Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
🙏🏻ਕਦੇ ਬਣਾ ਨਾ ਕਿਸੇ ਦੀ ਅੱਖ ਦਾ ਹੰਝੂ😭ਰੱਬਾ ਏਨੀ ਕੁ ਦਾਤ ਬਖਸੀ🙏🏻..........!!!!ਬਣਜਾ ਕਿਸੇ ਰੋਂਦੇ ਦੀ ਮੁਸਕਾਨ😂, ਬਸ ਏਨੀ ਕੁ ਅੋਕਾਤ ਬਖਸੀ....🙏
Download Image
ਆਪਾ ਦਿਲ ❤ਨੂੰ ਅਸੂਲਾਂ ਥਾਵੇਂ ਰੱਖਿਆ ..ਕਰਾਏ ਉਤੇ😏 ਚਾੜਦੇ ਨਹੀ .. ਪਹਿਲੇ ਮਾਪੇ 👨👩👧ਦੂਜੇ ਯਾਰ👬 ਤੀਜੀ ਤੂੰ ਬਿੱਲੋ👰🏻 ... ਚੌਥਾ ਵਾੜਦੇ ਨਹੀ....
Download Image
ਦੇਖ 📷ਫੋਟੋਆ ਵਰਤ ਮੇਰਾ 👈ਤੋੜ ਲਈ
Samri 👱🏻ਦੇ ਦੀਦਾਰ ਬੜੇ 😜ਮਹਿਂਗੇ ਪੈਣਗੇ
Download Image
ਲੰਡੂ ਗਿੱਦੜਾ ਤੋ ਸਿਕਾਰ ਕਦੇ ਸੇਰ ਨੀ ਹੁੰਦੇ ਚਾਰ ਲਗਾੜਿਆ ਨੂੰ ਨਾਲ ਲੇ ਕੇ time ਚੱਕਣ ਵਾਲੇ ਕਦੇ ਦਲੇਰ ਨੀ ਹੁੰਦੇ ☜
Download Image
ਅੈਵੇਂ ਸੜੀਦਾ ਨੀ ਵੇਖ ਕੇ ਤਰੱਕੀਅਾਂ
ਹਰ ਕੋਈ ਆਪਣੇ ਹੀ ਭਾਗਾ ਦਾ ਖਾਂਦਾ ਏ
Download Image
ਤੈਨੂੰ ਖਾ ਕੇ ਪਤਾ ਲੱਗੂ ਮਿੱਠੀਏ👰ਤੈਨੂੰ ਆਉਲੇ 🍈ਦਾ ਆਚਾਰ ਮਿਲਿਆ 🙆ਨੀ ਤੂੰ ਕਰਮਾ ਵਾਲੀ ੲੇ ਤੈਨੂੰ ਮੁੰਡਾ ਸਰਦਾਰ ਮਿਲਿਅਾ
Download Image
ੲਿੱਕ ਸਬਕ ਮਿਲ ਗਿਅਾ Tere👰 ਕੋਲੋ,
Dil💞 ਤੋ ਚਾਹੁਣ👫 ਨਾਲ ਤੇ ਹੱਕ ਜ਼ਮਾਉਣ ਨਾਲ!!
ਕੋਈ ਆਪਣਾ💑ਨਹੀ ਬਣਦਾ😕😕😕😕
Download Image
ਜਿਹੜੇ ਮੇਰੇ ਨਾਲ ਨੇ ਅੋਹ ਵੈਲੀ ਪਿਓਰ ਲੱਗਦੇ
.
ਓਹੋ ਯਾਰ ਮੇਰੇ ਤੇਰੇ ਬਿੱਲੋ ਦਿਓਰ ਲੱਗਦੇ
Download Image
ਨੀ ਤੂੰ ਭੀੜ ਚੋਂ ਪਰਾਇਆਂ ਵਾਂਗੂੰ ਖੜਿਆ ਕਰੇਂਗੀ,
ਭੀੜ ਖੜਿਆ ਕਰੂਗੀ ਤੇਰੇ ਯਾਰ ਕਰਕੇ...!!!
