਤਰ ਕਿੱਥੋਂ ਡੱਕ ਲੈਣਗੇ ਬਾਜਾਂ ਨੂੰ
ਬਸ ਰੱਖੀ ਤੂੰ ਕੈਮ ਮਾਲਕਾ, ਦੇਖ ਲੂੰ ਮੈ
ਅੱਜ ਦੇ ਗਰਾਰੀਬਾਜਾਂ ਨੂੰ ।
Download Image
ਜਿੰਦਗੀ ਬਹੁਤ ਛੋਟੀ ਹੈ..
ਜਦੋ ਤੱਕ ਇਸ ਨੂੰ ਸਮਝਦੇ ਹਾਂ ਇਹ ਖਤਮ ਹੋ ਜਾਦੀ ਹੈ........
Download Image
ਵਾਅਦੇ ਕਰਕੇ ਨਿਭਾਉਣਾ ਆਦਤ ਯਾਰਾਂ ਦੀ__ ਦਿਲ
ਤੋੜਣ ਵਾਲੀਏ ਤੂੰ ਕੀ ਜਾਣੇ ਕੀਮਤ ਪਿਆਰਾਂ ਦੀ
Download Image
ਬੈਗਾਨਿਆ ਦੀ ਦਿੱਤੀ ਅਕਲ ਆਪਣਿਆ ਦੇ
ਦਿੱਤੇ ਦੁੱਖ.,
ਬੰਦੇ ਨੂੰ ਹਮੇਸਾ ਯਾਦ ਰਹਿੰਦੇ ਹਨ..
Download Image
ਯਾਰਾਂ ਕਰਕੇ ਤਾਂ ਚੜਾਈ ਹੁੰਦੀ ਆ. . .
ਕੁੜੀਆ ਕਰਕੇ ਤਾਂ ਬਸ ਲੜਾਈ ਹੁੰਦੀ ਆ.
Download Image
ਜ਼ਿੰਦਗੀ ਦੇ ਚਾਰ ਦਿਨ ਹੱਸ ਖੇਡ ਕੱਟ ਲਓ
ਪਿਆਰ ਨਾਲ ਦੁਨੀਆਂ ਚੋਂ ਖੱਟਣਾ ਜੋ ਖੱਟ ਲਓ
ਲੁੱਟ ਲਓ ਨਜ਼ਾਰਾ ਜੱਗ ਵਾਲੇ ਮੇਲੇ ਦਾ
ਪਤਾ ਨਹੀਓ ਹੁੰਦਾ ਆਉਣ ਵਾਲੇ ਵੇਲੇ ਦਾ
Download Image
ਕੀ ਹਾਲ ਸੁਨਾਵਾ ਆਪਣੀ class ਦਾ_
ਉਥੇ ਕਿਹੜੀ ਪੜਾਈ ਹੁੰਦੀ c_
..........
yααя ਬੈਠੇ ਹੁੰਦੇ c_ ਅਖੀਰਲੇ ਬੈਂਚ ਤੇ_
ਪਹਿਲੇ ਬੈਂਚ ਵਾਲੀ ਟਕਾਈ ਹੁੰਦੀ c
Download Image
ਪਿਆਰ ਤਾਂ ਸੱਚਾ ਸੀ ਰੱਬ ਜਿਹੇ ਸੱਜਣਾ,
ਪਰ ਕੁੱਝ ਜੱਗ ਚੰਦਰਾ ਵੈਰੀ ਬਣ ਗਿਆ , ਕੁੱਝ ਹਾਸੇ ਖੋਹ ਲਏ ਤਕਦੀਰਾਂ ਨੇ
Download Image
ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਦਿੱਲ ਤੇ ਤੇਰਾ ਨਾ ਨੀ....
ਸੋਚਣੇ ਨੂੰ ਟਾਇਮ ਭਾਵੇਂ ਮੰਗ ਲਈ ਪਰ ਚਾਹਿਦਾ ਜਵਾਬ ਤੇਰਾ ਹਾਂ ਨੀ....
...
ਲੱਮੀ ਜਿਹੀ ਕਤਾਰ ....?
.
.
ਵਿੱਚ ਅਸੀ ਵੀ ਖੜ੍ਹੇ ਆ ਲੈ ਕੇ ❤ ਦਿੱਲ ਵਿੱਚ ਕਿਨੇ ਅਰਮਾਨ ਨੀ....
ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਦਿੱਲ ਤੇ ਤੇਰਾ ਨਾ ਨੀ
Download Image
Shukar🙏 kar kamleya👉👱
.
Mera dil❤️tere te aya ae
.
Unj ta meri request v😎
.
Karma valeya nu andi awਮਾਫ ਕਰੀਂ...........ਤੇਰਾ ਜੇ ਕਦੇ ਦਿਲ ਮੈਂ ਦੁਖਾਇਆ ਹੋਵੇ
ਮਾਫ ਕਰੀਂ...........ਥੋੜੀ ਗੱਲ ਪਿੱਛੇ ਤੈਨੂੰ ਜੇ ਸਤਾਇਆ
ਹੋਵੇ,
.
ਮਾਫ ਕਰੀਂ...........ਅੱਜ ਤੱਕ ਤੇਰੇ ਕੋਲੋ ਸੱਚ ਨੂੰ ਲੁਕਾਇਆ
ਹੋਵੇ
.
.
.
ਮਾਫ ਕਰੀਂ...........ਤੇਰੀ ਖੁਸ਼ੀ ਦੇ ਪਲਾਂ ਵਿੱਚੋਂ, ਇੱਕ
ਪਲ ਵੀ ਚੁਰਾਇਆ ਹੋਵੇ,
ਮਾਫ ਕਰੀਂ........... ਤੇਰੀ ਖੁਸ਼ੀ ਬਿਨਾਂ ਤੇਰੇ ਉੱਤੇ , ਹੱਕ
ਜੇ ਜਤਾਇਆ ਹੋਵੇ
Download Image