🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ

🔥 Best Royal & Ghanti Punjabi Status for WhatsApp & Instagram

ਤੱਕ ਕੇ ਤੈਨੂੰ, ਰੱਬ ਦਾ ਦੀਦਾਰ ਹੋ ਜਾਂਦਾ ਸੀ
ਮੈ ਜਿਨੀ ਵਾਰ ਤੈਨੂੰ ਵੇਖਦਾ ਸੀ , ਉਨੀ ਵਾਰ ਪਿਆਰ ਹੋ ਜਾਂਦਾ ਸੀ ।


Download Image

ਕਿਹੰਦੀ ਟੇਡਾ-2 ਤੱਕਦਾ👀 ਗੱਭਰੂ,
ਗੱਲ ਅੱਖ ਦੇ ੲਿਸ਼ਾਰੇ ਨਾਲ ਕਿਹ ਗਿਅਾ ਨੀ,
ਸੈਲਫੀ ਖਿਚਦਾ-2 ਗੱਭਰੂ,
ਦਿੱਲ♥ ਵੀ ਖਿੱਚ ਕੇ ਲੈ ਗਿਆ ਨੀ,.


Download Image

ਮੇਨੂੰ ਕਹਿੰਦੀ ਨਵੇ ਸਾਲ ਤੇ ਕੀ
ਲੈਕੇ ਦਉਗੇ??
.
.
.
.
.
.
ਮੈ ਕਿਆ 2018 ਦਾ ਕਲਨੰਡਰ..


Download Image

# kmliye tere ?ch ta
Meri jaan #wasdi Aa
Me keha ?
# kamelya # teri nakhro v ta tere ? Karke hassdi Aa...


Download Image

#ਰਸਗੁੱਲੇ #ਕਦੇ #ਪਲਵਾਨਾ #ਨੂੰ #ਢੇਰੀ #ਕਰਦੇ #ਨਾ #ਥਰਮਾਮੀਟਰ #ਬੱਲਿਅਾ #ਚੈੱਕ #ਦਲੇਰੀ #ਕਰਦੇ #ਨਾ

Download Image

ਹੋ ਰਾਹਾ ਮੇਰਿਆ #ਖੜੇ ਜਿਹੜੇ #ਰੋੜੇ ਬਣਕੇ ...

#ਪੁੱਤ ਕੱਲੇ ਕੱਲੇ ਬੰਦੇ ਦਾ #ਹਿਸਾਬ ਰੱਖਿਆ!!🤔


Download Image

ਜਿਸ ਨੂੰ "ਮੈਂ" ਦੀ ਹਵਾ ਲੱਗੀ,
ਉਸਨੂੰ ਫੇਰ ਨਾ ਦਵਾ ਲੱਗੀ ਤੇ ਨਾ ਦੁਆ ਲੱਗੀ...


Download Image

#ਨਾ ਕਿਸੇ ਦੀ ਜਾਨ ਚਾਹਿਦੀ,ਨਾ ਕਿਸੇ ਦਾ ਦਿਲ ਚਾਹਿਦਾ....#
#ਜੋ ਮੈਨੂੰ ਸਮਝ ਸਕੇ, ਬਸ ਓਹੀ ਇਨਸਾਨ ਚਾਹਿਦਾ.... #


Download Image

#ਉਸਦਾ ਅਕਸ ਮੇਰੇ #ਦਿਲ ਤੇ ਹੈ ਭਾਵੇ #ਤਸਵੀਰ ਚ ਹੋਵੇ ਜਾਂ #ਨਾ ਹੋਵੇ
ਮੈਨੂੰ #ਪਿਆਰ ਹੈ ਉਹਦੇ #ਨਾਲ ਭਾਵੇ ਉਹ #ਮੇਰੀ ਤਕਦੀਰ ਚ ਹੋਵੇ #ਜਾਂ ਨਾ ਹੋਵੇ...!!!


