New Punjabi Status DAILY Updated HIT New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਤੇਰੇ ਬੋਲੇ ਇੱਕ ਇੱਕ ਲਫ਼ਜ਼ ਦੀ,
ਮੈਂ ਕਾਇਲ ਹੋ ਚੁੱਕੀ ਹਾਂ।
ਦਿਲ ਮਗਰੂਰ ਤੇਰੀ ਯਾਦ 'ਚ,
ਤੇ ਮੈਂ ਘਾਇਲ ਹੋ ਚੁੱਕੀ ਹਾਂ।
ਵਹਿ ਕੇ ਦਰਿਆ ਵਾਂਗੂੰ ਤੂੰ......
ਸਮਾ ਜਾਵੀਂ ਮੇਰੇ ਵਿੱਚ,
ਕਿਉਕਿ ਮੈਂ ....'ਮੈਂ' ਨਹੀ,
ਇੱਕ ਸਾਹਿਲ ਹੋ ਚੁੱਕੀ ਹਾਂ.
Share On Whatsapp
ਮੇਰੇ ਟੁੱਟਣ ਦੀ ਵਜਾਹ ਮੇਰੇ ਜੌਹਰੀ ਤੋਂ ਪੁੱਛੋ,
ਉਸਦੀ ਖਵਾਹਿਸ ਸੀ ਕਿ ਮੈਨੂੰ ਥੋੜਾ ਹੋਰ ਤਰਾਸਿਆ ਜਾਵੇ "
Share On Whatsapp
#🙎ਗੱਭਰੂ ਦਾ😎ਰੋਅਬ ਮਾਰਦਾ ਏ🙌ਥਾਪੀਆਂ........
#😙ਸਾਦਗੀ👰ਰਕਾਨੇ ਤੇਰੀ ਪਾਉਂਦੀ🙅ਕਿੱਕਲੀ....
Share On Whatsapp
ਜਿਥੇ💃ਖੜੇ ਸਲਾਮਾਂ✌ਹੁੰਦੀਆਂ ਨੇ👍ਹਰ ਗੱਲ ਤੇ ਵੱਜਦੀ👏ਤਾੜੀ ਐ.
ਮੁੰਡਾ👶ਅੱਥਰੇ ਸੁਭਾਅ ਦਾ👅ਮਾਲਿਕ ਨੀ,ਉਤੋਂ ਯਾਰ👍ਅੜਬਾਂ ਦਾ ਆੜੀ ਐ
Share On Whatsapp
ਦਿਲੋਂ❤ ਸੱਚੇ ਆ ਗਲ ਮੂੰਹ ਤੇ ਬੋਲ ਦਈ ਦੀ,
ਜਿਥੋਂ ਮਿਲਦਾ ਪਿਆਰ😍ਜ਼ਿੰਦਗੀ
ਪੰਨਾ-ਪੰਨਾ📖ਕਰ ਖੋਲ ਦਈ ਦੀ👍
Share On Whatsapp
ਇਸ਼ਕ💑ਦੀਆਂ ਗਹਿਰਾੲੀਅਾਂ💋ਵਿੱਚ ਖੂਬਸੂਰਤ❤ਕੀ ਏ
ਇੱਕ👍ਮੈਂ ਹਾਂ ਇੱਕ👄ਤੂੰ ਹੈ,
ਹੋਰ👌ਜ਼ਰੂਰਤ👋ਕੀ ਏ
Share On Whatsapp
ਸਾਦਗੀ ਦਾ ਮੁੱਖ ਉੱਤੇ ਪੱਕਾ ਟੈੈਗ ਨੀ..
ਮੁੰਡਾ ਦਿਲ ਦੀ Ameeri ਨਾਲ ਜੱਗ ਜਿੱਤਦਾ.
