😎 Attitude Status Punjabi (2026) - ਨਵੇਂ ਐਟੀਟਿਊਡ ਤੇ ਰੌਇਲ ਪੰਜਾਬੀ ਸਟੇਟਸ

🔥 Best Punjabi Attitude Status & Ghanti Shayari for WhatsApp

ਗੁੱਸਾ ਨਹੀਂ ਕਰੀ ਦਾ ਦੁਨੀਆਂ ਦੇ ਤਾਹਨਿਆਂ ਦਾ, ਅਨਜਾਣ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ

Download Image

seen ਕਰ ਕੇ ਤੰੂ offline ਹੋ ਗਈ ਤਾਵੀ ਆਸੀ rong ਬਣ ਗਏ ਤੇ right ਤੂੰ ਗੱਲ ਬਾਤ ਸਿਧੀ ਕਰ ਦਾ ਸਾਡੇ ਦਿਲ ਚੋ ਨਾ ਕੋਈ zig jag ਨੀ

Download Image

ਰੱਖੀ ਮੌਤ ਨਾਲ ਯਾਰੀ ਮੁੰਡਾ ਸਿਰੇ ਦਾ ਸ਼ਿਕਾਰੀ
.
.
.
.
.
ਉਹੀ ਆਉਗਾ ਵਿਚਾਲੇ ਜਿਹਨੂੰ ਜਾਨ ਨੀ ਪਿਆਰੀ


Download Image

ਦੇਖ ਅੱਖਾ ਵਿੱਚੋ ਝੱਲਕੇ ਗਰੂਰ ਨੀ ਇਹ ਤਾ ਮਾਲਕ ਦੇ ਨਾਮ ਦਾ ਸਰੂਰ ਨੀ

Download Image

ਯਾਰ ਰੱਖੇ ਨੇ ਜੱਗਾੜੀ # ਵੱਜੇ ਇੱਕ ਹੱਥ ਨਾਲ ਨਾ ਤਾੜੀ ਕੱਦੇ ਕੀਤੀ ਨਹੀਓ ਮਾੜੀ % ਤਾਹੀ ਰੱਬ ਨੇ ਵੀ ਮਿੱਤਰੋ ਗੂਡੀ ਅੱਬਰਾਂ ਤੇ ਚਾੜੀ.

Download Image

ਰੱਬਾਂ ਜਿਹੜੇ ਅਾਪਣੇ ਚੰਗੇ 😁ਲਈ ਦੂਜਿਅਾਂ ਦਾ ਮਾੜਾ😢 ਕਰਦੇ ਨੇ ਪਹਿਲਾ ੳੁਨਾਂ ਦਾ ਚੰਗਾ 😀ਕਰੀ ਤਾਂ ਜੋ ੳੁਹ ਦੂਜਿਅਾਂ ਦਾ ਮਾੜਾ ਨਾਂ ਕਰਨ.

Download Image

ਮੇਰਾ ਵਹਿਗੁਰੂ ਹਮੇਸ਼ਾ ਮੇਰੇ ਨਾਲ ਹੈ।
ਬਹੁਤਾ ਮੰਗਾ ਉਸ ਰੱਬ ਕੋਲੋ
ਤਾਂ ਥੋੜਾ ਦਿੰਦਾ ਹੈ।ਜੇਕਰ
ਥੋੜਾ ਮੰਗਾ ਉਸ ਕੋਲੋ ਤਾਂ ਰੱਬ
ਦਿੰਦਾ ਬਹੁਤ ਹੀ ਜਿਆਦਾ
ਪਤਾ ਨਹੀ ਰੱਬ ਨੂੰ ਕੀ ਪਸੰਦ
ਹੈ ਮੇਰੀ ਗਰੀਬੀ ਜਾਂ ਫਿਰ ਮੇਰੀ ਮਰਿਯਾਦਾ


Download Image

👉ਸੁੱਖ ਮੰਗਦਾ ਹਾਂ ਉਹਨਾਂ ਸਾਰੇ ਯਾਰਾਂ ਦੀ„ਜਿਨ੍ਹਾਂ ਦੇ ਸਿਰ ਸਰਦਾਰੀਆਂ ਕਰਦੇ Aâ👈

Download Image

ਸਬਰ ਕਰ ਦਿਲਾ ਮੇਰਿਆ ਵਾਰੀ ਆਪਣੀ ਵੀ ਆਉਣੀ ਆ , ਜਿਹੜੇ ਲੰਘਦੇ ਨੇ ਟਿੱਚਰਾ ਕਰ ਕਰ ਕੇ ਉਹਨਾਂ ਤੋਂ ਹੀ ਜੀ ਜੀ ਕਹਾਉਣੀ ਆ.

Download Image

ਨੀ ਗੱਲ ਬਾਤ ਸੀਦੀ ਕਰਦਾ ਸਾਡੇ ਦਿਲ ਵਿਚ ਕੋਈ zigzag ਨੀ,, ਨੀ ਸੁਣ #tag ਵਾਲਿਏ.. ਸਾਡੇ ਦਿਲ ਤੇ priceless tag ਨੀ..!

Download Image

« Previous1...99100101102103...125Next »
📝 Text Status 🏠 Home 📂 Categories 🎥 Video Status