Download Image

ਨੀ ਤੂੰ ਪਾਉਂਦੀ ਆ #DRess ਵੀ #PRess ਕਰਕੇ
ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੰਗ ਬੰਨਦੇ


Download Image

ਤੂੰ ਵੀ ਝੱਲਿਆ ਦਿਲਾ "ਸਿਆਣਪ ਬਾਹਲੀ ਕਰਦਾ ਏਂ
ਬੰਦੇ ਪਰਖਣ ਲੱਗਿਆਂ ਅਕਸਰ" ਕਾਹਲੀ ਕਰਦਾ ਏਂ


Download Image

ਨੱਤ ਨੱਤ ਨਫਰਤ ਭਰੀ ਹੋਈ ਆ।
ਦੁਨੀਆ ਖੁਦ ਤੋਂ ਡਰੀ ਹੋਈ ਆ।
ਚੀਰ ਜ਼ਮਾਨਾ ਨਿਕਲ ਜਾਣ ਦੀ ।
ਓ..... ਜਿੱਦ ਕਿਉਂ ਕਰੀ ਹੋਈ ਆ।


Download Image

👍Yarra... ਦੀ.. 😜Photo ਨੂੰ ਇਨਾਂ... Zoom😇 ਕਰਕੇ ਨਾ ਦੇਖਿਆ ਕਰ ਕਮਲਿਏ #...Nahi ਤਾਂ... Confuse ਹੋ ਜਾਵੇਗੀ #ਕੇ.ਪਹਿਲਾ.. Save 😇ਕਰਾਂ😉 ja... kiss..

Download Image

ਭਰੋਸਾ ਕਿਸਮਤ ਤੇ ਨਹੀਂ ਵਾਹਿਗੁਰੂ ਤੇ ਰੱਖੋ ਓਹ ਚਾਹੇ ਤਾਂ ਕਿਸਮਤ ਵੀ ਬਦਲ ਸਕਦਾ ਹੈ 🙏🏼

Download Image

🔜ਸਿਆਸਤਾਂ ਤੋਂ ਦੂਰ ਸਾਡੀ
#ਯਾਰੀਆਂ👬ਨੂੰ Vote
👌🏻ਮਹਿਫਲਾਂ ਚ ਬਹਿ
#ਕੇ time⏰ ਕੀਤਾ ਨਹੀਉ #note


Download Image

# ਪਿਆਰ ❤ ਤੇਰੇ # ਲਈ ਇੰਨਾ # ਐ 😊
ਤੂੰ # ਸਾਂਭ ਸਾਂਭ # ਕੇ 😉 ਥੱਕ # ਜਾਣਾ
# ਮੈ ਕਿੰਨਾ 👉 # ਤੈਨੂੰ ਚਾਹੁੰਦਾ ☺ # ਆ
ਤੂੰ # ਸੋਚ ਸੋਚ ✌ #ਕੇ ਅੱਕ # ਜਾਣਾ .....


Download Image

ਰੱਬਾ ਕਦੇ #ਪਿਆਰ💏 ਨਾ ਕਰੀ
ਪਛਤਾਏਗਾ😢
ਅਸੀ ਤਾ ਮਰ #ਕੇ ਤੇਰੇ ਕੌਲ ਅੳਣਾ ਦਸ ਤੂੰ#ਕਿਧਰ ਨੂੰ ਜਾਵੇਗਾ


Download Image

#ਦਿਲ ਤੈਨੂੰ Kina #ਕਰਦਾ #ਪਿਅਾਰ Main #ਕਿਝ Dsa ਬੋਲ #ਕੇ ...

Download Image

Tide ਨਾਲ #ਇਜਤਾਂ ਦੇ ਦਾਗ #ਲਹਿਦੇ ਨਾ
Parleg ਖਾ #ਕੇ ਨਾ ਦਿਮਾਗ #ਚਲਦੇ.....


