Punjabi Font Status (2026) - ਪੰਜਾਬੀ ਫੌਂਟ ਸਟੇਟਸ
ਪੜ੍ਹੋ ਸ਼ੁੱਧ ਗੁਰਮੁਖੀ ਅੱਖਰਾਂ ਵਿੱਚ ਬਹਿਤਰੀਨ ਪੰਜਾਬੀ ਸਟੇਟਸ (Updated Daily)
Total Status-(299)
ਨੀ ਤੂੰ ਉਹਨਾਂ ਵਿਚੋ ਜਿਹੜੀਆਂ ਸਾਡੀ ਜੁੱਤੀ ਦੀਆਂ ਨੋਕਾਂ ਨੇ
ਨੀ ਤੂੰ #Friendship ਸਾਡੇ ਨਾਲ ਕਰਣ ਨੂੰ ਫਿਰਦੀ
ਤੇਰੇ ਜਿਹੀਆਂ ਤਾਂ ਸਾਨੂੰ ਦੂਰੋਂ ਦੇਖ ਦੇਖ ਭਰਦੀਆ ਹੋਂਕਾ ਨੇ...
Download Image
ਮਰਜ਼ੀ ਤੋਂ ਬਿਨਾਂ ਓਹਦੀ ਪੱਤਾ ਨਾਂ ਕੋੲੀ ਹਿੱਲੇ
ਮਾਪਿਅਾਂ ਦੇ ਲਾਡਲੇ ਨੂੰ ਪਿੰਡ ਅਾਉਦੇ ਸੱਤ ਕਿੱਲੇ
ਲੰਡੀ ਜੀਪ ਤੇ ਕੁੜਤੇ ਦਾ ਸੌ਼ਕ ਨਾਲੇ ਬੱਤੀ ਬੋਰ ਵਾਲਾ ਵੀ ਲੋਡ ਅਾ
ਬਾਕੀ ਤਾਂ ਸਭ ਕੁੱਝ ਦਿੱਤਾ ਮਾਲਕ ਨੇ ਤੇਰੀ ਹੀ ਬੱਸ ਥੋੜ ਅਾ
ਮੜਕ ਜੱਟ ਦੀ ਰਾਜਿਅਾਂ ਵਾਲੀ ੲੇ, ਖੌਫ ਖਾਂਦਾ ਨਹੀਂ ਕਿਸੇ ਸਰਕਾਰ ਦਾ
ਸੇ਼ਰ ਨਾਲ ਨਹੀਂ ਮੁਕਾਬਲਾ ਕਰ ਸਕਦਾ, ਕਦੀ ਕੁੱਤਾ ਕੋੲੀ ਬਾਜ਼ਾਰ ਦਾ
Download Image
ਨਾ ਡੱਬ ਵਿੱਚ ਰਿਵਾਲਵਰ ਰੱਖਦਾ
ਨਾ ਮੇਰੇ ਕੋਲ ਕਾਲੀ ਘੋੜੀ ਏ !!!
.
.
Loafer ਬਣ ਨਹੀ ਸਕਦਾ ਸੋਹਣੀਏ
ਜੱਟ ਕੋਲ ਜ਼ਮੀਨ ਥੋੜੀ ਏ...
Download Image
ਜੇ ਹੱਸ ਕੇ ਜਿਉਣਾ ਸਿੱਖ ਲਈਏ
ਤਾਂ ਜ਼ਿੰਦਗੀ ਵੀ ਪਿਆਰੀ ਲੱਗਦੀ ਏ…!!
ਫਿਰ ਸੱਜਣਾ ਲੋੜ ਨਾ ਸਾਥੀ ਦੀ,
ਪਰਛਾਂਵੇ ਨਾਲ ਵੀ ਜੋੜੀ ਫੱਬਦੀ ਏ ….!!
