Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਸਾਡੀ ਇਕ ਖਾਸੀਅਤ ☝ਆ ਕਿਸੇ ਦੇ #time ⏰ਚ ਅਸੀਂ ਬੋਲਿਆ ਨੀ ਕਰਦੇ.
ਪਰ ਅਪਨੇ 💪#time ⏰ਚ ਸਾਹ ਵੀ 😳ਪੁੱਛ ਕੇ ਲੈਣ ਦਿੰਦੇ 😏ਆ....


Download Image

ਕੱਢ ਦੇ ਭੁਲੇਖਾ ਤੂੰ ਆਪਣੀ ਚੜਾਈ ਦਾ. ਲੋਕੀਂ ਲੱਭ ਦੇ ਨੇ ਪੈੜਾਂ ਜਿਥੋਂ ਅਸੀਂ ਲੰਘ ਜਾਈਦਾ.

Download Image

ਯਾਰਾਂ ਦੀਆਂ ਹਿੱਕਾ ਉੱਤੇ ਸੋਣ ਗਿਜ ਗਏ ਨੀਦ ਨਈ ਆਉੱਣੀ ਲਾ ਸਾਰਾਣਾ ਪੱਟ ਦਾ ਤੇਰਾ ਦੱਸ ਜਾਣਾ ਕੀ ਬੇਗਾਨੀ ਨਾਰ ਦਾ ਰੁਲ ਜਾਉਗਾ ਥਾਣਿਆ ਚ ਪੁੱਤ ਜੱਟ ਦਾ

Download Image

ਤੇਰਾ ਦਿਲ ਆ ਕੇ ਮੰਤਰੀ ਦਾ ਅਸਤੀਫ਼ਾ ..
ਕਦੋਂ ਦਾ ਮੰਗੀ ਜਾਨਾ ਦਿੰਦੀ ਕਿੳੁਂ ਨੀ


Download Image

ShAunK Tah khooN Ch He HuNde Aw MiTRa..
KiSSe Nu DekH k Kde ShAuNk Nai PeDAa HuNde


Download Image

ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ


Download Image

ਉਹ ਬੇਇਮਾਨ ਲੀਡਰ ਵਰਗੇ ਹਰ ਦਿਲ ਨਾਲ ਖੇਡਦੇ ਆਂ
ਤੇ ਅਸੀਂ ਭੋਲੀ ਜਨਤਾ ਵਰਗੇ ਹਰ ਵਾਰ ਉਸਨੂੰ ਹੀ ਚੁਣਦੇ ਆ.


Download Image

ਸਾਨੂੰ ਬੱਲੀਏ ਨੀ ਵੇਖ ਵੇਖ ਸਿਖੇ ਸ਼ੇਰਾ ਨੇ ਸਿਕਾਰ ਕਰਨੇ….

Download Image

ਸ਼ੇਰ ਦੀ ਭੁੱਖ ਤੇ ਤੇਰੇ ਸਰਦਾਰ ਦੀ look ਦੋਨੋਂ ਹੀ ਜਾਨਲੇਵਾ ਨੇ..

Download Image

ਨੀ ਪੇਂਡੂ ਕਿਹ ਕੇ ਮਿਤਰਾ ਨੁੰ ਤੁੰ ਸ਼ਡਿਆ ਨੀ ਹੁਣ ਜਿਹਦੇ ਨਾਲ ਵਿਆਹੀ ਕੀ ਕਨੇਡਾ ਲੇ ਗਿਆ

Download Image

ਬੜੀ ਵੇਖੀ Tension ਲੈ ਕੇ ਕੁਝ ਨਾ ਰੱਖਿਆ ਵਿੱਚ ਪਿਆਰਾਂ ਦੇ ਹੁਣ Single ਬੁੱਲੇ ਲੁਟਦੇ ਆ ਛੱਡਤੇ ਕਿੱਸੇ ਨਾਰਾਂ ਦੇ

Download Image

ਅੱਲੜਾ ਦੇ dila ਨੂੰ hila ਕੇ ਰੱਖਦਾ ਨੀ ਜੇਬਾਂ ch ਆਕੜਾਂ pwa k ਰੱਖਦਾ

Download Image

ਰੁੱਖਾਂ ਨੂੰ ਸਿਉਂਕ ਖਾ ਗਈ
ਮੁੰਡਿਆਂ ਨੂੰ ਖਾ ਗਈ ਸਮੈਕ


Download Image

Husna 👧de lainde nahiyo chaske🖕
Zindagi 👬de lehnde aan swaad👌 ni


Download Image

ਰੱਬ ਦੀ ਸੋਹ #ਟੱਪਦਾ_ਗਰਾਮ_ਨਾ ਜੇ ਬਾਡਰ ਤੇ ਡਿਊਟੀ ਹੁੰਦੀ ਮਾਂਵਾਂ ਦੀ ,

Download Image

ਬੇਸ਼ਕ ਹੋਣਾ ਮਿਟੀ ਪਰ ਕਦਰ ਕਰੋ ਚੰਮ ਦੀ
ਜੇ ਸ਼ੌਕ ਹੀ ਮਰ ਗੲੇ ਤਾ ਜਿੰਦਗੀ ਕਿਸ ਕੰਮ ਦੀ ..