Download Image

#ਜਿਥੇ👉 ਜਾ #ਕੇ ਤੇਰੀ 🚥Activa 👉ਦੀ ਰੇਸ🚀 #ਮੁਕਦੀ❌ ਆ ਬੱਲੀਏ👰
ੳਥੇ👉 ਜਾ ਕੇ ਤਾਂ 😎ਯਾਰਾਂ ਦਾ 🚨#Bullet ਦੂਜਾ ਗੇਅਰ🚧 ਮੰਗਦਾ


Download Image

😊 #bAi ਸਾਬ #hUm 😏ਸੜਾ #Ni 🚫ਕਰਤੇ...
#ਬਿਨ੍ਹਾੰ 🤔 bAaT #ਕੇ🔪 LdAa #ਨੀ ❌kArTe.


Download Image

ਹੁਣ ਵੇਖ ਲਈਂ ਰਕਾਨੇ ਪਿੱਛੇ ਮੁੜ ਕੇ ⏱
TIME ਯਾਰਾਂ 👬 ਦਾ ਵੀ ਆਉਂਦਾ ਧੂੜਾਂ ਪੱਟ ਦਾ


Download Image

ਜੈਨੂਅਨ ਰਹਿੰਦੇ ਹਾਂ ਸੁਭਾਅ ਦੇ ਪੱਖ ਤੋਂ
ਸ਼ੋਸੇ ਨੀ ਕਰੀਦੇ ਕਦੇ ਹੱਦ ਟੱਪ ਕੇ ...


Download Image

ਸਿੱਕਾ ਚੱਲਦਾ ਦੇ ਪੂਰਾ ਬਾਹਰ ਨੀ.!
ਤੇਰੇ ਜਿਨੇ ਜੱਟ ਨੂੰ ਪਿਆਰੇ ਯਾਰ


Download Image

ਕੋਈ ਨਹੀਂ ਭੋਲਾ ਪੰਛੀ ਇੱਥੇ ਉੰਝ ਦਿਸਦੇ ਸਭ ਸਾਊ ਨੇ,
ਸਹੀ ਮੁੱਲ ਬੱਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ


Download Image

ੳੁਝ ਦੁਨੀਅਾ ਤੇ ਲੋਕ ਵਿਛੜਦੇ ਮਿਲਦੇ ਨੇ💏👬
ਬਿਨ ਤੇਰੇ ਸੱਭ ਚਾਂ ਹੀ ਮਰ ਗੲੇ ਦਿਲ ਦੇ ਨੇ 😔😔
________ਪਰ ਤੇਰੀ ਯਾਦ ਯੁਦਾ ਨਾ ਹੋੲੀ 💘


Download Image

Lifetime ਅਸੀਂ Tere
Dil ch ਕਰਨਾ Stay ਵੇ
Everyday ਤੈਨੂੰ paun ਲਈ
Main ਕਰਦੀ #Pray ਵੇ


Download Image

ਕਾਲੇ ਕਿੱਕਰਾਂ ਦੇ ਟਾਹਣੇ ਨੇ
ਨੀ ਜਿੰਨਾਂ ਨਾਲ ਹੱਸ ਬੋਲੀਏ
ਉਹ ਯਾਰ ਪੁਰਾਣੇ ਨੇ।


Download Image

ਜਿੰਦਗੀ ਦੀ ਵਕਾਲਤ ਨੀ ਚੱਲਦੀ..
ਜਦੋ ਫੈਸਲੇ ਅਸਮਾਨ ਤੋ ਹੁੰਦੇ ...


Download Image

ਉਏ ਬੰਦੇ ਆਪਣੇ ਕਰਾਉਂਦੇ ਸਦਾ ਹਾਨੀਆਂ

ਬਗਾਨੇ ਕਿਹੜਾ ਜਾਣ ਦੇ ਆ ਭੇਦ ਦਿਲ ਦਾ.


Download Image

« Previous1...5354555657...78Next »
📝 Text Status 🏠 Home 📂 Categories 🎥 Video Status