Punjabi Font Status (2026) - ਪੰਜਾਬੀ ਫੌਂਟ ਸਟੇਟਸ
ਪੜ੍ਹੋ ਸ਼ੁੱਧ ਗੁਰਮੁਖੀ ਅੱਖਰਾਂ ਵਿੱਚ ਬਹਿਤਰੀਨ ਪੰਜਾਬੀ ਸਟੇਟਸ (Updated Daily)
Total Status-(299)
ਜੇ ਤੇਰੀ ਰੈਪੋ High ਸੀ....!
ਤਾਂ #Jatt ਸੀ ਕਿਹੜਾ ਘੱਟ ਕੁੜੀਏ...!
ਮਾਣ ਕਦੇ ਅਸੀਂ Kita ਨੀ.....!
ਪਰ ਰੱਖੀਏ ਕਰਾ ਕੇ #Att ਕੁੜੀਏ।
ਤੂੰ ਪਾ ਕੇ ਸੂਟ PinK
ਕਿੱਥੇ ਭਾਲਦੀ ਫਿਰੇ ਜੱਟਾ ਨਾਲ Link... Download Image Share Image on WhatsApp Copy Text
ਹੱਸਦੇ ਵੱਸਦੇ Rehne ਆਂ
ਰੋ ਪਿੱਟ ਕੇ ਜਿੰਦਗੀ ਕੱਟਣੀ ਨਈ
ਕੁੜੀ ਮੰਗਦੇ ਆਂ ਰੱਬ ਕੋਲੋਂ Saaf #ਦਿਲ ਵਾਲੀ
ਫੁੱਕਰੀ ਜਹੀ ਆਪਾਂ ਕੋਈ ਪੱਟਣੀ ਨਈ.. Download Image Share Image on WhatsApp Copy Text
ਅੱਖ ਮਾਰ ਕੇ ਕੋਲੋਂ ਦੀ ਲੰਘ ਜਾਨੀ ਐਂ
ਨਾਲੇ ਸੁਪਨੇ ਚ ਆਣ ਕੇ ਸਤਾਨੀ ਐਂ
ਲਗਦੀ ਐਂ #ਸਿਸਟਰ ਹੀਰ ਦੀ
ਤੇਰੇ ਉੱਤੇ ਨਿਗਾਹ ਟਿਕੀ ਐ ਮੰਡੀਰ ਦੀ... Download Image Share Image on WhatsApp Copy Text
→ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,,
ਕਿਸੇ ਦੀ Smile ਤੇ ਪਾਗਲ ਹੋ ਜਾਈਏ ,,
ਐਨੇ Low Standard ਵੀ ਨੀ ਯਾਰਾਂ ਦੇ_ Download Image Share Image on WhatsApp Copy Text
ਪਿਆਰੇ ਨੇ ਮਸ਼ੂਕਾਂ ਵਾਗੂੰ,
ਚਲਦੇ ਨੇ ਬਦੂੰਕਾਂ ਵਾਗੂੰ,
ਔਖੇ ਵੇਲੇ ਟਕੂਏ ਤੇ ਨੇਜ਼ੇ ਹੁੰਦੇ ਨੇ
ਓ ਜੀਂਦੇ ਰਹਿਣ ਯਾਰ
ਯਾਰ ਤਾਂ ਕਲੇਜੇ ਹੁੰਦੇ ਨੇ.... Download Image Share Image on WhatsApp Copy Text
ਗੱਲ ਸੁਣ ਲੈ ਨੀ #CSE Waliye
ਮੁੰਡੇ ਛੇੜ ਨਾ ਤੂੰ ਐਵੇਂ ਨੀ ME ਦੇ....