Download Image
ਤੇਰੀ ਮੁਹੱਬਤ ਤੇ✍ ਮੇਰੀ ਸ਼ਖਸ਼ੀਅਤ ਚ ਫਰਕ ਐਨਾ ਸੀ ਕਿ ਤੇਰਾ Attitude ਨੀ ਗਿਆ ਤੇ ਮੈਨੂੰ ਝੁਕਣਾ ਨੀ ਪਸੰਦ।
Download Image
ਜਦ ਤੱਕ ਧੜਕੂਗਾ ਇਹ ਦਿਲ ਇਹੀ ਕਹੂ
.
ਤੇਰੇ ਨਾਲ ਪਿਆਰ ਸੀ, ਹੈ ਤੇ ਹਮੇਸ਼ਾ ਰਹੂ 😘😄
Download Image
ਉਹ ਉਸ ਦਿਨ ਮੈਨੂੰ ਮਿਲ ਕੇ
ਏਨਾ ਰੋਈ
ਏਨਾ ਰੋਈ
ਕਿ ਓਹਦੇ ਨੱਕ ਦਾ ਬੁਲਬਲਾ ਦੇਖ
ਕੇ ਮੇਰਾ ਹਾਸਾ ਨਿੱਕਲ ਗਿਆ ..
Download Image
ਛੁਪਾ ਕੇ ਮੂੰਹ ਹੁਣ ਕਿਉ ਰੋਂਦਾ ਹੈ ਮੇਰੇ ਸੀਨੇ ਵਿੱਚ ਏ ਦਿਲਾ.....ਤੂੰ ਮੇਰੀ ਮੰਨਦਾ ਹੀ ਕਦੋਂ ਸੀ
♡
Download Image
ਦੁੱਧ ਚੋਹੀਦਾ ਤੇ ਡੇਅਰੀ ਉੱਤੇ ਪਾਈਦਾ ਫੈਟ ਨਿੱਤ 45 ਰੁਪੇ ਸਾਡੀ ਆਉਦੀ ਆ ਬਾਬੇ ਨਾਨਕ ਨੇ ਸੁੱਖ ਰੱਖੀ ਆ
ਲੋਕਾ ਨੇ ਗਾ🐄 ਰੱਖੀ ਹੋਣੀ ਆ ਪਰ ਮਿੱਤਰਾ ਨੇ ਮੱਝ🐃ਰੱਖੀ ਆ
Download Image
ਜਿਅਾਦਾ ਨਹੀ ਬਸ ਅੈਨੀ ਕੁ Mohabbat 💕ਅਾ ਤੇਰੇ ਨਾਲ,,,,
ਰਾਤ ਦਾ ਅਾਖਰੀ ਖਿਅਾਲ ਤੇ ਸਵੇਰ ਦੀ ਪਹਿਲੀ ਸੋਚ ਤੂੰ ਏ🤷🏻♂️
Download Image
#ਹੋਰਾਂ ਨਾਲ #chating ਤੂੰ ਕਰੇ ਦਿਨ_ਰਾਤ ਵੇ///
#ਮੇਰੇ ਵਾਰੀ ਕਾਤੋ ਤੇਨੂੰ ਚੜ ਜਾਂਦਾ #ਤਾਪ ਵੇ☺
#ਮੇਰੇ ਨਾਲ #feel ਕਰੇ ਬੋਰ ਵੇ ਮਾਹੀਆਂ
#ਹੁਣ ਕਾਹਦਾ #ਗੜਵਾ ਤੇ #ਡੋਰ ਵੇ ਮਾਹੀਆਂ
ਦਿਨੋ_ਦਿਨ ਹੁੰਦਾ ਜਾਂਦਾ #hor ਵੇ ਮਾਹੀਆ
Download Image
👧ਤੂੰ ਮੈਨੂੰ 👦ਹਾਸੇ ਹਾਸੇ😆 ਵਿੱਚ ਗੁਆ ਤਾਂ ਦਿੱਤਾ💔
ਪਰ ਇੱਕ ਦਿਨ ਮੈਨੂੰ😭 ਹੰਝੂਆ ਚੋ ਲੱਭਿਆ ਕਰੇਂਗੀ...
