Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਬੈਠੇ ਬਣਕੇ ਜੋ #ਰੋੜੇ ਮੇਰੇ #ਰਾਹਵਾ ਚ ਮੈਂ #ਕੱਲੇ ਕੱਲੇ #ਬੱਦੇ ਦਾ ਹਿਸਾਬ #ਰੱਖਿਆ

Download Image

*ਖੁਸ਼ ਰਹਿਣ ਵਾਲੇ ਲੋਕਾਂ ਨਾਲ ਵਪਾਰ ਕਰੋ, ਢੇਰ ਮੁਨਾਫਾ ਹੋਵੇਗਾ*

Download Image

ਅੱਧੇ ਪਿੰਡ ਵਿੱਚ ਚੱਲੇ ‪ਵੈਰ‬ ਜੱਟ ਦਾ ਤਾਹਵੀ ਯਾਰੋ ‪‎ਹੱਸ‬ ਕੇ ਅਾ ਦਿਨ ਕੱਟਦਾ ਕਦੇ ਚੱਲਣ ‪‎ਦਾਦੇ‬ ਦੀਆਂ ਕਦੇ ‪‎ਪੋਤੇ‬ ਦੀਆਂ ਓਏ ‪ਮੁੱਕਦਾ ਨਹੀ ਵੈਰ ਕਦੇ ‪‎ਮੋਰ‬-ਸੱਪ ਦਾ

Download Image

ਤੇਰੀ ਯਾਦ ਨਾਲ ਸ਼ੁਰੂ ਹੰਦੀ ਐ,,,,,,
ਹਰ ਰੋਜ ਸਵੇਰ ਮੇਰੀ,,,,,,
ਫੇਰ ਕਿ ਕਹਿ ਦੇਵਾ
ਕਿ ਮੇਰਾ ਦਿਨ ਖਰਾਬ ਆਂ...


Download Image

ਇੱਕ ਹੀ ਸਮਾਨਤਾ ਹੈ ਪਤੰਗ ਅਤੇ ਜਿੰਦਗੀ 'ਚ
ਉਚਾਈ 'ਚ ਹੋਵੇ ਉਦੋਂ ਤੱਕ ਹੀ ਵਾਹ ਵਾਹ ਹੁੰਦੀ ਹੈ


Download Image

ਜਖਮਾਂ' ਨੂੰ ਛੁਪਾ ਕੇ ਯਾਰ ਨੂੰ ਹਸਾਈਦਾ...
'ਗਲਤ' ਹੋਵੇ ਯਾਰ ਤਾਂ 'ਪਿਆਰ' ਨਾਲ
ਸਮਝਾਈਦਾ..
.
'ਰੁੱਸ' ਜਾਵੇ ਯਾਰ ਤਾਂ 'ਜਿੰਦ-ਜਾਨ' ਨਾਲ
ਮਨਾਈਦਾ..
.
ਏਨਾ 'ਪਿਆਰ' ਯਾਰ ਨਾਲ ਪਾਈਦਾ....ਕਿ
ਰੱਬ ਬੁਲਾਵੇ ਯਾਰ ਨੂੰ ਤਾਂ....ਆਪ ਚਲੇ
ਜਾਈਦਾ..


Download Image

ਮੇਰੀ 👞ਜੁੱਤੀ ਬਰਾਬਰ ਹੋਜਾ ⌚Time ਚੱਕਣ ਬਾਰੇ ਬਾਅਦ ਚ 😟ਸੋਚ ਲੀ
👉👉ਮੈਂ👈👈ਕੱਲਾ ਹੁਨਾ ਜੇ 💪ਜੁਰਤ ਹੋਈ ਰੋਕ ਲਈ....


Download Image

!ਜਿੰਨਾ ਚਿਰ ਸਿਰ ਉੱਤੇ ਹੱਥ ਰੱਬ ਦਾ ,,☝ਉਨਾ ਚਿਰ ਰਹਾਂਗੇ ਨੀ ਸੱਜ_ਧੱਜ ਕੇ.

