Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
Bss 2 Cheeza Hi Changiya Lagiya IKk Tu tE Ik TeRa SatH ,
Download Image
Munda Oh Labna Jo Aeroplane Chla Lenda Howe , Bullet ta har koi chala lainda hai.
Download Image
Killer elegance ਪੂਰੀ okay ੲੇ Report
.
ਹਿੱੱਕ ਤਾਣ ਤੁਰੀਦਾ ੲੇ ਸਿਰ ਬਾਬੇ ਦੀ ੲੇ ੧ਓ
Download Image
Payar V Kardi Aaa... Par Mnu ,Dasdi Ni ..... Mera Status V Like Kardi hai... ikk ... Per fasdi Ni..
Download Image
ਤੁਰਿਆ ਜਾਂਦਾ ਸੱਪ, ਚੁਪ ਕਿਤਾ ਜੱਟ
ਕਦੇ ਨੀ ਛੇੜੀ ਦਾ
Download Image
ਿੲਸ ਅੱਖ ਦੇ ਅਸੂਲ ਬdé TeDè ਨੇ,ਜਣੀ ਖਣੀ ūtÊ ਨੲੀੳੋ khD dĪ....
ਸੱਚੇ ਪਿਅਾਰ ਦਾ ਦਿਲੋ ਮਾਣ ਕਰਾਂਗੇ ਕੁੜੀ pÎñD ਦੀ ਹੋਵੇ ਜਾ ਸਹਰ ਦੀ..
Download Image
ਦੋ ਦੋ ਮਹੀਨੇ gym ਲਾ ਕੇ ਉੱਡ ਦੇ ਬੀ ਕਾਸ ਤੋਂ ਜਵਾਕ ਕੱਲ ਦੇ. .
Download Image
ਉਸਤਾਦਾਂ ਕੋਲੋੋਂ ਗੁਣ ਲੈਕੇ ਮੂੰਹ ਤੇ ਨੀ
ਥੁੱਕੀਦਾ........
ਥੋੜੀ ਜਿਹੀ SUPPORT ਉੱਤੇ ਛੋਟੇ
ਇੰਨਾ ਨੀ ਬੁੱਕੀਦਾ...!
Download Image
ਯਾਰਾਂ ਨੂੰ Scholarship📖 ਪੱਕੀ ਲੱਗਦੀ, ਹੁੰਦੇ ਪੇਪਰ 📖ਜੇ ਅਣਖਾਂ ਪੁਗਾਉਣ ਦੇ💪� . ਮਿੱਤਰਾਂ ਦੇ ਸਿਰ ਇਲਜ਼ਾਮ ਬੋਲਦੇ, ਅੱਲੜਾਂ ਦੇ ਦਿਲਾਂ ❤ਨੂੰ ਚੁਰਾਉਣ ਦੇ....
Download Image
ਯਾਰ ਬਹੁਤੇ ਨਹੀ ਬਣਾਏ ਕੁਝ ਖਾਸ ਨੇ
ਜਿਹੜੇ ਯਾਰੀਆਂ ਦੇ ਮਾਮਲੇ 'ਚ ਪਾਸ ਨੇ..
Download Image
ਇਹ ਨਾ ਸਮਝੀ ਕੇ ਕਲੀ duhp he seki ਅਾ.. ਥੋੜਾ िਪਅਾਰ ਨਾਲ rh... Duniya asi v dekhi. ਅਾ.
Download Image
ਤੇਰੇ ਖ਼ਚਰੇ ਜੇ ਹਾਸੇ ਵਿੱਚ ਹੱਸਿਆ ਗਿਆ , ☞ਮਾੜੀ ਘੜੀ ⏰ਵਿੱਚ ਟੈਮ ਤੇਰਾ ਚੱਕਿਆ ਗਿਆ , ਕਾਲੀ ਨਾਗਣੀ ਦੀ ਚੱਕ ਪਰਪੋਜ਼ ਹੋ ਗਿਆ , ਤੇਰੀ ਹਾਂ ਹੋ ਗਈ ਤੇ ਮੁੰਡਾ ਪੱਟਿਆ,✓ ਗਿਆ
Download Image
ਆਦਤਾਂ ਖਰਾਬ ਨਹੀਂ ਸ਼ੌਕ ਹੀ ਉੱਚੇ ਨੇ...
