😎 Attitude Status Punjabi (2026) - ਨਵੇਂ ਐਟੀਟਿਊਡ ਤੇ ਰੌਇਲ ਪੰਜਾਬੀ ਸਟੇਟਸ

🔥 Best Punjabi Attitude Status & Ghanti Shayari for WhatsApp

Trend ਤਾਂ ਫੁਕਰੇ Set ਕਰਦੇ ਆ
💪ਜੱਟ ਤਾਂ ਬਸ ਸ਼ੋਕ ਪੂਰੇ ਕਰਦੇ ਆ


Download Image

ਕੌਫੀ ਦੀ ਝਗ ਤੇ ............ਚਦਰਾਂ ਜਗ ਮੁਛਾਂ ਨਾਲ ਲਗਦੇ .....ਹੁਦੇ ਆ.

Download Image

ਜਦੋ ਰੱਬ👆ਮੇਰਾ, ਸਾਡੇ ਉਤੇ ਹੋਇਆ ਮੇਹਰਬਾਨ
#ਆਪੇ ਬਣ ਜਾਣੇ ਕੰਮ,ਆਪੇ ਬਣ ਜਾਣਾ ਨਾਮ.


Download Image

ਕਿਉ ਅਸਮਾਨ ਚ ਉਡਣ ਨੂੰ ਫਿਰਦਾ ਏ ਦਿਲਾ...
ਪਹਿਲਾ ਧਰਤੀ ਤੇ ਤਾਂ ਚਲਨਾ ਸਿਖ ਲੈ ...ਜਿਥੇ ਰੋਜ ਠੋਕਰਾ ਖਾਨਾ ਏ __


Download Image

😉ਆਸ਼ਕਾਂ ਦੇ ਵੀ ਸਾਲੇ ਵੱਖਰੇ ਹੀ ਰੂਲ ਹੁੰਦੇ ਆ😏
ਜਾਂ ਤਾਂ ਬੋਲਦੇ ਨਹੀ😷 ਜਾਂ ਸਟੈਡ ਹੀ ਲੈ ਜਾਦੇ ਆ …👊


Download Image

‪#‎ਅਸੀ‬ ‪#‎ਹੀ‬ ‪#‎ਸ਼ਾਮਲ‬.‪#‎ਨਹੀ‬ ‪#‎ਹਾ‬
‪#‎ੲਿਸ‬ ‪#‎ਜ਼ੁਰਮ‬ ‪#‎ਚ‬
‪#‎ਜਨਾਬ‬ ‪#‎ਨਜ਼ਰਾਂ‬
‪#‎ਜਦੋਂ‬ ‪#‎ਮਿਲੀਅਾਂ‬ ‪#‎ਸੀ‬
‪#‎ਤਾਂ‬
‪#‎ਮੁਸਕਰਾਉਂਦੇ‬ ‪#‎ਤੁਸੀਂ‬ ‪#‎ਵੀ‬ #ਸੀ ❤


Download Image

ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ..ਇਸ਼ਕ ਦੀਆਂ ਰਾਹਵਾਂ ਚ
ਅਨਜਾਨ ਕੌਣ ਸੀ.. ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ..ਫਿਰ
ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ.


Download Image

ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ,
ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ,,❤


Download Image

ਅਕਸਰ ਓਹੀ ਲੋਕ ਸਾਡੇ ਤੇ ਉਂਗਲ ਚੁੱਕਦੇ ਨੇ..
ਜਿਨ੍ਹਾਂ ਦੀ ਸਾਨੂੰ ਛੂਹਣ ਦੀ ਔਕਾਤ ਨਹੀਂ...


Download Image

ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ….ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ.

Download Image

« Previous1...101102103104105...125Next »
📝 Text Status 🏠 Home 📂 Categories 🎥 Video Status