Punjabi Font Status (2026) - ਪੰਜਾਬੀ ਫੌਂਟ ਸਟੇਟਸ

ਪੜ੍ਹੋ ਸ਼ੁੱਧ ਗੁਰਮੁਖੀ ਅੱਖਰਾਂ ਵਿੱਚ ਬਹਿਤਰੀਨ ਪੰਜਾਬੀ ਸਟੇਟਸ (Updated Daily)
Total Status-(299)

ਇਹ ਖੁੱਲੇ ਖਾਤੇ ਯਾਰੀ ਦੇ, ਨੀ ਅਸੀ ਸੀਲ ਨੀ ਕਰਦੇ,
ਗੱਲ ਗੱਲ ਤੇ ਉਡਾਵੇਂ ਖਿੱਲੀਆਂ ਸਾਡੇ ਪਿਆਰ ਦੀਆਂ,
ਨੀ ਅਸੀਂ ਫੀਲ ਨੀ ਕਰਦੇ, ਅਸੀਂ ਫੀਲ ਨੀ ਕਰਦੇ...


Download Image

ਖਾ ਕੇ ਕਾਲੀ ਨਾਗਣੀ ਅੱਖਾਂ
ਏਅਰ ਟੈੱਲ ਦੀ ਰੇਂਜ ਵਾਂਗੂੰ ਖੜੀਆ ਨੇ..
ਜਿਹੜੀਆਂ #ਇਸ਼ਕ ਪੜ੍ਹਾਈਆਂ ਤੂੰ ਹੁਣ ਪੜ੍ਹੇਂ
ਉਹ ਪੰਜ ਸਾਲ ਪਹਿਲਾਂ ਯਾਰ ਨੇ ਪੜ੍ਹੀਆਂ ਨੇ... :


Download Image

ਦੇਖੀ ਨਹੀਂ ਜਿਸ ਜੱਟ ਦੇ ਪੁੱਤ ਨੇ ਕਹੀ ਕਦੇ ਵੀ ਫੜ ਕੇ,
ਫੇਸਬੁੱਕ ਤੇ ਚੈਟਿੰਗ ਕਰਦਾ ਨਿੱਤ ਚੁਬਾਰੇ ਚੜ ਕੇ,
ਫੋਨ-ਫਾਨ ਤੇ ਮਾਰੇ ਗੱਲਾਂ ਪਿਛਲੇ ਅੰਦਰ ਵੜ ਕੇ,
ਉੱਠਦਾ ਜਿਹੜਾ ਦੁਪਿਹਰੇ ਫੇਰ ਵੀ ਨੀਂਦਰ ਰੜਕੇ,
ਹੀਰ ਰੁੱਸ ਗਈ ਰਾਂਝੇ ਨਾਲ ਸਾਹਿਬਾ ਕਰਕੇ,
ਸਾਹਿਬਾ ਨੇ ਰਾਂਝਾ ਫਸਾ ਲਿਆ ਪੈਸੇ ਕਰਕੇ,
ਹੁਣ ਹੀਰ ਲੱਭਦੀ ਮਿਰਜਾ ਰਾਂਝੇ ਨੂੰ ਸਬਕ ਸਿਖਾਉਣ ਕਰਕੇ,
ਮਿਰਜਾ ਕਹਿੰਦਾ ਹੀਰ ਨੂੰ ਮੈ ਰਾਂਝਾ ਮਾਰਦੂ ਤੇਰੇ ਕਰਕੇ


Download Image

ਜੇ ਛੱਡਣਾ ਸੀ ਸਾਨੂੰ ਫਿਰ,
ਪਿਆਰ ਕਾਹਨੂੰ ਪਾਇਆ ਸੀ,
ਜੇ ਮਾਰਨਾਂ ਸੀ ਜਿਉਂਦੇ ਫਿਰ,
ਜਿਉਂਣਾ ਕਿਉਂ ਸਿਖਾਇਆ ਸੀ,
ਪਲ਼ ਪਲ਼ ਮਰਨੇ ਨੂੰ , ਕਿੰਝ ਛੱਡ ਜਾਈਦਾ,
ਕਿਉਂ ਕੀਤਾ ਧੋਖਾ, ਇਹ ਜਵਾਬ ਸਾਨੂੰ ਚਾਹੀਦਾ,

