New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੱਚਦੇ ਨੇ ਜਿਹੜੇ ਸਾਡੀ ਟੋਹਰ ਵੇਖ ਕੇ😎, ਵੱਖਰਾ ਨਜ਼ਾਰਾ ਓਹਨਾਂ ਨੂੰ ਮਚਾਉਣ ਦਾ
Share On Whatsapp
ਦੇਖਣਾ ਚਾਹੇਂਗੀ ਦਿਖਾਈ ਦੇਵਾਂਗੇ
.
Ego ਦੀ ਐਨਕ ਲਾਹ ਵਿਖਾਈ ਦੇਵਾਂਗੇ
Share On Whatsapp
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ ..
ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ.
Share On Whatsapp
ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ
Share On Whatsapp
ਮੈਂ ਕਿਹਾ ਸੋਂਹ ਰੱਬ ਦੀ ਸੋਹਣਿਆ ਕੁੱਟ ਖਾਵੇਗਾ ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ
Share On Whatsapp
ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ
Share On Whatsapp
ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ, ਕਸੂਰ ਏ ਸੱਜਣਾਂ ਦਾ
Share On Whatsapp
ਅਸੀ ਉੱਥੇ ਹੀ ਰਹਿੰਨੇ ਆ ਤੂੰ ਸ਼ਹਿਰ ਛੱਡ ਗਿਆਂ ਏਂ ਅਸੀ ਨਾ ਛੱਡੇ ਨਾ ਛੱਡਣੇ ਤੂੰ ਪੈਰ ਛੱਡ ਗਿਆਂ ਏਂ
Share On Whatsapp
ਬੜੀਆਂ ਤਬਦੀਲੀਆਂ ਲਿਆਂਦੀਆਂ ਆਪਣੇ ਆਪ ਵਿੱਚ_ _ ਪਰ ਤੈਨੂੰ ਯਾਦ ਕਰਨ ਦੀ ਆਦਤ ਅਜੇ ਵੀ ਬਾਕੀ ਹੈ
Share On Whatsapp
ਸਹੇਲੀ ਕਹਿੰਦੀ ਅੱਜ lunch ਮੈ ਕਰਾਵਾਗੀ ਮੈ ਪੁਛਿਆ ਕਿਥੇ..???? . . ਕਹਿੰਦੀ ਗੁਰਦੁਆਰੇ ਲੰਗਰ ਹਾਲ ਚ
Share On Whatsapp
ਉਸ ਨੇ ਜਾਂਦੀ ਜਾਂਦੀ ਨੇ ਕਿਹਾ ਤੇਰੇ ਵਰਗੇ ਤਾਂ ਬਹੁਤ ਮਿਲ ਜਾਣਗੇ ਮੈਂ ਵੀ ਹੱਸ ਕੇ ਪੁੱਛ ਹੀ ਲਿਆ ਮੇਰੇ ਵਰਗਾ ਈ ਕਿਉਂ ਚਾਹੀਦਾ
Share On Whatsapp
ਦਿਲ ਵਿੱਚੋ ਕੱਢ ਸਾਨੂੰ ਕੀਤਾ ਬੜੀ ਦੂਰ ਨੀ, ਇੱਕ ਨਾ ਇੱਕ ਦਿਨ ਤੂੰ ਆਵੇਂਗੀ ਜਰੂਰ ਨੀ. ਕੱਟ ਲੈਣੀ ਜਿੰਦ ਤੇਰੀ ਯਾਦ ਦੇ ਸਹਾਰੇ ਨੀ, ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ.