Download Image

ਜਿੰਨਾ ਚਿਰ #ਦਾਤਾ ਅੰਗ -ਸੰਗ ਹੈ
ਨਾ ਕੋਈ #ਹੋਂਸਲੇ ਤੋੜ ਸਕਦਾ
ਤੇ ਨਾ ਕੋਈ #ਹਾਸੇ ਖੋਹ ਸਕਦਾ ਆ.........


Download Image

ਅੱਖ ਅਸਮਾਨ ਤੇ ਧਰਤੀ ਤੇ ਪੈਰ ਨੇ
ਵੱਡੇ ਨੇ Dil❤ਸਾਡੇ ਨਿੱਕੇ ਭਾਵੇਂ ਸਾਡੇ ਸ਼ਹਿਰ ਨੇ *** ਦੀਪ ਸਰੋੲੇ


Download Image

ਸਾਨੂੰ #ਬਿਨ ਮਿਲਿਆਂ ,
ਤੇਰੇ ਨਾਲ #ਮੁਹੱਬਤ ❤ ਹੋ ਗਈ ,
#ਕਮਲੇ 👉 ਨੇ ਉਹ ਲੋਕ ,
ਜੋਂ #ਮੁਲਾਕਾਤ ਨੂੰ ਇਸ਼ਕ ਦਸਦੇ ਨੇ ,😊


Download Image

ਦਾਣੇ...ਦਾਣੇ...ਦਾਣੇ

ਗੱਲਾਂ ਸੱਚੀਆਂ ਹੀ ਕਹਿਣ ਸਿਆਣੇ

ਨੀ ਦੱਬੀ ਹੋਈ ਸ਼ਰਾਬ ਵਾਰਗੇ

ਬੜੇ ਕੀਮਤੀ ਨੇ ਯਾਰ ਪੁਰਾਣੇ...


Download Image

ਪੱਪੂ :- ਦਾਦੀ ਜੀ ਨੀਦ ਨਹੀਂ ਆ ਰਹੀ ਮੈ TV ਦੇਖਲਾ?
.
ਦਾਦੀ :- ਮੇਰੇ ਨਾਲ ਗੱਲਾ ਕਰਲਾ ਪੁੱਤ
.
ਪੱਪੂ :- ਦਾਦੀ ਜੀ ਕੀ ਅਸੀਂ ਸਾਰੀ ਉਮਰ 6 ਹੀ ਰਹਾਗੇ ?
ਤੁਸੀਂ, ਮੰਮੀ, ਡੈਡੀ, ਭੈਣ, ਮੈ ਤੇ ਆਪਣੀ ਬਿੱਲੀ
.
ਦਾਦੀ :- ਨਹੀਂ ਪੁੱਤ ਕੱਲ ਨੂੰ ਤੇਰੇ ਲਈ ਡੋਗੀ 🐕 ਲੈ ਆਉਣਾ ਹੋ ਗਏ ਨਾ ਆਪਾਂ 7
.
ਪੱਪੂ :- ਪਰ ਡੋਗੀ ਤਾਂ ਬਿੱਲੀ ਨੂੰ ਖਾ ਜਾਵੇਗਾ ਆਪਾਂ ਫੇਰ 6 ਰਹਿ ਜਾਣਾ....
.
ਦਾਦੀ :- ਨਹੀਂ ਪੁੱਤ ਫੇਰ ਤੇਰਾਂ ਵਿਆਹ ਹੋ ਜਾਣਾ ਆਪਾ ਫੇਰ 7 ਹੋ ਜਾਣਾ....
.
ਪੱਪੂ :- ਫੇਰ ਭੈਣ ਦਾ ਵਿਆਹ ਹੋ ਜਾਣਾ ਉਹ ਚਲੀ ਜਾਵੇਗੀ ਆਪਾ ਫੇਰ 6 ਰਹਿ ਜਾਣਾ......
.
ਦਾਦੀ :- ਪੁੱਤ ਫੇਰ ਤੇਰੇ ਮੁੰਡਾ ਹੋ ਜਾਣਾ ਆਪਾ ਫੇਰ 7 ਹੋ ਜਾਣਾ......
.
ਪੱਪੂ :- ਉਦੋਂ ਤੱਕ ਤੁਸੀਂ ਮਰ ਜਾਣਾ ਆਪਾ ਫੇਰ 6 ਰਹਿ ਜਾਣਾ.....
.
ਦਾਦੀ :- ਜਾ ਕੁਤਿਆ ਤੂੰ TV ਹੀ ਦੇਖਲਾ...