ਦੱਸ ਕਿਉਂ ਕੀਤਾ ਸਾਨੂੰ,
ਡੱਬਲ ਕਰੌਸ ਨੀ,
ਉੱਝ ਛੱਡ ਦੇਦੀ,
ਭੋਰਾ ਵੀ ਨਾ ਹੁੰਦਾ ਰੋਸ ਨੀ,
ਅੰਬਰਾਂ ਤੇ ਚਾਹੜ ਨਹੀਂਓ, ਧਰਤੀ ਤੇ ਲਾਹੀਦਾ,
ਕਿਉਂ ਕੀਤਾ ਧੋਖਾ, ਇਹ ਜਵਾਬ ਸਾਨੂੰ ਚਾਹੀਦਾ


Download Image

ਕਾਸ਼ ਹੁੰਦੀ ਸਾਡੀ ਜ਼ਿੰਦਗੀ ਵਿਚ ਇਦਾਂ ਦੀ
ਜਿਸ ਨੂੰ ਆਪਣਾ ਹਰ ਇੱਕ ਦੁੱਖ ਸੁਣਾ ਲੈਂਦੇ...
ਜੇ ਰੋ ਪੈਂਦੀ ਸਾਡੇ ਦੁੱਖ ਸੁਣ ਕੇ ਤਾਂ
ਉਸ ਦੇ ਗਲ ਲਗ ਉਸ ਨੂੰ ਚੁੱਪ ਕਰਾ ਲੈਂਦੇ...


Download Image

ਜੱਟ ਆਸ਼ਿਕ ਕਦਰਾਂ ਦਾ
ਤੂੰ ਬੇਕਦਰੀ ਏ ਨਾਰੇ ਨੀ
ਜਿਹੜੇ ਡੁੱਲੇ ਫਿਰਦੇ ਨੇ ਹੁਸਨ ਤੇਰੇ ਤੇ
ਜੱਟ ਜੁੱਤੀ ਥੱਲੇ ਰੱਖਦਾ ਸਾਰੇ ਨੀ...


Download Image

ਯਾਦਾਂ ਅਾਉਂਦੀਆਂ ਜਦੋਂ ਇੱਕਠੇ ਰਹਿੰਦੇ ਹੁੰਦੇ ਸੀ,
ਕੌਣ ਮੈਗੀ ਜ਼ਿਆਦਾ ਖਾਉ, ਨਾਲੇ ਛੋਟੀ ਜਿਹੀ ਚੌਕਲੇਟ ਪਿੱਛੇ ਵੀ ਲੜਦੇ ਹੁੰਦੇ ਸੀ,
ਟੀ ਵੀ ਦੇ ਚੈਨਲ ਬਦਲਣ ਲਈ ਕਿਵੇ ਮਰਦੇ ਹੁੰਦੇ ਸੀ,
ਮੰਮੀ ਨੂੰ ਸ਼ਿਕਾਇਤਾਂ ਲਾਉਣ ਲਈ ਇੱਕ ਦੂਜੇ ਦੀਆਂ ਗਲਤੀਆਂ ਲੱਭਦੇ ਹੁੰਦੇ ਸੀ,
ਆਇਸ ਕਰੀਮ ਫਰਿੱਜ਼ ਚੋ ਕਿਸਨੇ ਖਾ ਲਈ, ਖਾਲੀ ਪੈਕਟ ਨੂੰ ਦੇਖ ਕੇ ਸੜਦੇ ਹੁੰਦੇ ਸੀ,
ਸਕੂਲ ਬੈਗ ਚੋ ਰੋਟੀ ਕੀਹਦੀ ਬਚੀ ਵੇਖ ਕੇ ਮੰਮੀ ਨੂੰ ਦੱਸਦੇ ਹੁੰਦੇ ਸੀ,
ਭੈਣਾਂ ਵਿਆਹ ਤੋਂ ਬਾਅਦ ਚਲੇ ਜਾਂਦੀਆਂ, ਬੱਸ ਯਾਦਾਂ ਰਹਿ ਜਾਂਦੀਆਂ,
ਅਸੀਂ ਸਾਰੇ ਜਣੇ ਇਕੱਠੇ ਕਿੰਨੀਆਂ ਮੌਜਾਂ ਕਰਦੇ ਹੁੰਦੇ ਸੀ...


