Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਗੱਲ ਮੋਹ ਤੇ ਪਿਆਰ ਦੀ ਹੁੰਦੀ ਏ ਸੱਜਣਾ🙂😌,
ਮੈਸੇਜ ਦਾ ਕੀ ਏ📥✅🧿,
Mesaage ਤਾਂ ਕੰਪਨੀ ਵਾਲੇ ਵੀ ਕਰ ਦਿੰਦੇ ਨੇ


Download Image

ਕੋਈ ਕੰਨ ਭਰੇ ਤਾ ਸਾਡੀ ਯਾਰੀ ਟੁੱਟ ਜੇ ਇਹਨੇ ਵੀ ਨੀ ਕੱਚੇ ਯਾਰ ਸਾਡੇ

Download Image

ਨਾ ਗੁਲਾਮੀ ਕਦੀ ਜਰੀ ਕਦੇ ਨਾ ਇਸ਼ਾਰੀਆਂ ਉਤੇ ਨੱਚੇ ਹਾਂ ਭਾਵੇਂ ਕਾਮਜਾਬ ਤਾ ਬਹੁਤੇ ਨੀ ਪਰ ਮਾਣ ਬੜਾ ਕੇ ਸੱਚੇ ਹਾ

Download Image

ਕਿੱਸਾ ਹੀਰ ਰੱਣਜਾ ਦਾ ਰਪੀਟ ਲੱਗਦਾ ਨੀ ਮੈਨੂੰ ਤੇਰਾ ਮੇਰਾ ਮਿਲਣਾ ਸਵੀਟ ਲੱਗਦਾ

Download Image

ਸਾਡੇ ਨਾਲ ਪੰਗਾ🙅 ਲੈਣਾ.. ਅੱਡੀਅਾ ਚੁੱਕ🕴 ਕੇ ਫਾਹਾ💆 ਲੇੈਣ ਵਾਲੀ ਗੱਲ ਅਾ💀

Download Image

ਜੇ ਤੈਨੂੰ ਵੀ ਹਾਲ ਦੱਸਣਾ ਪਵੇ
ਫੇਰ ਤੂੰ ਯਾਰ ਕਾਹਦਾ


Download Image

ਰਾਤੀ ਉੱਠ ਉੱਠ ਖੈਰਾਂ ਜਿਹੜੀ ਮੰਗਦੀ ਖੌਰੇ ਬਚਿਆ ਜਾਂਦਾ ਏ ਮੇਰੀ ਮਾਂ ਕਰਕੇ

Download Image

record ਭਾਂਵੇ ਕਾਲੇ ਨੇ..
ਪਰ ਦਿਲ ਦੇ ਸਾਫ ਬੱਲੀਏ..


Download Image

ਕਈਆ ਕੋਲੋ LOAD 🔫 ਵੀ ਨੀ ਚਲਦੀ
ਕਈ ਖਾਲੀ ਹੱਥਾ ਨਾਲ ਬੰਦੇ ਪਾੜ ਜਾਂਦੇ ਆ.


Download Image

BAPU ਰੱਖੀ ਹੌਸਲਾ ਨਿਕਮੇ ਪੁੱਤ ਤੇ
ਮਾੜੇ TIME ਦੀਅਾ ਸੇਕੂ ਵਖੀਅਾ....


Download Image

ਅਜਾਦ🦅 #ਪਰਿੰਦੇ # ਸੱਜਣਾਂ,ਜੇ ਉੱਡਦੇ ਆਂ ਤਾ
ਆਵਦੇ 💪 ਦਮ ਤੇ 👈


Download Image

ਦੋ ਚਾਰ ਦਿਨ ਜੇ ਬਾਜ ਨਾ ਉੱਡਣ ਤਾ ਆਸਮਾਨ ਕਬੂਤਰਾ ਦਾ ਨਹੀਂ ਹੋ ਜਾਦਾ

Download Image

ਫੁੱਲਦਾਰ ਦਰੱਖ਼ਤ ਅਤੇ ਗੁਣਵਾਨ ਵਿਅਕਤੀ ਹੀ ਝੁਕਦੇ ਹਨ |
ਸੁੱਕਾ ਦਰੱਖ਼ਤ ਅਤੇ ਮੂਰਖ ਵਿਅਕਤੀ ਕਦੇ ਨਹੀਂ ਝੁਕਦਾ


Download Image

ਉਹ#ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ...
ਉਹ#ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ....


Download Image

ਹਲਾਤਾਂ 😔 ਤੋਂ ਸਿੱਖਿਆ ਏ...
ਅੰਦਰੋਂ 🙃 ਟੁੱਟ ਕੇ ਵੀ,,
" 𝑭𝒂𝒄𝒆 " ਤੇ " 𝑺𝒎𝒊𝒍𝒆 " ਰੱਖਣਾ


Download Image

ਜੋ ਅਸਰ ਹੈ Teri ਅੱਖ ਦੀ ਮਾਰ ਅੰਦਰ,
ਓਹ ਨਾ ਤੀਰ ਤੇ ਨਾ ਤਲਵਾਰ ਅੰਦਰ...