Download Image
#ਦੇਸੀ ਦਿਲਦਾਰ ਹਾਂ, ਯਾਰਾਂ ਦੇ ਯਾਰ ਆਂ,,,
ਸਿਰੇ ਦੇ #ਸ਼ਿਕਾਰੀ ਆਂ, ਅੱਤ ਦੇ ਵਪਾਰੀ ਆਂ
ਆਦਤ ਨਈ ਕਿਸੇ ਨਾਲ #Flirt ਕਰਨ ਦੀ...
ਪਰ ਸੁਭਾਹ ਦੇ ਜ਼ਰੂਰ ਅਸੀਂ ਖੁੱਲੇ ਆਂ
ਸ਼ੋਂਕ ਨਈ ਕੁੜੀਆਂ ਪਿੱਛੇ ਘੁਮਣ ਦਾ.....
ਯਾਰਾਂ ਨਾਲ ਲੁੱਟਦੇ ਅਸੀਂ ਬੁੱਲੇ ਆ....!!!
Download Image
ਉਹਦੀ ਇਕ ਮੁਸਕਾਨ ਨਾਲ਼ ਪੀੜਾਂ ਵਾਲੇ ਵੀ ਹੱਸਦੇ ਸੀ ,
ਅੱਖ਼ਾਂ ਵਿਚ ਉਸ ਕੁੜੀ ਦੇ ਕਿੰਨੇ ਸੁਪਨੇ ਵਸਦੇ ਸੀ,
ਸੁਣਿਐ ਏ ਪੜਨ ਵਿਚ ਉਹ ਬੜੀ ਹੁਸ਼ਿਆਰ ਸੀ ,
ਮਾਪਿਆਂ ਤੇ ਕਿਤਾਬਾਂ ਨਾਲ ਉਹਦਾ ਗੂੜਾ ਪਿਆਰ ਸੀ ,
ਪਰ ਇਕ ਮੁੰਡਾ ਸ਼ੈਤਾਨ ਜਿਹਾ ਉਹਦਾ ਰਾਹ ਰੋਕਣ ਲੱਗਾ,
ਉਹ ਸਹਿਮ ਕੇ ਲੰਘਦੀ ਰਹੀ ਉਸਦੇ ਚਾਅ ਟੋਕਣ ਲੱਗਾ ,
ਉਸ ਕੁੜੀ ਦੀਆਂ ਸਦਰਾਂ ਦਾ ਗ਼ਲ ਉਹਨੇ ਘੁੱਟ ਦਿੱਤਾ ,
ਇਕ ਦਿਨ ਬੇਦਰਦੇ ਨੇ ਚਿਹਰੇ ਤੇ ਐਸਿਡ ਸੁੱਟ ਦਿੱਤਾ,
ਉਹ ਤੜਫ -ਤੜਫ ਰੋਈ , ਲੋਕੀਂ ਖੜ- ਖ਼ੜ ਤੱਕਦੇ ਰਹੇ , ਬੜਾ ਮਾੜਾ ਹੋਇਆ ਕਹਿੰਦੇ ,
ਪਰ ਕੋਲੇ ਜਾਣੋਂ ਜਕਦੇ ਰਹੇ , ਉਸ ਸ਼ੈਤਾਨ ਦੀ ਤਾਂ ਚੌਥੇ ਦਿਨ ਬੇਲ ਹੋ ਗਈ ,
ਪਰ ਉਸ ਕੁੜੀ ਨੂੰ ਉਮਰਾਂ ਲਈ ਪਰਦੇ ਦੀ ਜੇਲ ਹੋ ਗਈ,
ਉਸ ਵਰਗੀਆਂ ਕਈ ਕੁੜੀਆਂ ਦਾ #ਦਿਲ ਦਰਦ ਜਿਹਾ ਰੱਖਦਾ ਏ ,
ਮਨ ਖ਼ੁਦ ਮੈਲਾ ਜ਼ਮਾਨੇ ਦਾ , ਉਹਨਾਂ ਨੂੰ ਬਦਸੂਰਤ ਦੱਸਦਾ ਏ ,
ਕਦੇ ਨੇੜੇ ਹੋ ਕੇ ਵੇਖ , ਰੱਬ ਉਹਨਾਂ ਵਿਚ ਵੀ ਵਸਦਾ ਏ....