Download Image

1. ਦੋਸਤੀ ਕਰਨਾ ਆਸਾਨ, ਨਿਭਾਉਣਾ ਮੁਸ਼ਕਿਲ
2. ਪਿਆਰ ਕਰਨਾ ਆਸਾਨ, ਪਾਉਣਾ ਮੁਸ਼ਕਿਲ
3. ਭਰੋਸਾ ਤੋੜਨਾ ਆਸਾਨ, ਕਰਨਾ ਮੁਸ਼ਕਿਲ
4 ਯਾਦ ਕਰਨਾ ਆਸਾਨ, ਭੁੱਲਣਾ ਮੁਸ਼ਕਿਲ
5. ਝੂਠ ਬੋਲਨਾ ਆਸਾਨ, ਸਚ ਸੁਣਨਾ ਮੁਸ਼ਕਿਲ
6. ਕਿਸੇ ਨੂੰ ਰੁਵਾਉਣਾ ਆਸਾਨ, ਹਸਾਉਣ ਮੁਸ਼ਕਿਲ
7. ਕਿਸੇ ਦੇ ਬਿਨਾ ਮਰਨਾ ਆਸਾਨ, ਜੀਣਾ ਮੁਸ਼ਕਿਲ


Download Image

ਰੋਜ਼ ਸੋਚ ਕੇ ਆਈਦਾ
ਕੇ ਤੈਨੂੰ ਸਬ ਕੁਝ ਦੇਣਾ ਅੱਜ ਬੋਲ,
ਪਰ ਕੀ ਕਰੀਏ.... ਸਭ ਕੁਝ ਭੁੱਲ ਜਾਂਦਾ
ਜਦੋਂ ਤੂੰ ਆਉਣੀ ਏ ਮੇਰੇ ਕੋਲ... :(


Download Image

ਪਿਛਲਾ ਖਤਮ ਤੇ ‪ਨਵਾਂ‬ ਤਿਆਰ__
ਖੇਡ ਤਮਾਸ਼ਾ ਹੈ ‪#‎ਸੰਸਾਰ‬ __
ਖੇਡ ਖੇਡ ਵਿੱਚ ‪#‎ਫੁੱਲ‬ ਖਿਲਾਵੇ,‪ #‎ਖੁਸ਼ੀ‬ ਚ ਡੇਗਣ ਵਾਲਾ__
‪#‎ਰੱਬ‬ ਤੋਂ ਵੱਡਾ ਕੌਣ ਖਿਡਾਰੀ ਖੇਡਾਂ ਖੇਡਣ ਵਾਲਾ _/_


Download Image

ਸੁਣਿਆ ਪੈਸੇ ਨਾਲ ਹੀ ਲੋਭ ਹੰਕਾਰ ਵਧੇ, ਫਿਰ ਮੈਂ ਪੈਸੇ ਨੂੰ ਕਿਉਂ ਸਨਮਾਨ ਦਿਆਂ,
ਪ੍ਰਸਿਧੀ ਤੇ ਪੈਸੇ ਕਰਕੇ ਜੇ ਆਪਣੇ ਦੂਰ ਹੋ ਜਾਣ, ਫਿਰ ਇਹਨਾਂ ਦੋਵਾਂ ਨੂੰ ਘਰ ਕਿਉਂ ਆਣ ਦਿਆਂ,
ਰੱਬਾ ਦੇਵੀਂ ਇਨ੍ਹਾ ਪਰਿਵਾਰ ਢਿੱਡ ਭਰ ਖਾਵੇ, ਘਰ ਆਵੇ ਨੂੰ ਵੀ ਭੁੱਖਾ ਕਿਉਂ ਜਾਣ ਦਿਆਂ,
ਵਜੂਦ `ਮੇਹਮਾਨ` ਦਾ ਤਾਂ ਰੱਬਾ ਤੇਰੀ ਮੇਹਰ ਕਰਕੇ, ਓਉਦਾਂ ਔਕਾਤ ਕੀ ਵੱਖਰੀ ਪਰਛਾਂ ਦਿਆਂ...


