Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਜਿੱਥੇ ਖੜੀਦਾ ਹਿੱਕ ਤਾਣ ਕੇ, ਲੋਕੀ ਮੈਦਾਨ ਛੱਡ- ਕੇ ਭੱਜਦੇ
ਨੇ
Yaaran ਦਾ ਨਾਂ ਵੱਜਦਾ ਜਿੱਥੇ ਕੁੰਡੀਆਂ ਦੇ ਸਿੰਗ ਫਸਦੇ.......!


Download Image

ਜੱਟ ਤਾ ਦੇਸੀ ਹੀ ਜੰਮਿਆ ਤੇ ਦੇਸੀ ਹੀ ਮਰਨਾ...
ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਤੋ ਡਰਨਾ....


Download Image

ਜੇ ਜਿਆਦਾ ਕੋਈ ਅੱਤ ਚੁੱਕੇ, ਫੇਰ ਡਾਂਗ ਅਸੀਂ ਵੀ ਚੱਕ ਲਈ ਦੀ
.
ਜੇ 3-5 ਕਰਨੋ ਨਾ ਹਟੇ, ਫੇਰ ਬੰਦੇ-ਖਾਣੀ ਕੰਨ ਤੇ ਰਖ ਦਈ ਦੀ


Download Image

ਮੱਚਦੇ ਨੇ ਜਿਹੜੇ ਸਾਡੀ ਟੋਹਰ ਵੇਖ ਕੇ😎, ਵੱਖਰਾ ਨਜ਼ਾਰਾ ਓਹਨਾਂ ਨੂੰ ਮਚਾਉਣ ਦਾ

Download Image

ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ ..
ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ.


Download Image

ਦੇਖਣਾ ਚਾਹੇਂਗੀ ਦਿਖਾਈ ਦੇਵਾਂਗੇ
.
Ego ਦੀ ਐਨਕ ਲਾਹ ਵਿਖਾਈ ਦੇਵਾਂਗੇ


Download Image

ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ

Download Image

ਮੈਂ ਕਿਹਾ ਸੋਂਹ ਰੱਬ ਦੀ ‪‎ਸੋਹਣਿਆ ‬ਕੁੱਟ ਖਾਵੇਗਾ … ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ

Download Image

ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ … ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ, ਕਸੂਰ ਏ ਸੱਜਣਾਂ ਦਾ …

Download Image

ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ

Download Image

ਅਸੀ ਉੱਥੇ ਹੀ ਰਹਿੰਨੇ ਆ ਤੂੰ ਸ਼ਹਿਰ ਛੱਡ ਗਿਆਂ ਏਂ ਅਸੀ ਨਾ ਛੱਡੇ ਨਾ ਛੱਡਣੇ ਤੂੰ ਪੈਰ ਛੱਡ ਗਿਆਂ ਏਂ

Download Image

ਬੜੀਆਂ ਤਬਦੀਲੀਆਂ ਲਿਆਂਦੀਆਂ ਆਪਣੇ ਆਪ ਵਿੱਚ_ _ … ਪਰ ਤੈਨੂੰ ਯਾਦ ਕਰਨ ਦੀ ਆਦਤ ਅਜੇ ਵੀ ਬਾਕੀ ਹੈ

Download Image

ਉਸ ਨੇ ਜਾਂਦੀ ਜਾਂਦੀ ਨੇ ਕਿਹਾ ” ਤੇਰੇ ਵਰਗੇ ਤਾਂ ਬਹੁਤ ਮਿਲ ਜਾਣਗੇ ” ਮੈਂ ਵੀ ਹੱਸ ਕੇ ਪੁੱਛ ਹੀ ਲਿਆ ” ਮੇਰੇ ਵਰਗਾ ਈ ਕਿਉਂ ਚਾਹੀਦਾ

Download Image

ਸਹੇਲੀ ਕਹਿੰਦੀ ਅੱਜ lunch ਮੈ ਕਰਾਵਾਗੀ ਮੈ ਪੁਛਿਆ ਕਿਥੇ..???? . . ਕਹਿੰਦੀ ਗੁਰਦੁਆਰੇ ਲੰਗਰ ਹਾਲ ਚ…

Download Image

ਦਿਲ ਵਿੱਚੋ ਕੱਢ ਸਾਨੂੰ ਕੀਤਾ ਬੜੀ ਦੂਰ ਨੀ, ਇੱਕ ਨਾ ਇੱਕ ਦਿਨ ਤੂੰ ਆਵੇਂਗੀ ਜਰੂਰ ਨੀ. ਕੱਟ ਲੈਣੀ ਜਿੰਦ ਤੇਰੀ ਯਾਦ ਦੇ ਸਹਾਰੇ ਨੀ, ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ.

