😎 Attitude Status Punjabi (2026) - ਨਵੇਂ ਐਟੀਟਿਊਡ ਤੇ ਰੌਇਲ ਪੰਜਾਬੀ ਸਟੇਟਸ

🔥 Best Punjabi Attitude Status & Ghanti Shayari for WhatsApp

ਦਿਲ 'ਚ ਪਿਆਰ ਰੱਖਿਆ ਕਰ ਮਿੱਠੀਏ ,....... .. .. ਯਾਦ ਤਾਂ ਦੁਸ਼ਮਣ ਵੀ ਬਹੁਤ ਕਰਦੇ ਨੇ .

Download Image

ਅਥਾਹ ਪਿਆਰ ਸੀ ਜਦੋਂ
ਵੇਲੇ ਬੜੇ ਹਸੀਨ ਸੀ ਜਦੋਂ
ਹੋਏ ਗੰਮਗੀਨ ਸੀ ਜਦੋਂ
ਰਾਹ ਹੋਏ ਵੱਖ ਸੀ ਜਦੋਂ
ਯਾਦ ਹੈ ਉਹ ਦਿਨ?


Download Image

ਮੱਲੋ ਮਲੀ ਮੁੱਛ ਉੱਤੇ ਹੱਥ ਟਿਕਦਾ੍੍ ਨਿੱਤ ਇਹ ਦਿਮਾਗ ਨਵੀਂ ਗੱਲ ਸਿਖਦਾ;; ਕਾਲੀ ਨਾਗਨੀ ਨਾਲ ਖੜੀ ਅੱਖ ਮਸਤਾਨੀ:_putt ਦਾ ਨਹੀ ਕਸੂਰ ਬਾਪੂ ਚੜ ਗਈ ਜਵਾਨੀ

Download Image

ਜੱਟਾਂ ਦੇ ਪੁੱਤਾਂ ਦੇ ਰੰਗ ਕਾਲੇ ਹੁੰਦੇ ਨੇ
ਗੋਰੇ ਚਿੱਟੇ ਬੀਬਾ ਉਹ ਲਾਲੇ ਹੁੰਦੇ ਨੇ,
ਉਹ ਰਖਦੇ ਨੇ ਕਰਕੇ ਕਲੀਨ ਸੇਵ ਨੀ
ਜੱਟ ਸਾਬ ਬੀਬਾ ਮੁੱਛਾਂ ਆਲੇ ਹੁੰਦੇ ਨੇ.


Download Image

ਯਾਰਾਂ ਦੇ ਆ ਨੇੜੇ ਨਾਰੀਆ ਤੋ ਰਹੀਏ ਦੂਰ ਬਈ .....ਮਿਤਰਾਂ ਦਾ ਰਹਿੰਦਾ ਸਾਨੂੰ ਚੜਿਆ ਸਰੂਰ ਬਈ

Download Image

Yaariਨਾਲੋ ਵਧ ਚੀਜ ਪਿਆਰੀ ਕੋਈ ਨਾ...
Fukreਬੰਦੇ ਨਾਲ ਸਾਡੀ ਯਾਰੀ ਕੋਈ ਨਾ..


Download Image

#ATTiTuĐe ਹੋਣ ਨਾਲ ਕੁਝ ਨਹੀ ਹੁੰਦਾ ...
.
Smile ਇਹੋ ਜਿਹੀ ਦਿਉ ਕੇ ਲੋਕਾ ਦੇ #ਦਿਲ ਮਚ ਜਾਣ


Download Image

ਅੱਖਾ👀 ਵਿਚੱ ਅੱਖਾ👀 ਪਾ ਕੇ ਕੱਡ ਲੈੰਦਾ🔥🙈 ਜਾਨ ਨੀ
ਸਕਲੋ 😊ਸਰੀਫ਼ ਮੁੰਡਾ ਅਕਲ😇ੋ ਤੂਫ਼ਾਨ nee


Download Image

ਨਸਿਆ ਨੇ ਖਾਲੀਆ ਜਵਾਨੀਆ ...ਮਿਟੀ ਵਿਚ ਰੁਲ ਗੇ ਨੇ ਚਾਅ ......ਵੀਰਉ ਘਰਾ ਨੂੰ ਆਜੋ ਮੁੜਕੇ ...ਪੈਗੇ ਕਾਤੋ ਤੁਸੀ ਪੁਠੇ ਰਾਹ.

Download Image

ਮੰਨ ਜਾ ਨਾ ਮੰਨ ਤੇਰੀ ਮੇਹਰ ਬਾਨੀ .....ਏ .....ਮੇਰੇ ਜਹੇ ਨਾਲ ਤੂੰ ਨਿਭਾਈ ....ਜਾਨੀ ਏ.....ਮੈ ਜਿਨਾ ਖਫਾ ਹੋਵਾ ...ਤੰ ਓਨਾ ਪਿਆਰ ਜਤਾਵੇ ...ਮੇਰੀਏ ਸਰਦਾਰਨੀਏ ਤੇਨੂੰ ਓਮਰ ਮੇਰੀ ਲਗ ਜਾਵੇ

Download Image

« Previous1...100101102103104...125Next »
📝 Text Status 🏠 Home 📂 Categories 🎥 Video Status