😎 Attitude Status Punjabi (2026) - ਨਵੇਂ ਐਟੀਟਿਊਡ ਤੇ ਰੌਇਲ ਪੰਜਾਬੀ ਸਟੇਟਸ

🔥 Best Punjabi Attitude Status & Ghanti Shayari for WhatsApp

ਜੇ ਮੇਰੀ ਕਿਸਮਤ ਵਿਚ ਫਤਿਹ ਲਿਖੀ ਹੋੲੀ,
ਤਾਂ ‪🙏🏻ਵਾਹਿਗੁਰੂ‬ ਨੇ ਮੇਰੇ ਕਦਮਾਂ ਨੂੰ ਡੌਲਣ ਨਹੀ ਦੇਣਾ.


Download Image

ਅਸੀ #BULLET ਦੇ ਸ਼ੋਕੀਨ ਆਂ..ਸਾਨੂੰ ਲੌੜ ਨੀ ਕਰੀਜ਼ਮੇ ਦੀ..ਸਾਡੀ ੳੁਦਾ ਹੀ ਫੋਟੋ ਅੱਤ ਆਉਦੀ ..ਸਾਨੂੰ ਲੌੜ ਨੀ ਪਰੀਜ਼ਮੇ ਦੀ

Download Image

ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ..

Download Image

ਐਵੇਂ ਨਾਂ ਐਨਾ ਪਰਖਿਆ ਕਰ ਜਿੰਦੜੀਏ..
ਸਰਦਾਰਾਂ ਦੇ ਘਰੇ ਜੰਮਣ ਵਾਲੇ ਹਾਰਦੇ ਨੀ ਹੁੰਦੇ...


Download Image

ਭਾਵੇ ਗੱਡੀਆਂ ਤੇ ਲੋਗੋ ਲਾ ਮੰਡ੍ਹੀਰ ਰੱਖਦੀ .
ਮੁੱਛ ਕਾਰਾਂ ਨਾਲੋਂ ਮਰਦਾਂ ਦੇ ਮੂੰਹ ਤੇ ਜੱਚਦੀ


Download Image

ਲੀਡਰਾਂ ਜਹੇ ਸ਼ੋਕ ਰੱਖੀ ਦੇ ..ਲੁੱਕ ਰੱਖਦੀ ਦੀ ਨਵਾਬਾਂ ਵਰਗੀ...

Download Image

ਮਿਹਨਤ ਹੈ ਕਰੀ ਦੀ ਰਾਤਾਂ ਜਾਗ ਜਾਗ ਕੇ ਆਵੇ ਨਹੀਓ ਯਾਰ ਤੇਰਾ GAME ਪਾ ਗਿਆ🚩🚩

Download Image

ਓਹ ਪਿਆਰ ਤਾਂ ਮੈਨੂੰ ਕਰਦੀ ਆ.. 😔
ਪਰ ਹੈ ਮਜਬੂਰ ਬੜੀ..
ਦਿਲ ❤ ਦੇ ਸਭ ਤੋਂ ਨੇੜੇ ਓਹ...
ਪਰ ਅੱਖੀਆਂ ਤੋਂ ਦੂਰ ਬੜੀ .. 😥


Download Image

ਪੰਜਬੀਆਂ ਨੇ ਸਾਲੀ 1 ਹੀ ਖੋਜ਼ ਕੀਤੀ ਆ,
..ਤੇ ਉੱਤੋ ਉਹਦਾ ਨਾਂ ਰੱਖ ਤਾ "ਘੜੂੱਕਾ"


Download Image

#ਤੂੰ_ਖੁਸ਼😍 ਰਿਹਾ ਕਰ #ਪਰਧਾਨ..
ਕੋਈ #ਖਿਆਲਾਂ ❤ਦੇ #ਖੰਡਰ ਚ🔥 #ਤੇਰੀ_ਖੈਰੀਅਤ ਦੀਆਂ #ਖੈਰਾਂ _ਮੰਗਦਾਂ ਏ


Download Image

« Previous1...4950515253...125Next »
📝 Text Status 🏠 Home 📂 Categories 🎥 Video Status