Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਦਿਲਾ ਤੈਨੂੰ ਛੱਡ ਕਿ ਜਾਣ ਵਿਚ ਉਸਦੀ ਕੋਈ ਮਜਬੂਰੀ ਹੋਈ ਹੋਣੀ ਆ।।
ਕੁਝ ਰਾਤਾਂ ਤਾਂ ਓਹ ਵੀ ਨਾ ਸੋਈ ਹੋਣੀ ਆ।।
ਮੰਨ ਚਾਹੇ ਨਾ ਮੰਨ ਤੈਥੋਂ ਦੂਰ ਹੋ ਕਿ ਉਹ ਵੀ ਬਹੁਤ ਰੋਈ ਹੋਣੀ ਆ।।


Download Image

"ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ" ☺


Download Image

♥♥ ਵੇਖ ਵੇਖ TENU ਜਿਹੜੀ ਖੁਸ਼ੀ HUNDI ਮੈਨੂੰ, ਬੌਲ KE ਮੈ
NAHIO ਦੱਸ ਸਕਦਾ,
SOHNIYE ਨੀ ਸਦਾ KHUSH ਰੱਖਣਾ ਏ TENU, ਰੁੱਸੀ HOYI ਨੂੰ ਕਦੇ
NI ਤੱਕ SAKDA. ♥


Download Image

ਜਟ ਦੀ ੲੇ ਯਾਰੀ ਸ਼ੋਲਿਅਾ ਦਾ ਵਡ ਨੀ, ਮੈਂ ਜਦੋ ਪਿਛੇ ਹਟਿਅਾ ਬੇਸ਼ਕ ਛਡ ਦੀ.

Download Image

ਰੋਜ ਇਹੀ?ਰੱਬ ਅੱਗੇ ਅਰਦਾਸ ਕਰਦੇ ਆਂ" ਰਹੇ ਖੁਸ਼?ਉਹ ਜਿਸਨੂੰ ਅਸੀ?ਪਿਆਰ ਕਰਦੇ ਆ..!!

Download Image

ਕੁੜੀ ਮੁੰਡੇ ਨੂੰ – ਮੈਂ ਲੁਕਦੀ ਆ ਜੇ ਤੂੰ ਮੈਨੂ ਲੱਭ ਲਿਆ ਤਾਂ ਅਸੀਂ ਵੱਡੇ ਹੋ ਕੇ ਵਿਆਹ ਕਰ ਲੈਣਾ ..!! . ਮੁੰਡਾ :- ਪਰ ਜੇ ਮੇਰੇ ਤੋਂ ਨਾ ਲੱਭ ਹੋਇਆ ਫੇਰ ?? . ਕੁੜੀ :- ਅੜਿਆ ਇਦਾਂ ਨਾਂ ਕਿਹ ਮੈਂ ਦਰਵਾਜੇ ਪਿਛੇ ਹੀ ਲੁਕਾਂਗੀ

Download Image

ਰੱਬ ਦੇ ਰੰਗ ਵੀ ਨਿਆਰੇ ਆ ਕਈ ਕਰਦੇ ਨਫ਼ਰਤ ਸਾਨੂੰ ਰੱਜ ਕੇ, ਕਈਆ ਨੂੰ ਅਸੀ ਜਾਨ ਤੋਂ ਪਿਆਰੇ ਆ

Download Image

ਕਹਿੰਦੀ ..! ਓਦਾਂ ਤਾਂ ਸੋਹਣਿਆ ਮੇਰਾ ਤੇਰੇ ਨਾਲ ਕੋਈ ਵੈਰ ਨਹੀ ਪਰ ਜੇ ਮੇਰੇ ਤੋਂ ਬਿਨਾਂ ਕਿਸੇ ਹੋਰ ਵੱਲ ਦੇਖਿਆ ਤਾਂ ਤੇਰੀ ਖੈਰ ਨਹੀ

Download Image

ਕਹਿੰਦਾ…ਟੋਹਰ ਤਾਂ ਪਹਿਲਾਂ ਹੀ ਬਹੁਤ ਸੀ ਤੇਰੇ ਓ ਜੀ ਦੀ .. ਰਹਿੰਦੀ ਰੱਬ ਨੇ ਤੇਰੇ ਨਾਲ ਜੋੜੀ ਬਣਾ ਕੇ ਪੂਰੀ ਕਰ ਦਿੱਤੀ..