ਨਹੀਂ ਤਾਂ ਖੁਆਬਾ ਦੀ ਇਨ੍ਹੀ ਹਿੰਮਤ ਕਿੱਥੇ...
ਅਸੀਂ ਵੇਖੀਏ ਤੇ ਪੂਰੇ ਨਾ ਹੋਣ..
Download Image
#ਜਿੰਦਗੀ ਵਿੱਚ ਫਿਰ #ਮਿਲੇ ਜੇ ਆਪਾ ਦੇਖ ਕੇ #ਨਜਰਾ ਨਾ ਝੁਕਾ ਲਵੀਂ,
ਕਿਤੇ #ਵੇਖਿਆ ਲਗਦਾ #ਯਾਰਾਂ, ਬਸ ਇਨਾਂ ਕਹਿ ਕੇ #ਬੁਲਾ ਲਵੀਂ
Download Image
#ਕਹਿੰਦੀ ਪਿਆਰ #ਨਾਲ ਭਾਵੇਂ ਜਾਨ #ਮੰਗ ਲੈ ਤੇਰੇ ਉਤੋਂ ਜਾਨ #ਵਾਰ du ਜੇ vekheya#ਕਿਸੇ ਹੋਰ ਵੱਲ ਤੂੰ ਤੈਨੂੰ ਗੋਲੀ #ਮਾਰ ਦੂ😊
Download Image
ਦਿਲੋਂ ਤੇਰੇ ਨਾਲ ਪਿਆਰ ਹੋਵੇਗਾ
ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ
ਰੂਹ ਨੂੰ ਤੇਰੇ ਨਾਲ #ਪਿਆਰ ਹੋਵੇਗਾ
ਜਿੱਥੇ ਮਰਜੀ ਅਾ ਕੇ ਦੇਖ ਲਵੀਂ
ਹਰ ਜਨਮ ਤੇਰਾ ਹੀ ਇੰਤਜ਼ਾਰ ਹੋਵੇਗਾ
Download Image
ਵੇਚ ਕੇ ਮਰਲਾ
ਦੁਨਾਲੀ ਲੈਣੀ ਸੌਖੀ ਆ par.
ਜਦੋਂ ਚਲਦੀ ਆ taa
ਕਿੱਲਾ ਵਿਕਾ ਦਿੰਦੀ ਆ..
Download Image
ਕਹਿੰਦੇ ਆ Ishq ਵਿੱਚ ਨੀਂਦ ਉੱਡ ਜਾਂਦੀ ਆ. . :O ? . ?? . . . . . . . . . ਕੋਈ ਸਾਡੇ ਨਾਲ ਵੀ Ishq ਕਰੇ ਸਾਨੂੰ ਤਾਂ ਨੀਂਦ ਹੀ ਬਹੁਤ ਆਂਉਦੀ a
Download Image
ਪਿੰਡਾਂ ਵਾਲੀ ਜਨੰਤਾ ਮਸਾਂ 7-8 ਸਾਲਾਂ ਬਾਅਦ ਰੈਂਜ ਪੂਰੀ ਆਣ ਕਰਕੇ ਕੋਠੇਆਂ ਤੋਂ ਥੱਲੇ ਉੱਤਰੀ ਸੀ .. . ਆ ਸਾਲੇ …?? . . . Jio Sim ਵਾਲਿਆਂ ਨੇ ਫੇਰ ਕੋਠੇ ਤੇ ਚੜ੍ਹਾਤੇ
Download Image
ਸਾਡੇ ਸਿਰਾਂ ਤੋਂ ਵਕੀਲ 👮 ਪਾ ਗਏ ਕੋਠੀਆਂ 🏡🏡
👱👱ਵੈਲੀ ਤੇਰੇ ਪਿੱਛੇ jatt ਬਣ ਗਏ😫😫😫
Case ਮੁੰਡਿਆਂ 👫👫 ਤੇ ਬਣ ਗਏ ਨੇ ਗੋਰੀਏ