Download Image
ਦਿਲ ਤੋੰ #Soft ਹਾਂ,
ਤੇ #Nature ਤੋਂ Strict ਹਾਂ...
:
:
ਤੂੰ ਕਰ Believe ਮੇਰੇ ਤੇ,
ਮੁੰਡਾ ਮੈਂ ਲੱਖਾਂ ਵਿਚੋਂ ਇਕ ਹਾਂ ;)
Download Image
ਪਹਿਲਾਂ-ਪਹਿਲਾਂ ਹੋਇਆ ਡਾਵਾਂਡੋਲ ਸੀ,
ਹੁਣ #ਯਾਰ ਲਾਉਂਦਾ ਐ #ਉਡਾਰੀ ,
ਟੇਕ ਦਿੱਤਾ ਮੱਥਾ ਹੁਣ #ਆਸ਼ਕੀ ਨੂੰ ,
ਫਿਰਦਾ ਐ ਬਣ ਕੇ #ਸ਼ਿਕਾਰੀ..
Download Image
ਪੱਗ ਬੰਨ੍ਹੀ #ਪਟਿਆਲਾ ਸ਼ਾਹੀ ੬ ਲੜੀ ਆ
ਰਹੇ ਅੱਖ ਸਦਾ ਲਾਲ ਉੱਤੋੰ ਮੁੱਛ ਖੜ੍ਹੀ ਆ...
ਅੱਲ੍ਹੜਾੰ ਦੇ ਦਿਲਾਂ ਵਿੱਚ #ਵਹਿਮ ਪੈ ਗਿਆ
ਕਿ #ਜੱਟ ਨੂੰ ਜਵਾਨੀ ਹੁਣੇ ਹੁਣੇ ਚੜ੍ਹੀ ਆ...
Download Image
ਥਾਂ-ਥਾਂ ਮੂੰਹ ਮਾਰਨ ਦੀ ਜੀਹਨੂੰ ਲਤ ਪੈ ਜਾਏ....ਇੱਕ ਦਾ ਹੋ ਕੇ ਵੀ ਫ਼ਿਰ ਉਹਦਾ ਨਈ ਸਰਦਾ..!
Download Image
ਜੋ ਕਿਤੇ ਸੀ ਵਾਅਦੇ ਉਮਰਾਂ ਦੇ, ਉਹ ਹੁਣ ਕਮਜ਼ੋਰ ਹੋ ਗਏ ਨੇ__ ਨਜ਼ਰ ਤਾਂ ਉਹੀ ਏ ਤੇਰੀ, ਪਰ ਨਜ਼ਰੀਏ ਹੋਰ ਹੋ ਗਏ ਨੇ__
Download Image
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲਾਂ ਵਿਚੋਂ ਨੀਰ ਵਗਿਆ !
..
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿਚੋਂ ਪੁੱਤ ਜੱਗਿਆ !
..
Download Image
♡♡ਜਿਥੇ ਪਿਆਰ ਹੋਵੇ ਇਤਬਾਰ ਹੋਵੇ___||
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ___||♡♡
Download Image
ਐਵੇ ਤਾਂ ਨਹੀ ਸੋਹਣਿਆ ਵੇ
ਫੱਬਦਾ ਤੂੰ ॥
ਬੈਠਾ ਨਾਲ ਮੇਰੇ ਹੀ ਸੋਹਣਾ
ਲੱਗਦਾ ਤੂੰ ॥
Download Image
ਛੋਟੇ ਹੁੰਦੇ ਜਦੋਂ ਬਿਮਾਰ ਹੁੰਦੇ ਸੀ ਤਾਂ,
ਮੰਮੀ ਨੇ school ਵਾਲੀ ਮੈਡਮ ਨੂੰ ਕਹਿ ਕੇ
ਆਉਣਾ ਕੇ
.
