Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3673)

ਮੰਗੀ ਹੋਈ ਚੀਜ਼ ਯਾਰੋ ਪੈਂਦੀ ਮੌੜਨੀ
ਇੱਜ਼ਤ ਕਮਾਈ ਬੱਸ ਕੋਲ ਰਹਿੰਦੀ ਆ


Download Image

ਸਾਦਗੀ ਪਸੰਦ ਰੋਬ ਨਈਂ ਸਹਾਰਦੇ
ਕਿਸੇ ਰੰਨ ਦਾ ਘੁਮੰਡ ਸਾਨੂੰ ਮੋਹ ਨੀਂ ਸਕਦਾ


Download Image

ਜੱਟਾਂ ਦੇ ਪੁੱਤਾਂ ਨੂੰ ਲੋਕ ,ਪਤਾ ਨਹੀਂ
ਕਿਉਂ ਮਾੜਾ ਕਹਿੰਦੇ ਨੇ
ਉਹ ਨਹੀਂ ਜਾਣਦੇ ਕਿ ਮੁੱਲ ਜੱਟਾਂ
ਦੀਆਂ ਯਾਰੀਆਂ ਦੇ ਹੀ ਪੈਂਦੇ ਨੇ..


Download Image

ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ...
ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ...💯☑️


Download Image

ਜਦੋਂ ਸਦਾ ਮੂਡ ਬਿਨਾ ਕਿਸੇ ਗਲ ਤੋਂ ਖਰਾਬ ਹੋਵੇ
ਤਾ ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾ


Download Image

ਮੁਹੱਬਤ ਵਿੱਚੋ ਹਾਰੇ ਹਾਂ....
ਹੁਣ ਨਾਮ ਤਾਂ ਬਣਾਉਣਾ ਪਉ..
ਕਿੰਨਾ ਸੀ ਪਿਆਰ ਸੱਚਾ...
ਉਹਨੂੰ ਅਹਿਸਾਸ ਤਾਂ ਕਰਾਉਣਾ ਪਉ


Download Image

ये मेरा इश्क, औरों सा नहीं,,,,,,,,


तन्हा रहूँगा... फिर भी तेरा ही रहूँगा.....!


Download Image

👩👉ਕਹਿੰਦੀ ਤੁਹਾਨੂੰ ਡਰ😰ਨੀ ਲੱਗਦਾ ਮੇਰੇ ਵੀਰ velly👲👉ਨੇ,ਮੇ ਕਿਹਾ [kamliye] ਆ ਜਿਹਡ਼ੇ ਮੇਰੇ ਨਾਲ ਗੱਰੁਪ ਵਿੱਚ aDD👬ਆ ਇਹ ਕਿਹਡ਼ੇ ਮਾਤਾ ਦੇ ਭਗਤ ਨੇ?

Download Image

ਵਧੀਆ ਜ਼ਿੰਦਗੀ ਜੀਉਣ ਲਈ ਹਮਸਫ਼ਰ ਨਾਲ ਮੱਤ ਮਿਲਣੀ ਜ਼ਰੂਰੀ ਨਾ ਕੇ ਜਾਤ ਮਿਲਣੀ ....

Download Image

ਮਿੱਤਰਾਂ ਨੂੰ ਮਿਤਰਾਂ ਤੇ ਮਾਣ ਹੁੰਦੇ ਆ, ਯਾਰਾਂ ਵਿਚ ਹੀ ਯਾਰਾਂ ਦੇ ਪਰਾਂਣ ਹੁੰਦੇ ਆ।।

Download Image

ਬੇਸ਼ੱਕ #ਹੋਣਾ ਮਿੱਟੀ ਪਰ ਕਦਰ ਕਰੋ #ਚੰਮ ਦੀ



ਜੇ ਸ਼ੌੰਕ ਹੀ #ਮਰ ਗਏ ਤਾਂ ਜਿੰਦਗੀ ਕਿਸ #ਕੰਮ ਦੀ


Download Image

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ...😊
ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..


Download Image

ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਨ । ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ

Download Image

Meri kammi Da vi Sajjan Tainu

Ehsas hove

Jado tu mere samne aave ta aage meri lash hove
@c.BABBER@


Download Image

ਦੋਸਤਾਂ ਨੂੰ ਹਰ ਮਿਹਫਿਲ ਵਿਚ ਯਾਦ ਕਰਾਂਗੇ ,ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ ,ਨਾ ਮਿਲਿਆ ਸੀ, ਨਾ ਮਿਲੇਗਾ ਤੇਰੇ ਜੇਹਾ ਦੋਸਤ ,ਅੱਜ ਹੀ ਨਹੀ ਹਮੇਸ਼ਾ ਏਸ ਗੱਲ ਤੇ ਨਾਜ਼ ਕਰਾਂਗੇ…

Download Image

ਲੀੜੇ ਪਾਟੇ ਦੇਖ ਕੇ ਤੂੰ ਤਾ ਗਲਤ ਅੰਦਾਜ਼ਾ ਦਾ ਲਾ ਲਿਆ ਨੀ, ਜਿਹਨੂੰ ਦੇਸੀ ਦੇਸੀ ਕਹਿੰਦੀ, ਉਹ jatta ਤਾ Brandਆਂ ਨੂੰ ਮਾਤ ਪਾ ਗਿਆ ਨੀ ।