ਨੀ ਤੇਰੇ 👧 ਮੀਢੀ ਆ ਤੋਂ ਪੱਫ 😍👸 ਬਣ ਗਏ
Download Image
ਅੱਖ ☺ ਖੁਲਦੇ ਹੀ ਯਾਦ ਆ ਜਾਨੀ ਆ 😒
ਮੂੰਹ ਤਾਂ ਧੋ ਲੈਣ ਦਿਆ ਕਰ
Download Image
ਜੱਟ ਦੇ ਤਾ ਯਾਰ ਸਾਰੇ Ghaint Bande ਅਾ
ਜਿਹੜੇ ਕਾਗਜ਼ਾ ਚ' ਚੱਲਦੇ faraar ਬੱਲੀੲੇ
Download Image
ਮੁੰਡਾ ਇੱਕ 100 ਦੇ ਨੋਟ ਵਰਗਾ
ਹਰ ਕੋਈ 🙋 ਵਟਾਉਣ ਨੂੰ ਫਿਰੇ
..ਨੀ ਤੂੰ 500ਦੇ ਨੋਟ ਵਰਗੀ
ਹਰ ਕੋਈ ਮਗਰੋ ਲਾਹੁਣ ਨੂੰ ਫਿਰੇ
Download Image
ਤੈਨੂੰ ਤੱਤੀਆਂ ਨਾ ਲਗਣ ਹਵਾਵਾਂ
ਤੂੰ ਖਿੜ ਖਿੜ ਰਹਿ ਹੱਸਦਾ ਰੱਬ ਵਰਗਾ ਆਸਰਾ ਤੇਰਾ
ਵੇ ਮੇਰੇ ਨਾਲ ਰਹਿ ਵਸਦਾ...
Download Image
ਰਾਹ ਮੰਜਿਲਾ ਨੂੰ ਜਾਣ ਵਾਲੇ ਲੱਭੇ ਹੋਏ ਆ
ਸ਼ੋਕ ਕਰਨੇ ਆ ਪੂਰੇ ਜਿਹੜੇ ਦਿਲ ਵਿੱਚ ਦੱਬੇ ਹੋਏ ਆ
Download Image
ਕਦੇ ਤੈਨੂੰ ਮਿਲਾ ਤਾਂ ਇੰਨਾ ਕੁ ਅਹਿਸਾਨ ਕਰੀ
ਮੁਕਰੀ ਨਾ ਕਹਿ ਦੇਵੀ ਕਿ ਜਾਣਦਾ ਹੈਂਂ ਮੈਨੂੰ..
Download Image
#ਛੱਡਤੀ👎 ਮੈਂ #ਦਾਰੂ 🍺ਤੇਰੇ ਨੈਣਾ 👀#ਵਾਲੀ ਬਹੁਤ 👆ਆ.
.
ਤੂੰ✋ #ਨਾਂ ਛੱਡ ਦੇਈਂ #ਕੰਮ 💪ਆਇਆ #ਮਸਾਂ ਲੋਟ 🙏ਆ
Download Image
ਕਿਆ ਖੂਬ ਹੋਤਾ
ਅਗਰ ਦੁੱਖ ਰੇਤ ਕੇ ਹੋਤੇ ,,
ਮੁੱਠੀ ਸੇ ਗਿਰਾ ਦੇਤੇ
ਪੈਰੋਂ ਸੇ ਉੜਾ ਦੇਤੇ ..
Download Image
ਬਹੁਤਾ ਵਾਕਿਫ਼ ਨਹੀਂ ਹਾਂ , ਮੈਨੂੰ ਰੌਣਕ ਵੱਲ ਲੈ ਚੱਲ ,,
ਮੇਰੀ ਫੜ੍ਹ ਉਂਗਲ ਤੇ ਮੈਨੂੰ ਮੁਹੱਬਤ ਵੱਲ ਲੈ ਚੱਲ .
Download Image
ਜਿੰਨੇ ਮਰਜੀ ਚੰਗੇ ਬਣ ਜਾਉ..
ਲੋਕ ਮਿੰਟ ਚ ਬਦਨਾਮ ਕਰ ਦੇਣਗੇ...
Download Image