Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਮੱਥੇ ਖਾਸ ਹੀ ਮੁਸੀਬਤਾਂ ਨਾ ਡਾਉਦੇ hunde ਆ...
ਓ ਬੰਦੇ ਟਾਵੇਂ ਟਾਵੇਂ ਲੇਖਾ nu ਹਰਾਉਦੇਂ hunde ਆ.
Download Image
ਮੈਂ ਤਾਂ VEHLAਸੀ,
ਤੂੰ ਐਵੇ ਛੱਡਤਾ ਨੀ ਜਿਹੜਾ ਤੇਰਾ PEHLA ਸੀ.
Download Image
#ਦੁਨੀਅਾ #ਲੱਖ ਵਸਦੀ #ਦੱਸ ਕਿਸੇ ਦਾ #ਸਾਨੂੰ ਕੀ #ਭਾਅ? ?
#ਜਾਨ ਤੋਂ ?#ਪਿਅਾਰੇ ਮੈਨੂੰ ਮੇਰੇ #ਮਾਪੇ? ਜਿਹਨਾਂ ਕਰਕੇ ਚੱਲਣ #ਮੇਰੇ ?#ਸਾਹ
Download Image
ਤੇਰੀ 👉#activa ਵਿੱਚੋਂ ਰਹਿੰਦਾ BiLLo #ਤੇਲ_ਮੁੱਕਿਅਾ 👉 ਅਸੀ sonalika 🚜 ਦa ਬਣਾ ਕੇ ਰੱਖੀੲੇ #ਜਹਾਜ✈ ਨੀ
Download Image
ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ ☺☺ Feeling ਨੂੰ ਸਮਝੋ ਜੀ ਅਸੀਂ ਦਿਲ ਤੋ ਤੁਹਾਡੇ ਤੇ ਮਰਦੇ ਆ
Download Image
#ਤਕੜਾ💪 ਵੀ ਹਉ ਕੋਈ #ਘਰ ਆਪਣੇ .......
ਏਦਾ ਦਾ ਨੀ #ਦਿਲ❤️ ਵਿੱਚ #ਡਰ ਆਪਣੇ.
Download Image
ਪਿਆਰ ਤਾਂ #ਮਾਪਿਆ 👪ਦਾ ਹੀ ਨੀ ਮੁੱਕਦਾ.... ਅਸੀ ਕਿਉਂ ਭੱਜੀਏ ਕਿਸੀ # ਕੁੜੀ ਪਿਛੇ.
Download Image
ਕੋਈ ਨਹੀਂ ਭੋਲਾ ਪੰਛੀ ਇੱਥੇ ਉੰਝ ਦਿਸਦੇ ਸਭ ਸਾਊ ਨੇ,
ਸਹੀ ਮੁੱਲ ਬੱਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ....¡¡
Download Image
ਸੁਪਨੇ ਸੰਦੂਰੀ ਮੈਂ ਬੁਨੀ ਬੇਠੀ ਆ , ਦਿਲ ਵਾਲਾ ਹਾਣੀ ਉਹਨੂੰ ਚੁਣੀ ਬੇਠੀ ਆ
Download Image
.ਐਨਾ ਕੀਤਾ ਸੀ ਪਿਆਰ ਯਾਰਾ 💑ਤੈਨੂੰ ਪਰ ਸਾਨੂੰ ਤੇਰੀ ਰੁਸਵਾਈ 🙇ਮਾਰ ਗਈ ਹੁਣ ਦਰਦ ਲੁਕੋ ਕੇ ਜੇ ਹੱਸੀਏ ☺ਤਾਂ ਰੋਂਦੇ ਨੈਣਾ ਦੀ ਦੁਹਾਈ ਮਾਰ ਗਈ 😥ਹਾਏ ਦੁਹਾਈ ਮਾਰ ਗਈ😥
Download Image
#ਗਲਤੀ ਤੋਂ ਸਿੱਖ ਕੇ #ਦਲੇਰ ਬਣਦੇ??💪
#ਕੱਚਿਆਂ ਤੋਂ #ਪੱਕੇ ਹੋਏ #ਬੇਰ ਬਣਦੇ.......🍒