Download Image

ਕੋਈ ਇਨਸਾਨ #ਬੁਰਾ ਨਹੀ ਹੁੰਦਾ
ਸੋਚ ਬੁਰੀ ਹੁੰਦੀ ਹੈ
ਜਦ ਸਮੇਂ ਨਾਲ ਸੋਚ ਬਦਲ ਜਾਂਦੀ,
ਤਾਂ ਉਹੀ ਇਨਸਾਨ ਚੰਗਾ ਬਣ ਜਾਂਦਾਹੈ...


Download Image

ਯਾਰਾਂ ਬੇਲੀਆਂ ਦੇ ਨਾਲ਼ ਸਵਾਦ ਲੈਨੇ ਅਾ
ਨਿੱਤ ਕੱਠੇ ਹੋ ਕੇ ਕਨਟੀਨੀ ਬਹਿਨੇ ਅਾ...
ਸਿਰੇ ਦੇ #ਸ਼ਿਕਾਰੀ ਸਾਰੇ ਸਿਰਾ ਹੀ ਕਰਾਉਂਦੇ ਅਾ
ਚਾਹ ਤੇਜ ਮਿੱਠੇ ਵਾਲੀ ਨਾਲ ਅੱਖ ਨੂੰ ਖੜਾਉਦੇ ਅਾ.


Download Image

ਪਾ ਸੂਟ ਪਟਿਆਲਾ ਤੇ ਪੈਰੀ ਪੰਜਾਬੀ ਜੁੱਤੀ,
ਰੋਹਬ ਕੈਮ ਕਰੀ ਜਾਂਦੀ ਏ
LG ਦੇ ਰੌਂਦ ਜਿਹੀ ਨਾਰ,
KiLL ਗੱਬਰੂ ਨੂੰ ਕਰੀ ਜਾਂਦੀ ਏ...


Download Image

ਅਸੀਂ ਕੀਤੀਆਂ ਸੀ ਮਿਹਨਤਾਂ
ਤੇ ਰੱਬ ਨੇ ਰੰਗ ਭਾਗ ਲਾ ਤੇ ਨੀਂ
ਚੀਰਤੀ ਤਕਦੀਰ ਦੀ ਹਿੱਕ ਅੱਜ ਦੇਖ ਲੈ
ਨੀਂ #Yenkne ਸਭ ਫ਼ਰਕ ਮਿਟਾ ਤੇ ਨੀਂ
Asin kitiyan si mehntan
rabb ne rang bhaag la te ni
cheerti takdeer di hik alj vekh le
ni yenkne sab farak mita te ni


Download Image

ਜ਼ਿੰਦਗੀ ਦੇ ਨੇ ਰੰਗ ਨਿਆਰੇ
ਨਾ ਲੋਚੀਏ ਵੱਡੇ ਮਹਿਲ ਮੁਨਾਰੇ ...
ਨਾਲ ਨੀ ਜਾਣਾ ਇੱਕ ਧੇਲਾ ਵੀ
ਬੱਸ ਲੁੱਟ ਲਈਏ ਦਿਨ ਚਾਰ ਨਜ਼ਾਰੇ


Download Image

ਐਵੇਂ ਨੀ ਪੱਗ ਨਾਲ ਦੀਆਂ
ਚੰਨੋ ਚੁੰਨੀਆਂ ਰੰਗਾਉਣ ਲੱਗ ਪਈ ...
ਵਰਤ ਕੇ #ਸਿੱਖਾਂ ਦੇ ਜਜਬਾਤਾਂ ਨੂੰ
ਅੱਜ ਕੱਲ ਇਹ ਦੁਨੀਆ ਕਮਾਉਣ ਲੱਗ ਪਈ ...
ਆਪ ਭਾਂਵੇਂ ਇੱਲ ਤੋਂ ਕੁੱਕੜ ਆਵੇ ਨਾ
ਪਰ ਹੋਰਾਂ ਨੂੰ ਸਿਖਾਉਣ ਲੱਗ ਪਈ ..