Download Image

ਅਜੀਬ ਅਦਾ ਹੈ 😍ਤੇਰੇ ਦਿਲ 💛 ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ 😊ਤੇ ਨਰਾਜਗੀ ਵੀ ਸਾਡੇ ਨਾਲ ਹੈ😋 ਸ਼ਿਕਾਇਤ ਵੀ ਸਾਡੇ ਨਾਲ ਤੇ😙ਪਿਆਰ ਵੀ ਸਾਡੇ ਹੀ ਨਾਲ ਹੈ।

Download Image

ਵਕਤ⌚ ਦੀ ਅੱਗ ਵਿੱਚ ਖੁਦ ਨੂੰ ਤਪਾੳੁਣਾ ਪੈਂਦਾ ਏ time ਬੰਦੇ ਦਾ ਅਾਉਂਦਾ ਨਹੀਂ ਅਾਪ ਲਿਆਉਣਾ ਪੈਂਦਾ

Download Image

ਵਜਾਹ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ...... ਬੱਸ ਸਮਾਂ ਗੁਜ਼ਰਦਾ ਗਿਆ ਤੇ ਅਸੀ ਅਜਨਬੀ ਬਣਦੇ ਗਏ....!!!

Download Image

ਬੜਾ ਕੁਝ ਵਾਪਰ ਜਾਂਦਾ ਹੈ ਸੋਚ ਤੋਂ ਪਰੇ ਕਈ ਵਾਰ ਮੌਤ ਜਨਮ ਤੋਂ ਪਹਿਲਾਂ ਵੀ ਆ ਜਾਂਦੀ ਹੈ

Download Image

#ਮਤਲਬ ਬਹੁਤ #ਵਜ਼ਨਦਾਰ ਚੀਜ਼ ਹੈ,,
ਜਦੋਂ ਇਹ ਨਿਕਲ ਜਾਂਦਾ ਤਾਂ #ਰਿਸ਼ਤੇ ਕੱਖਾਂ ਨਾਲੋ ਵੀ #ਹੌਲੇ ਹੋ ਜਾਂਦੇ ❤️


Download Image

#ਵਗਦੇ ਨੇ ਪਾਣੀ ਮਿੱਠੇ
ਸੋਹਣੀਆਂ ਛੱਲਾਂ ਨੇ,,,
ਜਿੰਨੀ ਦੇਰ #ਦਮ ਹੈ #ਮਿੱਤਰਾ
ਉਨੀ ਦੇਰ ਗੱਲਾਂ ਨੇ#💯#


Download Image

ਤੈਨੂੰ ਸਾਡੀਆਂ ਰਮਜ਼ਾਂ ਕਿਥੋਂ ਸਮਝ ਆਉਂਣੀਆਂ... #_ਪ੍ਰਧਾਨ
ਤੇਰੇ ਕੱਦ ਤੋਂ ਵੱਡਾ ਤਾਂ ਅਸੀਂ ❣️ ਰੱਖਦੇ ਆ


Download Image

ਸਦਕੇ ਉਸ ਦੁੱਖ ਦੇ ਜੋ ਪਲ ਪਲ ਨਾਮ ਜਪਾਉਦਾ ਏ
ਸਦਕੇ ਉਸ ਨਾਮ ਦੇ ਜੋ ਹਰ ਦੁੱਖ ਮਿਟਾਉਦਾ ਏ


Download Image

ਅਾਪ ਨੂੰ ਤੇ ਅਾਪ ਦੇ ਪਰਿਵਾਰ ਨੂੰ
ਵਿਸਾਖੀ ਦੀਅਾ ਵਧਾੲੀਅਾ ਹੋਣ ਜੀ ।


Download Image

ਬਿੱਲੋ ਦਸਦਾ ਨੀ ਵਾਧੂ ਘਾਟੂ ਬੰਦੇ ਕਿਸੇ ਨੂੰ **#

#ਗੱਲਾਂ ਸੀਨੇ ਚ # ਲਕਾਉਂਦਾ ਤੇਰੇ ਪਿਅਾਰ ਵਾਲੀਆਂ


Download Image

pHøŤø 👦 ਮਿੱਤਰਾਂ ਦੀ...ਅੱਗ ਨਾਰਾਂ ਦੇ 💗
ਕਲੇਜੇ ਵਿੱਚ ਲਾਉਦੀ ਆ... 👆 ਚੜਾਈ fűŁŁ 👧 ਤੇਰੇ👦 ÝáÁŕ ਦੀ...ਉਝ 📷 pHõŢö facebook ਤੇ ਬਥੇਰੀ👬👭 ਜਨਤਾ ਪਾਉਦੀ ਆ...


