Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਯਾਰਾਂ ਨੂੰ pride ਆ, ਟੌਰ #world_wide ਆ,
ਬਾਕੀ ਸਾਰੇ ਸ਼ੌਂਕ ਬਿੱਲੋ side ਆ.


Download Image

🔝 ਲੋਕਾਂ ਵਾਂਗੂੰ ਕਰਦੇ ਜੇ ✖ ਦੱਗੇਬਾਜ਼ੀਆਂ
ਸਾਡੇ ਸਿਰ ਯਾਰੀਆਂ ਦਾ 💪 Crown ਹੁੰਦਾ ਨਾ 🔚


Download Image

ਯਾਰਾ ਪਿਛੇ ਇਕ ਅਧਾ ਹੋਰ 'ਜਾਣਾ ਟਂਗਿਆ.
ਨੀ ਜਟ ਤੇ 51 Case ਪਹਿਲਾ ਬੋਲਦੇ..


Download Image

ਛੱਡ ਵੈਰੀਆ ਸੁਨੇਹੇ ਲੌਕਾ ਕੋਲੋ ਘੱਲਣੇ
ਤੂੰ ਆਪ ਦੱਸ ਮੈ ਕੱਲਾ ਕਿੱਥੇ ਟੱਕਰਾ


Download Image

#Status ਤਾਂ ਮੈਂ ਵੀ #ਇੰਗਲਿਸ਼ ਚ ਪਾ ਦੇਵਾਂ
ਪਰ ਮੈਨੂੰ
ਆਪਣੇ #ਪਤੰਦਰਾਂ #ਯਾਰਾਂ ਦਾ ਖਿਆਲ ਰੱਖਣਾ ਪੈਂਦਾ 😉


Download Image

ਥੋਡੀ ਰੱਬ ਤੱਕ ਪਹੁੰਚ ਸਾਡਾ ਦਿਲ ਵੀ ਨੀਂ ਸੁਣਦਾ
ਥੋਡੇ ਲੱਖਾਂ ਨੇਂ ਮੁਰੀਦ ਸਾਨੂੰ ਇੱਕ ਵੀ ਨੀਂ ਚੁਣਦਾ


Download Image

ਔਕੜਾਂ ਸੀ ਬਹੁਤ ... ਸਮੇਂ ਨੇ ਸੀ ਉਲਝਾ ਲਿਆ .

ਮਾ ਤੇਰੇ ਪੁੱਤ ਨੂੰ . ਤੇਰੀਆਂ ਅਸੀਸਾਂ ਨੇ ਬਚਾ ਲਿਆ ..


Download Image

ਖਿੜੇ ਮੱਥੇ ਹਰ ਸਜਾ ਕਰਨੀ ਕਬੂਲ ਦੇਬੀ ਨੇ
ਬਸ ਤੇਰੇ ਦਰਬਾਰ ਪੇਸ਼ ਹੋਣ ਦਾ ਮੌਕਾ ਮਿਲੇ


Download Image

ਗੱਲ PhoNe ਕਰਕੇ ਕਰ ਬੱਲੇਆ
ਗਾਲਾਂ ਪਿੱਠ ਪਿੱਛੇ ਕੱਢ ਨਹੀਉਂ ਵੈਰ ਪੁੱਗਦੇ


Download Image

ਜਿਵੇ ਠਾਣੇ ਦਾਰ ਦੇ ਡਬ ਹਥਿਅਾਰ ਨੀ 🔫
ੳੁਵੇ ਰਹਿਣ ਨਾਲ ਮੇਰੇ ਯਾਰ ਨੀ👌


Download Image

ਕਾਹਦਾ ਸੂਰਮਾ ਜੋ ਸੁਰਮੇ ਨੇਂ ਮਾਂਜ ਤਾ
ਕਾਹਦਾ ਰੁਖ ਜੇਹੜਾ ਦਾਤੀ ਨੇ ਹੀ ਸ਼ਾਂਗਤਾ
ਕੌਲੀ ਚੱਟ ਦੀ ਆਦਤ , ਚੱਟੇ ਥੁੱਕ ਕੇ.
ਏਹਨਾਂ ਗੱਲਾ ਜਤਾੲੀਏ ਨਾ ਜੈਰਾਨਗੀ ..
ਜੇਹੜੇ ਮਰਦਾ ਚ਼ ਅਸਲ ਦਲੇਰੀਆਂ,ਮਾੜੇ ਉੱਤੇ ਨਾ ਦਾਖੋਂਦੇ ਮਰਦਾਨਗੀ.


Download Image

ਮੈਨੂੰ Ray ban ਵੀ ਹੁਣ ਪਤਾ ਲੱਗਿਆ..
ਤੇ ਤੂੰ ਲਉਣੀ ਏ ਸ਼ੇਡ Versace ਦੇ ...!