ਬਾਰ ਬਾਰ #ਡਿੱਗ ਕੇ ਵੀ #ਜਿਗਰਾ ਨਾ ਢਾਈ,,,,😔
ਬੱਸ ਡਿੱਗ ਡਿੱਗ #ਜ਼ਿੰਦਗੀ ਚ #ਸ਼ੇਰ ਬਣਦੇ
Download Image
ਨੀ ਤੂੰ ਤਾਂ #ਸੋਹਣੀਏ #TrendAn ਵਾੰਗੂ ਜਾਵੇਂ ਬਦਲੀ,ਨੀ ਅਸੀਂ #Nike ਬ੍ਰੈਂਡ ਵਾਂਗੂ #Same ਹੀ ਰਹੇ
Download Image
ਮੈਂ ਵੀ ਦੇਖਿਆ ਸੀ ਕਿਸੇ ਦਾ ਬਣਕੇ
ਪਰ ਸੱਚਿਆ ਦੀ ਕੋਈ ਨੀਂ ਕਦਰ ਕਰਦਾ
Download Image
👉ਸਿਰੇ☝ ਚੜਦੀਆਂ ਯਾਰਾਂ👬 ਦੀਆਂ 👉ਯਾਰੀਆਂ💪
ਨਾ ਰਾਸ ਆਉਂਦਾ ਕਦੇ ਅੱਲੜ੍ਹਾਂ👩 ਦਾ #ਪਿਆਰ ਨੀ ☺
Download Image
.......ਕੁੜੀ👩 ਆ ਸ਼ੌਕੀਨ.......ਨਾਲੇ ਮਾਪਿਆ ਦੀ ਸ਼ਾਨ ਆ .....ਧੀ ਆ ਸਰਦਾਰਾਂ👈 ਦੀ ...ਤਾਂ ਹੀ ਵਖਰੀ ਪਹਿਚਾਨ ਆ....ਨਖਰੋ👵 ਆ ਪੂਰੀ... ਨਾਲੇ ਸਹੇਲੀਆਂ👭 ਦੀ ਜਾਨ ਆ......
Download Image
ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ;ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ.
Download Image
ਪੇਪਰ ਨਹੀਂ ਸੀ ਆਓਂਦਾ ਐਵੇ ਉਦਾਸ ਹੋ ਗਏ 😥 ਉਤੇ ਤੇਰਾ ਨਾਮ ਲਿੱਖ ਤਾ ਤਾਵੀ PASS ਹੋ ਗਏ
Download Image
ਭੁੱਖੇ-ਭਾਣੇ ਚੀਕਣੀਆਂ ਚੋਟੀਆਂ ਨੂੰ ਮੱਲਦੇ
ਸਿੰਘਾਂ ਮੂਹਰੇ ਦੱਸ ਕਿਹੜੇ ਤੋਪਖਾਨੇ ਚੱਲਦੇ
ਅੱਗ ਦਾ ਕੋਈ ਛਿੱਟਾ ਫਿਰੇ ਮੋਮਜਾਮਾ ਪਾੜਦਾ
ਜੱਕ-ਤੱਕ ਨਾਲ਼ ਕਾਹਦਾ ਮੇਲ ਤਾੜ-ਤਾੜ ਦਾ ~
Download Image
je vafa sade to na hoi te vada tu vi na nebaya je asi rus hi gaye si te aake tu vi na manaya💕
Download Image
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ
Download Image
---ਨਾਮ ਪੁੱਠਿਆਂ ਕੰਮਾਂ ਦੇ ਵਿੱਚੋਂ ਬਾਹਰ ਰੱਖੇ ਨੇ---
ਅਸੀਂ ਅੰਬਰਾਂ ਤੋਂ ਉੱਚੇ ਕਿਰਦਾਰ ਰੱਖੇ ਨੇ...!!
