Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਤੇਰੀ ਯਾਦ ਦੁਸਮਣਾਂ ਵਰਗੀ ਏ ਇਕੱਲੇ ਨੂੰ ਘੇਰਾ ਪਾ ਲੈਂਦੀ ਤੇਰੀ ਯਾਦ ਦੁਸਮਣਾਂ ਵਰਗੀ ਏ ਇਕੱਲੇ ਨੂੰ ਘੇਰਾ ਪਾ ਲੈਂਦੀ
Download Image
ਮਿਲਦਾ ਉਹੀ ਜੋ ਵਿੱਚ ਨਸੀਬਾ
ਥਾਂ ਥਾਂ ਹੱਥ ਵਖਾਈਏ ਨਾ..
ਕਿਸੇ ਦੇ ਟਿੱਡ ਤੇ ਲੱਤ ਮਾਰ ਕੇ ..
ਕਦੇ ਆਪਣੇ ਟਿੱਡ ਵਿੱਚ ਪਾਈਏ ਨਾ
Download Image
ਵਗਾਹ ਕੇ ਸੁੱਟਿਆ ਚੀਜਾਂ ਝੁੱਕ ਕੇ ਚੁੱਕਣੀਆਂ ਪੈਂਦੀਆਂ
Download Image
ਹਾਲ ਨੀ ਪੁੱਛਦੇ ਮੇਰਾ
ਵੈਸੇ ਖ਼ਬਰਾਂ ਰੱਖਦੇ ਨੇ
ਮੈਂ ਸੁਣਿਆ ਕੁਝ ਲੋਕ
ਮੇਰੇ ਤੇ ਨਜ਼ਰਾਂ ਰੱਖਦੇ ਨੇ
Download Image
ਆਪਣਾ ਖਿਆਲ ਰੱਖੀ ਸੱਜਣਾ
ਰੁੱਤ ਬੰਦੇ ਖਾਣੀ ਚਲ ਰਹੀ ਆ |
Download Image
ਹਾਰ ਰਹੇ ਹੋ ਤਾਂ ਜੋਸ਼ ਵਿੱਚ ਰਹੋ
ਜਿੱਤ ਰਹੇ ਹੋ ਤਾਂ ਹੋਸ਼ ਵਿੱਚ ਰਹੋ
Download Image
ਨੀਂਦ ਨੂੰ ਗਹਿਣੇ ਰੱਖਣਾ ਪੈਂਦਾ
ਵੱਡੇ ਸੁਪਨੇ ਸੱਚ ਕਰਨ ਲਈ
Download Image
ਨੋਟਾਂ ਦੇ ਮੱਥੇ ਟੇਕ ਕੇ
ਰੱਬ ਦੀ ਮਰਜੀ ਨੀ ਖਰੀਦ ਹੁੰਦੀ--
Download Image
ਰੁਕੀ ਨਾ ਅੜਿੱਕੇ ਲੱਖ ਆਉਣਗੇ,
ਤੂੰ ਵਿਕੀ ਨਾ, ਮੁੱਲ ਤੇਰਾ ਲਾਉਣਗੇ।
ਤੂੰ ਝੁਕੀ ਨਾ ਉਹ ਤੈਨੂੰ ਧਮਕਾਉਣਗੇ,
ਲੜਦਾ ਰਹੀ, ਦਿਨ ਰੁਸ਼ਨਾਉਣਗੇ।
Download Image
ਜਾਇਦਾਦ ਤੇ ਰੁਤਬੇ ਜਿੰਨੇ ਮਰਜ਼ੀ ਮਿਲ ਜਾਣ,
ਨੀਅਤ ਤੇ ਇੱਜਤ ਖ਼ਾਨਦਾਨੀ ਹੁੰਦੇ ਹਨ।
Download Image
ਕੱਦ ਨਾਲ਼ੋਂ ਉੱਚੇ ਕਿਰਦਾਰ ਨੀਓ ਮਿਲਦੇ . ਮੇਲਿਆਂ ਚੋ ਮੁੱਲ ਸਰਦਾਰ ਨੀਓ ਮਿਲਦੇ। ਼
Download Image
ਤਲੀਆਂ ਤੇ ਜ਼ਿੰਦਗੀ ਹਸੀਨ ਚੁਕੀ ਫਿਰਦੇ ਆਂ, ਚੇਹਰੇ ਉੱਤੇ ਖ਼ੁਸ਼ੀ ਤੇ ਯਕੀਨ ਚੁਕੀ ਫਿਰਦੇ ਆਂ
Download Image
ਮੂੰਹ ਤੇ ਵੀਰਾ ਵੀਰਾ ਸਾਲੀ ਦਿਲਾ ਵਿੱਚ ਖੋਟ , ਬੰਦਾ ਕੱਲਾ ਕੱਲਾ ਕੀਤਾ ਮੈਂ ਬਰੇਨ ਵਿੱਚ ਨੋਟ
Download Image
ਚਿੱਤੇ ਕੁੱਤਿਆਂ ਦੀ ਦੌੜ 'ਚ ਨੀ ਭੱਜਦੇ..
ਰੌਲਾ ਥੌਡੇ ਨਾਲ ਮੇਰਾ ਕੋਈ ਵਿਚਾਰ⚔ ਨੀ..