.
"ਅੱਜ ਇਹਨੂੰ ਬੁਖਾਰ ਆ !! ਮਾਰਿਓ ਨਾ !.!!
..
Download Image
ਬੱਲੇ ਸ਼ੇਰਾ ਜਰਾ ਖਿਚ ਕੇ..ਲਾ ਦੇ ਕਿੱਲੇ ਦੇ ਸਿਰੇ...
ਹੁਣੇ ਆਈ ਤੇਰੀ ਬੀਬੀ ਛਾਹ ਵੇਲਾ ਲੈ ਕੇ. ..ਫਿਰ ਦੋਵੇਂ ਦਾਦਾ ਪੋਤਾ ਖਾਂਵਾਂਗੇ ਤੂਤ
ਦੀ ਛਾਵੇਂ ਬਹਿ ਕੇ.
..
Download Image
ਦਿਲ ਦੀਆਂ ਧੜਕਣਾਂ ਨੂੰ ਤੇਰੇ ਨਾਮ ਕਰ ਦਵਾਂ •
ਅੱਜ ਤੇਰੇ ਤੋਂ ਕੁਰਬਾਨ ਮੈਂ ਆਪਣੀ ਜਿੰਦ ਜਾਨ ਕਰ ਦਵਾਂ •
ਤੂੰ ਹੀ ਆ ਜਿੰਦਗੀ ਮੇਰੀ ਕੁਛ ਮੰਗ ਕੇ ਤਾਂ ਵੇਖ •
ਮੈਂ ਤੇਰੀਆਂ ਖੁਸ਼ੀਆਂ ਲੈ ਆਪਣੇ ਆਪ ਨੂੰ ਨੀਲਾਮ ਕਰ ਦਵਾਂ
Download Image
ਮੈਂ ਪੁੱਛਿਆ ਜੱਟਾਂ ਤੇਰੀ ਮੰਜਿਲ ਕਿੱਥੇ ਆ ??
ਹੱਥ ਫੜ ਕੇ ਮੇਰਾ, ਓ ਕਹਿੰਦਾ ਜੱਟੀਏ ਜਿੱਥੇ ਨਾਲ ਤੂੰ ਮੇਰੇ ਖੜੀ ਏ
Download Image
ਪੂਰੀ ਦੂਨੀਆਂ ਦਾ ਢਿੱਡ ਭਰਨ ਵਾਲਾ ਅੰਨ ਦਾਤਾ ਦੇਖੋ ਕਿਵੇ ਮੰਡੀਆਂ ' ਚ ਰੁਲ ਰਿਹਾ ...ਵਾਹ ਨੀ ਸਰਕਾਰੇ ..
Download Image
ਖੇਤ ਵਿਚ ਪਾਣੀ ਰੋਕਣ ਲਈ ਵੱਟ ਚਾਹੀਦੀ ਆ..
ਤੇ STATUS ਪਾਉਣ ਲਈ ਦਿਲ ਤੇ ਡੂੰਗੀ ਸੱਟ ਚਾਹੀਦੀ ਆ
Download Image
ਮੈਨੂੰ ਤਾਂ ਬੇਜਾਨ ਚੀਜ਼ਾਂ ਤੇ ਵੀ ਪਿਆਰ ਆ ਜਾਂਦਾ
ਸੱਜਣਾ,
.
.
.
.
.
.
.
.
.
ਤੇਰੇ ਵਿੱਚ ਤਾਂ ਫਿਰ ਵੀ ਮੇਰੀ ਖੁਦ ਦੀ ਜਾਨ ਵੱਸਦੀ
ਹੈ।।
Download Image
ਤੂੰ ਸੀ ਲਾਰੇ ਲਾਉਣ ਵਾਲਾ, ਮੇਰੇ ਸੀ ਵਾਦੇ ਪੱਕੇ ..!!