Download Image

ਤੂੰ ਬਿਲਕੁਲ ਚੰਦ ਦੀ ਤਰਾਂ ਸੱਜਣਾ, . . ਨੂਰ ਵੀ ਉਨਾਂ ਗਰੂਰ ਵੀ ਉਨਾਂ ਤੇ ਦੂਰ ਵੀ ਉਨਾਂ

Download Image

ਕਿਸੇ ਪੱਥਰ ਦੀ ਜਾਨ ਅਸੀਂ ਬਣਕੇ ਕੀ ਲੈਣਾ
ਮੱਲੋ-ਮੱਲੀ ਮਹਿਮਾਨ ਅਸੀਂ ਬਣਕੇ ਕੀ ਲੈਣਾ।


Download Image

ਬੁਰਾ ਤੋ ਹਰ ਕੋਈ ਹੈ ਜਾਨੀ
ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ


Download Image

ਬੰਜ਼ਰ ਜ਼ਮੀਰ ਉੱਤੇ ਅਣਖ ਨਾ ਉੱਗਦੀ,
Business Mind ਰੱਖ ਯਾਰੀ ਨਹੀਓ ਪੁੱਗਦੀ,


Download Image

ਮਿੱਤਰਾਂ ਦੀ Love Story ਦਾ ਹਰ ਵਾਰ ਇੱਕੋ ਹੀ End
ਹੁੰਦਾ
ਜਿੱਸ ਤੇ ਵੀ ਮਾਰੀ ਦੀ Try ਉੱਸਦਾ ਪਹਿਲਾਂ ਹੀ Boy Friend ਹੁੰਦਾ


Download Image

ਆਪਣੇ ਪਿਆਰਿਆ ਨੂੰ ਕਬਰਿਸਤਾਨ ਵਿੱਚ ਆਪਣੇ ਹੱਥੀਂ ਦਫਨ ਕਰਕੇ ਜਦੋਂ
ਖਾਲੀ ਹੱਥ ਘਰਾਂ ਨੂੰ ਮੁੜਦੇ ਹਾਂ ਤਾਂ ਪਤਾ ਲਗਦਾ ਹੈ
ਅਕਲ, ਧਨ ਤੇ ਤਾਕਤ ਕਿੰਨੀਆ ਕਮਜ਼ੋਰ ਚੀਜ਼ਾ ਹਨ।


Download Image

ਨਾ ਸੋਚਿਆ ਕਰ ਤੂੰ ਜਿੰਦਗੀ ਦੇ ਬਾਰੇ ਐਨਾ
ਜਿਸ ਪਰਮਾਤਮਾ ਨੇ ਜਿੰਦਗੀ ਦਿੱਤੀ ਹੈ
ਉਹਨੂੰ ਤੇਰੇ ਤੋ ਜਿਆਦਾ ਫਿਕਰ ਹੈ


Download Image

ਮੈਂ ਸਫਾਈ ਨਹੀਂ ਦੇਨੀ ਤੂੰ ਬਦਨਾਮ ਕਰੀ ਜਾ.. 🙏

ਬਾਬਾ ਦੇਖਦਾ ਏ ਸਾਰਾ ਤੂੰ ਸ਼ਰੇਆਮ ਕਰੀ ਜਾ😎


Download Image

#ਮਾਂ #ਬਾਪ ਦਾ #ਹੱਥ ਫੜ ਕੇ ਰੱਖੋ
#ਲੋਕਾਂ ਦੇ #ਪੈਰ ਫੜਣ ਦੀ #ਲੋੜ ਨਹੀਂ ਪਵੇਗੀ.


Download Image

ਤੇਰੀ ਨੱਖਰੋ BEAUTY ਬੜੀ KILL
ਮੁੰਡਾ ਸਾਰਿਆ ਦਾ ਜਿੱਤੀ ਬੈਠਾ ਦਿਲ


Download Image

ਏਨਾ ਨਾ ਕਾਕਾ ਟੱਪ ਸਾਨੂੰ ਚੁੱਪ😎 ਦੇਖ ਕੇ,
ਸ਼ਰੀਫ ਬਣੇ ਆ ਵੈਲਪੁਣਾ ਨਹੀਂ ਛੱਡਿਆ


Download Image

ਮਿੰਨਤਾ ਨਹੀਂ ਹੁੰਦੀਆ ਕਿਸੇ ਦੀਆ… ਜਿਹਦੇ ਨਾਲ ਸੰਜੋਗ ਹੋਏ ਅੱਗਲੀ ਧੱਕੇ ਨਾਲ Aju…

Download Image

#ਦਾਅਵੇ ਨੀ✋ ਕਰੀ ਦੇ ਬਹੁਤੇ #ਚੰਗੇ ਹੋਣ ਦੇ👌
ਸਾਰਿਆ ਨੂੰ ਪਤਾ ❤ਦਿਲ ਸਾਫ ਜੱਟ👍 ਦਾ


Download Image

ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..

Download Image

ਉਹਦੇ ਸਿਰੋਂ ਸਾਰੀ ਕਾਰਵਾਈ ਚੱਲਦੀ☝ ........ਬਾਬਾ ਫਤਹਿ ਕਰਵਾਊ ਆਉਂਦੇ ਕੱਲ ਦੀ

Download Image

« Previous1...8485868788...123Next »
📝 Text Status 🏠 Home 📂 Categories 🎥 Video Status