Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਵਿਰਲੇ ਹੀ ਆ ਨੀ ਜਿਹੜੇ ਚੰਗਾ ਆਖਦੇ
ਬਾਕੀ ਜੋਰ ਲਾਈ ਜਾਂਦੇ ਮਾੜਾ ਠੱਪਾ ਲਾਉਣ ਨੂੰ
Share On Whatsapp
ਦੁਨੀਆ ਨੂੰ ਤਾਰਨ-ਹਾਰੇ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ ਬਾਅਦ। ਵਾਹਿਗੁਰੂ ਸਭ ਦੀ ਝੋਲੀ ਰਹਿਮਤਾਂ ਨਾਲ ਭਰੇ। 🙏🙏
Share On Whatsapp
ਫੋਕੀ #Tor ਤੋ ਪਰੇ ,👌 ਚੰਗੇ ਅਾਪਣੇ ਘਰੇ
..
ਸਦਾ ਮਸਤੀ ਚ #raheay ਚਾਹੇ ਖੋਟੇ ਜਾ ਖਰੇ
Share On Whatsapp
#ਜਿਹਨੂੰ ਚੜੀ ਨਵੀ ਲੋਰ,
ਜਿਹਦੇ #ਹਿੱਕ ਵਿੱਚ ਜੋਰ ,
ਉਹ ਵੀ ਆਨ #👈👈👈🎀ਟੱਕਰੇ..
Share On Whatsapp
✊ਖਾਵੇ ੲਿਕ ਜਗਾ ਤੋ ਵਾਰ ਵਾਰ ♿ਸੱਟ.. ਉਹ ਬੰਦਾ 💰ਮਜਬੂਰ ਹੁੰਦਾ ਏ....
ਦਿੰਦੇ 😓ਰਹਿਣ ਜਿਹਨੂੰ ਜਖਮ ਆਪਣੇ...
ੲਿੱਕ ਦਿਨ ੳੁਹ ਮਸ਼ਹੂਰ ਹੁੰਦਾ ਏ.🏁
Share On Whatsapp
👎ਮਾਰਦੇ ਨੀ ਗੱਪਾ ਨਾ ਭੇਤ ਖੋਲਦੇ☝️ 👉ਉਹ ਰਹਿਣ ਸਦਾ ਚੁੱਪ ਜਿਨ੍ਹਾਂ ਦੇ ਰਿਕਾਰਡ ਬੋਲਦੇ 💪💪
Share On Whatsapp
ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..🙆🙆Din vich 100 100 vari ਲੜਦਾ .....rhnda par mere ton ਬਗੈਰ na....
Share On Whatsapp
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗਜਾਵੇ.....
Share On Whatsapp
ਕਿਤੇ NAFRAT ਹੈ ਤੇ ਕਿਤੇ DILA ਦਾ ਮੇਲ ਹੈ ।
VIK ਜਾਦਾ ਹੈ ਹਰ RISTA ਇੱਥੇ ਦੁਨੀਆ ਵਿੱਚ।
ਸਿਰਫ DOSTI ਹੀ
NOT FOR SALE ਹੈ
Share On Whatsapp
ਜਿੱਦਾ ਕੋਈ ਮਿਲੂ ਉਦਾ ਮਿਲ ਲਵਾ ਗੇ ਮੱਲੋ ਮੱਲੀ ਕਿਸੇ ਦਾ ਨੀ ਹੱਥ ਫੜਦੇ❤
Share On Whatsapp
👉ਯਾਰਾ ਮਾਫ 🙏ਕਰੀਂ ਤੂੰ ਸੁਪਨੇ ਪੂਰੇ ਹੋਏ ਨਾ
ਹੁਣ ਮਾਨ ਮਲੰਗਾ ਵਾਲੀ ਜਿੰਦਗੀ ਜੀਣੀ ਆ
Share On Whatsapp
ਮਿਲ ਨਹੀ ਸਕਦੀ ਪਰ ਮਿਲਣਾ ਤਾਂ ਚਾਹੁੰਦੀ ਹੋਣੀ ਆ...
ਲਿਖਕੇ ਦੇ ਸਕਦੇ ਆ, ਯਾਦ ਤਾਂ ਆਉਂਦੀ ਹੋਣੀ ਆ...