Download Image
#ਨੀਵਿਆਂ ਦੇ ਅੱਗੇ ਸਦਾ ਰਹੀੲੇ ਝੁਕ ਕੇ🤷🏻♂️
#ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਆ🙆🏻♂️
Download Image
Tu v ਕਮਲਿਆ ਕਿਸੇ Festival ਤੋਂ ਘੱਟ ਨਹੀ...😉
*
*
hAr ਦੂਜੇ_ਤੀਜੇ dIn ਬਾਅਦ ਮਨਾਉਣਾ ਪੈਂਦਾਂ ਏਂ
Download Image
=➡JinA tu ਕਰੇਂਗੀ os ਤੋਂ ਵੱਧ E ਕਰਾਂਗੇ!❗ ⚡
⭐Hun ਤੂੰ soch ਲੈ #pyaar❤ ਕਰਨਾ Ja ਨਫ਼ਰਤ⬅.....✌✌
Download Image
ਜੇ ਤੂੰ ਸੋਹਣੀ ਆ ਤਾਂ..
Sweet ਮੈ ਵੀ ਬਹੁਤ ਆ…
ਜੇ attitudede ਤੇਰੇ ਚ ਹੈ, ਤਾਂ
Deeth ਮੈ ਵੀ ਬਹੁਤ ਆ!
Download Image
ਕੱਲ ਨਾਮ ਦੀ ਕੋਈ ਚੀਜ ਨਹੀ,ਕੱਲ ਕਦੇ ਨਹੀ ਆਉਦਾ...
ਇਹ ਤਾ ਬੱਸ ਚਿੰਤਾ ਵਿਚ ਰਿਹਣ ਦਾ ਇਕ ਰਾਹ ਹੈ
Download Image
ਸੌਖੇ ਨੀ ਸਿਰਾਂ ਤੇ 👑 ਤਾਜ ਨੱਚਦੇ ✋
ਸਾਨੂੰ ਜਿੱਤ 💪 ਵਾਲਾ ਚਸਕਾ 😘 ਵੀ ਪਾਇਆ ਹਾਰ ✌ ਨੇ !!!
Download Image
ਕੁੜੀਏ ਬਹੁਤਾ attitude ਨਾ ਵਿਖਾ ..
ਜਦੋ ਅਸੀਂ ਸਕੂਲ ਚ ਸੀ… ਤੇਰੇ
ਵਰਗੀਆਂ ਤੋ ਹੋਮੇਵੋਰਕ ਕਰਵਾਈ ਦਾ ਸੀ .
Download Image
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
Download Image
ਸੇਵਾ ਮਾਂ ਬਾਪ ਦੀ ਕਰਨੀ....ਗੁਰੂ ਦੁਆਰੇ ਹਾਜ਼ਰੀ ਭਰਨੀ..
ਲਾਉਣਾਂ ਮਨ ਨੂੰ ਰੱਬ ਦੇ ਚਰਨੀ...ਤਿੰਨੇ ਇਕ ਬਰਾਬਰ ਨੇ...
Download Image
ਆ ਗਈ ਠੰਡ ਸੌਣਾ ਪੈਣਾ ਏ ਰਜਾਈਆ ਨਾਲ
ਮੂੰਹ ਲੁਕਾ ਕੇ ਰਜਾਈਆ ਚ ਗੱਲਾਂ ਕਰਾਂਗੇ ਫ਼ਸਾਈਆ
ਨਾਲ
Download Image
ਯਾਰੀ ਵਿੱਚ ਫਰਜ ਨਿਭਾਈ ਦਾ ਵੀ ਚੰਗਾ ਏ
ਕਰੇ ਕੋਈ ਗਦਾਰੀ ਖੜਕਾਈ ਦਾ ਵੀ ਚੰਗਾ ਏ...👈🏻😉☺
Download Image
ਨੀਤ ਸਾਫ ਤੇ ਇਰਾਦੇ ਆਪਾ ਨੇਕ ਰੱਖੇ ਨੇ
ਮੁੰਡਾ ਨਹੀਉ ਕੰਮ ਕੋਈ Fake ਕਰਦਾ
ਟੌਰ ਸਾਡੀ ਦੇਖ ਦੇਖ ਸੜੇ ਦੁਨੀਆ
ਹੁਸਨ ਤੇਰਾ ਵੀ ØveřTaķě ਕਰਦਾ
Download Image
# ਜੱਗ ਜਾਨਦਾ ਹੈ ਪੂਰਾ ਸਾਡੇ ਸ਼ੋਕ 😏ਨੇ ਅਵੱਲੇਂ...#
#ਇਕ ਦਿਲ 💖ਦਲੇਰ ਤੇ ਦੂਜੀ yarri 👬ਸਾਡੇ ਪੱਲੇ.
Download Image