New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਤੇਰੇ ਵਿੱਚ ਆਕੜ ਬਹੁਤੀ ਏ___ਸਾਡੇ ਵਿੱਚ ਗੁਮਾਣ ਬੜਾ ----
ਤੂੰ ਵਾਂਗ ਹਨੇਰੀ ਏ___ਨੀਂ ਸਾਡੇ ਨਾਲ ਤੁਫ਼ਾਨ ਖੜਾ -- --
ਅਸੀਂ ਜਿੱਤਣ ਦੇ ਸ਼ੌਕੀ___ਸ਼ੌਕ ਅਸੀ ਮਰਨ ਨਈ ਦੇਣੇ -- --
ਤੂੰ ਨਖ਼ਰੇ ਕਰਦੀ ਏ___ਨਖ਼ਰੇ ਅਸੀ ਕਰਨ ਨਈ ਦੇਣੇ ..
Share On Whatsapp
ਸ਼ਰਾਰਤਾਂ ਰੱਜਕੇ ਕਰ ਸੱਜਣਾ ਖੁੱਲੀਆਂ ਛੁੱਟੀਆਂ ਨੇ
ਪਰ ਸ਼ਾਜਿਸ਼ ਇੱਕ ਵੀ ਕਰਨ ਤੋਂ ਪਹਿਲਾਂ ਸੌ ਵਾਰੀਂ ਸੋਚ ਲਈਂ 🔫.
Share On Whatsapp
ਉਹਦੇ☝ਸਿਰੋਂ ਸਾਰੀ ਕਾਰਵਾਈ ਚੱਲਦੀ-🙏
ਬਾਬਾ ਫਤਹਿ ਕਰਵਾਊ ਆਉਂਣ ਵਾਲੇ ਕੱਲ ਦੀ
Share On Whatsapp
#ਮੰਨਦੇ_ਜੋ_ਸਾਨੂੰ_ਨੇ_ਵਿਰੋਧੀ_ਆਪਣੇ , .
#ਅਸੀ_ਉਹਨਾਂ_ਦੀਆਂ_ਨੀਦਰਾਂ_ਉਠਾਹ_ਦਿੰਨੇ_ਆ...#ਮੰਨਦੇ_ਜੋ_ਸਾਨੂੰ_ਨੇ_ਵਿਰੋਧੀ_ਆਪਣੇ , .
#ਅਸੀ_ਉਹਨਾਂ_ਦੀਆਂ_ਨੀਦਰਾਂ_ਉਠਾਹ_ਦਿੰਨੇ_ਆ...#ਮੰਨਦੇ_ਜੋ_ਸਾਨੂੰ_ਨੇ_ਵਿਰੋਧੀ_ਆਪਣੇ , .
#ਅਸੀ_ਉਹਨਾਂ_ਦੀਆਂ_ਨੀਦਰਾਂ_ਉਠਾਹ_ਦਿੰਨੇ_ਆ...
Share On Whatsapp
ਇਸ ਧਰਤੀ ਨੂੰ ਸੁਰਗ ਬਣਾਈਏ ਜਿਥੇ ਸਭ ਨੇ ਰਹਿਣਾ
ਆ ਸੋਹਣਿਆ ਰੁਖ ਲਗਾਈਏ ਰੁਖ ਧਰਤੀ ਦਾ ਗਹਿਣਾ.!
Share On Whatsapp
ਜ਼ਿੰਦਗੀ ਦੀਅਾ ੳੁਲਝਣਾ ਨੇ ਮੇਰੀਅਾਂ ਸ਼ਰਾਰਤਾਂ ਖੋਹ ਲੲੀਅਾਂ,
ਲੋਕ☹ ਕਹਿੰਦੇ ਮੁੰਡਾ ਸਿਅਾਣਾ ਹੋ ਗਿਆ । !