ਮੈ ਤਾਂ ਹੋਰ ਲੱਭ ਲਿਆ__
ਖਾਈ ਚੱਲ ਤੂੰ ਜਿਹੜੀ ਨਾਲ ਖਾਣੇ ਧੱਕੇ__!!
Download Image
ਆਪਣੇ ਦੁਸ਼ਮਣ ਨੌੂ ਹਜਾਰ ਮੌਕੇ ਦਿੳੁ ਕਿ ਉਹ ਤੁਹਾਡਾ ਦੋਸਤ ਬਣ ਜਾਵੇ
ਪਰ ਅਾਪਣੇ ਦੋਸਤ ਨੌੂ ਅਜਿਹਾ ੲਿੌਕ ਵੀ ਮੌਕਾ ਨਾ ਦਿੳੁ ਕਿ ੳੁਹ ਤੁਹਾਡਾ ਦੁਸ਼ਮਣ ਬਣ ਜਾਵੇੇ
Download Image
ਵਿਛੋੜੇ ਵਾਲੀ ਅੱਗ ਵਿੱਚ, ਹਰ ਦਿਨ ਹੁਣ ਸਿਕ ਰਿਹਾਂ,
ਬਸ ਤੇਰੀਆਂ ਮੇਰੀਆਂ ਯਾਦਾਂ ਨੂੰ, ਕਲਮ ਰਾਹੀਂ ਲਿਖ ਰਿਹਾਂ.
Download Image
ਘਰੇ ਸਾਡੇ ਨਿੱਤ ਹੀ ਕਚਿਹਰੀ ਲਗਦੀ,
ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ
ਿਕਉਿਕ ਬਾਪੂ ਕਹਿਦਾ ਕੁੜੀ ਪੜੀ ਿਲਖੀ ਿਲਆਉਣੀ ਆ,
ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ
Download Image
ਕੋਸ਼ਿਸ਼ ਤਾਂ ਕੀਤੀ ਹੈ
ਲੱਭਣ ਲਈ ਲੱਖਾਂ ਨੇ
ਜਿਨ੍ਹਾਂ ਨੂੰ ਤੂੰ ਦਿਸਦਾ
ਉਹ ਹੋਰ AKHAAN ਨੇ
Download Image
ਅੱਜ ਬਾਪੂ ਕਹਿੰਦਾ ਪੁੱਤ ਮੈਨੂ ਤਾਂ ਇਕ ਹੀ ਫਿਕਰ
ਆ
*
*
*
*
*
*
*
*
ਕੀ
*
*
*
*
*
*
*
*
ਤੇਰੇ ਵਿਆਹ ਵਾਲੇ ਦਿਨ Facebook ਕੋਣ
ਚਲਾਉਗਾ.....?
Download Image
ਸਾਡੀ ਚੜਾਈ ਦਾ ਤੂੰ ਓਥੋਂ ਅੰਦਾਜ਼ਾ ਲਾ ਲਈ,
ਜਿਹਨਾ ਨੂੰ ਤੂੰ ਸਲਾਮ ਕਰਦਾ ਏ,
ਉਹ ਸਾਨੂੰ ਸਲਾਮ ਕਰਦੇ ਆ ...
Download Image
ਤੂੰ ਬਣਿਆ ਫਿਰਦਾ HITLER___
ਤੇ ਰਾਖੀ ਕਰਦਾ ਹੀਰ ਦੀ____
ਹੁਣ ਰਾਖੀ ਕਰਨੀ ਛੱਡ ਦੇ PUTT____
ਕਿਉਕਿ ਹੁਣ ਓਹ ਹੀਰ ਹੋਗੀ ਤੇਰੇ ਵੀਰ ਦੀ____
Download Image