😎 Attitude Status Punjabi (2026) - ਨਵੇਂ ਐਟੀਟਿਊਡ ਤੇ ਰੌਇਲ ਪੰਜਾਬੀ ਸਟੇਟਸ

🔥 Best Punjabi Attitude Status & Ghanti Shayari for WhatsApp

ਜੋ ਨਾਲ ਰਹਿ ਕੇ ਖੁਸ਼ ਨਾ ਹੋਣ
ਉਹਨਾਂ ਨੂੰ ਅਜ਼ਾਦ ਕਰ ਦੇਣਾ ਚੰਗੀ ਗੱਲ ਹੁੰਦੀ ਹੈ


Download Image

ਅੱਖ ਚ ਮੱਛਰ ਪੈ ਜੇ ਤਾਂ ਉਹਨੂੰ ਕੱਡਣਾ ਅੌਖਾ ਹੋ ਜਾਦਾ
ਤੂੰ ਤਾ ਸੱਜਣਾ ਸਾਡੇ❤ਚ ਵੱਸਿਆ ਹੋਇਆ ਏ


Download Image

ਜੇ ਆਪਣੀ ਪਛਾਣ ਬਣਾਉਣੀ ਤੇ ਜੁੱਤੀ ਘਸਾ ਕੇ ਬਣਾਓ ਜੁੱਤੀ ਚੱਟ ਕੇ ਨਹੀ

Download Image

ਵਿੱਕਣਾ ਹੋਇਆ ਦਸਦੀ ਮੁੱਲ ਖੁੱਲ ਕੇ ਲਾ ਦਾ ਗੇ
3,5 ਨਾ ਕਰੀ ਕਤੀੜੇ ਕੁੱਟ ਕੇ ਸਟੋਰੀ ਪਾ ਦਾ ਗੇ


Download Image

ਰੱਖ ਲੲੀ ਮੈਂ ਦਾੜੀ ਹੁਣ ਮੁੱਛ ਵੀ ਵਧਾੳੁਣੀ ਆ __
ਦਿਨ ਬਸ ਚੰਗੇ ਆਉਣ ਦੇ ਅੱਤ ਪੂਰੀ ਕਰਵਾੳੁਣੀ ਆ ___


Download Image

ਪੇਂਡੂ ਮੱਤ ਤੇ ਕਰਾਉਣੀ ਅੱਤ
ਸਰਦਾਰਾ ਨੂੰ God Gift ਆ . . .


Download Image

ਜਿਹੜਾ APNE PYAR ਨੂੰ ਟੋਵਣ ਪਰਖਣ ਲਗ ਪਵੇ।
ਹੋਣਾ KOI ਵਪਾਰੀ ਓੁਹ ਡੰ ਗ ਰਾ ਦੀ ਮੰਡੀ ਦਾ


Download Image

ਸਮਝ ਹੋਣੀ ਜ਼ਰੂਰੀ ਆ ਝੂਠ ਤੇ ਸੱਚ ਪਰਖਣ ਦੀ
ਕੰਨਾਂ ਵਿੱਚ ਜ਼ਹਿਰ ਘੋਲਣਾ ਤਾਂ ਕੰਮ ਈ ਆ ਜ਼ਮਾਨੇ ਦਾ


Download Image

ਤੂੰ ਵੀ ਝੱਲਿਆ ਦਿਲਾ
ਸਿਆਣਪ ਬਾਹਲੀ ਕਰਦਾ ਏਂ,
ਬੰਦੇ ਪਰਖਣ ਲੱਗਿਆਂ
ਅਕਸਰ ਕਾਹਲ਼ੀ ਕਰਦਾ ਏਂ ।


Download Image

ਰੱਬ ਸਮਾ ਤੇ ਮਾੜਾ ਦਿੰਦਾ ਏ
ਪਰ ਬੰਦੇ ਪਰਖਣ ਲਈ


Download Image

« Previous1...34567...125Next »
📝 Text Status 🏠 Home 📂 Categories 🎥 Video Status