Download Image

ਦੇਰ ਲਗੇਗੀ,ਮਗਰ ਸਹੀ ਹੋਗਾ..
ਹਮੇ ਜੋ ਚਾਹੀਏ,ਵਹੀ ਹੋਗਾ..
ਦਿਨ ਬੁਰੇ ਹੈਂ ਜਿੰਦਗੀ ਨਹੀ...


Download Image

ਗ਼ਲਤੀ ਤੇ ਕਮੀ ਮੰਨਣ ਲਈ ਬਹਾਦਰ ਹੋਣਾ ਪੈਂਦਾ
ਤੇ ਬਹਿਸ ਲਈ ਬਤਮੀਜ਼।


Download Image

ਦਿਲ ਵਿੱਚ ਰੱਖੀਏ ਨਾ ਕਾਣ ਮਿੱਠਿਆ,
ਲੋੜ ਨਹੀਉ ਮੌਕੇ ਸਫਾਈਆ ਦੇਣ ਦੀ


Download Image

ਦੇਰ ਲਗੇਗੀ,ਮਗਰ ਸਹੀ ਹੋਗਾ..
ਹਮੇ ਜੋ👀ਚਾਹੀਏ,ਵਹੀ ਹੋਗਾ..
ਦਿਨ ਬੁਰੇ ਹੈਂ ਜਿੰਦਗੀ ਨਹੀ...


Download Image

ਜਿੰਦਗੀ ਵੀ ਇੱਕ ਕਿਤਾਬ📕 ਵਰਗੀ ਏ !....
ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨੀ ਪਤਾ .


Download Image

👌#ਅਸੀ ਤਾਂ ਹੱਸਣਾ🙂 ਸਿੱਖਿਆ 💘
💘 #ਮੱਚਣ ਨੂੰ ਦੁਨਿਆ 🌍ਬੈਠੀ ਆ💕


Download Image

ਮੁਹੱਬਤ ਕੁਦਰਤ ਹੈ,
ਤੇ ਕੁਦਰਤ ਕਿਸੇ ਦੇ ਵੱਸ ਵਿੱਚ ਨਹੀਂ ਹੁੰਦੀ.. ♥️


Download Image

ਮਿਹਨਤਾਂ ਨਾਲ ਮੱਲੇ ਹੋਏ ਮੁਕਾਮ ਨੇ ਸੱਜਣਾ।।
ਨਹੀਂ ਯਕੀਨ ਤੇ ਠੋਕਰਾਂ ਮਾਰਨ ਵਾਲੇ ਰਾਹ ਦੇ ਰੋੜਿਆਂ ਨੂੰ ਪੁੱਸ਼ੀ।


Download Image

ਐਵੇ ਭੁਲੇਖੇ ਵਿੱਚ ਨਾ ਰਹੀ ਸੱਜਣਾ 😈
ਮੋਹ ਜਿੰਦਗੀ ਦਾ ਨਹੀ ਰੱਖਿਆ ਤੇ ਡਰ ਮੋਤ ਦਾ ਵੀ ਹੈ ਨਹੀ.😬❤


Download Image

ਚਾਹ ਵਰਗੇ ਆ ਸੱਜਣਾ ਲੋਕ ਵਰਤੀ ਵੀ ਜਾਂਦੇ ਨੇ ਤੇ ਮਾੜਾ ਵੀ ਆਖੀ ਜਾਂਦੇ ਨੇ…….

Download Image

ਕੁਝ ਖਾਸ ਰੁਤਬਾ ਨਹੀ ਸਾਡੇ ਕੋਲ, ਬਸ ਗੱਲਾਂ ਦਿਲੋਂ ਕਰੀ ਦੀਆ☝🙏

Download Image

"ਮੈਨੂੰ ਮਾਣ ਐ ਸੋਹਣੀਆਂ ਲਿਖੀਆਂ ਤਕਦੀਰਾਂ ਤੇ
.
ਤੇਰਾ ਸਾਥ ਜੋ ਲਿੱਖ ਦਿਤਾ ਹੱਥਾਂ ਦੀਆਂ ਲਕੀਰਾਂ ਤੇ


Download Image

ਐਸ਼ ਦੀ ਜਿੰਦਗੀ ਜਿਉਣ ਲਈ ਪਹਿਲਾਂ
ਮੁਸੀਬਤਾਂ ਦੀ ਦੌੜ ਜਿੱਤਣੀ ਪੈਂਦੀ ਆ..


Download Image

ਨਫਰਤ ਪਸੰਦ ਹੈ ਮੈਨੂੰ,,,

ਪਰ ਦਿਖਾਵੇ ਦੀ ਮੁਹੱਬਤ ਨਹੀਂ,,,,


Download Image

« Previous1...910111213...123Next »
📝 Text Status 🏠 Home 📂 Categories 🎥 Video Status