😎 Attitude Status Punjabi (2026) - ਨਵੇਂ ਐਟੀਟਿਊਡ ਤੇ ਰੌਇਲ ਪੰਜਾਬੀ ਸਟੇਟਸ
🔥 Best Punjabi Attitude Status & Ghanti Shayari for WhatsApp
ਆਲੜੇ tere👧 ਲਈ ਕੰਮ naio ਦਿਲ❤ ਤੋ
👬ਯਾਰੀਆਂ ਲਈ ਸਾਹਦੇ ਕਾਰਪਨਾ hik te
Download Image
ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆ...
ਅਸੀਂ ਦੇਖਣੇ ਨੂੰ ਦੇਸੀ ਪਰ ਸ਼ੌਕੀਨ ਬੜੇ ਆ..
Download Image
Billo ਮੰਨਿਆਂ ਏ ਅੱਤ ਤੇਰਾ ਨੱਖਰਾ
ਤੇਰੇ ਨੱਖਰੇ ਤੋਂ ਅੱਤ ਤੇਰਾ yaar ni
Download Image
ਮਾਣ ਤਾਂ ਹੋ ਹੀ ਜਾਦਾਂ ਮਿਲ ਜਾਣ ਯਾਰ 👬ਜੇ ਬਾਹਾਂ ਵਰਗੇ.... ਕੌਣ ਮੋਤ ਤੋਂ ਡਰਦਾ ਮਿਲ ਜਾਣ ਵੀਰ ਜੇ ਸਾਹਾਂ🗣 ਵਰਗੇ..
Download Image
Gabru Hovey tan ohde Warga
Nai ta fir naaaa Hoveyy
Download Image
ਉਹਦੇ☝ਸਿਰੋਂ ਸਾਰੀ ਕਾਰਵਾਈ ਚੱਲਦੀ-🙏
ਬਾਬਾ ਫਤਹਿ ਕਰਵਾਊ ਆਉਂਦੇ ਕੱਲ ਦੀ.
Download Image
ਨਾਰਾ ਪਿੱਛੇ ਗੱਡੀਆਂ ਨੀ ਤੋੜਦੇ
ਨੀ ਯਾਰਾ ਪਿੱਛੇ ਹੱਡ ਤੋੜਦੇ
Download Image
ਰੱਬ ਤੁਹਾਨੂੰ ਹਰ ਪਾਸੇ ਜਿੱਤ ਬਖਸ਼ੇ ਬਸ ਇੱਕ ਦਿਲ ਸਾਨੂੰ ਹਾਰ ਦਿਓ ਜੀ
Download Image
ਖਰੇ 👌🏻ਬੰਦਿਆਂ👥 ਚ ਬੋਲੇ ਨਾਮ ਜੱਟ👳🏼♀ਦਾ ਬਿੱਲੋ
ਜੇੜੇ ਕਰਦੇ 😈ਚਲਾਕੀਆ😼 ਓਹ ਹੋਰ👎🏽 ਹੋਣਗੇ 🏌
Download Image
ਕੁੜੀ ਕਹਿੰਦੀ ਮੇਰਾ ਭਾਈ ਬਹੁਤ ਬਡਾ ਬਦਮਾਸ਼ ਹੈ …. ਮੈਂ ਕੇਹਾ ਕਹਿ ਦੇ ਆਪਣੇ ਭਾਈ ਨੂੰ ਤੇਰੀ ਟੱਕਰ ਦਾ ਜੀਜਾ ਮਿਲ ਗਿਆ।
Download Image