Download Image

ਨਾ ਤੇਰਾ ਯਾਰ ਪੁਰਾਣਾ ਪਾਪੀ ਨੀ...
ਤੇ ਨਾ ਹੀ ਰੰਗਰੂਟ ਗੋਰੀਏ ..
ਬੱਸ ਏਨੀ ਕੁ ਇੱਜਤ ਕਮਾਈ ਏ...
ਜਿਥੋਂ ਲੰਘੀਦਾ ਵੱਜਦੇ ਸਲੂਟ ਗੋਰੀਏ .


Download Image

ਓਹ ਕਹਿੰਦੀ ਜੱਟ ਹੁੰਦੇ ਬੇਪਰਵਾਹ ਬੜੇ
ਕੀਤੇ ਯਾਰੀ ਲਾ ਕੇ ਮੈਨੂੰ ਛੱਡ ਤਾਂ ਨਹੀਂ ਜਾਵੇਗਾ ?
.
ਮੈ ਕਿਹਾ ਕਮਲੀਏ ਨੌਂਹ ਮਾਸ ਨਾਲੋ ਕਦੇ ਵੱਖ ਨਹੀ ਹੁੰਦੇ
ਜਿਹੜੇ ਵਾਦੇ ਕਰਕੇ ਮੁੱਕਰ ਜਾਣ ਓਹ ਜੱਟ ਨਹੀ ਹੁੰਦੇ :-


Download Image

ਸਾਨੂੰ #Facebook ਵਾਲਿਆਂ ਨੇ ਸਾਫ ਮਨਾ ਕਰਤਾ_
ਕਹਿੰਦੇ ਤੁਹਾਨੂੰ Punjabi Status ਪਾਉਣੇ ਬੈਨ ਨੇ__
.
.
ਹੁਣ ਇਹਨਾਂ ਨੂੰ ਅਸੀਂ ਦੱਸੀਏ_
ਕਿ ਲੋਕੀਂ ਸਾਡੇ ਦੇਸੀ ਪੰਜਾਬੀ ਸਟੇਟਸਾਂ ਦੇ ਹੀ ਫੈਨ ਨੇ_


Download Image

ਸਾਨੂੰ V ਕੋਈ Propose ਕਰੂਗਾ,
GIFT ਇੱਕ Rose ਕਰੂਗਾ,
Phone ਮੈਨੂੰ Har ਰੋਜ਼ Karuga,
ਛੱਡ ਜੂ ਇੱਕ ਦਿਨ De ਕੇ Dhokha
ਫਿਰ Jatti ਨੂੰ ਇੱਕ ਦਿਨ Khamosh ਕਰੂਗਾ
Sanu Bhi Koi #Propose Karuga,
Gift Ikk #Rose Karuga,
Phone Mainu Har Roz Karuga,
Chad Ju Ikk Din De Ke Dhokha,
Fer Jatti Nu Ikk Din Khamosh Karuga


Download Image

Phone ਆਉਂਦੇ Nai ਜਿਗਰੀ ਯਾਰਾਂ ਦੇ ,
ਸਭ Busy ਨੇ ਵਿਚ ਕੰਮਾ ਕਾਰਾਂ ਦੇ__
ਸਾਰਿਆਂ ਕੋਲ ਆਪੋ ਆਪਣੀਆਂ ਨਾਰਾਂ ਨੇ,
ਪਰ Bhulleo ਨਾ Knjro ਯਾਰਾਂ ਨਾਲ ਹੀ ਬਹਾਰਾਂ ਨੇ


Download Image

ਤੂੰ ਨਾਲ ਫਰੈਂਡਾਂ Coke ਪੀਨੀ ਏ McD ਦੇ,
#ਜੱਟ ਬਹਿ ਕੇ ਮੋਟਰ ਸ਼ਾਮੀ ਪੀਣ ਦੇ ਆਦੀ ਨੇ
ਤੂੰ ਕੱਲੇ #Jatt ਨੂੰ ਕਾਹਤੋਂ ਮਾੜਾ ਕਹਿਨੀ ਏ,
ਉ ਤੇਰੇ ਪਾਪਾ ਤੇ ਤੇਰਾ ਭਾਈ ਦੋਨੇ #ਸ਼ਰਾਬੀ ਨੇ


Download Image

ਹਰ ਗੱਲ ਜਿਹੜੀ ਠਾਨ ਲਈ
ਉਹ #Sire ਚੜਾਉਣੀ ਔਖੀ ਨਈ
ਅੱਤ ਦੇ ਸ਼ਿਕਾਰੀਆਂ ਲਈ ਸੋਹਣੀਏ
#ATT ਕਰਾਉਣੀ ਔਖੀ ਨਈ...