Download Image

ਜਿਹੜੀ ੲਿਕੱਠਿਆ ਨੇ ਸੈਲਫੀ ਕੀਤੀ ਸੀ
ੳਹ ਅੱਜ ਵੀ ਪੲੀ ਮੋਬਾੲਿਲ ਮੇਰੇ ਚ.


Download Image

ਓਹ ਨਿਭਾ ਨਾ ਸਕੇ ਇਹ ਵੱਖਰੀ ਗੱਲ ਹੈ ,,
ਪਰ ਓਨਾਂ ਦੇ ਕੀਤੇ ਵਾਅਦੇ ਕਮਾਲ ਦੇ ਸੀ


Download Image

ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ , ਕਿਉਂਕੀ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ ।

Download Image

ਸਮੁੰਦਰਾਂ ਦੇ ਪਾਣੀਆਂ ਨੂੰ ਪਾੲਿਅਾ ਨਹੀ ਜਾਂਦਾ ਗਮਾ ਚ ਰੌਦਿਆ ਨੂੰ ਹਸਾੲਿਅਾ ਨਹੀ ਜਾਂਦਾ ਬਣਨ ਵਾਲੇ ਤਾ ਅਪਣੇ ਬਣ ਜਾਂਦੇ ਨੇ ਜਬਰਦਸਤੀ ਕਿਸੇ ਨੂੰ ਬਣਾਇਆ ਨਹੀਂ ਜਾਂਦਾ !

Download Image

ਅਸੀਂ ਸਾਲ ਦੇ ਆਖ਼ਰੀ ਮਹੀਨੇ ਦੇ ਅਖ਼ੀਰਲੇ ਦਿਨ ਵਿੱਚੋਂ ਗੁਜ਼ਰ ਰਹੇ ਹਾਂ। ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਸ਼ੁਕਰਾਨਾ ਅਦਾ ਕਰਾਂ ਜਿਹਨਾਂ ਕਾਰਨ ਇਸ ਸਾਲ ਮੈਨੂੰ ਖੁਸ਼ ਹੋਣ ਅਤੇ ਮੁਸਕਰਾਉਣ ਦਾ ਮੌਕਾ ਮਿਲਿਆ। ਤੁਸੀਂ ਉਹਨਾਂ ਵਿੱਚੋਂ ਇੱਕ ਹੋ।

#2018# ਤੁਹਾਡੇ ਲਈ ਤਰੱਕੀ ਵਾਲਾ ਹੋਵੇ🌺🌹🎁👍
🎊🔮🎈🎋ਮੈ ਵਾਹਿਗੁਰੂ ਅੱਗੇ ਅਰਦਾਸੇ ਕਰਦਾ ਹਾ ਕਿ ਸਾਲ ਦੇ ਸਾਰੇ ਮਹੀਨੇ ਤੁਹਾਡੇ ਲਈ ਹਰ ਪਲ ਖੁਸ਼ੀਆ ਲੈ ਕੇ ਆਉਣ🎋🎈🔮✈🎊 Happy new year in Advance


Download Image

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ, ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ ਹੈ ..

Download Image

😘ਅੰਦਰੋ ਭਾਵੇ ਖੁਸ਼ (😄)ਨਾ(👎) ਹੋਈਏ
😘ਪਰ ਉਪਰੋ ਉਪਰੋ(😇) ਹੱਸਦੇ (😜)ਆ

😘ਜਦੋ ਕੋਈ ਪੁੱਛੇ(📲) ਹਾਲ ਸਾਥੋ
😘ਤਾਂ ਚੜਦੀ(🙏) ਕਲਾ ਹੀ ਦੱਸਦੇ(🗣)ਆ


Download Image

ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ ਪਿੰਡਾਂ ਵਾਲ਼ਿਆਂ ਨੂੰ ਚੰਡੀਗੜ੍ਹ ਸ਼ਹਿਰ ਮਾਰਦਾ

Download Image

ਨੀ ਤੂੰ #ੳਹਦੇ ਨਾਲ ਮਲਾਵੇ #ਅੱਖੀਆ
ਲੰਘੇ #ਮੌਤ ਵੀ ਨਾ ਜੀਦੇ #ਕੋਲ ਦੀ ।


Download Image

ਅੱਖਾਂ 👀ਚ ਬਰੂਦ 💥 ਹੁੰਦੇ ਸ਼ੱਕਲਾ ਤੋੰ ਰੂਡ
ਪਰ ਦਿਲਾ ❤️ਤੋਂ ਤਾਂ ਜੱਟ ਵੀ ਪਿਆਰੇ😙 ਹੁੰਦੇ ਆ


Download Image

ਕਦੇ #ਜੀਣਾ ਚਾਉਦਾ ਸੀ,
ਹੁਣ ਰੋਜ਼ ਮੈਂ #ਮਰਦਾ💔ਹਾਂ.
ਨਿਤ #ਤਾਰਿਆਂ ਛਾਵੇਂ ਬਹਿ ,
ਮੈਂ #ਤੈਨੂੰ ਚੇਤੇ ਕਰਦਾ ਹਾਂ..