Share On Whatsapp
ਭੇਤ ਕੋਈ ਨੀ ਪਾ ਸਕਦਾ ਬਈ ਰੱਬ ਦਿਆਂ ਰੰਗਾਂ ਦਾ
ਕਦੋ ਦਾਣਾ-ਪਾਣੀ ਮੁੱਕ ਜਾਣਾ ਓ ਯਾਰ ਮਲਗਾਂ ਦਾ
Share On Whatsapp
ਸਾਰਾ ਜੱਗ ਜਿੱਤ ਲੈਣਾ ਮੈਂ ਵੇਖ ਲਈ ,
ਕਦਮਾਂ ਚ ਰਖੂ ਬੇਬੇ ਬਾਪੂ ਦੇ
Share On Whatsapp
👅ਕੌਣ ਕੈਹਤਾ ਹੈ india ਮੇਂ👀
fogg😊ਚਲ ਰਹਾ ਹੈ,,
-
ਆਜ😃ਕਲ ਤੋ ਯਹਾਂ😄
ਬਾਲ ਕਾਟਣੇ ਵਾਲੋਂ ਕਾ khoff ਚਲ ਰਹਾ ਹੈ😉😉😉😉😉😉😉😉😉😉😉😉
Share On Whatsapp
4 ਕਣੀਆਂ ਕੀ ਪੈ ਜਾਂਦੀਆਂ ,
ਜਨਤਾ post ਪਾ -ਪਾ ਕੇ fb ਤੇ ਚਿਕੜ ਕਰ ਦਿੰਦੀ
Share On Whatsapp
Kudi ਸਮਝਦਾਰ ਹੋਣੀ ਚਾਹੀਦੀ ਆ__
Lovely ਤਾ University ਵੀ ਹੈਗੀ ਆ__
Share On Whatsapp
ਆਪ ਜੀ ਨੂੰ ਦੀਵਾਲੀ 🎉 ਦੀਆਂ ਲੱਖ ਲੱਖ ਮੁਬਾਰਕਾਂ ਮੈਂ ਵਾਹਿਗੁਰੂ 👏🏻ਅੱਗੇ ਏਹੀ ਅਰਦਾਸ ਕਰਦਾ ਹੈ ਕਿ ਇਹ ਤਿਓਹਾਰ 🎊ਤੁਹਾਡੇ ਅਤੇ ਤੁਹਾਡੇ ਪਰਿਵਾਰ 👨🏻👩🏻 ਲਈ ਖੁਸ਼ੀਆਂ ☺ ਲੈਕੇ ਆਵੇ
💐🎁
Share On Whatsapp
ਇਸ਼ਕ ਦੀ ਤਜ਼ਾਰਤ ਨਹੀਂ ਹੁੰਦੀ ਜਨਾਬ ।ਅਬਾਦਤ ਹੁੰਦੀ ਹੈ !! ---------- ਨਾ ਵਿਕ ਸਕਦਾ ,, ਨਾ ਕੋਈ ਖਰੀਦ ਸਕਦਾ !! ----------- ਇਹ ਦੋਲਤ ਗਰੀਬ ਤੇ ਅਮੀਰ ਕੋਲ ਇੱਕੋ ਜਿੰਨੀ ਹੁੰਦੀ ਹੈ
Share On Whatsapp
ਜਦੋ ਤੇਰੇ ਨਾਲ िਪਆਰ ਹੋਈਆ ਸੀ,ੳੁਦੋ ਦੋ ਪੱਲ ਲੱਗੇ ਸੀ ਬੱਸ,ਹੁਣ ਤੈਨੂੰ ਭੁੱਲਣ ਲਈ ਮੈਨੂੰ ਲੱਗਦਾ ਸੱਤ ਜਨਮ ਵੀ ਘੱਟ ਨੇ
Share On Whatsapp
ਜtt ਤਾਂ ਜਿਉਦਾਂ ਸੱਟਾ ਖਾਂ ਕੇ ਤੂ ਕੀ ਖੱਟ LYA ਯਾਰ ਭੁਲਾਂ ਕੇ...
Share On Whatsapp
ਛੇਤੀ ਚੜੂਗਾ ਸਵੇਰਾ ਅਜੇ ਜਿੰਦਗੀ 'ਚ ਸ਼ਾਮ ੲੇ... ਭੀੜ ਵਿਚ ਖੜੀ ਅਜੇ ਨਾਮ? #ਗੁੰਮਨਾਮ ੲੇ.
Share On Whatsapp
__ਯਾਰਾਂ👬_ਦੇ_SτγLe😎_ਹੁੰਦੇ #Lαυηсн👉_ਬੱਲੀਏ
#___ਦੁਨੀਆਂ🌏_ਤਾਂ_ਫਿਰੇ_ਸਾਡੀ #Coργ👀_ਕਰਦੀ.
Share On Whatsapp
ਅਾਵਾਜ਼ ਦੀ ਲੋੜ ਤਾਂ ਕੰਨਾਂ ਨੂੰ ਹੁੰਦੀ ੲੇ
ਜੋ ਰੂਹ ਨੂੰ ਸੁਣਾੲੀ ਦੇ
ਉਸਨੂੰ ਖ਼ਾਮੋਸ਼ੀ ਕਹਿੰਦੇ ਨੇ..
Share On Whatsapp
ਮਿਹਨਤਾਂ ਨਾਲ ਬਣਦੇ ਨੇ ਨਾਮ ਜੱਗ ਤੇ
ਲਾ ਬੈਨਰਾਂ ਤੇ ਫੋਟੋਅਾਂ ਨੀ ਨਾਮ ਬਣਦੇ .
Share On Whatsapp
Game ਭਾਵੇ ♝ chees ਹੋਵੇ ਜਾ 💪 ਜਿੰਦਗੀ ਦੀ,, ... ਅਸਲੀ ☝ ਸਵਾਦ ਤਾ ਉਦੋ ਆਉਦਾ ਜਦੋ ♞ ਰਾਣੀ end ਤਕ ਸਾਥ ਦੇਵੇ...
Share On Whatsapp
ਕੀ ਖੱਟਿਆ ਕੀ ਵੱਟਿਆ ਬਹੁਤਾ ਹਿਸਾਬ ਨੀ ਲਾਈਦਾ
ਚਹਿਰੇ ਹਸਦੇ ਵਸਦੇ ਰਹਿਣ ! ਹੋਰ ਕੀ ਚਾਹੀਦਾ
Share On Whatsapp
🌾ਖੇਤ ਜਾਨ ਆਉਣ ਨੂੰ ਲਿਆਦਾ👌 ਹਾਰਲੇ
ਫੇਲ ਕਰੇ 👕ਕੁੜਤਾ ਬਰੈਂਡ👖 ਬਾਹਰਲੇ..
Share On Whatsapp