Share On Whatsapp
ਰਵੇ ਸਾਰੀ ਦੁਨੀਆ ਹੱਸਦੀ ਵੱਸਦੀ ਰੱਬਾ ਸੁਖੀ ਰਹੇ ਮੇਰੀ ਮਾਂ
ਦੁਨੀਆ ਕਿਤੇ ਨਾ ਕਿਤੇ ਤਾਂ ਛੱਡ ਜਾਂਦੀ ਪਰ ਸਾਥ ਨਾ ਛੱਡਦੀ ਮਾਂ
Share On Whatsapp
ਨਖਰੇ ਤਾਂ ਮੈ kiSmaT ਨੂੰ ਨੀ ਕਰਨ ਦਿੱਤੇ
___kaMLiye ਤੂੰ ਕਿੱਦਾ kR ਜਾਏਗੀ :
Share On Whatsapp
ਦਿਲ ਜਾਨ ਤੋ ਵੱਧ ਸਤਿਕਾਰ ਜਿਹਾ ਆਉਂਦਾ,
ਜਿਹਨੂੰ ਹਰ ਪਲ ਦਿਲ ਮੇਰਾ ਰਹਿੰਦਾ ਚਾਹੁੰਦਾ..!!
Share On Whatsapp
ਕਿੰਨਾ ਕੁਝ ਜਾਣਦਾ ਹੋਵੇਗਾ
ਉਹ ਇੰਨਸਾਨ ਮੇਰੇ ਬਾਰੇ
ਜਿੰਨੇ ਮੇਰੇ ਹੱਸਣ ਤੇ ਪੁੱਛ ਲਿਆ
ਤੂੰ ਇੰਨਾ ਉਦਾਸ ਕਿਉ ਹੈ
Share On Whatsapp
ਜੀ ਮੇਰਾ ਵੀ ਕਰਦਾ ਲੋਕਾ ਵਾਗੂੰ Status ਤੇਰੇ
Naam ਤੇ ਪਾਵਾ . .
.
ਪਰ ਕੀ ਕਰਾ . .?
.
..
. ਪੇਜ ਬਾਪੂ ਨੇ ਵੀ like ਕੀਤਾ ਹੋਈਆ
Share On Whatsapp
ਦਿਲੇ-ਨਾਦਾਂ ਤੁਝੇ ਹੁਆ ਕਯਾ ਹੈ
ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ
ਹਮ ਹੈਂ ਮੁਸ਼ਤਾਕ ਔਰ ਵੋ ਬੇਜ਼ਾਰ
ਯਾ ਇਲਾਹੀ ਯੇ ਮਾਜਰਾ ਕਯਾ ਹੈ
ਮੈਂ ਭੀ ਮੂੰਹ ਮੇਂ ਜ਼ੁਬਾਨ ਰਖਤਾ ਹੂੰ
ਕਾਸ਼ ਪੂਛੋ ਕਿ ਮੁੱਦਆ ਕਯਾ ਹੈ
ਜਬਕਿ ਤੁਜ ਬਿਨ ਨਹੀਂ ਕੋਈ ਮੌਜੂਦ
ਫਿਰ ਯੇ ਹੰਗਾਮਾ-ਏ-ਖ਼ੁਦਾ ਕਯਾ ਹੈ
Admin
Share On Whatsapp
ਮਾੜੇ ਬੰਦੇ ਦੇ ਸੌਕ ਤੇ ਸੁਪਨੇ ਤਾ ਕਮਰੇ ਦੀ ਚਾਰ ਦੀਵਾਰੀ ਅੰਦਰ ਹੀ ਕੈਦ ਹੋ ਕੇ ਰਹਿ ਜਾਦੇ ਨੇ
.
ਜਦੋ ਬੰਦਾ ਬਹਿਰ ਨਿੱਕਲ ਦਾ ਤਾ ਕਬੀਲਦਾਰੀਆ ਘੇਰਾ ਪਾ ਲੇੈਦੀਆ
Share On Whatsapp
ਜਿੱਤ ਹਾਸਲ ਕਰਨੀ ਹੈ ਤਾ ਕਾਬਲੀਅਤ ਵਧਾਓ
.