ਨਾ ਹੋਣੀਆ ਡਿਮਾਂਡਾ ਸਾਥੋ ਪੂਰੀਆਂ
ਮਾਰੇ ਪਹਿਲਾਂ ਹੀ ਪਏ ਆਂ ਨੀ Numericals ਦੇ
ਗੱਲ ਸੁਣ ਲੈ ਨੀ CSE waliye
ਮੁੰਡੇ ਛੇੜ ਨਾ ਤੂੰ ਐਵੇਂ ਨੀ ME ਦੇ... Download Image Share Image on WhatsApp Copy Text
ਨੀ Tu scooty #pep ਚਲਾਵੇਂ
Asin #Bullet #Splendor chlaun walean chon
Tu #SRK di Fan badi
Asin kalian hit kraun Walean chon... Download Image Share Image on WhatsApp Copy Text
♡ ਬੇਵਫਾ ਸਾਰੇ ਕਦੇ ਯਾਰ ਨੀ ਹੁੰਦੇ,
♡ ਤੇ ਸਾਰੇ ਯਾਰ ਵਫ਼ਾਦਾਰ ਨੀ ਹੁੰਦੇ,
♡ ਸਾਰੇ ਸਮੇ ਨੀ ਹੁੰਦੇ ਪਤਝੜ ਦੇ
♡ ਤੇ ਸਾਰੇ #ਯਾਰ ਬਹਾਰ ਨੀ ਹੁੰਦੇ,
♡ ਕੋਈ ਨਿਬਾਂਦਾ ਮਾਈ ਦਾ ਲਾਲ ਕੀਤੇ,
♡ ਪੱਕੇ ਸਾਰਿਆਂ ਦੇ ਕੋਲ-ਕਰਾਰ ਨੀ ਹੁੰਦੇ,
♡ ਯਾਰੋ! ਏ #ਯਾਰੀ ਹੁੰਦੀ ਆ ਸਾਗਰਾਂ ਚੋ ਮੋਤੀ ਲੱਭਣ ਜੇਹੀ,
♡' ਸਾਰੇ ਡੁਬਦੇ ਨੀ ਤੇ ਸਾਰੇ ਪਾਰ ਨੀ ਹੁੰਦੇ... Download Image Share Image on WhatsApp Copy Text
ਕੁੜੀਆਂ ਕਹਿੰਦੀਆਂ ਆ ਕਿ
ਮੁੰਡੇ #ਧੋਖੇਬਾਜ ਹੁੰਦੇ ਆ
ਤੇ ਮੁੰਡੇ ਕਹਿੰਦੇ ਆ ਕਿ:
ਕੁੜੀਆ #ਦਗਾਬਾਜ ਹੁੰਦੀਆ ਆ
ਪਰ ਸੱਚ ਤਾਂ ਇਹ ਆ ਕਿ
ਇੱਕ #ਸੱਚੀ_ਕੁੜੀ ਨੂੰ
ਇੱਕ #ਝੂਠਾ ਮੁੰਡਾ ਮਿਲ ਜਾਦਾ ਆ
ਤੇ ਇੱਕ ਸੱਚੇ #ਮੁੰਡੇ ਨੂੰ
ਇੱਕ ਕੁੜੀ #ਝੂਠੀ ਮਿਲ ਜਾਦੀ ਆ
ਗਲਤੀਆ ਪਰਸਥਿਤੀਆ ਤੋ ਹੁੰਦੀ ਆ
ਪਰ ਬਦਨਾਮ #ਪਿਆਰ ਹੋ ਜਾਦਾ ਆ ... Download Image Share Image on WhatsApp Copy Text
ਮੈਨੂੰ ਮੇਰੀ ਬੇਬੇ ਪੁੱਛਦੀ ਰਹਿੰਦੀ ਆ
ਕੇ ਪੁੱਤ ਤੂੰ ਇੰਨੀ ਟੌਹਰ ਜੀ ਕਢ ਕੇ College ਕਿਉਂ ਜਾਣ ਲਗ ਪਿਅਾ
ਹੁਣ ਬੇਬੇ ਨੂੰ ਕੀ ਦੱਸੀਏ ਕੇ ਮੁੰਡਿਆਂ ਨਾਲ ਬੈਠੀਆਂ
ਉਹਨਾ ਦੀਆਂ ਸੋਹਣੀਆਂ-2 ਮਸ਼ੂਕਾਂ ਦੇਖ ਕੇ
ੲਿਹ ਦਿਲ Simple ਜਿਹਾ ਰਹਿਣ ਨੂੰ ਕਿੱਥੇ ਮੰਨਦਾ ਹੈ