Share On Whatsapp
ਤੂੰ ਬਿਲਕੁਲ ਚੰਦ ਦੀ ਤਰਾਂ ਸੱਜਣਾ, . . ਨੂਰ ਵੀ ਉਨਾਂ ਗਰੂਰ ਵੀ ਉਨਾਂ ਤੇ ਦੂਰ ਵੀ ਉਨਾਂ
Share On Whatsapp
ਕਿਸੇ ਪੱਥਰ ਦੀ ਜਾਨ ਅਸੀਂ ਬਣਕੇ ਕੀ ਲੈਣਾ
ਮੱਲੋ-ਮੱਲੀ ਮਹਿਮਾਨ ਅਸੀਂ ਬਣਕੇ ਕੀ ਲੈਣਾ।
Share On Whatsapp
ਬੰਜ਼ਰ ਜ਼ਮੀਰ ਉੱਤੇ ਅਣਖ ਨਾ ਉੱਗਦੀ,
Business Mind ਰੱਖ ਯਾਰੀ ਨਹੀਓ ਪੁੱਗਦੀ,
Share On Whatsapp
ਆਪਣੇ ਪਿਆਰਿਆ ਨੂੰ ਕਬਰਿਸਤਾਨ ਵਿੱਚ ਆਪਣੇ ਹੱਥੀਂ ਦਫਨ ਕਰਕੇ ਜਦੋਂ
ਖਾਲੀ ਹੱਥ ਘਰਾਂ ਨੂੰ ਮੁੜਦੇ ਹਾਂ ਤਾਂ ਪਤਾ ਲਗਦਾ ਹੈ
ਅਕਲ, ਧਨ ਤੇ ਤਾਕਤ ਕਿੰਨੀਆ ਕਮਜ਼ੋਰ ਚੀਜ਼ਾ ਹਨ।
Share On Whatsapp
ਮਿੱਤਰਾਂ ਦੀ Love Story ਦਾ ਹਰ ਵਾਰ ਇੱਕੋ ਹੀ End
ਹੁੰਦਾ
ਜਿੱਸ ਤੇ ਵੀ ਮਾਰੀ ਦੀ Try ਉੱਸਦਾ ਪਹਿਲਾਂ ਹੀ Boy Friend ਹੁੰਦਾ
Share On Whatsapp
ਨਾ ਸੋਚਿਆ ਕਰ ਤੂੰ ਜਿੰਦਗੀ ਦੇ ਬਾਰੇ ਐਨਾ
ਜਿਸ ਪਰਮਾਤਮਾ ਨੇ ਜਿੰਦਗੀ ਦਿੱਤੀ ਹੈ
ਉਹਨੂੰ ਤੇਰੇ ਤੋ ਜਿਆਦਾ ਫਿਕਰ ਹੈ
Share On Whatsapp
ਮੈਂ ਸਫਾਈ ਨਹੀਂ ਦੇਨੀ ਤੂੰ ਬਦਨਾਮ ਕਰੀ ਜਾ.. 🙏
ਬਾਬਾ ਦੇਖਦਾ ਏ ਸਾਰਾ ਤੂੰ ਸ਼ਰੇਆਮ ਕਰੀ ਜਾ😎
Share On Whatsapp
#ਮਾਂ #ਬਾਪ ਦਾ #ਹੱਥ ਫੜ ਕੇ ਰੱਖੋ
#ਲੋਕਾਂ ਦੇ #ਪੈਰ ਫੜਣ ਦੀ #ਲੋੜ ਨਹੀਂ ਪਵੇਗੀ.
Share On Whatsapp
ਤੇਰੀ ਨੱਖਰੋ BEAUTY ਬੜੀ KILL
ਮੁੰਡਾ ਸਾਰਿਆ ਦਾ ਜਿੱਤੀ ਬੈਠਾ ਦਿਲ
Share On Whatsapp
ਮਿੰਨਤਾ ਨਹੀਂ ਹੁੰਦੀਆ ਕਿਸੇ ਦੀਆ ਜਿਹਦੇ ਨਾਲ ਸੰਜੋਗ ਹੋਏ ਅੱਗਲੀ ਧੱਕੇ ਨਾਲ Aju
Share On Whatsapp
ਏਨਾ ਨਾ ਕਾਕਾ ਟੱਪ ਸਾਨੂੰ ਚੁੱਪ😎 ਦੇਖ ਕੇ,
ਸ਼ਰੀਫ ਬਣੇ ਆ ਵੈਲਪੁਣਾ ਨਹੀਂ ਛੱਡਿਆ
Share On Whatsapp
ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..
Share On Whatsapp