Download Image

ਹੋਵੇ ਕਿਤੇ ਮੁੱਲ ਵਿਕਦਾ,
ਜ਼ਿੰਦ ਆਪਣੀ ਮੈਂ ਲੈ ਲਾਂ ਤੈਨੂੰ ਹਾਰ ਕੇ,
ਇੱਕੋ ਏ ਤਮੰਨਾ ਜੱਟੀ ਦੀ,
ਵੇ ਤੇਰੀ ਬੇਬੇ ਮੈਥੋਂ ਪੀਵੇ ਪਾਣੀ ਵਾਰ ਕੇ :)


Download Image

ਸਰਪੰਚ ਨਾਲੋ ਵੱਧ ਚੜਾਈ
ਪਿੰਡ ਵਿੱਚ ਹੈ ਯਾਰ ਦੀ
.
ਵੇਖੀ SENTI ਨਾ ਹੋ ਜਾਵੀ Biba
Ni #DESI_LOOK ਵੇਖ ਸਰਦਾਰ ਦੀ


Download Image

ਝੂਠੇ ਨੇ ਸਬ ਲੋਕ ਐਥੇ ਝੂਠਾ ਸਭ ਦਾ ਪਿਆਰ ਯਾਰੋ ...
ਝੂਠੀ ਦੁਨੀਆਦਾਰੀ ਇਥੇ ਝੂਠੇ ਨੇ ਦਿਲਦਾਰ ਯਾਰੋ
ਮਾੜੇ ਬੰਦੇ ਦੀ ਜੂਨ ਨਾ ਕੋਈ,,,
ਸਬ ਤਕੜੇ ਦੇ ਰਿਸ਼ਤੇਦਾਰ ਯਾਰੋ
ਮੁੱਖ ਰੱਖਿਆ ਲੋਕਾਂ ਨੇ ਸਿਰਫ ਪੈਸਾ
ਸਕਿਆਂ ਭਰਾਵਾਂ ਦਾ ਵੀ ਨੀ ਇਤਬਾਰ ਯਾਰੋ...


Download Image

ਹੁਣ ਤਾਂ ਬਣ ਕੇ ‪ਲਾਟ‬ ਫੂਕ ਦੀ ਫਿਰਦੀ ਏ__
ਜਦੋ ‪#‎Yaar‬ ਨੇ ਲਾਤੀ ‪#‎ਅੱਗ‬ ਸੇਕਦੀ ਰਹਿ ਜਾਏਗੀ...
ਤੇਰਾ ‪#‎Time‬ ਐਂ ‪#‎ਜੱਟੀਏ‬ ਕਰ ਲਾ ਟਿੱਚਰਾਂ‬ ਨੀ
ਜਦੋਂ ਉਡਾਰੀ ‪ਵੱਜਗੀ‬ ਦੇਖਦੀ ਰਹਿ ਜਾੲੇਗੀ__


Download Image

ਸਾਡੇ ਜਿਹਾ ਯਾਰ ਤੈਨੂੰ ਨਈਓ ਲਭਣਾ
ਉੰਜ ਲੰਡੀ-ਬੁੱਚੀ ਤਾਂ ਬਥੇਰੀ ਹੋਣੀ ਆ
ਨਾਮ ਵਿਕਦਾ ਐ ਗਾਂਧੀ ਦੇ ਨੋਟ ਵਾਂਗੂ
ਪਰ ਸ਼ਕਲ ਉਹਦੇ ਤੋਂ ਵੀ ਸੋਹਣੀ ਆ...


Download Image

ਬਈ ਹੁੰਦੇ ਯਾਰ ਭਰਾਂਵਾਂ ਵਰਗੇ__
ਸੱਜੀਆਂ ਖੱਬੀਆਂ ਬਾਹਵਾਂ ਵਰਗੇ__
ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__
ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ.....


Download Image

« Previous1...678910Next »
📝 Text Status 🏠 Home 📂 Categories 🎥 Video Status