Download Image

ਵੇ ਮੈਂ ਤੇਰੇ ਨਾਲ ਕਰਨੀਆਂ ਸਬ ਸ਼ਰਾਰਤਾਂ, ਚੰਨਾ ਵੇ ਗ਼ੁੱਸਾ ਹੋਈ ਨਾ . ਮੈਨੂੰ ਆੳਂਦੀਆਂ ਨੀ ਪਿਆਰ ਦੀਆ ਬੁਝਾਰਤਾਂ , ਚੰਨਾ ਵੇ ਗ਼ੁੱਸਾ ਹੋਈ ਨਾ

Download Image

ਬਾਹਲੀ ਸੋਹਣੀ ਲੱਗਦੀ ਏ ਜਦ ਪਿਆਰ ਜਤਾਉਂਦੀ ਏ, ਗੱਲ ਸੱਚ ਏ ਜਮਾ ਕਮਲੀ ਮੈਨੂੰ ਬਾਹਲਾ ਚਾਹੁੰਦੀ ਏ.

Download Image

ਉੜਨੇ ਦੋ ਮਿੱਟੀ ਕੋ ਕਹਾਂ ਤਕ ਉੜੇਗੀ,

ਹਵਾ ਰੁਕੇਗੀ ਤੋਂ ਜ਼ਮੀਨ ਪਰ ਹੀ ਗਿਰੇਗੀ


Download Image

ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ🏡

ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ !!


Download Image

ਤੂੰ ਆਪਣੀ ਜਗ੍ਹਾ ਤੇ ਸੱਚਾ ਐ ਝੂਠੇ ਅਸੀ ਵੀ ਕਿਸੇ ਪਾਸੇ ਨਹੀ,
ਕੀ ਮਾਰ ਤਾੜੀਆ ਹੱਸਣਾ ਹੈ
ਜਦ ਵਿੱਚ ਮੁਕੱਦਰਾ ਹਾਸੇ ਨਹੀ,


Download Image

ਤੇਰੇ ਇਸਕੇ ਦੀ ਸੂਲੀ ਅਸੀ ਚੜ ਜਾਵਾਂਗੇ
ਛੱਡ ਕੇ ਨਾ ਜਾਈ ਯਾਰਾਂ ਮਰ ਜਾਵਾਂਗੇ


Download Image

ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ
ਤੂੰ ਸਾਈਕਲ ਤੇ ਕੱਢੀ ਮੈ ਗੱਡੀਆਂ
ਜੋਗਾ ਹੋ ਗਿਆ.love you #ਬਾਪੂ. . .


Download Image

#ਵਕਤ⌚#ਤੇ #ਦਿਮਾਗ☠#ਜਿਸ #ਦਿਨ #ਫਿਰ👇#ਗਏ #ਉਸ #ਦਿਨ.

.
#ਕਈਆਂ🗿#ਦੇ # ਰਿਕਾਰਡ #ਤੇ #ਕਈਆਂ #ਦੇ #ਹੱਡ🏌#ਟੁੱਟਣੇ


Download Image

👉ਸਮੁੰਦਰ ਦੀ #ਛੱਲਾ 🌊 ਵਾਂਗ ਯਾਰ 👬 ਮੇਰੇ ਰਹਿਣ ਬੁੱਕਦੇ 💪..
ਉਂਝ ਸਿਰੇ ਦੇ 👌ਪਟੋਲੇ ਫ਼ੈਨ ਸਾਡੀ✌ #ŁØÓĶ ਦੇ


Download Image

👉👉#ATTTTT👌#ਸਾਡਾ💁#ATTitude
#ਘੈਟ👌😘ਸਾਡਾ#STyLeਐ
ਅਸੀ #ਵਜ੍ਜਦੇ✔✔ਦਿਲਾਂ❤ਤੇ
#ਜਿਵੇ😋#ਵਜ੍ਜਦੀ 🔫#ਮਿਸਾਇਲ ਐ


Download Image

#_ਗੱਲ ਦਿਲ ਵਾਲੀ #__ਕਹਿਣੋ ਮੁੰਡਾ ਸੰਗ ਦਾ ਫਿਰੇ

#__ਕੁੜੀ ਦੇਖ ਕੇ #__ਸਰੀਫ਼ ਦਿਲ❤️ਮੰਗਦਾ ਫਿਰੇ..