Download Image

ਕੌਣ ਕਰਦਾ ਏ ਦਿਲੋਂ,
ਕੌਣ ਬਣਦਾ ਚਲਾਕ..
ਮੂੰਹੋ ਬੋਲਦੇ ਨੀ ਹੱਸ ਹੱਸ ਦੇਖੀ ਜਾਨੇ ਆ....


Download Image

ਬਾਪੂ_ne_ਕਿਹਾ_c 1_ਵਾਰ_ਕੋਲ_ਸੱਦ_k ____
ਖਾਹ_pee_ਪੁੱਤਰਾ_ ਬੇਸ਼ੱਕ_ਰੱਜ_k ,
ਛੱਟਿਆ_na_ਜਾਂਵੀ_ ਪਿੱਛੇ_ਅੱਲੜਾਂ_de _ਲੱਗ_k_
ਸਾਰੇ ਕੰਮ_kri_1_ਆਸ਼ਕੀ _nu_ਛੱਡ_k


Download Image

ਬੀਬਾ🙎🏻‍♀ #ਟੌਹਰ 👌🏻ਦਾ ਤਾ ਪਤਾ ਨੀ
ਹੈਗੀ ਕਿ ਨਈ ਹੈਗੀ...
ਪਰ ਘਰ 🏡ਦੇ #ਲਾਡ 😘 ਬਹੁਤ
ਕਰਦੇ ਨੇ...


Download Image

#िਜਹੜਾ ਇਕ ਵਾਰੀ ਬੈਜੇ ਨਾਲ िਮਠੀਏ
#ਰिਹੰਦਾ िਪਠ िਪਛੇ ਕਾਰਦਾ ਮਸ਼ੂਰੀਆਂ


Download Image

ਅੱਖ ਚ ਮੱਛਰ ਪੈ ਜੇ ਤਾਂ ਉਹਨੂੰ ਕੱਡਣਾ ਅੌਖਾ ਹੋ ਜਾਦਾ😑
ਤੂੰ ਤਾ ਸੱਜਣਾ ਸਾਡੇ❤ਚ ਵੱਸਿਆ ਹੋਇਆ ਏ😍


Download Image

ਕੁੜੀ ਸ਼ਰਮਾ ਕੇ ਪਿਆਰ ਕੀ ਹੁੰਦਾ ਆ
ਮੁੰਡਾ... ਪਿਆਰ ਦਾ ਰਿਸ਼ਤਾ ਦੋ ਇਨਸਾਨਾ ਵਿਚਕਾਰ ਉਹੀ ਹੁੰਦਾ ਜੋ ਸੀਮਿੰਟ ਅਤੇ ਰੇਤ ਵਿਚਕਾਰ ਪਾਣੀ ਦਾ ਹੁੰਦਾ
ਮੰਨ ਲਾ
ਮੁੰਡਾ... ਸੀਮਿੰਟ
ਕੁੜੀ... ਰੇਤ
ਪਿਆਰ... ਪਾਣੀ
ਹੁਣ ਜੇ ਸੀਮਿੰਟ ਅਤੇ ਰੇਤ ਨੂੰ ਆਪਸ ਵਿਚ ਮਿਲਾ ਦਿੱਤਾ ਜਾਵੇ ਤਾਂ ਉਹ ਮਜਬੂਤ ਨਹੀ ਬਣੂਗਾ
ਪਰ ਜੇ ਇਸ ਵਿਚ ਪਾਣੀ ਮਿਲਾ ਦਿੱਤਾ ਜਾਵੇ ਤਾਂ ਕੋਈ ਇਹਨਾਂ ਨੂੰ ਅਲੱਗ ਨਹੀ ਕਰ ਸਕਦਾ
ਕੁੜੀ ਸ਼ਰਮਾ ਕੇ ਕਮੀਨਿਆ ਤੂੰ ਸ਼ਕਲ ਤੋ ਹੀ ਮਜ਼ਦੂਰ ਲੱਗਦਾ ਆ..


Download Image

ਜਿਸਮਾਂ ਦੀ ਭਾਲ 'ਚ ਲੋਕ ਤੁਰੇ ਫਿਰਦੇ ਨੇ ਚਾਰੇ ਪਾਸੇ
ਰੂਹਾਂ ਦੀ ਲੱਗੀ ਜੋ ਸਿਰ ਚੜਾਉਦੇ ਉਹ ਦਿਲਦਾਰ ਲੱਭਣਾ ਆਉਖਾ ਏ


Download Image

« Previous1...100101102103104...123Next »
📝 Text Status 🏠 Home 📂 Categories 🎥 Video Status