Download Image

ਦਾਗ਼ ਹੋਣ ਖੁਦ ਤੇ ... ਤਾਂ ਸ਼ੀਸ਼ੇ ਨੂੰ ਨੀ ਕੋਸੀ ਦਾ

ਚੰਗਾ ਜੇ ਨਾ ਕਰ ਪਾਈਏ

ਤਾਂ ਕਿਸੇ ਦਾ ਮਾੜਾ ਵੀ ਨੀ ਸੋਚੀਦਾ


Download Image

ਵੇਖੀ ਦਾ ਏ,
ਪੁੱਛੀ ਦਾ ਏ,
ਦੱਸੀ ਦਾ ਏ,
ਮੋੜੀ ਦਾ ਏ ,
ਬਦਲੀ ਦਾ ਏ,
ਡੱਕੀ ਦਾ ਨਹੀਂ |


Download Image

ਸ਼ਰਾਰਤਾਂ ਰੱਜਕੇ ਕਰ ਸੱਜਣਾ ਖੁੱਲੀਆਂ ਛੁੱਟੀਆਂ ਨੇ
ਪਰ ਸ਼ਾਜਿਸ਼ ਇੱਕ ਵੀ ਕਰਨ ਤੋਂ ਪਹਿਲਾਂ ਸੌ ਵਾਰੀਂ ਸੋਚ ਲਈਂ 🔫.


Download Image

ਤੇਰੇ ਵਿੱਚ ਆਕੜ ਬਹੁਤੀ ਏ___ਸਾਡੇ ਵਿੱਚ ਗੁਮਾਣ ਬੜਾ ----
ਤੂੰ ਵਾਂਗ ਹਨੇਰੀ ਏ___ਨੀਂ ਸਾਡੇ ਨਾਲ ਤੁਫ਼ਾਨ ਖੜਾ -- --
ਅਸੀਂ ਜਿੱਤਣ ਦੇ ਸ਼ੌਕੀ___ਸ਼ੌਕ ਅਸੀ ਮਰਨ ਨਈ ਦੇਣੇ -- --
ਤੂੰ ਨਖ਼ਰੇ ਕਰਦੀ ਏ___ਨਖ਼ਰੇ ਅਸੀ ਕਰਨ ਨਈ ਦੇਣੇ —..


Download Image

ਉਹਦੇ☝ਸਿਰੋਂ ਸਾਰੀ ਕਾਰਵਾਈ ਚੱਲਦੀ-🙏
ਬਾਬਾ ਫਤਹਿ ਕਰਵਾਊ ਆਉਂਣ ਵਾਲੇ ਕੱਲ ਦੀ


Download Image

#ਮੰਨਦੇ_ਜੋ_ਸਾਨੂੰ_ਨੇ_ਵਿਰੋਧੀ_ਆਪਣੇ , .
#ਅਸੀ_ਉਹਨਾਂ_ਦੀਆਂ_ਨੀਦਰਾਂ_ਉਠਾਹ_ਦਿੰਨੇ_ਆ...#ਮੰਨਦੇ_ਜੋ_ਸਾਨੂੰ_ਨੇ_ਵਿਰੋਧੀ_ਆਪਣੇ , .
#ਅਸੀ_ਉਹਨਾਂ_ਦੀਆਂ_ਨੀਦਰਾਂ_ਉਠਾਹ_ਦਿੰਨੇ_ਆ...#ਮੰਨਦੇ_ਜੋ_ਸਾਨੂੰ_ਨੇ_ਵਿਰੋਧੀ_ਆਪਣੇ , .
#ਅਸੀ_ਉਹਨਾਂ_ਦੀਆਂ_ਨੀਦਰਾਂ_ਉਠਾਹ_ਦਿੰਨੇ_ਆ...


Download Image

ਇਸ ਧਰਤੀ ਨੂੰ ਸੁਰਗ ਬਣਾਈਏ ਜਿਥੇ ਸਭ ਨੇ ਰਹਿਣਾ
ਆ ਸੋਹਣਿਆ ਰੁਖ ਲਗਾਈਏ ਰੁਖ ਧਰਤੀ ਦਾ ਗਹਿਣਾ.!


Download Image

ਰਵੇ ਸਾਰੀ ਦੁਨੀਆ ਹੱਸਦੀ ਵੱਸਦੀ ਰੱਬਾ ਸੁਖੀ ਰਹੇ ਮੇਰੀ ਮਾਂ
ਦੁਨੀਆ ਕਿਤੇ ਨਾ ਕਿਤੇ ਤਾਂ ਛੱਡ ਜਾਂਦੀ ਪਰ ਸਾਥ ਨਾ ਛੱਡਦੀ ਮਾਂ


Download Image

ਜ਼ਿੰਦਗੀ ਦੀਅਾ ੳੁਲਝਣਾ ਨੇ ਮੇਰੀਅਾਂ ਸ਼ਰਾਰਤਾਂ ਖੋਹ ਲੲੀਅਾਂ,
ਲੋਕ☹ ਕਹਿੰਦੇ ਮੁੰਡਾ ਸਿਅਾਣਾ ਹੋ ਗਿਆ । !


Download Image

« Previous1...8586878889...123Next »
📝 Text Status 🏠 Home 📂 Categories 🎥 Video Status