Download Image

ਹੁਸਨਾ ਦੇ ਚਲਦੇ ਨਾ ਨਖਰੇ ਜਿਹੇ ਞਾਲੇ ਨੀ..
ਯਾਰਾ ਦੇ ਨੇ ਯਾਰ ਪੱਕੇ ਜੱਟ ਪਿੰਡਾ ਞਾਲੇ ਨੇ


Download Image

ਸਾਡੇ ਨਿਭਦੇ ਯਰਾਨੇ ਉਹਨਾ
ਬੰਦਿਆ ਨਾਲ ਦਿਲ ਦੇ ਜੋ ਸੱਚੇ ਨੇ...


Download Image

ਰਿਸਤੇ ਵੀ ਰੋਟੀ ਵਰਗੇ ਹੀ ਨੇ
ਮਾੜੀ ਜਿਹੀ ਅੱਗ ਤੇਜ ਹੋਈ ਨਹੀ
ਕਿ ਸੜ ਕੇ ਸੁਆਹ ਹੋ ਜਾਂਦੇ ਆ


Download Image

#ਜੋ_ਬਾਰ_ਬਾਰ_ਹੋ_ਜਾਵੇ_ਉਹ_PAYR_ਕੀ××
¶¶
#ਜੋ_ਨਿਤ_ਕਿਸੇ_ਹੋਰ_ਦੀ_HO_ਜਾਵੇ_OHH××

#NAAR_ਕੀ


Download Image

ਉੱਡਦੇ🕊ਸ਼ਲਾਰੂ ਜਿਹੜੇ ਫੜਨੇ ਜਰੂਰ ਆ...ਕੰਮ ਤਾ ਨਜੈਜ🔫 ,ਪਰ ਕਰਨੇ🔫 ਜਰੂਰ ਆ

Download Image

#ਟੈਟ_ਜਿਹਾ_ਹੋ_ਕੇ_ਅਾੳੁਦਾ_ਚੇਤਾ¶¶
©©
#ਛੱਡ_ਕੇ_ਗੲੀ_ਸੇਹਲੀ_ਦਾ


Download Image

🔫ਬਾਹਾਂ ਨੂੰ 💪#ਖਿਲਾਰ ਭਾਵੇ ਕਿੰਨਾ ਕੋਈ ਤੁਰੇ
ਪਰ ਗੱਲ #ਜਿਗਰੇ ਤੇ ਮੁੱਕੇ ਵੀਰ ਮੇਰੇਆਂ.


Download Image

ਜ਼ਿੰਦਗੀ ਨੂੰ ਹਮੇਸ਼ਾ ਮੁਸਕਰਾ ਕੇ ਗੁਜ਼ਾਰੋ
ਕਿਉ ਕਿ ਤੁਸੀਂ ਨਹੀਂ ਜਾਣਦੇ ਕਿੰਨੀ ਬਾਕੀ ਹੈ


Download Image

ਰਾਹ ਚ ਜਾਂਦੀ ਕੱਲੀ ਕੁਡ਼ੀ ਨੀ ਬੁਲਾਈ ਦੀ
ਜਿਹਡ਼ੇ ਪਿੰਡ ਰਹਿਏ ਉਥੇ ਖੇਹ ਨਹੀਉ ਖਾਈ ਦੀ

ਭਾਨੀ ਮਾਰ ਬੰਦੇ ਸਦਾ ਜਡ਼ਾਂ ਵਿਚ ਬਹਿੰਦੇ
ਲੁਕਿਆਂ ਨੀ ਉਹ ਕਦੇ ਵੀ ਰੱਬਾ ਲੁਕਦੇ

ਘਰਾਂ ਵਿਚ ਜਿਹਨਾਂ ਦੀਆਂ ਭੈਣਾਂ ਹੁੰਦੀਆਂ
ਓ ਕਿਸੇ ਦੀਆਂ ਭੈਣਾਂ ਦੇ ਨਹੀਉ ਟਾਈਮ ਚੱਕਦੇ


Download Image

Ho raat di gedi gal risk di
Taang chidi aa tere ishq di


Download Image

« Previous1...101102103104105...123Next »
📝 Text Status 🏠 Home 📂 Categories 🎥 Video Status