ੲਿਸ ਦਿਲ 'ਚ ਵੀ ਲਾਲਚ ਆ ਜਾਂਦਾ ਕੀਪਤਾ ਸਾਡੇ ਨਾਲ ਵੀ ਕੋਈ ਕੁੜੀ Set ਹੋ ਜੇ... ;) <3 Download Image Share Image on WhatsApp Copy Text
ਆਪਾਂ #Desi Look ਰੱਖੀ ਅਾ
Area 'ਚ ਪੂਰੀ ਠੁੱਕ ਰੱਖੀ ਆ
ਅਸੀਂ ਨਾ ਕੋਈ ਮਸ਼ੂਕ ਰੱਖੀ ਆ
ਰੱਖੇ ਨੇ Yaar Velly
ਜਿਨ੍ਹਾ ਦੀ support ਤੇ ਖੁੰਡੀ ਮੁੱਛ ਰੱਖੀ ਅਾ Download Image Share Image on WhatsApp Copy Text
ਮੈ ਆਪਣੇ ਸੁਭਾਅ ਦਾ ਆਪ ਮਾਲਕ ਆਂ
ਮੈਨੂੰ ਕਿਸੇ ਦੀ ਸਲਾਹ ਦੀ ਲੋੜ ਨਈ,,,
ਰੋਅਬ ਸਹਿਣਾ ਸਿੱਖਿਆ ਨਈ ਤੇ ਨਾ ਰੋਅਬ ਕਿਸੇ ਤੇ ਝਾੜਿਆ ਨਈ
ਅਸੀਂ ਡਰਦੇ ਆਂ ਬੱਸ ਉਸ ਰੱਬ ਤੋਂ
ਹੋਰ ਸਾਨੂੰ ਕਿਸੇ ਦਾ ਡਰ ਮਾਰਿਆ ਨਈ !!! Download Image Share Image on WhatsApp Copy Text
ਕਹਿੰਦੀ ਤੇਰਾ ਟਾਈਮ ਚੱਕਣਾ,
ਟਾਈਮ ਚੱਕਣਾ ਮੋੜ ਤੇ ਖੜ ਕੇ
ਚੁੱਪ ਕਰ ਕੇ ਸਾਡੇ ਨਾਲ ਗੱਲ ਕਰ ਲੈ
ਨਹੀ ਜੱਟੀ ਮਰਜੂ ਕੁੜੀਆਂ ਨਾਲ ਲੜ ਕੇ... Download Image Share Image on WhatsApp Copy Text
ਕਿਉਂ ਪਾਗਲਾਂ ਵਾਂਗ ਕਰੇ ਤੂੰ ਯਾਦ ਮੈਨੂੰ,
ਤੈਨੂੰ ਵਾਰ ਵਾਰ ਏਹੋ ਸਮਝਾਉਂਦਾ ਹਾਂ,
ਕਰਿਆ ਨਾ ਕਰ ਮੈਨੂੰ ਪਿਆਰ ਐਂਵੇਂ,
ਮੈਂ ਤਾਂ ਤੇਰਾ ਦੋਸਤ ਬਣ ਕੇ ਰਹਿਣਾ ਚਾਹੁੰਦਾ ਹਾਂ... Download Image Share Image on WhatsApp Copy Text
Chandigarh ton jake mundeer
jeana leoundi aa,
enna ne pauna chadta kapre sooti nu,
14 de chakeya wala 855
khangan nai dinda car maruti nu !!! Download Image Share Image on WhatsApp Copy Text
ਨਾ ਸੌਕ Bullet ਦਾ
ਨਾ ਸੌਕ #Safari ਦਾ
ਮਿੱਤਰਾ ਨੂੰ ਸੌਕ
ਸਿਰ ਚੜ ਬੋਲਦੀ #Sardari ਦਾ......! Download Image Share Image on WhatsApp Copy Text
ਮੇੇਰੇ ਮੂੰਹੋਂ ਨਿੱਕਲੀ ਤੂੰ ਹਰ ਗੱਲ ਪੁਗਾਈ ਏ
ਤੇਰੀ ਇੱਜਤ ਨੇ ਮੇਰੇ ਉਲਾਹਮਿਆ ਦੀ ਕੀਤੀ ਭਰਪਾਈ ਏ
ਤੂੰ ਮੇੇਰੇ ਸ਼ੌਕਾਂ ਦਾ ਮੁੱਲ ਪੂਰਾ ਤਾਰਿਆ