Download Image
ਯਾਰਾ ਦਾ ਬਣਾਕੇ ਰੱਖਿਆ ਏ ਮਹਿਕਮਾ..
ਮਿੱਤਰਾ ਦੀ ਹਾਂ ਵਿੱਚ ਹਾਂ ਬੋਲਦਾ...
ਐਂਵੇ ਤਾਂ ਨੀ ਸਪੀਕਰਾਂ ਚ੍ ਨਾਮ ਬੋਲਦਾ..
ਤੋੜੇ ਨੇ ਰਿਕਾਰਡ ਬੀਬਾ ਤਾਂ ਬੋਲਦਾ..
Download Image
ਦੁਆਲੇ ਸ਼ਹਿਰ ਹੈ ਤੇ ਦੂਰ ਤਕ ਆਪਣਾ ਨਹੀ ਕੋਈ
ਬਸ ਇੱਕ ਪਹਿਚਾਣ ਹੈ ਸਭ ਨਾਲ ਪਰ ਰਿਸ਼ਤਾ ਨਹੀ ਕੋਈ.
Download Image
ਹੁੰਦੀ ਹੈ ਮੁਹਤਾਜ਼💏 ਮੁਹੱਬਤ ਰੂਪ ਰੰਗ ਦੀ.....ਜਿਸ ਦੇ ਨਾਲ ਹੋ ਜਾਵੇ ਸਦਾ ਖੈਰ 🙏ੳਹਦੀ ਮੰਗਦੀ..!
Download Image
ਮੁੱਹਬਤ ਵਿਚ ਝੁੱਕ ਜਾਣਾ ,''ਕੋੲੀ ਅਜੀਬ ਗੱਲ ਨਹੀਂ ਹੁੰਦੀਂ ਕਿੳੁਂਕਿ ਚਮਕਦਾ ਸੂਰਜ ਵੀ ਤਾਂ ਢਲ ਜਾਦਾ ੲੇ,''ਚੰਦ ਦੀ ਖਾਤਿਰ !
Download Image
ਕਦੇ ਰਖੀਏ #ਨਾ ਵिਹਮ
िਦਨ ਲੰਘੀ# ਜਾਦੇ ਕਾिੲਮ?
िਧਆਨ ਦੲੀਏ# िਕਸੇ ਹੋਰ ਤੇ
िੲਨਾ ਹੈਨੀ 🤷🏻♀ਕੌਰ ਕੋਲ ਟੈਮ
Download Image
ਲੋਕ ਪਤਾ ਨੀ 4-5 ਘੰਟੇ ਸੌ ਕੇ ਕਿਵੇ #Fresh_feel ਕਰ ਲੈਦੇ .
ਮੈ 8-9 ਘੰਟੇ ਸੌ ਕੇ ਵੀ ਸਵੇਰੇ ਭੂਤਾਂ ਵਾਂਗੂੰ ਕੰਧਾਂ 'ਚ ਵੱਜਦਾ ਰਹਿਣਾ..
Download Image
Pyaar Oh Nahi Jo TeNu MeRa Bna DeWe PyaaR Oh AE Jo TeinU Kise Da HooN Na Dewe
Download Image
ਜੇਬਾਂ ਵਾਲੀ ਤੰਗੀ ਕਿਸੇ ਹੱਦ ਤੱਕ ਚਲ ਜਾਦੀਂ
.
ਦਿਲ ਪੱਖੋਂ ਬੰਦਾ ਨਹੀਉ ਤੰਗ ਹੋਣਾ ਚਾਹੀਦਾ
Download Image
ਜਿਸ ਸ਼ਕਸ ਦੀ ” ਗ਼ਲਤੀ ” ,
” ਗ਼ਲਤੀ ” ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ
ਨੇ।
Download Image