Download Image
ਬੰਦਾ ਉਹ ਹੁੰਦਾ ਜੋ ਮਾੜੇ ਸਮੇ ਤੇ ਹੱਥ ਫੜੇ
ਚੰਗੇ ਟਾਈਮ ਚ ਤਾ ਖੁੱਸਰੇ ਵੀ ਨੱਚਣ ਆ ਜਾਂਦੇ ਨੇ
Download Image
ਰਾਹ ਲੈ ਈ ਜਾਣਗੇ ਮੰਜ਼ਿਲ ਤੱਕ
ਕਦੇ ਸੁਣਿਆ ਰਾਤ ਨੇ ਸਵੇਰ
🌞 ਨਾ ਹੋਣ ਦਿੱਤੀ ਹੋਵੇ॥
Download Image
ਨਾਲੇ ਸਾਡੇ ਨਾਮ ਤੋ ਧੂਆਂ ਮਾਰਦੇ,
ਨਾਲੇ ਕਰਦੇ ਆ ਕਾਪੀ Yaar ਦੀ
Download Image
ਸਾਨੂੰ ਜਦੋਂ_ਜਦੋਂ ਕਰੇਂਗੀ ਖਰਾਬ ਦਿੱਲੀਏ,,
"
ਤੇਰੀ ਹਿੱਕ ਉੱਤੇ ਨੱਚੂਗਾ ਪੰਜਾਬ💪💪 ਦਿੱਲੀਏ,
Download Image
ਕਿਸੇ ਖਰੀਦਣਾ ਚਾਹਿਆ ਨਹੀ ਵਿਕਿਆ ,
ਫੇਰ ਅਗਲੇਆ ਨੇ ਨਿੰਦਣਾਂ ਸੁਰੂ ਕਰ ਦਿੱਤਾ ।
ਅਸੀਂ ਦੋਵੇ ਖੁਸ ਹਾਂ ਉਹ ਨਿੰਦਕੇ ਖੁਸ ਆ ,
ਤੇ ਮੈ ਨਿੰਦਿਆ ਸੁਣ ਸੁਣ ਕੇ ਖੁਸ਼ ਹੋ ਜਾਨਾਂ ।
Download Image
ਦੂਰੀਆਂ ਨਾਲ ਫਰਕ ਨਹੀਂ ਪੈਦਾ,
ਜੇ ਦੋ ਦਿਲ ਇਕ-ਦੂਸਰੇ ਦੇ ਪ੍ਰਤੀ ਵਫਾਦਾਰ ਹੋਣ
Download Image
ਜਿਹਨੇ Future ਚ ਸਾਥ ਦੇਣਾ ਹੁੰਦਾ
ਉਹ ਕਦੀ Past ਨਹੀਂ ਪੁਛਿਆ ਕਰਦੇ
Download Image
ਗੱਲ ਛੋਟੀ ਜੀ ਆ ਪਰ ਕਹਿਣੀ ਜਰੂਰੀ ਆ ਜਿੰਦਗੀ ਮੇਰੀ ਆ ਪਰ ਤੇਰਾ ਹੋਣਾ ਜਰੂਰੀ ਆ
Download Image
ਵਕਤ ਵਰਗੇ ਬਣੋ ਜੋ ਕਦਰ ਨਾ ਕਰੇ ਉਸਨੂੰ ਦੁਬਾਰਾ ਨਾ ਮਿਲੋ!
Download Image
ਤੇਰੀਆਂ ਦੁਆਵਾਂ ਮਾਏਂ ਦੀਵੇ 🪔 ਵਾਂਗ ਜਗੀਆਂ
ਇੱਕ ਵਾਰੀ ਦਿੱਤੀਆਂ ਤੇ ਸੋ ਵਾਰੀ ਲੱਗੀਆਂ
Download Image
ਕੜਵੇ ਹੋ ਕੇ ਜੀਣਾ ਸਿੱਖ ਲਓ
ਬਹੁਤੇ ਮੂੰਹ ਦੇ ਮਿੱਠੇ ਘਰ ਪੱਟ ਜਾਂਦੇ ਨੇ
Download Image
ਰਾਹ ਲੈ ਈ ਜਾਣਗੇ ਮੰਜ਼ਿਲ ਤੱਕ
ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ॥ਰਾਹ ਲੈ ਈ ਜਾਣਗੇ ਮੰਜ਼ਿਲ ਤੱਕ
ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ॥
Download Image
"ਕੌਣ ਕਿੰਨਾ ਰੱਬ 'ਚ ਯਕੀਨ ਰੱਖਦਾ
♤ਲੋਕ ਕਰਦੇ ਨੇ ਜੱਜ ਉਹਦੇ ਕੰਮ ਕਰਕੇ
Download Image
ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ...ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ
Download Image
ਜਜਬਾਤ ਨੀ ਸਮਝੇ ਕਮਲੀ ਨੇ,
ਹਾਲਾਤ ਦੇਖ ਕੇ ਹੀ ਸਾਥ ਛੱਡਤਾ
Download Image
ਦਿਲ ਦੀ ਗੱਲ ਹੈ ਸੱਜਣਾ ਵੇ ਕਿਸੇ ਦਿਲ ਵਾਲੇ ਨਾ ਫੋਲਾਂਗੇ
Download Image