Download Image

ਹਸਦੇ ਹੁੰਦੇ ਸੀ :- ਜੋ ਡੁੱਬਦੇ ਨੂੰ ਦੇਖ ਕੇ__
ਹਓਂਕਾ ਹੀ ਨਾਂ ਲੈ ਜਾਣ :- ਉੱਡਦੇ ਨੂੰ ਦੇਖ ਕੇ__


Download Image

ਜਿਹੜੇ ਵੱਡੇ ਵੈਲੀ ਬਣੇ ਫਿਰਦੇ ਸੀ
.
.
.
ਅੱਜ ਅੱਧੀ ਰਾਤ ਭੂਚਾਲ ਤੋਂ ਡਰ ਕੇ ਰੂੜੀਆਂ ਤੇ ਚੜੇ ਫਿਰਦੇ ਆ
😂😂😂😂😂😂😂😂


Download Image

ਸਿਰ ਉਤੇ ਹੱਥ ਵੱਡੇ ਲਾਣੇਦਾਰ ਦਾ..
ਫਿਰਦਾ ਜਵਾਨ ਸੂਰਜਾਂ ਨੂੰ ਠਾਰਦਾ..!!!


Download Image

ਇਕ ਪਾਸੇ ਲੈਦੇ ਮਰਦ ਸਟੈਡ ਅੜ ਕੇ...ਗੱਲ ਦੋਗਲੀ ਜੋ ਕਰਦੇ ੳ ਦੱਲੇ ਬੱਲੀਏ..

Download Image

ਵੈਰਿਆਂ ਦਾ ਰੌਣਾ ਤੇ ਹੈਰਾਨ ਹੋਣਾ ਬਾਕੀ ਏ...ਜਿੱਤ ਸਾਡੀ ਪੱਕੀ,ਬਸ ਐਲਾਨ ਹੋਣਾ ਬਾਕੀ ਏ

Download Image

💥💥🔫ਮੌਤ ਤਾ ਇਕ ਦਿਨ ਆਉਣੀ ਹੀ ਹੈ😊 ਕਿਉ ਨਾ ਜਿੰਦਗੀ ਨਾਲ ਖੇਡ ਹੀ ਲਈਏ💥💥

Download Image

ਰਾਤੀ🌃 ਘਰ ਦੀ ਕੱਢੀ ਦੇ ਪੈੱਗ🍻 ਲਾ ਕੇ ਬੱਲੀਏ .. ਸ਼ੁਬਾਹ🌅 ਉੱਠ ਕੇ ਜੱਟਾਂ ਦੇ ਦਿਲ ਸਾਫ ਹੁੰਦੇ ਆ..!

Download Image

ਇਕ ਆਦਤ ਜਹੀ ਪੇ ਗਈ ਤੇਰੀ...
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਆ...
ਕਿਤੇ ਤੰੂ ਸਾਨੰੂ ਭੱੁਲ ਨਾ ਜਾਵੀ ਸੱਜਣਾ....
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਆ...


Download Image

🤔ਲੋਕ ਕਹਿੰਦੇ ਨੇ ਕੀ⏰ਸਮੇ ਨਾਲ ਸਬ ਕੱਝੁ😕ਬਦਲ ਜਾਦਾ ਹੈ,ਪਰ 📖ਕਿਤਾਬਾਂ ਤੇ ਮਿੱਟੀ ਪੈਣ🌫ਨਾਲ ਕਦੇ ਅੰਦਰਲੀ📝ਕਹਾਣੀ ਨਹੀ ਬਦਲਦੀ

Download Image

ਭੰਗੜੇ ਦੇ ਅੱਗੇ ਕਿਥੇ ਅੜੇ ਸਾਲਸਾ। ਉਹੀ ਦਾਰੂ ਤੇ ਮਸ਼ੂਕ ਜਿਹੜੀ ਫੂਕੇ ਕਾਲਜਾਂ

Download Image

ਖਰੇ 👌🏻ਬੰਦਿਆਂ👥 ਚ ਬੋਲੇ ਨਾਮ ਜੱਟ👳🏼‍♀ਦਾ ਬਿੱਲੋ
ਜਿਹਡ਼ੇ ਕਰਦੇ 😈ਚਲਾਕੀਆ😼 ਓਹ ਹੋਰ👎🏽 ਹੋਣਗੇ 🏌


Download Image

« Previous1...3031323334...123Next »
📝 Text Status 🏠 Home 📂 Categories 🎥 Video Status