❤🎶❤
Share On Whatsapp
ਖੂਨ ਘੱਟ ਹੋਵੇ ਪੂਰਾ ਹੋ ਜਾਂਦਾ ਏ ਅਕਲ ਦਾ ਘਾਟਾ ਕੌਣ ਪੂਰਾ ਕਰੂਗਾ
Share On Whatsapp
"ਜਿਗਰੇ ਸਿਰ ਤੇ ਚੋਬਰ ਟੁੱਟ-ਟੁੱਟ ਪੈਦਾ ੲੇ ੳੁਹ ਟੈਪੂ ਨੀ ਜੋ ਬੁੜਕਦੇ ਰਹਿੰਦੇ ਚੋਕਾ ਤੇ"♠♠
Share On Whatsapp
ਕੰਮ ਤੇ ਕਰਮ,
ਜਿੰਨੇ ਮਰਜ਼ੀ ਚੰਗੇ ਕਰਲੋ।
ਪਰ ਤਰੀਫ਼ ਤਾਂ,
ਸਿਵਿਆਂ ਚ' ਜਾ ਕੇ ਹੋਣੀ ਆ।
Share On Whatsapp
ਨਾਮ ਚਮਕਾੳਣਾ ਕੰਮ ਕਾਲੇ ਨਾ ਕਰੇ
ਮੁੰਡਾ ਬੱਲੀਏ ਸਟੰਟ ਜਹੇ ਵੀ ਬਾਲੇ ਨਾ ਕਰੇ.
Share On Whatsapp
ਸਾਡਾ ਖੁਸ਼ ਰਹਿਣ ਾ ਹੀ ਸਾਡਾ ਮਾੜਾ ਸੋਚਣ ਵਾਲਿਅਾ ਲ਼ੲੀ ਸਭ ਤੋ ਵਡੀ ਸਜ ਾ ਹੈ
Share On Whatsapp
ਮੰਜਿਲ 🏰ਹੋਵੇ ਨੇੜੇ 👉ਵਾਪਿਸ ਪਰਤੀਏ ਨਾ.. ☝ਯਾਰ ਬਣਾ ਕੇ ਜਿਗਰੀ ਕਦੇ ਵੀ☝ ਵਰਤੀਏ ਨਾ
Share On Whatsapp
#ਰੋਕਿਆਂ ਕਦੇ #ਨਾ ਰੁਕੇ #ਸਮੇਂ ਦੀ #ਟਿੱਕ ਟਿੱਕ
#ਜੁਦਾ ਨਾ #ਹੋਣ ਉਹ #ਰੂਹਾਂ ਜੋ ਹੋ #ਜਾਵਣ ਇੱਕ ਮਿੱਕ.
Share On Whatsapp
👉ਤਾਲੇ 🔐ਜੁਬਾਨ ਤੇ ਰੱਖੀ ਦੇ✍️ ਅਕਲਾ♎ ਤੇ ਨਹੀ
ਦੁੱਖ🔛ਦਿਲ❣️ਚ ਰੱਖੀ ਦੇ ਸਕਲਾ👤ਤੇ ਨਹੀ✌️😊😊
Share On Whatsapp
ਤਾਰਿਆਂ ਦੇ ਦੇਸ ਰਹਿਣ ਵਾਲਿਓ,ਯਾਦ ਕਰਦਾ ਏ ਥੋਨੂੰ ਕੋਈ ਜ਼ਮੀਨ ਤੇ 👌🏼
Share On Whatsapp
#ਸਬ ਤੋੜਨ ਦੀ ਗੱਲ ਕਰਦੇ ਨੇ
ਕੋਈ #ਜੋੜਨ ਦੀ ਗੱਲ ਕਰਦਾ ਈ ਨਹੀ ,,
#ਦਿਲ ਲੈ ਕੇ ਯਾਰ #ਪਤੰਦਰਾਂ ਦਾ
ਕੋਈ #ਮੋੜਨ ਦੀ ਗੱਲ ਕਰਦਾ ਈ ਨਹੀ ..🧐
Share On Whatsapp
ਦੇਖ ਫੋਟੋਆਂ ਵਰਤ ਮੇਰਾ ਤੋੜਲੀ..
ਤੈਨੂੰ #ਸਾਡੇ ਦੀਦਾਰ ਬੜੇ ਮਹਿੰਗੇ ਪੈਣਗੇ..😘💥😍😍👉😜😂
Share On Whatsapp