ਭਾਵੇਂ ਤੇਰੀ ਮਿਹਨਤ ਦਾ ਮੁੱਲ ਨਾਂ ਪਾਉਂਦੀ ਸਰਕਾਰ ਏ
ਬਾਪੂ ਤੇਰਾ ਪੁੱਤਰ ਤੇਰੀਆਂ ਝਿੜਕਾਂ ਦਾ ਵੀ ਕਰਜ਼ਦਾਰ ਏ
ਬਾਪੂ ਤੇਰਾ ਪੁੱਤਰ ਤੇਰੀਆਂ ਝਿੜਕਾਂ ਦਾ ਵੀ ਕਰਜ਼ਦਾਰ ਏ... Download Image Share Image on WhatsApp Copy Text
ਨਾ ਸਾਡੇ ਕੋਲ 32 ਬੋਰ
ਨਾ ਸਾਡੇ ਕੋਲ 36 ਬੋਰ
ਪਰ ਜਿਹੜਾ ਸਾਡੇ ਅੱਗੇ ਮਚਾਉਂਦਾ ਸ਼ੋਰ
ਉਹਨੂੰ ਦਈ ਦਾ ਪਾਣੀ ਦੀ ਝੱਗ ਵਾਂਗੂ ਖੋਰ Download Image Share Image on WhatsApp Copy Text
ਰਹੀਏ ਭਾਵੇਂ ਚੰਡੀਗੜ੍ ਵਿਚ ,
ਪਰ ਰੱਖੀ Look #ਦੇਸੀ ਆ ,
ਪਰ ਕਢ ਕੇ ਟੌਹਰ ਜਦੋਂ ਨਿਕਲੀਏ ਬਾਹਰ ,
ਦੁਨੀਆ ਖੜ੍ਹ ਕੇ ਵੇਖਦੀ ਆ... Download Image Share Image on WhatsApp Copy Text
ਜੱਟ ਨੂੰ #Block ਕਰ ਕੇ
ਫੇਰ ਕਿਹੜਾ ਤੂੰ #ਸਟਾਰ ਬਣਗੀ
ਤੂੰ ਪਹਿਲਾਂ ਹੀ ਕਿਸੇ ਹੋਰ ਦੀ ਸੀ
ਕਿਹੜਾ ਸਾਡੇ ਤੇ ਏਹਸਾਨ ਕਰ ਗਈ... Download Image Share Image on WhatsApp Copy Text
ਅਸੀਂ ਸਿਧੇ ਸਾਧੇ ਜੇ #Desi ਬੰਦੇ ਨੀ
ਕੁੜਤੇ ਪਜਾਮੇ ਵਿਚ ਲਗਦੇ ਆਂ ਚੰਗੇ ਨੀ
ਸਾਡੇ ਤੋਂ ਨਾ ਝੱਲੇ ਜਾਣੇ ਤੇਰੇ ਮਹਿੰਗੇ ਨਖਰੇ
ਮੇਰੇ ਬਾਪੂ ਦੇ ਤੇਰੇ ਬਾਪੂ ਵਾਂਗ ਵੱਡੇ ਵੱਡੇ ਧੰਦੇ ਨੀ... Download Image Share Image on WhatsApp Copy Text
ਜਿਹੜੀ ਦਿਖਦੀ ਹੋਵੇ ਸਾਊ ਕੁੜੀ
ਉਹਨੂੰ ਜਾ ਫ਼ਤਹਿ ਬੁਲਾ ਦਈ ਦੀ
ਉਂਝ #Tharak ਕਦੇ ਭੋਰਿਆ ਨੀ
ਪਰ ਸੋਹਣੀ ਕੁੜੀ ਦੇ ਪਿੱਛੇ ਗੇੜੀ ਲਾ ਦਈ ਦੀ Download Image Share Image on WhatsApp Copy Text
ਤੂੰ ਸਾਡੇ ਚੱਕਰਾਂ 'ਚ ਨਾ ਫਿਰ ਕੁੜ੍ਹੇ
ਅਸੀਂ ਥੋੜੇ ਪੁੱਠੇ ਸੁਭਾਅ ਦੇ ਕੁੜ੍ਹੇ
ਅਸੀਂ ਪਿੰਡਾਂ ਵਾਲੇ #ਦੇਸੀ ਜੇ
ਤੇ ਤੂੰ ਹਾਈ ਫਾਈ ਰਕਾਨ ਕੁੜ੍ਹੇ... Download Image Share Image on WhatsApp Copy Text
ਪਿਆਰ ਦੀ ਕਦਰ ਘਟ ਗਈ
ਕਿਉ ਜੋ ਨਿਭਾਉਣਾ ਸੌਖਾ ਨਹੀ ਹੁੰਦਾ...
