😎 Attitude Status Punjabi (2026) - ਨਵੇਂ ਐਟੀਟਿਊਡ ਤੇ ਰੌਇਲ ਪੰਜਾਬੀ ਸਟੇਟਸ

🔥 Best Punjabi Attitude Status & Ghanti Shayari for WhatsApp

🕊ਫਿਰ ਚੀਨੇਆਂ ਦਾ ਰਹਿ ਗਿਆ ਕੀ ਰੁਤਬਾ,,
ਜੇ ਗੋਲੇ ਬਾਜੀਆਂ ਜਿਤਾਉਣ ਲੱਗ ਪਏ


Download Image

ਜਿੰਨਾ ਦੇ ਸੈਲਫੀ ਲੈਂਦੇਆ ਦੇ ਹੱਥ ਕੰਬਦੇ..
ਉਹ ਸਾਲੇ ਹੁਣ ਸਾਡੇ ਤੇ ਨਿਸ਼ਾਨਾ ਲਉਣਗੇ..


Download Image

ਮੁੰਡਾ 👌ਓੁਗਲੀ👆 ਚ, ਛੱਲੇਂ ਜ਼ਿਹਾ ਸ਼ੋਹਣੀੲੇ..

ਚੁੰਮੇਗੀ 😘 ਦਿਨ ਚ, ਵਾਰ_ਵਾਰ ਨੀ


Download Image

ਖੁਦ ਨਾਗ 🐍 ਛੇੜਕੇ ਆਖਣ ਸਾਡੇ ਲੜਿਆ ਕਿਉਂ
ਇਹ ਨੀ ਸੋਚਦੇ ਪੈਰ ਪੂਛ ' ਤੇ ਧਰਿਆ ਕਿਉਂ...


Download Image

ਨਸਲਾ ਤੋ ਪਛਾਣੇ ਜਾਂਦੇ ਘੋੜੇ ਮਿੱਤਰਾ
ਬੰਦੇ👨 ਨੇ ਪਛਾਣੇ ਜਾਂਦੇ ਗੱਲ ਬਾਤ ਤੋ


Download Image

#Nal rehnde ਯਾਰ jehde ਗਾਡਰਾ jhe,
Ohi security ne Z ਬਣਦੇ


Download Image

ਅਸੀ ਤਾਂ ਹੱਸਣਾ🙂 ਸਿੱਖਿਆ
ਮੱਚਣ ਨੂੰ ਦੁਨਿਆ 🌍ਬੈਠੀ ਆ


Download Image

#ਖਾਮੋਸ਼ੀ ਐਨੀ ਛਾਈ ਹੋਈ ਹੈ
#ਮੌਤ ਜ਼ਿੰਦਗੀ ਤੋਂ ਘਬਰਾਈ ਹੋਈ ਹੈ


Download Image

ਰੁਤਬੇ ਜਾਗੀਰਾਂ ਦੇ ਨਹੀਂ, ਜ਼ਮੀਰਾਂ ਦੇ ਹੁੰਦੇ ਆ।

Download Image

ਖੂਨ ਵਿੱਚ ਕੀੜਾ 🐜 ਯਾਰੀਆ ਨਿਭਾਉਣ ਦਾ,
ਅੰਤ ਮੜੀਆਂ ⛩🌋 ਦੇ ਵਿੱਚ ਇਹ ਜਾਹ ਕੇ ਸੜਨਾ


Download Image

« Previous123456...125Next »
📝 Text Status 🏠 Home 📂 Categories 🎥 Video Status