ਕਿਸਮਤ ਦੀ ਰੋਟੀ ਤਾ ਕੁੱਤੇ ਨੂੰ ਵੀ ਨਸੀਬ ਹੋ ਜਾਦੀ ਹੈ
Share On Whatsapp
ਮਾੜੇ 😠ਬੰਦੇ ਨੂੰ ਨਾਂ ❌ਜੀਣ ਦਿੰਦੀ ✅ਦੁਨੀਆਂ_😏_ਜੇ ਰਹੀਏ ਤੜ 👊ਨਾਲ ਲੋਕੀਂ👈 ਬਦਮਾਸ਼ ਕਹਿੰਦੇ ਆ🙏
Share On Whatsapp
ਅੰਬਰਾ ਦੇ ਨਾਲ ਅਸੀ ਖੈਣਾ ਜਾਣਦੇ ਰੱਬ ਦੀ ਰਜਾ ਵਿਚ ਰਹਿਣਾ ਜਾਣਦੇ ਰਹਿਮਤਾ ਦਾ ਰਹਿਦਾ ਸਾਨੂ ਨਸ਼ਾ ਚੜਿਆ ਰੱਖ ਦਈਏ ਤੁਨ ਕੇ ਜੇਹੜਾ ਵੀ ਅੜਿਆ
Share On Whatsapp
ਬਤਮੀਜ ਕਹਿ ਫੇਸਬੁੱਕ ਤੇ ਸਾਨੂੰ ਦੇਵੇਂ ਉਲਾਮੇ ਨੀ
ਸਾਡਾ ਕਸੂਰ ਕੀ ਜੇ ਹੁਣ ਚੱਲਦੇ ਨਾਂ ਹਾਂਡੇ ਯਾਮੇ ਨੀ
Share On Whatsapp
.
ਨੀ ਤੂੰ 20 ਸਾਲਾ ਵਿਚ ਹੋੲੀ ਨਾ ਜੇ ਮਾਪਿਅਾ ਦੀ ਨੀ ਤੂੰ 20 ਦਿਨਾ ਵਿਚ ਮੇਰੀ ਕਿਥੋ ਹੋਜੇਗੀ ......
Share On Whatsapp
.👩ਪਹਿਲਾਂ ਤਾਂ 😱ਕਹਿੰਦੀ ਸੀ ਤੂੰ ਕਿ 👨ਤੇਰੇ ਬਿਨਾਂ ✌ਦੂਜਾ #ਸਾਹ
ਵੀ 🚫#ਨਾ ਆਵੇ _.
.
.ਤੇ ਹੁਣ 👩ਕਹਿੰਦੀ #ਰੱਬਾ ਮੇਰੀ👉 ਜਿੰਦਗੀ 'ਚ👉 ਮੁੜਕੇ ਆਹ 👨#ਕੰਜ਼ਰ ਨਾ ਆਵੇ _____😜😜😜
Share On Whatsapp
#ਲਿਖਣ_ਵਾਲਿਆ🙏ਹੋ ਕੇ ਦਿਆਲ #ਲਿਖ ਦੇ📝
ਮੇਰੇ #ਕਰਮਾਂ👈'ਚ ਮੇਰੇ #ਯਾਰ💑ਦਾ #ਪਿਆਰ💝ਲਿਖ ਦੇ📝
ਇੱਕ #ਲਿਖੀ #ਨਾ👎ਮੇਰੇ ਯਾਰ ਦਾ #ਵਿਛੋੜਾ😭
ਹੋਰ ਭਾਵੇਂ #ਦੁੱਖ😞#ਹਜ਼ਾਰ ਲਿਖ ਦੇ📝💑💝
Share On Whatsapp
ਤੇਰਾ ਮੇਰਾ ਮਿਲਦਾ #ਨਾ ਰੂਟ ਨੀ
:
yaar ਤੇਰੇ ਨਾਲੋਂ ਵੱਧ ਆ #Cute ਨੀ
Share On Whatsapp
😠#ਵੈਰੀ 😠 ਪੈਰਾਂ #ਦੀਅਾਂ ਮਿਟੀਅਾਂ #ਨੇ ਚੁਕਦੇ👈
#ਦਾਤਾ 🙏🏻
ਦੇਖੀ #ਕਿਤੇ ਦੇਣ #ਨਾ ਮਿਟਾ😔
👳🏻 #JEet
#ਦੀਅਾ ਚੜਤਾਂ #ਨੂੰ #ਮਾਲਕਾ👏 #ਨਜ਼ਰਾਂ ਤੋਂ #ਲੲੀ ਤੂੰ
#ਬਚਾ☝
Share On Whatsapp
💓💖💝💘ਮੇਰੇ ਵਲੋ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ
🌲🌳🍀🍁🍓ਬੰਦੀ ਛੋੜ ਦਿਵਸ. DIWALI. ਦੀਆ ਲੱਖ ਲੱਖ ਵਧਾਈਆ ਹੋਣ ਜੀ
Share On Whatsapp