ਜਿਸਮਾ ਦੀ ਭੁੱਖ ਵਧ ਗਈ
ਕਿਉਕੇ ਇਹ ਪਾਉਣਾ ਔਖਾ ਨਹੀ ਹੁੰਦਾ... Download Image Share Image on WhatsApp Copy Text
Main ਚੁੱਕਾਂ ਅੱਖ na kise de vall
ਤੇਰਾ ♥ Dil ♥ te likha lya naam ਸੱਜਣਾ ......
Chikkne Jhamele je ਨਾ ਪਸੰਦ ਜੱਟੀ ਨੂੰ
bass teri #Turban te hogi kurbaan ਸੱਜਣਾ..... Download Image Share Image on WhatsApp Copy Text
ਜਿੰਨਾ ਮਰਜੀ ghum ਅੱਗੇ ਪਿੱਛੇ
ਜੱਟੀ ne akh ni tere ਨਾਲ hun miloni,,,
ਸੜ ਕੇ ਨਾ ਕਰ bp high mundeya
ਰੀਸ tan tere ton honi ni... Download Image Share Image on WhatsApp Copy Text
ਕਹਿੰਦੀ ਉਹ ਬਹੁਤ #ਪਸੰਦ ਮੈਨੂੰ,
ਜੋ ਕੰਮ ਨਾ ਕੋਈ Wrong ਕਰਦਾ ,
.
.
Pind ਦਾ ਤਾਂ ਪਤਾ ਨੀ
ਪਰ #ਗੱਬਰੂ PB 13 ਨੂੰ Belong ਕਰਦਾ !!! Download Image Share Image on WhatsApp Copy Text
ਜਦੋਂ ਵੀ ਲਿਖਦੇ ਹਾਂ ਅਸੀਂ ਚਿੱਬ ਕੱਢਦੇ ਹਾਂ,✔
ਹਲਕਾ ਫੁਲਕਾ ਸਾਡੇ ਤੋਂ ਉਲੀਕਿਆਂ ਨੀ ਜਾਂਦਾ,✔
ਜੋ ਵੀ ਕਰਨਾਂ ਏ At the spot ਕਰਦੇ ਹਾਂ,✔
ਸਾਡੇ ਤੋਂ ਆਉਣ ਵਾਲਾ #Time ਉਡੀਕਿਆਂ ਨੀ ਜਾਂਦਾ ✔ Download Image Share Image on WhatsApp Copy Text
Desi jhe bande tenu raas na aaye ,
ਤੂੰ ਤਾਂ ਲਗਦਾ ਐ ਨੱਡੀਏ ,
Bas fukreyan jogi reh gayi ,
ਵੈਸੇ ਮੁੰਡਾ ਏਨਾ ਵੀ ਨੀ ਮਾੜਾ ,
Jinna samaj ke beh gayi Download Image Share Image on WhatsApp Copy Text
ਤੈਨੂੰ ਦੇਖ ਅਸੀਂ ਪਹਿਲਾਂ ਹੀ ਹੋਏ ਬੜੇ ਕਮਲੇ... :v
ਨੀ ਸਾਨੂੰ ਤੂੰ ਘੱਟ ਸਤਾਇਆ ਕਰ.....
ਨੀ ਤੂੰ ਪਹਿਲਾਂ ਹੀ ਬਾਲੀ ਸੋਹਣੀ ਬਾਹਲੀ ਏਂ :*
ਨੀ ਸੁਰਮਾ ਘੱਟ ਪਾਇਆ ਕਰ .. ♡☺♡ Download Image Share Image on WhatsApp Copy Text