Download Image

ਬੇਗਾਨੇ ਜੁੜਦੇ ਗਏ , ਆਪਣੇ ਛੱਡਦੇ ਗਏ
.
ਦੋ ਚਾਰ ਨਾਲ ਖੜੇ , ਬਾਕੀ ਮਤਲਬ ਕਢਦੇ ਗਏ


Download Image

ਬੜਾ ਕੁਝ ਵਾਪਰ ਜਾਂਦਾ ਹੈ ਸੋਚ ਤੋਂ ਪਰੇ ਕਈ ਵਾਰ ਮੌਤ ਜਨਮ ਤੋਂ ਪਹਿਲਾਂ ਵੀ ਆ ਜਾਂਦੀ ਹੈ

Download Image

ਸਬ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਨੇ ਤਾਂ ਉਂਜ ਲੋਕ ਬਥੇਰੇ ਹੁੰਦੇ ਨੇ
ਜਿੰਨਾ ਨੂੰ ਤਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆਂ ਤੇ ਕੁਜ ਖਾਸ ਹੀ ਚੇਹਰੇ ਹੁੰਦੇ ਨੇ


Download Image

ਏਨੀ ਠੰਡ ਹੋਈ ਪਈਆਂ ਰਾਤ ਮੱਛਰ ਵੀ ਕੰਨ ਚ ਕਹਿੰਦਾ
.
.
.
.
.

.

ਲੜਦਾ ਨੀ ਵੀਰ ਬਨਕੇ ਰਜਾਈ ਚ ਵੜ ਜਾਣਦੇ😂😂


Download Image

ਮਾੜਾ ਟਾਇਮ ਲੰਘਿਆ
ਚੰਗਾ ਆ ਗਿਆ.
ਜਿਨਾ ਨੂੰ ਮਾੜੇ ਲਗਦੇ ਸੀ
ਹੁਣ ਕਹਿੰਦੇ ਤੂੰ ਤੇ ਛਾ ਗਿਆ


Download Image

ਮੇਰੀ ਬੇਬੇ ਨੇ ਤਾ ਇੱਕੋ ਗੱਲ ਸਿਖਾਈ__ ਪੁੱਤ ਕਿਸੇ ਕੁੜੀ ਨੂੰ ਗਲਤ ਨੀ ਕਹਿਣਾ__ ਬਾਕੀ ਅੱਤ ਜਿਨੀ ਮਰਜੀ ਕਰਾਈ ਜਾ —

Download Image

ਸਾਨੂੰ ਮਾੜਾ ਕਹਿਣ ਆਲੇ
ਕੇਰਾ ਸਾਨੂੰ ਮਿਲਣ
ਸਾਡੇ ਨਾਲ ਵਰਤ ਕੇ ਦੇਖਣ
ਫੇਰ ਜੌ ਦਿਲ ਚ ਆਉਂਦਾ ਕਹਿ ਲੈਣ 🧐


Download Image

ਮਰਦੀ ਸੀ ਜਿਹੜੀ ਕਦੇ ‪#‎ਮਿੱਤਰਾ ‬ਦੀ ‪#‎ਟੌਹਰ‬ ਤੇ ਮਰ ਗਈ ਉਹ ‪#‎ਪਾਸਪੋਰਟ‬ਵਾਲੀ ਮੋਹਰ ਤੇ

Download Image

ਜੇ ਮਨ ਪੜੇ ਜਾਣ ਤਾਂ ਸਭ ਫੜੇ ਜਾਣ

Download Image

ਮਾਪੇ ਉਹ ਅਨਮੋਲ ਰਤਨ ਨੇ ਜਿਨ੍ਹਾਂ ਦੀ ਕੀਮਤ ਇੱਕ ਯਤੀਮ ਤੋਂ ਵਧ ਕੇ ਕੋਈ ਨੀ ਜਾਣ ਸਕਦਾ ..

Download Image

ਸਿਰ _ਨੀਵਾ ਰੱਖਣ ਨਾਲ ਕਦੇ _ਪ੍ਰਮਾਤਮਾ ਨਹੀ ਮਿਲਦਾ
ਇਸ ਲਈ ਮਨ ਦਾ _ਨੀਵਾ ਹੋਣਾ ਬਹੁਤ _ਜਰੂਰੀ ਹੈ


Download Image

ਅਸੀਂ ਵੀ ਮੱਛੀ🐟 ਵਰਗੇ ਹੋ ਗਏ ਹਾਂ
🙄🤔
ਹੱਥ ਲਗਾਇਆ ਤਾਂ ਡਰ ਜਾਵਾਂਗੇ, ਬਾਹਰ ਕੱਢਿਆ ਤਾਂ ਮਰ ਜਾਵਾਂਗੇ
😂😂😂


Download Image

ਨਾ ਅੱਖ ਪੈਸੇ ਉੱਤੇ, ਨਾ ਸ਼ੌਕ ਮਹਿੰਗੀਆਂ ਕਾਰਾਂ ਦਾ
.
ਜੋ ਮਾੜੇ Time ਨਾਲ ਖੜਦੇ, ਮੈਂ ਦੇਣ ਦੇ ਨੀ ਸਕਦਾ ਉਹਨਾਂ ਯਾਰਾਂ ਦਾ ........


Download Image

#ਮੰਨਿਆਂ ਤੇਰੇ #ਬਾਪੂ ਦੀ #ਸਰਕਾਰੀ ਥਾਵਾਂ ਤੇ #ਚਲਦੀ ਏ..
.
ਕਦੇ #ਪੁੱਛੀ ਆਪਣੇ ਬਾਪੂ
ਤੋ ਉਹ #ਸਰਕਾਰ ਕਿੰਨਾਂ ਦੇ #ਸਿਰ ਤੇ #ਬਣਦੀ ਏ
.


Download Image

« Previous1...5354555657...123Next »
📝 Text Status 🏠 Home 📂 Categories 🎥 Video Status